ਨਵੀਂ ਦਿੱਲੀ, 11 ਜੁਲਾਈ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਦੀ ਜਾਂਚ ਦੌਰਾਨ ਸੀ.ਬੀ.ਆਈ. ਅਧਿਕਾਰੀਆਂ ਦੀ ਢਿੱਲੀ ਕਾਰਗੁਜਾਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਦਾਸ਼ਤ ਨਾ ਕਰਨ ਦੀ ਚੇਤਾਵਨੀ ਦਿੰਦੇ ਹੋਏ ਐਸ.ਆਈ.ਟੀ. ਦੀ ਕਾਰਗੁਜਾਰੀ ਤੇ ਤਸੱਲੀ ਪ੍ਰਗਟਾਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਐਸ.ਆਈ.ਟੀ. ਦੀ ਕਾਰਗੁਜਾਰੀ ਨੂੰ ਚੰਗਾ ਦੱਸਦੇ ਹੋਏ ਸੀ.ਬੀ.ਆਈ. ਦੀ ਕਾਰਜਪ੍ਰਣਾਲੀ ਦੀ ਨਿਖੇਧੀ ਕੀਤੀ ਹੈ। …
Read More »Daily Archives: July 12, 2016
ਨਾਮਵਰ ਸ਼ਾਇਰ ਡਾ. ਰਵਿੰਦਰ ਨਾਲ ਰਚਾਇਆ ਕਾਵਿ-ਸੰਵਾਦ
ਅੰਮ੍ਰਿਤਸਰ, 11 ਜੁਲਾਈ (ਦੀਪ ਦਵਿੰਦਰ)- ਪੰਜਾਬੀ ਸਾਹਿਤ ਅਕੈਡਮੀ ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਏਕਮ ਸਾਹਿਤਕ ਮੰਚ ਅਤੇ ਵਿਰਸਾ ਵਿਹਾਰ ਸੋਸਾਇਟੀ ਦੀ ਪਹਿਲ ਕਦਮੀ ਨਾਲ ਪੰਜਾਬੀ ਜ਼ੁਬਾਨ ਦੇ ਸਥਾਪਿਤ ਸ਼ਾਇਰ ਡਾ. ਰਵਿੰਦਰ ਨਾਲ ਕਾਵਿ-ਸੰਵਾਦ ਰਚਾਇਆ ਗਿਆ। ਸਥਾਨਕ ਵਿਰਸਾ ਵਿਹਾਰ ਦੇ ਸz: ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਰਚਾਏ ਇਸ ਅਰਥ ਭਰਪੂਰ ਸਾਹਿਤਕ ਸਮਾਗਮ ਵਿੱਚ ਮੈਡਮ ਅਰਤਿੰਦਰ ਸੰਧੂ …
Read More »ਬਾਦਲਾਂ ਦੇ ਕੈਲਫੋਰਨੀਆ ਦਾ ਵਿਕਾਸ – ਦੋ ਦਿਨਾਂ ਬਾਅਦ ਵੀ ਨਹੀ ਹੋ ਸਕੀ ਬਰਸਾਤੀ ਪਾਣੀ ਦੀ ਨਿਕਾਸੀ- ਜੱਸੀ
ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪਿਛਲੇ ਦੱਸ ਸਾਲ ਦੇ ਕਾਰਜ ਕਾਲ ਦੌਰਾਨ ਅਕਾਲੀ ਸਰਕਾਰ ਵੱਲੋ ਭਾਵੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨਾਂ ਦਾਅਵਿਆ ਵਿਚ ਕਿੰਨੀ ਸੰਚਾਈ ਹੈ ਪਰ ਇਨਾਂ ਦਾਅਵਿਆ ਦੀ ਪੋਲ ਦੋ ਘੰਟਿਆ ਦੀ ਮੀਹ ਨੇ ਖੋਲ ਕੇ ਰੱਖ ਦਿੱਤੀ। ਇਨਾਂ ਗੱਲਾਂ ਦਾ ਪ੍ਰਗਟਾਂਵਾ ਸਾਬਕਾ ਮੰਤਰੀ ਅਤੇ ਜਨਰਲ ਸਕੱਤਰ, ਪੰਜਾਬ …
Read More »ਡਾ. ਸਨੇਹ ਬਾਂਸਲ ਇਨਰਵਹੀਲ ਕਲੱਬ ਬਠਿੰਡਾ ਦੀ ਪ੍ਰਧਾਨ ਬਣੀ
ਬਠਿੰਡਾ,11 ਜੁਲਾਈ (ਅਵਤਾਰ ਸਿੰਘ ਕੈਂਥ) -ਲੜਕੀਆਂ ਅਤੇ ਔਰਤਾਂ ਦੇ ਹੱਕਾਂਂ ਲਈ ਲੜਦੇ ਹੋਏ ਸਮਾਜ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਦੇਣ ਵਾਲੀਆਂ ਔਰਤਾਂਂ ਵੱਲੋਂ ਗਠਤ ਇਨਰਵਹੀਲ ਕਲੱਬ ਵੱਲੋਂ ਇੰਸਟਾਲੇਸ਼ਨ ਸਮਾਰੋਹ ਦਾ ਅਯੋਜਿਨ ਕੀਤਾ ਗਿਆ।ਸਮਾਰੋਹ ਵਿੱਚ ਸਿਰਸਾ ਤੋਂ ਇਨਰਵਹੀਲ ਕਲੱਬ 309 ਦੀ ਚੇਅਰਮੈਨ ਕਿਰਨ ਤਨੇਜਾ, ਪਾਸਟ ਡਿਸਟਰਿਕ ਪ੍ਰਧਾਨ ਲੁਧਿਆਣਾ, ਅਜਿੰਦਰ ਚੀਮਾ ਅਤੇ ਮਨੋਰਮਾ ਵਿਜ ਵਿਸ਼ੇਸ਼ ਤੌਰ ਤੇ ਮੌਜੂਦ ਹੋਈ।ਸਮਾਰੋਹ ਦੀ ਸ਼ੁਰੁਆਤ ਆਏ ਹੋਏ …
Read More »ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਦੀ ਆ ਰਹੀ ਹੈ।ਇਸ ਹਫ਼ਤਾਵਾਰੀ ਦਾ ਸਮਾਗਮ ਬਲਬੀਰ ਸਿੰਘ, ਬਸੰਤ ਬਿਹਾਰ ਗਲੀ ਨੰਬਰ-8 ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ …
Read More »ਵਿਸ਼ਵ ਜਨਸੰਖਿਆ ਦਿਵਸ ‘ਤੇ ਵਿਸ਼ੇਸ਼ ਸਭਾ
ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸੰਤ ਕਬੀਰ ਕਾਨਵੈਂਟ ਸਕੂਲ ਵਿਚ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਸਕੂਲ ਦੇ ਵਿਦਿਆਰਥੀਆਂ ਵਿਚ ਭਾਸ਼ਣ ਪ੍ਰਤੀਯੋਗਤਾ ਵੀ ਆਯੋਜਿਤ ਹੋਈ। ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅੰਜੂ ਡੋਗਰਾ ਦੁਆਰਾ ਵਧਦੀ ਅਬਾਦੀ ਤੇ ਆਪਣੇ ਵਿਚਾਰ ਦਰਸਾਏ ਗਏ ਉਨ੍ਹਾਂ ਕਿਹਾ ਕਿ ਜਨਸੰਖਿਆ ਕਿਵੇਂ ਵਧਦੀ ਜਾ ਰਹੀ ਹੈ ਅਤੇ ਇਸ ਦੀ ਰੋਕਥਾਮ ਲਈ ਕੀ …
Read More »ਨਾਲੇ ਵਿਚ ਪਿਆ ਪਾੜ, 200 ਏਕੜ ਫਸਲ ਪਾਣੀ ‘ਚ ਡੁੱਬੀ
ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪਿੰਡ ਕੋਟ ਸ਼ਮੀਰ ਅਤੇ ਗਹਿਰੀ ਦੀ ਹੱਦ ਵਿੱਚੋਂ ਦੀ ਲੰਘਦਾ ਗੰਦੇ ਨਾਲੇ ਦਾ ਪਾਣੀ ਟੁੱਟ ਗਿਆ ਜਿਸ ਨਾਲ ਆਸ ਪਾਸ ਦੇ ਕੋਟ ਸ਼ਮੀਰ ਤੇੇ ਗਹਿਰੀ ਭਾਗੀ ਦੇ ਕਿਸਾਨਾਂ ਦੀ 200 ਏਕੜ ਦੇ ਕਰੀਬ ਫਸਲ ਚ ਪਾਣੀ ਭਰ ਗਿਆ। ਗੰਦਾ ਨਾਲਾ ਟੁੱਟਣ ਦੀ ਇਹ ਦੂਜੀ ਘਟਨਾ ਹੈ। ਇੱਕ ਮਹੀਨਾਂ ਪਹਿਲਾਂ ਵੀ ਇਹ …
Read More »ਐਸ ਵਾਈ ਐਲ ਦੇ ਮੁੱਦੇ ‘ਤੇ ਕੇਦਰ ਨਾਲ ਗੱਲ ਕਰਨ ਤੋਂ ਕੰਨੀ ਕਿਉਂ ਕਤਰਾਂ ਰਹੇ ਹਨ ਬਾਦਲ? – ਸੁਨੀਲ ਜਾਖ਼ੜ
ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਐਸ ਵਾਈ ਐਲ ਦੇ ਮੁੱਦੇ ਤੇ ਕੇਦਰ ਨਾਲ ਗੱਲ ਕਰਨ ਬਜਾਏ ਪੰਜਾਬ ਦੇ ਲੋਕਾਂ ਨੂੰ ਭੜਕਾਂ ਮਾਹੌਲ ਖਰਾਬ ਕਰਨ ਚਾਹੁੰਦੇ ਹਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ।ਇਨਾਂ ਗੱਲਾਂ ਦਾ ਪ੍ਰਗਟਾਵਾਂ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲ ਸਾਬਕਾ ਵਿਰੋਧੀ ਦੇ ਨੇਤਾ ਅਤੇ ਕਾਂਗਰਸ ਦੇ ਵਿਧਾਇਕ ਸੁਨੀਲ ਜਾਖੜ ਨੇ ਕੀਤਾ।ਉਨਾਂ …
Read More »ਸੇਵਕ ਦਲ ਖਾਲਸਾ ਦੀਵਾਨ ਦੀ ਚੋਣ-ਛਿੰਦੀ ਪਧਾਨ ਬਣੇ
ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਖਾਲਸਾ ਦੀਵਾਨ ਵਿਖੇ ਸੇਵਕ ਦਲ ਖਾਲਸਾ ਦੀਵਾਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਜੋੜਿਆਂ, ਲੰਗਰ ਵਰਤਾਉਣ ਅਤੇ ਜੋੜ ਮੇਲਿਆਂ ਵਿਚ ਜਾ ਕੇ ਸੰਗਤਾਂ ਦੀ ਸੇਵਾ ਕਰਦੀ ਆ ਰਹੀ ਹੈ। ਇਸ ਦੀ ਸਾਲਾਨਾ ਚੋਣ ਗੁਰਦੁਆਰਾ ਸਾਹਿਬ ਵਿਖੇ ਮੁੱਖ ਸੇਵਾਦਾਰ, ਕੌਸ਼ਲਰ ਰਾਜਿੰਦਰ ਸਿੰਘ ਸਿੱਧੂ ਦੀ ਦੇਖ …
Read More »’ਗਲਪਕਾਰ ਬੰਤ ਸਿੰਘ ਚੱਠਾ’ ਤੇ ‘ਰਘੁਬੀਰ ਢੰਡ ਦੀਆਂ ਕਹਾਣੀਆਂ ਦਾ ਵਿਚਾਰਧਾਰਾਈ ਪਰਿਪੇਖ’ ਦੀ ਘੁੰਡ ਚੁਕਾਈ
ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਟੀਚਰ ਹੋਮ ਵਿਖੇ ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਸਹਿਯੋਗ ਨਾਲ ਕਰਵਾਏ ਲੋਕ ਅਰਪਣ ਸਮਾਗਮ ਵਿਚ ਡਾ: ਸਤਪ੍ਰੀਤ ਸਿੰਘ ਜੱਸਲ ਮੁਖੀ ਪੰਜਾਬੀ ਵਿਭਾਗ ਬਾਬਾ ਫਰੀਦ ਕਾਲਜ ਬਠਿੰਡਾ ਦੀ ਦੂਜੀ ਪੁਸਤਕ ‘ਗਲਪਕਾਰ ਬੰਤ ਸਿੰਘ ਚੱਠਾ’ ਅਤੇ ਡਾ: ਊਸ਼ਾ ਸ਼ਰਮਾ ਮੁਖੀ ਪੰਜਾਬੀ ਵਿਭਾਗ ਐਸ ਐਸ.ਡੀ ਗਰਲਜ਼ ਕਾਲਜ …
Read More »
Punjab Post Daily Online Newspaper & Print Media