Wednesday, November 25, 2026

Daily Archives: July 10, 2016

ਡਾ. ਓਮ ਗੌਰੀ ਦੱਤ ਸ਼ਰਮਾ ਵਲੋਂ ਪਿੰਗਲਵਾੜਾ ਦੇ ਬੱਚਿਆਂ ਦੀ ਗੁਰਬਾਣੀ ਦੀ ਡੀ.ਵੀ.ਡੀ ਰਲੀਜ਼

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ)- ਅੱਜ 9 ਜੁਲਾਈ 2016 ਨੂੰ ਮਾਨਾਂਵਾਲਾ ਕੰਪਲੈਕਸ ਪਿੰਗਲਵਾੜਾ ਵਿਖੇ ਪਿੰਗਲਵਾੜਾ ਦੇ ਬੱਚਿਆਂ ਦੇ ਕੀਰਤਨੀ ਜਥੇ ਵਲੋਂ ਬਣਾਈ ਗੁਰਬਾਣੀ ਦੀ ਡੀ.ਵੀ.ਡੀ ਦਾ ਰਲੀਜ਼ ਸਮਾਰੋਹ ਹੋਇਆ।ਇਸ ਸਮਾਗਮ ਦੀ ਪ੍ਰਧਾਨਗੀ ਜਲੰਧਰ ਦੂਰਦਰਸ਼ਨ ਕੇਂਦਰ ਦੇ ਡਿਪਟੀ ਡਾਇਰੈਕਟਰ ਜਰਨਲ ਡਾ. ਓਮ ਗੌਰੀ ਦੱਤ ਸ਼ਰਮਾ ਦੁਆਰਾ ਕੀਤੀ ਗਈ। ਇਸ ਡੀ.ਵੀ.ਡੀ ਵਿਚ ਕੁਲ 6 ਸ਼ਬਦ ਹਨ ਜੋ ਕਿ ਰਾਗਾਂ ‘ਤੇ ਆਧਿਰਤ …

Read More »

 ਮਰੀਜ਼ਾਂ ਲਈ ਲਾਭਕਾਰੀ ਹੈ ਗੋਡੇ ਬਦਲਾਉਣ ਵਾਲਾ ‘3-ਡੀ ਨੀ ਆਰਮਰਕੋਟ ਸਿਸਟਮ’ ਡਾ. ਪ੍ਰਕਾਸ਼ ਸਿੰਘ

ਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ ਸੱਗੂ) – ਗੋਡਿਆ ਦੇ ਦਰਦ ਤੋਂ ਪੀੜਤ ਮਰੀਜ਼ਾਂ ਲਈ ਅਧੁਨਿਕ ਤਕਨੀਕ ਨਾਲ ਅਮਰੀਕਨ ਕੰਪਨੀ ਵਲੋ ਤਿਆਰ ਕੀਤਾ ਗਿਆ ਗੋਡੇ ਦਾ ਜੋੜ ‘3 ਡੀ ਨੀ ਆਰਮਰਕੋਟ ਸਿਸਟਮ’ ਵਾਲਾ ਪਹਿਲਾ ਟੋਟਲ ਨੀ ਰਿਪਲੇਸਮੈਂਟ ਇਮਪਲਾਂਟੇਸ਼ਨ ਸਿਸਟਮ ਜਿਆਦਾ ਫਾਇਦੇਮੰਦ ਸਾਬਤ ਹੋ ਰਿਹਾ ਹੈ।ਸਥਾਨਕ ਹੋਟਲ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਪਰਕਾਸ਼ ਹਸਪਤਾਲ ਦੇ ਡਾ. ਪ੍ਰਕਾਸ਼ ਸਿੰਘ ਨੇ ਦੱਸਿਆ ਕਿ …

Read More »

1187 cases disposed off from taken up 1294 cases in National Lok Adalat

  Amritsar, July 9 (Punjab Post Bureau)- As per the directions given by National Legal Services Authority, a National Lok Adalat held today pertaining to Electricity, Water, Telephone and Public Utility disputes at District Courts, Amritsar. In this regard the bench of Sh. Mandeep Singh, Civil Judge Junior Division at District Courts, Amritsar and as well as the bench of …

Read More »

ਲਗਾਏ ਗਏ 1294 ਕੇਸਾਂ ਵਿਚੋਂ 1187 ਦਾ ਕੀਤਾ ਗਿਆ ਨਿਪਟਾਰਾ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ)- ਨੈਸ਼ਨਲ ਲੀਗਲ ਸਰਵਿਸ ਅਥਾਰਟੀਜ਼ ਸ੍ਰੀ ਗੁਰਬੀਰ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਦੀਆਂ ਹਦਾਇਤਾਂ ਅਨੁਸਾਰ ਸੀ.ਜੇ ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਗਿਰੀਸ਼ ਬਾਂਸਲ ਦੀ ਅਗਵਾਈ ਹੇਠ ਜਿਲ੍ਹਾ ਕਚਿਹਰੀਆਂ, ਅੰਮ੍ਰਿਤਸਰ ਵਿਖੇ ਲਗਾਈ ਗਈ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਬਿਜਲੀ, ਪਾਣੀ, ਟੈਲੀਫ਼ੋਨ ਅਤੇ ਜਨ ਉਪਯੋਗੀ ਝਗੜਿਆਂ ਨਾਲ ਸਬੰਧਤ ਆਦਿ। ਮੈਡਮ ਗਿਰੀਸ਼ ਬਾਂਸਲ ਨੇ ਦੱਸਿਆ ਕਿ ਨੈਸ਼ਨਲ …

Read More »

ਕੇਜਰੀਵਾਲ ਵਿਵਾਦਾਂ ਦਾ ਜਨਮ ਦਾਤਾ – ਜੀ.ਕੇ

ਨਵੀਂ ਦਿੱਲੀ, 9 ਜੁਲਾਈ (ਪੰਜਾਬ ਪੋਸਟ ਬਿਊਰੋ)- ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਖ ਰੱਖ ਕੇ ਨੌਜਵਾਨਾਂ ਲਈ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਦੌਰਾਨ ਸਿੱਖ ਧਰਮ ਗ੍ਰੰਥ ਅਤੇ ਸਥਾਨ ਨੂੰ ਛੋਟਾ ਦਿਖਾਉਣ ਦੀ ਗਲਤੀ ਤੇ ਪੋਚਾ ਮਾਰਨ ਦਾ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦਾ ਦਾਅ ਵਿਵਾਦਾਂ ਵਿਚ ਆ ਗਿਆ ਹੈ।ਦਰਅਸਲ ਕੇਜਰੀਵਾਲ ਵੱਲੋਂ ਸ੍ਰੀ ਦਰਬਾਰ …

Read More »

 ਸੰਦੌੜ ਖੇਤਰ ਵਿੱਚ ਭਾਰੀ ਮੀਂਹ ਨਾਲ ਫਸਲਾਂ ਡੁੱਬੀਆਂ

ਸੰਦੌੜ, 9 ਜੁਲਾਈ (ਹਰਮਿੰਦਰ ਸਿੰਘ ਭੱਟ) – ਸੰਦੌੜ ਖੇਤਰ ਦੇ ਪਿੰਡਾਂ ਚੀਮਾ, ਕਾਸਾਪੁਰ ਮਹੋਲੀ ਕਲਾਂ, ਫੌਜੇਵਾਲ, ਮਾਣਕੀ, ਦੁਲਮਾਂ ਕਲਾਂ, ਬਾਪਲਾ ਸੰਦੌੜ ਆਦਿ ਵਿਖੇ ਅੱਜ ਪਏ ਭਾਰੀ ਮੀਂਹ ਕਾਰਣ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਜਾਣ ਦਾ ਸਮਾਚਾਰ ਮਿਲਿਆ ਹੈ।ਇਨ੍ਹਾਂ ਪਿੰਡਾਂ ਵਿਚ ਨੀਵੈਂ ਥਾਵਾਂ ਤੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਜਿਸ ਕਰਕੇ ਕਿਸਾਨ ਕਾਫੀ ਪ੍ਰੇਸਾਨ ਹੋ ਗਏ ਹਨ ਪਿੰਡਾਂ …

Read More »

ਈਦ ਉਲ ਫਿਤਰ ਦਾ ਤਿਉਹਾਰ ਮਨਾਇਆ

ਸੰਦੌੜ੍ਹ, 9 ਜੁਲਾਈ (ਹਰਮਿੰਦਰ ਸਿੰਘ ਭੱਟ)- ਈਦ ਉਲ ਫਿੱਤਰ ਦੇ ਸ਼ੁੱਭ ਦਿਹਾੜੇ ਤੇ ਬਾਬਾ ਇਕਬਾਲ ਸ਼ਾਹ ਕਾਦਰੀ ਜੀ ਗਿਆਂਰਵੀ ਵਾਲੇ ਨੂੰ ਈਦ ਮੁਬਾਰਕ ਤੇ ਲੱਖ ਲੱਖ ਵਧਾਈ ਦੇਣ ਲਈ ਉੱਘੇ ਸਮਾਜ ਸੇਵਕ ਬੀਬੀ ਨਿੰਦੀ ਚਹਿਲ ਅਤੇ ਸਾਬਕਾ ਸਰਪੰਚ ਬਲਜੀਤ ਸਿੰਘ ਘੁੰਗਰਾਣਾ ਨੇ ਆਪਣੇ ਪ੍ਰੀਵਾਰ ਸਮੇਤ ਪਹੁੰਚ ਕੇ ਈਦ ਉਲ ਫਿਤਰ ਦਾ ਤਿਉਹਾਰ ਸਾਂਝੇ ਤੌਰ ‘ਤੇ ਮਨਾਇਆ।ਉਨਾਂ ਨੇ ਬਾਬਾ ਜੀ ਤੇ …

Read More »