Wednesday, November 25, 2026

Monthly Archives: June 2016

ਚਾਹ ਦੀ ਦੁਕਾਨ ਭੰਨਣ ਵਾਲੇ ਹਮਲਾਵਾਰਾਂ ਖਿਲਾਫ ਕਾਰਵਾਈ ਕੀਤੀ ਜਾਵੇ – ਔਜਲਾ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰ ਸੰਮੇਲਨ ਵਿੱਚ ਦੋਸ਼ ਲਾਇਆ ਕਿ ਥਾਣਾ ਰਮਦਾਸ ਦੀ ਪੁਲਿਸ ਇਕ ਸਾਲ ਪਹਿਲਾਂ ਦਰਜ ਹੋਏ ਪਰਚੇ ਵਿੱਚ ਲੋੜੀਂਦੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਕਰਕੇ ਸੁੱਚਾ ਸਿੰਘ ਦੀ ਮਾਰਕੁਟਾਈ ਕਰਕੇ ਅਤੇ ਉਸ ਦੀ ਦੁਕਾਨ ਦੀ ਤੋੜ ਭੰਨ ਕਰਨ ਦਾ ਦੋਸ਼ ਲਾਇਆ ਹੈ।ਔਜਲਾ ਨੇ ਪਹਿਲੀ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 23 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਭਾਰਤ ਨੇ ਰਚਿਆ ਇਤਿਹਾਸ – ਸ੍ਰੀ ਹਰੀਕੋਟਾ ਤੋਂ ਪੀ.ਐਸ.ਐਲ.ਵੀ-ਸੀ 34 ਲਾਂਚ – ਸਪੇਸ ‘ਚ ਭੇਜੇ ਇਕੋ ਵਾਰ 17 ਵਿਦੇਸ਼ੀ ਤੇ 3 ਭਾਰਤੀ ਸੈਟੇਲਾਈਟ । ▶ ਸੀ.ਐਮ ਬਾਦਲ ਦਿੱਲੀ ‘ਚ – …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 22 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ‘ਚ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ। ▶ ਦੂਸਰੇ ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ ਪ੍ਰਧਾਨ ਮੰਤਰੀ …

Read More »

ਪੰਜਾਬ ਨਾਟਸ਼ਾਲਾ ‘ਚ ਡਰਾਮਾ ‘ਮਿਰਚ ਮਸਾਲਾ’ ਰਿਹਾ ਹਾਉਸ ਫੁਲ

ਅੰਮ੍ਰਿਤਸਰ, 20 ਜੂਨ ( ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਦੇ ਹੋਮ ਪ੍ਰੋਡਕਸ਼ਨ ਪੰਜਾਬੀ ਡਰਾਮਾ ‘ਮਿਰਚ ਮਸਾਲਾ’ ਦਾ ਸ਼ਨੀਵਾਰ ਨੂੰ ਸਫਲ ਮੰਚਨ ਕੀਤਾ ਗਿਆ ।ਨਾਟਸ਼ਾਲਾ ਮੁੱਖੀ ਜਤਿੰਦਰ ਬਰਾੜ ਲਿਖਤ ਇਹ ਡਰਾਮਾ ਹਾਉਸ ਫੁਲ ਰਿਹਾ।ਸਮਾਜ ਅਤੇ ਪਰਵਾਰ ਦੇ ਵਿੱਚ ਆਪਸੀ ਤਾਲਮੇਲ ਨੂੰ ਲੈ ਕੇ ਬੁਣਿਆ ਗਿਆ ਇਹ ਡਰਾਮਾ ਇੱਕ ਪਰਵਾਰ ਦੇ ਉਨ੍ਹਾਂ ਤਿੰਨ ਭਰਾਵਾਂ ਉੱਤੇ ਆਧਾਰਿਤ ਹੈ ਜੋ ਕੁੰਵਾਰੇ ਹਨ।ਹਰੇਕ ਦੀ …

Read More »

ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਦੇ ਪੰਜੀਕਰਨ ਦੀ ਫੀਸ ਮੁਆਫ

ਨਵੀਂ ਦਿੱਲੀ, 20 ਜੂਨ (ਪੰਜਾਬ ਪੋਸਟ ਬਿਊਰੋ)- ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਬਾਰੇ ਮੰਤਰਾਲੇ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਐਮ.ਐਸ.ਐਮ.ਈ ਦੇ ਪੰਜੀਕਰਨ ਲਈ ਉਦਯੋਗ ਆਧਾਰ ਮੈਮੋਰੰਡਮ ਹੀ ਸਿਰਫ਼ ਖਰੜਾ ਹੈ ਅਤੇ ਰਜਿਸਟਰੇਸ਼ਨ ਲਈ ਕੋਈ ਫੀਸ ਨਹੀਂ ਹੈ।ਕੁੱਝ ਏਜੰਸੀਆਂ ਵਲੋਂ ਰਜਿਸਟਰੇਸ਼ਨ ਦੀ ਸਹੂਲਤ ਲਈ ਫੀਸ ਵਸੂਲਣ ਬਾਰੇ ਮੰਤਰਾਲੇ ਵਲੋਂ ਪ੍ਰਾਪਤ ਸ਼ਿਕਾਇਤਾਂ ਨੂੰ ਮੱਦੇਨਜਰ ਰੱਖਦਿਆਂ ਇਹ ਸਪੱਸ਼ਟੀਕਰਨ ਦਿੱਤਾ ਗਿਆ …

Read More »

ਸ਼ੋ੍ਰਮਣੀ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

ਅੰਮ੍ਰਿਤਸਰ, 20 ਜੂਨ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਗਦੀਪ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਅਰਦਾਸ ਭਾਈ ਸੁਖਵਿੰਦਰ ਸਿੰਘ …

Read More »

ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਜਾਮਨੂੰ ਵਾਲੀ ਗਲੀ ‘ਚੇ ਛਬੀਲ ਤੇ ਲੰਗਰ ਲਗਾਇਆ

ਅੰਮ੍ਰਿਤਸਰ, 20 ਜੂਨ (ਪ੍ਰੀਤਮ ਸਿੰਘ) – ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਜਾਮਨੂੰ ਵਾਲੀ ਗਲੀ, ਤਰਨ ਤਾਰਨ ਰੋਡ ਵਿਖੇ ਨੌਜਵਾਨਾਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਠੰਢੇ-ਮਿੱਠੇ ਜਲ ਦੀ ਛਬੀਲ ਛਬੀਲ ਲਗਾਈ ਗਈ।ਜਿਸ ਵਿੱਚ ਉਚੇਚੇ ਤੌਰ ‘ਤੇ ਪੁੱਜ ਕੇ ਸ: ਮਨਿੰਦਰਪਾਲ ਸਿੰਘ ਪਲਾਸੌਰ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਇੰਚਾਰਜ ਹਲਕਾ ਅੰਮ੍ਰਿਤਸਰ ਦੱਖਣੀ ਨੇ ਸ਼ਮੂਲੀਅਤ …

Read More »

21 ਜੂਨ ਨੂੰ ਪਠਾਨਕੋਟ ਵਿਖੇ ਮਨਾਇਆ ਜਾਵੇਗਾ ਜਿਲ੍ਹਾ ਪੱਧਰੀ ਦੂਸਰਾ ਇੰਟਰਨੈਸਨਲ ਯੋਗਾ ਦਿਵਸ

ਪਠਾਨਕੋਟ, 20 ਜੂਨ (ਪੰਜਾਬ ਪੋਸਟ ਬਿਊਰੋ) – 21 ਜੂਨ ਨੂੰ ਜਿਲ੍ਹਾ ਪਠਾਨਕੋਟ ਵਿੱਚ ਜਿਲ੍ਹਾ ਪੱਧਰੀ ਦੂਸਰਾ ਇੰਟਰਨੈਸਨਲ ਯੋਗਾ ਦਿਵਸ ਏ.ਬੀ. ਕਾਲਜ ਪਠਾਨਕੋਟ ਦੀ ਗਰਾਉਂਡ ਵਿਖੇ ਸਵੇਰੇ 6.55 ਤੋਂ 7.45 ਤੱਕ ਮਨਾਇਆ ਜਾ ਰਿਹਾ ਹੈ।ਇਹ ਪ੍ਰਗਟਾਵਾ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਮਿਤ ਕੁਮਾਰ ਜੀ ਨੇ ਕੀਤਾ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰੀ ਯੋਗਾ ਦਿਵਸ ਦੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ …

Read More »

ਮੰਤਰੀ ਜੋਸ਼ੀ ਨੇ ਸਤਿਗੁਰ ਕਬੀਰ ਵੈਲਫੇਅਰ ਸੁਸਾਈਟੀ ਨੂੰ ਦਿੱਤਾ 3 ਲੱਖ ਦਾ ਚੈਕ

ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ)- ਭਗਤ ਕਬੀਰ ਜੀ ਦੀ ਜਯੰਤੀ ਦੇ ਸਬੰਧ ਵਿੱਚ ਮਜੀਠਾ ਰੋਡ ਤੁੰਗ ਬਾਲਾ ਸਥਿਤ ਭਗਤ ਕਬੀਰ ਮੰਦਿਰ ‘ਚ ਹਰ ਸਾਲ ਦੀ ਤਰ੍ਹਾਂ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ।ਇਸ ਸਮਾਰੋਹ ਵਿੱਚ ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਹਾਜਰੀ ਭਰ ਕੇ ਭਗਤ ਕਬੀਰ ਜੀ ਦਾ ਆਸ਼ੀਰਵਾਦ ਲਿਆ।ਇਸ ਸਮੇਂ ਸ਼੍ਰੀ ਜੋਸ਼ੀ ਨੇ ਸਤਿਗੁਰ ਕਬੀਰ ਵੈਲਫੇਅਰ ਸੋਸਾਇਟੀ ਨੂੰ …

Read More »

ਵਿਜੀਲੈਂਸ ਕਮੇਟੀ ਮੈਬਰਾਂ ਚੰਦੀ ਤੇ ਗਰੋਵਰ ਨੇ ਡੀਪੂ ਹੋਲਡਰਾਂ ਦੀ ਕੀਤੀ ਚੈਕਿੰਗ

ਜੰਡਿਆਲਾ ਗੁਰੂ, 20 ਜੂਨ (ਹਰਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਵਲੋਂ ਜਿਲ੍ਹਾ ਅੰਮ੍ਰਿਤਸਰ ਵਿਜੀਲੈਂਸ ਕਮੇਟੀ ਦੇ ਮੈਬਰਾਂ ਸਵਿੰਦਰ ਸਿੰਘ ਚੰਦੀ ਤੇ ਜਸਵੰਤ ਸਿੰਘ ਗਰੋਵਰ ਵਲੋਂ ਜੰਡਿਆਲਾ ਗੁਰੁ ਦੇ ਨੀਲੇ ਕਾਰਡ ਦੇ ਲਾਭਪਾਤਰੀਆਂ ਨੂੰ ਡੀਪੂ ਹੋਲਡਰਾਂ ਵਲੋਂ ਵੰਡੀ ਜਾ ਰਹੀ ਕਣਕ ਦਾ ਜਾਇਜਾ ਲੈਣ ਦੀ ਮੁਹਿੰੰਮ ਨੂੰ ਬਰਕਰਾਰ ਰੱਖਦਿਆ ਬੀਤੇ ਕੱਲ ਸਤੀਸ਼ ਕੁਮਾਰ ਬਾਗ …

Read More »