ਅੰਮ੍ਰਿਤਸਰ, 11 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸੂਬੇ ਭਰ ਵਿਚ ਕਰਵਾਏ ਗਏ ਖੇਡ ਮੁਕਾਬਲਿਆਂ ਤਹਿਤ ਅੰਮ੍ਰਿਤਸਰ ਦਾ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪੇਂਡੂ ਖੇਡ ਟੂਰਨਾਮੈਂਟ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਡ ਸਟੇਡੀਅਮ ਮਾਨਾਵਾਲਾ ਕਲਾਂ ਵਿਖੇ ਕਰਵਾਏ ਗਏ …
Read More »Monthly Archives: March 2016
ਏ. ਡੀ. ਏ ਨੇ ਅਰਬਨ ਅਸਟੇਟ ਗੁਰਦਾਸਪੁਰ ਦੇ 12 ਪਲਾਟ 2.46 ਕਰੋੜ ਵਿੱਚ ਵੇਚੇ
ਅੰਮ੍ਰਿਤਸਰ, 11 ਮਾਰਚ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਅਥਾਰਟੀ (ਏ. ਡੀ. ਏ) ਨੇ ਅੱਜ ਅਰਬਨ ਅਸਟੇਟ ਗੁਰਦਾਸਪੁਰ ਦੇ ਪਲਾਟਾਂ ਦੀ ਬੋਲੀ ਦੌਰਾਨ 12 ਪਲਾਟ 2.46 ਕਰੋੜ ਰੁਪਏ ਵਿਚ ਵੇਚੇ। ਇਹ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਅਸਟੇਟ ਅਫ਼ਸਰ ਸ੍ਰੀ ਰਾਕੇਸ਼ ਪੋਪਲੀ ਨੇ ਦੱਸਿਆ ਕਿ ਅਰਬਨ ਅਸਟੇਟ ਗੁਰਦਾਸਪੁਰ ਵਿਖੇ ਰੱਖੀ ਇਸ ਬੋਲੀ ਦੌਰਾਨ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਅਧਿਕਾਰੀ ਅਤੇ ਗੁਰਦਾਸਪੁਰ ਦੇ …
Read More »Two day commemorative Delhi Fateh Diwas from 12 March
New Delhi, Mar. 11 (Punjab Post Bureau)- The Delhi Sikh Gurdwara Management committee (DSGMC) will organize two day commemorative event Delhi Fateh Diwas at Lal Qila in Delhi on 12 and 13 March 2016 to venerate Khalsa’s victory on Delhi in year 1783 when Sikh generals led by Baba Baghel Singh hoisted Khalsa flag on Lal Qila. The event is being organized …
Read More »ਦਿੱਲੀ ਫਤਿਹ ਦਿਵਸ ਦਾ ਦੋ ਦਿਨੀਂ ਸਮਾਗਮ ਰੂਹਾਨੀ ਅਤੇ ਇਤਿਹਾਸਿਕ ਪ੍ਰੋਗਰਾਮਾਂ ਨਾਲ ਹੋਵੇਗਾ ਭਰਪੂਰ
ਨਵੀਂ ਦਿੱਲੀ, 11 ਮਾਰਚ (ਅੰਮ੍ਰਿਤ ਲਾਲ ਮੰਨਣ)- ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਅਤੇ ਹੋਰ ਜਰਨੈਲਾਂ ਦੀ ਅਗਵਾਈ ਹੇਠ 1783 ਨੂੰ ਦਿੱਲੀ ਦੇ ਲਾਲਕਿਲੇ ‘ਤੇ ਖਾਲਸਾਈ ਨਿਸ਼ਾਨ ਝੁਲਾਉਂਦੇ ਹੋਏ ਮੁਗਲ ਸਲਤਨਤ ਦੀ ਜੜ੍ਹਾਂ ਪੁੱਟ ਕੇ ਦਿੱਲੀ ਫਤਿਹ ਕਰਨ ਵਾਲੇ ਜਰਨੈਲਾਂ ਦੀ ਮੱਲਾਂ ਨੂੰ ਸਮਰਪਿਤ ਦਿੱਲੀ ਫਤਿਹ ਦਿਹਾੜਾ 12 ਅਤੇ 13 ਮਾਰਚ 2016 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬਸ਼ਧਕ ਕਮੇਟੀ …
Read More »Young DAVIANS showcased the significance of numbers
Amritsar, Mar. 11 (Punjab Post Bureau)- On the occasion of Annual Day celebrations on 11th March,16, the tiny tots of Pre- Nursery and Nursery sector of DAV International School mesmerized the audience with their presentation reflecting the importance of numbers. The school was decked up for the occasion. Sh. Harwinder Singh Sandhu, P.P.S., A.D.C.P, City-I Amritsar was the Chief Guest …
Read More »ਨੰਬਰਦਾਰ ਯੂਨੀਅਨ ਵੱਲੋਂ ਨਾਇਬ ਤਹਿਸੀਲਦਾਰ ਭਿੱਖੀਵਿੰਡ ਦਾ ਸਨਮਾਨ
ਭਿੱਖੀਵਿੰਡ, 11 ਮਾਰਚ (ਕੁਲਵਿੰਦਰ ਸਿੰਘ ਕੰਬੋਕੇ)- ਅੱਜ ਅੱਡਾ ਭਿੱਖੀਵਿੰਡ ਵਿਖੇ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਨੂੰ ਨੰਬਰਦਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸz: ਸੂਰਤ ਸਿੰਘ ਡਲੀਰੀ ਅਤੇ ਸਮੁੱਚੀ ਨੰਬਰਦਾਰ ਯੂਨੀਅਨ ਵੱਲੋਂ ਅਹੁੱਦਾ ਸੰਭਾਲਣ ‘ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਅਹੁੱਦੇ ‘ਤੇ ਬਿਰਾਜਮਾਨ ਤਹਿਸੀਲਦਾਰ ਜਸਬੀਰ ਸਿੰਘ ਵੱਲੋਂ ਨੰਬਰਦਾਰ ਯੂਨੀਅਨ ਵੱਲੋਂ ਦਿੱਤਾ ਹੋਇਆ ਸਿਰੋਪਾਓ ਪ੍ਰਵਾਨ ਕਰਦਿਆਂ ਯੂਨੀਅਨ ਦਾ ਧੰਨਵਾਦ ਕੀਤਾ ਗਿਆ । ਇਸ ਸਮੇਂ …
Read More »ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਸ਼ੇਖਪੁਰ ਖੇਡ ਮੇਲਾ ਆਯੋਜਿਤ
ਬਠਿੰਡਾ, 11 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਦੁਆਰਾ ਅਪਣਾਏ ਗਏ ਪਿੰਡ ਵਿੱਚ ਖੇਡ ਜਾਗਿਰਿਤੀ ਪੈਦਾ ਕਰਨ ਲਈ ਗ੍ਰਾਮ ਪੰਚਾਇਤ ਅਤੇ ਯੁਵਕ ਸੇਵਾਵਾਂ ਕਲੱਬ ਦੇ ਸਹਿਯੋਗ ਨਾਲ ਇੱਕ ਦਿਨਾਂ ਖੇਡ ਮੇਲਾ ਕਰਵਾਇਆ ਗਿਆ।ਇਸ ਖੇਡ ਮੇਲੇ ਵਿੱਚ ਮੁੱਖ ਤੌਰ ਤੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਦੌਰਾਨ ਸੌ ਮੀਟਰ (ਅੰਡਰ 8) ਵਿਚ ਸੁਖਪ੍ਰੀਤ ਕੌਰ, ਸ਼ਗਨਪ੍ਰੀਤ …
Read More »ਹਾੜੀ ਦੀਆਂ ਫਸਲਾਂ ਦੀ ਸੰਭਾਲ ਕਿਸਾਨ ਸੰਮੇਲਨ ਦਾ ਆਯੋਜਿਨ
ਬਠਿੰਡਾ, 11 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋ ਪਿੰਡ ਨੰਗਲਾ ਵਿੱਖੇ ਕਿਸਾਨ ਸੰਮੇਲਨ ਕੀਤਾ ਗਿਆ । ਇਸ ਆਯੋਜਿਨ ਦਾ ਮੁੱਖ ਮਕਸਦ ਹਾੜੀ ਦੀਆਂ ਫਸਲਾਂ ਦੀ ਸੰਭਾਲ ਅਤੇ ਆਉਣ ਵਾਲੀਆ ਸਉਣੀ ਦੀਆਂ ਫਸਲਾਂ ਦੀ ਸੁਚੱਜੀ ਕਾਸ਼ਤ ਸੰਬੰਧੀ ਜਾਣਕਾਰੀ ਮੁੱਹਈਆਂ ਕਰਵਾਉਣਾ ਸੀ। ਡਾ. ਜਗਦੀਸ਼ ਗਰੋਵਰ, ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਨੇ ਦੱਸਿਆ ਕਿ ਇਸ ਮੰਮੇਲਨ …
Read More »ਉੱਘੇ ਹਾਸਰਸ ਕਲਾਕਾਰ ਸ਼੍ਰੀ ਸਰੂਪ ਪਰਿੰਦਾ ਦੀ ਬੇਵਕਤ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਬਠਿੰਡਾ, 11 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੀ ਜਰੂਰੀ ਮੀਟਿੰਗ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਫਾਊਂਡੇਸ਼ਨ ਦੇ ਚਮਕੌਰ ਸਿੰਘ ਮਾਨ, ਇੰਦਰਜੀਤ ਸਿੰਘ, ਸੁਖਦੇਵ ਸਿੰਘ ਗਰੇਵਾਲ, ਡੀਸੀ ਸ਼ਰਮਾ, ਪਵਨ ਸ਼ਰਮਾ, ਬਲਜੀਤ ਸਿੰਘ ਬਰਾੜ, ਪਰਮਦੀਪ ਸਿੰਘ ਢਿੱਲੋਂ, ਬਲਤੇਜ ਕੋਮਲ, ਰੁਪਿੰਦਰ ਸਿੰਘ ਗਦਾਰਾ, ਬਲਵਿੰਦਰ ਸਿੰਘ …
Read More »’ਹਿੰਦ ਕੀ ਹਮ ਨਾਰੀਆਂ, ਸਮਝੇ ਨਾ ਹਮੇਂ ਕੋਈ ਫੂਲੋਂ ਕੀ ਕਿਆਰੀਆਂ’
ਨਾਰੀ ਖੁਦ ਆਪਣੀ ਸ਼ਕਤੀ ਪਹਿਚਾਣੇ- ਸਾਧਵੀ ਮੈਥਿਲੀ ਭਾਰਤੀ ਬਠਿੰਡਾ, 11 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਅੰਤਰਰਾਸ਼ਟਰੀ ਇਸਤਰੀ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਿਨ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਡਾ: ਪਰਮਿੰਦਰ ਕੌਰ ਤਾਂਘੀ ਅਤੇ ਐਨ.ਐਸ.ਐਸ ਯੂਨਿਟਾਂ ਵਲੋਂ ਡਾ: ਊਸ਼ਾ ਸ਼ਰਮਾ ਨੇ ਅਗਵਾਈ ਕੀਤੀ। ਸਮਾਗਮ ਦੀ ਸ਼ਮਾਂ ਰੌਸ਼ਨ ਕਰਦਿਆਂ ਸਾਧਵੀ ਮੈਥਿਲੀ ਭਾਰਤੀ ਨੇ …
Read More »
Punjab Post Daily Online Newspaper & Print Media