Wednesday, November 25, 2026

Monthly Archives: March 2016

ਪ੍ਰੋ. ਅਵਤਾਰ ਸਿੰਘ ਨਾਜ਼ ਦੀ ਪੁਸਤਕ ‘ਨਾਜ਼ ਰਾਗ ਰਚਨਾਵਲੀ ਰਲੀਜ਼

ਅੰਮ੍ਰਿਤਸਰ, 10 ਮਾਰਚ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵਲੋਂ ਦੀਵਾਨ ਦੀ ਮੁੱਖ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਕਲਗੀਧਰ ਆਡੀਟੋਰੀਅਮ ਵਿਖੇ ਅਯੋਜਿਤ ‘ਪੁਰਾਤਨ ਕੀਰਤਨ ਪਰੰਪਰਾ’ ਸੈਮੀਨਾਰ ਦੌਰਾਨ ਗੁਰਮਤਿ ਸੰਗੀਤ ਦੇ ਉਸਤਾਦ ਸਵਰਗਵਾਸੀ ਪ੍ਰੋ. ਅਵਤਾਰ ਸਿੰਘ ਜੀ ਨਾਜ਼ ਦੀ ਗੁਰਬਾਣੀ ਗਾਇਨ ਵਿਸ਼ੇ ਨਾਲ ਸੰਬੰਧਿਤ ਪੁਸਤਨ ‘ਨਾਜ਼ ਰਾਗ …

Read More »

ਸਵ. ਕਮਲੇਸ਼ ਰਾਣੀ ਵੋਹਰਾ ਨਮਿਤ ਰਸਮ-ਕਿਰਿਆ 14 ਨੂੰ

ਅੰਮ੍ਰਿਤਸਰ, 10 ਮਾਰਚ (ਪ.ਪ) – ਪੱਤਰਕਾਰ ਰਮਨ ਵੋਹਰਾ ਦੀ ਮਾਤਾ ਸਵ. ਕਮਲੇਸ਼ ਰਾਣੀ ਵੋਹਰਾ ਦਾ 2-3-2016 ਨੂੰ ਦਿਹਾਂਤ ਹੋਇਆ ਸੀ, ਜਿਨ੍ਹਾਂ ਦੀ ਅੰਤਿਮ ਸ਼ਾਂਤੀ ਲਈ 14-3-2016 ਨੂੰ ਅਰੋੜਾ ਪੈਲਸ ਜੀ.ਟੀ ਰੋਡ ਨਜਦੀਕ ਪਟਰੋਲ ਪੰਪ ਛੇਹਰਟਾ ਵਿਖੇ ਰਸਮ-ਕਿਰਿਆ ਕੀਤੀ ਜਾ ਰਹੀ ਹੈ।

Read More »

ਸੇਵਾ ਮੁਕਤ ਗ੍ਰੰਥੀ ਮਾਨ ਸਿੰਘ ਨੂੰ ਬੀਬੀਆਂ ਦੇ ਕੀਰਤਨੀ ਜੱਥੇ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ, 10 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਦੇ ਵੱਖ ਵੱਖ ਗੁਰੂਦੁਆਰਿਆ ਵਿੱਚ ਗ੍ਰੰਥੀ ਦੀ ਸੇਵਾ ਨਿਭਾਉਣ ਉਪਰੰਤ ਬੀਤੀ ਚਾਰ ਮਾਰਚ ਨੂੰ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰੂਦੁਆਰਾ ਸੰਤੋਖਸਰ (ਟਾਹਲੀ ਸਾਹਿਬ) ਤੋ ਸੇਵਾ ਮੁਕਤ ਹੋਏ ਗਿਆਨੀ ਮਾਨ ਸਿੰਘ ਨੂੰ ਬੀਬੀਆਂ ਦੇ ਕੀਤਰਨੀ ਜੱਥੇ ਨੇ ਅੱਜ ਸਨਮਾਨਿਤ ਕਰਕੇ ਗਿਆਨੀ ਮਾਨ ਸਿੰਘ …

Read More »

ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਆਮ ਆਦਮੀ ਪਾਰਟੀ ਦਾ ਮੁੱਖ ਨਿਸ਼ਾਨਾ – ਵਲਟੋਹਾ

ਪੱਟੀ, 10 ਮਾਰਚ (ਅਵਤਾਰ ਸਿੰਘ, ਰਣਜੀਤ ਮਾਹਲਾ)- ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਆਮ ਆਦਮੀ ਪਾਰਟੀ ਦਾ ਮੁੱਖ ਨਿਸ਼ਾਨਾ ਹੈ।ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਵਲਟੋਹਾ ਨੇ ਇਥੇ ਇਕ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ, ਲੌੜਵੰਦ ਲੋਕਾਂ ਨੂੰ 5-5 ਮਰਲੇ ਦੇ ਪਲਾਟ ਮੁਹੱਈਆ ਕਰਵਾਉਣ ਤੇ ਹੋਰ …

Read More »

ਨਰਸਿੰਗ ਕਾਲਜ ਪੱਟੀ ਵਿਖੇ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਭਾਸ਼ਣ ਮੁਕਾਬਲੇ

ਪੱਟੀ, 10 ਮਾਰਚ (ਅਵਤਾਰ ਸਿੰਘ, ਰਣਜੀਤ ਮਾਹਲਾ)- ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਦਵਿੰਦਰਾਂ ਨਰਸਿੰਗ ਕਾਲਜ ਪੱਟੀ ਤੇ ਮਹਾ ਸ਼ਿਵ ਸ਼ਕਤੀ ਸਕੂਲ ਆਫ਼ ਨਰਸਿੰਗ ਪੱਟੀ ਵਿਖੇ ਭਾਸ਼ਣ ਮੁਕਾਬਲੇ ਕਰਵਾਏ ਗਏ।ਇਸ ਮੌਕੇ ਜਸਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਾਰੀ ਇਕ ਸ਼ਕਤੀ ਹੈ।ਉਨ੍ਹਾਂ ਕਿਹਾ ਕਿ ਨਾਰੀ ਇਕ ਮਾਂ, ਭੈਣ, ਭਾਬੀ, ਜੀਵਨ ਸਾਥੀ ਦੇ ਰੂਪ ਵਿਚ ਆਪਣੀਆਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੀ …

Read More »

ਔਰਤ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ

ਪੱਟੀ, 10 ਮਾਰਚ (ਅਵਤਾਰ ਸਿੰਘ, ਰਣਜੀਤ ਮਾਹਲਾ)- ਥਾਣਾ ਪੱਟੀ ਅਧੀਨ ਪੈਂਦੇ ਪਿੰਡ ਨੰਦਪੁਰ ਵਿਖੇ ਮੇਲਾ ਦੇਖ ਕੇ ਵਾਪਿਸ ਆ ਰਹੀ ਇਕ ਔਰਤ ਦਾ ਰਸਤਾ ਰੋਕ ਕੇ ਛੇੜਛਾੜ ਕਰਨ ਵਾਲਿਆਂ ਖਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਜਗਮੋਹਨ ਸਿੰਘ ਨੇ ਦੱਸਿਆ ਕਿ ਪਿੰਡ ਨੰਦਪੁਰ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ …

Read More »

ਖਾਲਸਾ ਕਾਲਜ ਵੂਮੈਨ ਵਿਖੇ ਪਹਿਲਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ ਅੱਜ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਖੁਰਮਣੀਆ) – ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪਹਿਲਾ ਖ਼ਾਲਸਾ ਕਾਲਜ ਯੂਥ ਫੈਸਟੀਵਲ ਕੱਲ੍ਹ 11 ਮਾਰਚ, ਸਵੇਰੇ 9:00 ਵਜੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਸ਼ਾਨਦਾਰ ਅਗਾਜ਼ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਇਸ ਮੇਲੇ ਵਿੱਚ ਸਮੂਹ 12 ਖ਼ਾਲਸਾ ਕਾਲਜਾਂ ਦੇ ਵਿੱਦਿਅਕ ਅਦਾਰੇ ਹਿੱਸਾ ਲੈ …

Read More »

Annual Sports Meet held at Khalsa College

Amritsar, Mar. 10 (Dharmender Singh Rataul) – A colourful annual sports meet was organized at Khalsa College, here today in which the students both boys and girls competed in various sports competitions. The athletics weas the main attraction of the two day long program which was inaugurated by Khalsa College Governing Council (KCGC) honourary secretary Rajinder Mohan Singh Chhina along with …

Read More »

ਖਾਲਸਾ ਕਾਲਜ ਵਿੱਚ ਸਾਲਾਨਾ ਸਪੋਰਟਸ ਦਿਵਸ ਤੇ ਇਨਾਮ ਵੰਡ ਸਮਾਰੋਹ ਆਯੋਜਿਤ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਖੁਰਮਣੀਆ)- ਇਤਿਹਾਸਕ ਖਾਲਸਾ ਕਾਲਜ ਵਿਖੇ ਇਕ ਰੋਜ਼ਾ ਸਾਲਾਨਾ ਸਪੋਰਟਸ ਦਿਵਸ ਤੇ ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ:ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ‘ਗੁਡ ਪ੍ਰਸਨੈਲਟੀ’ ਦੀ ਦਿੱਖ ਉਭਾਰਣ ਲਈ ਹਰੇਕ ਵਿਦਿਆਰਥੀ ਨੂੰ ਵਿੱਦਿਅਕ ਖੇਤਰ ਨਾਲ-ਨਾਲ ਕੁਝ ਵੱਖਰਾ ਕਰਨ ਦੀ ਕਾਬਲੀਅਤ ਵੀ ਰੱਖਣੀ ਚਾਹੀਦੀ ਹੈ। ਕਾਲਜ ਪ੍ਰਿੰਸੀਪਲ ਡਾ. …

Read More »

ਬੇਹੋਸ਼ ਵਿਆਕਤੀ ਨੂੰ ਪਾਣੀ ਪਿਆਉਣ ਨਾਲ ਉਸ ਦੀ ਮੌਤ ਹੋ ਸਕਦੀ ਹੈ – ਪ੍ਰਭਦਿਆਲ ਕਾਹਲੋਂ

ਜੰਡਿਆਲਾ ਗੁਰੂ, 10 ਮਾਰਚ (ਹਰਿੰਦਰ ਪਾਲ ਸਿੰਘ)- ਐਸ.ਐਸ.ਪੀ ਜਿਲਾ ਅੰਮ੍ਰਿਤਸਰ ਦਿਹਾਤੀ ਜਸਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਐਸ.ਪੀ ਸਬ ਡਵੀਜਨ ਜੰਡਿਆਲਾ ਭਗਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ ਕਾਹਲੋਂ ਵੱਲੋਂ ਲੋਕਾਂ ਨੂੰ ਟਰੈਫਿਕ ਨਿਯਮਾ ਤੋ ਜਾਣੂ ਕਰਵਾਉਣ ਅਤੇ ਨਸ਼ਿਆਂ ਤੋ ਦੂਰ ਕਰਨ ਲਈ ਵਿੱਢੀ ਗਈ ਮਹਿੰਮ ਤਹਿਤ ਟੈਕਸੀ ਸਟੈਡਾਂ, ਆਟੋ ਯੁਨੀਅਨਾਂ, ਟਰਾਂਸਪੋਰਟਾਂ ਅਤੇ …

Read More »