ਫਾਜ਼ਿਲਕਾ, 25 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਦੌਰਾਨ ਡਿਪਟੀ ਕਮਿਸ਼ਨ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਸਹਕਾਰ ਕਮੇਟੀਆਂ ਦੇ ਮੈਂਬਰ ਲੋਕਾਂ ਦੇ ਸਾਂਝੇ ਮਸਲਿਆਂ ਨੂੰ ਹੱਲ ਕਰਨ ਸਬੰਧੀ ਚੰਗੇ ਸੁਝਾਅ ਦੇਣ ਅਤੇ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਤਾਂ ਕਿ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਕੋਈ ਤੁਰੱਟੀ ਨਾ …
Read More »Monthly Archives: July 2016
ਨਹਿਰਾਂ ਦੀਆਂ ਟੇਲਾਂ ਤੇ ਪੁੱਜਦਾ ਕੀਤਾ ਜਾਵੇਗਾ ਪੂਰਾ ਪਾਣੀ – ਸ਼ਰਨਜੀਤ ਸਿੰਘ ਢਿੱਲੋਂ
ਫਾਜ਼ਿਲਕਾ, 25 ਜੁਲਾਈ (ਵਿਨੀਤ ਅਰੋੜਾ) – ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਅਤੇ ਮੁੱਖ ਪਾਰਲੀਮਾਨੀ ਸਕੱਤਰ ਸ. ਗੁਰਤੇਜ ਸਿੰਘ …
Read More »’ਮਿਊਜ਼ੀਕਲ ਥੋਟਸ’ ਪੁਸਕਤ ਛਪਣ ‘ਤੇ ਮਹਿਰਮ ਸਾਹਿਤ ਸਭਾ ਵਲੋਂ ਬਾਲ ਲੇਖਿਕਾ ਅਮਿਤੋਜ ਕਲਸੀ ਨੂੰ ਵਧਾਈਆਂ
ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ ਬਿਊਰੋ) -ਮਹਿਰਮ ਸਾਹਿਤ ਸਭਾ ਨਵਾਂ ਸਾਲ੍ਹਾ ਦੇ ਪਰਧਾਨ ਮਲਕੀਅਤ ਸਿੰਘ ਸੁਹਲ ਨੇ ਸਭਾ ਵਲੋਂ ਅਮਿਤੋਜ ਕਲਸੀ ਦੀ ਅੰਗਰੇਜ਼ੀ ਭਾਸ਼ਾ ਵਿਚ ਲਿਖੀਆਂ ਕਵਿਤਾਵਾਂ ਦੀ ਪਲੇਠੀ ਪੁਸਤਕ ‘ਮਿਊਜ਼ੀਕਲ ਥੋਟਸ’ ਤੇ ਖ਼ੁਸ਼ੀ ਪਰਗਟ ਕਰਦਿਆਂ ਛੋਟੀ ਉਮਰ ਦੀ ਲੇਖਿਕਾ ਨੂੰ ਸ਼ੁਭ ਕਾਮਨਾਵਾਂ ਦਿਤੀਆਂ।ਬਾਲ ਉਮਰ ਵਿਚ ਸਾਹਿਤ ਪ੍ਰਤੀ ਰੁਚੀ ਰਖਣੀ ਤੇ ਵਿਦਿਆ ਪ੍ਰਾਪਤ ਕਰਨੀ ਇਕ ਮਾਣ ਵਾਲੀ ਗਲ ਹੈ।ਅਮਿਤੋਜ ਦੇ …
Read More »ਜੀ.ਐਨ.ਡੀ.ਯੂ ਨਾਨ-ਟੀਚਿੰਗ ਐਸੋਸੀਏਸ਼ਨ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਜ਼ਾਹਿਰ
ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ ਬਿਊਰੁੋ) – ਆਪਣੀਆਂ ਚਿਰੌਕਣੀਆਂ ਮੰਗਾਂ ਨੂੰ ਲੈ ਕੇ ਸ਼ਾਤਮਈ ਸੰਘਰਸ਼ ਦੇ ਰਾਹ ਪਏ ਗੁਰੂ ਨਾਨਕ ਦੇਵ ਯੁਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਤੇ ਸਮੂਹ ਕਰਮਚਾਰੀਆਂ ਨੇ ਪਹਿਲਾਂ ਤੋਂ ਉਲੀਕੇ ਪ੍ਰੋਗ੍ਰਾਮ ਤਹਿਤ ਕਾਲੇ ਬਿੱਲੇ ਲਗਾ ਕੇ ਰੋਸ ਜ਼ਾਹਿਰ ਕੀਤਾ।ਸਵੇਰੇ 9 ਵਜੇਂ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲੇ ਇਸ ਸਿਲਸਿਲੇ ਦੌਰਾਨ ਐਸੋਸੀਏਸ਼ਨ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾ …
Read More »ਅੰਗਰੇਜ ਸਿੰਘ ਸਭਰਾ ਯੂਥ ਵਿੰਗ ਦੇ ਹਲਕਾ ਇੰਚਾਰਜ਼ ਬਣੇ
ਪੱਟੀ, 25 ਜੁਲਾਈ (ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਨੇ ਆਪਣੇ ਯੂਥ ਦੇ ਢਾਚੇ ਦਾ ਵਿਸਥਾਰ ਕਰਦਿਆ ਅੰਗਰੇਜ ਸਿੰਘ ਸਭਰਾ ਨੂੰ ਯੂਥ ਵਿੰਗ ਦਾ ਹਲਕਾ ਇੰਚਾਰਜ ਕੀਤਾ ਗਿਆ।ਉਹਨਾ ਦੀ ਨਿਯੁੱਕਤੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਜੋਨ ਇੰਚਾਰਜ ਸੇਵਕਪਾਲ ਸਿੰਘ ਤੇ ਵਾਇਸ ਇੰਚਾਰਜ ਰਣਜੀਤ ਸਿੰਘ ਚੀਮਾ ਦੀ ਅਗਵਾਹੀ ਵਿੱਚ ਹੋਈ। ਪੱਟੀ ਹਲਕੇ ਦੇ ਸਾਰੇ ਯੂਥ ਵਿੰਗ ਦੇ ਸਰਕਲ ਇੰਚਾਰਜ …
Read More »ਗੁਰੂ ਨਗਰੀ ਦੀ ਗਰਲਜ਼ ਕੈਡੇਟ ਵੰਸ਼ਿਕਾ ਨਕਦ ਇਨਾਮ ਨਾਲ ਸਨਮਾਨਿਤ
ਹਥਿਆਰਬੰਦ ਫੋਰਸ ਵਿੱਚ ਸ਼ਾਮਿਲ ਹੋਣ ਦੀ ਇੱਛਾ ਹੈ- ਵੰਸ਼ਿਕਾ ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ ਸੱਗੂ) – ਐਨ.ਸੀ.ਸੀ -1 ਪੰਜਾਬ ਗਰਲਜ਼ ਬਟਾਲੀਅਨ ਵਲੋਂ ਕੈਡੇਟ ਵੰਸ਼ਿਕਾ ਜੌਲੀ ਨੂੰ 11,000 ਦਾ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।ਪਿਛਲੇ ਸਾਲ ਦਿੱਲੀ ਵਿੱਚ ਅਯੌਜਿਤ ਕੈਂਪ ਵਿੱਚ ਹਿਸਾ ਲੈਣ ਉਪਰੰਤ ਗਣਤੰਤਰ ਦਿਵਸ ਦੀ ਪਰੇਡ ਦੀ ਅਗਵਾਈ ਕਰਨ ਲਈ ਪੰਜਾਬ ਵਿਚੋਂ ਚੁਣੀਆਂ ਗਈਆਂ ਦੋ ਲੜਕੀਆਂ ਵਿੱਚੋਂ ਇੱਕ …
Read More »ਜਨਮ ਦਿਨ ਮੁਬਾਰਕ – ਅਨਮੋਲਦੀਪ ਕੌਰ ਤਰਸਿੱਕਾ
ਪਿੰਡ ਤਰਸਿੱਕਾ ਜਿਲਾ ਅੰਮ੍ਰਿਤਸਰ ਵਾਸੀ ਪਿਤਾ ਪ੍ਰਿੰ. ਬਚਿੱਤਰ ਸਿੰਘ ਤਰਸਿੱਕਾ ਤੇ ਮਾਤਾ ਕਵਲਜੀਤ ਕੌਰ ਤਰਸਿੱਕਾ ਨੂੰ ਹੋਣਹਾਰ ਬੇਟੀ ਅਨਮੋਲਦੀਪ ਕੌਰ ਤਰਸਿੱਕਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ।
Read More »ਰਣਦੀਪ ਗਿੱਲ ਨੇ ਕੀਤਾ ਪੱਤਰਕਾਰ ਤੇਜਿੰਦਰ ਸਿੰਘ ਬਿੱਟੂ ਨਾਲ ਦੁੱਖ ਦਾ ਪ੍ਰਗਟਾਵਾ
ਚੌਂਕ ਮਹਿਤਾ, 25 ਜੁਲਾਈ (ਜੋਗਿੰਦਰ ਸਿੰੰਘ ਮਾਣਾ) – ਬੀਤੇ ਦਿਨੀ ਚੌਂਕ ਮਹਿਤਾ ਤੋ ਸੀਨੀਅਰ ਪੱਤਰਕਾਰ ਤੇਜਿੰਦਰ ਸਿੰਘ ਬਿੱਟੂ ਦੇ ਪਿਤਾ ਬਚਨ ਸਿੰਘ ਪਟਿਆਲਾ ਚੌਂਕ ਮਹਿਤਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ, ਜਿਸ ਦੇ ਦੁੱਖ ਪ੍ਰਗਟਾਵੇ ਲਈ ਹਲਕਾ ਜੰਡਿਆਲਾ ਗੁਰੂ ਦੇ ਸੰਭਵੀ ਉਮੀਦਵਾਰ ਰਣਦੀਪ ਸਿੰਘ ਗਿੱਲ ਨੇ ਅੱਜ ਪੱਤਰਕਾਰ ਬਿੱਟੂ ਦੇ ਗ੍ਰਹਿ ਵਿਖੇ ਗਏ ਜਿਥੇ ਉਹਨਾਂ ਦੇ ਭਰਾਤਾ ਭੁਪਿੰਦਰ ਸਿੰਘ ਹੈਪੀ …
Read More »ਜਥੇ: ਰਵੇਲ ਸਿੰਘ ਦਾ ਡਾਇਰੈਕਟਰ ਬਨਣ ‘ਤੇ ਮੂੰਹ ਮਿੱਠਾ ਕਰਵਾਇਆ
ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪਾਰਟੀ ਪ੍ਰਤੀ ਵਫਾਦਾਰੀ ਨਿਭਾਉਣ ਅਤੇ ਮਿਹਨਤ ਕਰਨ ਵਾਲੇ ਵਰਕਰਾਂ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਕੈਬਿਨਟ ਮੰਤਰੀ ਸz. ਬਿਕਰਮ ਸਿੰਘ ਮਜੀਠੀਆ ਨੇ ਕੀਤਾ।ਉਨ੍ਹਾਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਨਵੇਂ …
Read More »Admission under Kashmiri Migrant Quota
Amritsar, July 25 (Punjab Post Bureau) Applications are called for the admission to MCA (TYC), M.Tech. (CSE) & M.Tech. (ECE) at main and various campuses of Guru Nanak Dev University under Kashmiri Migrant Quota as per the details given in the University Prospectus 2016-17. Desiring candidates can apply to the Coordinator in the Department of Computer Science, GND University, Amritsar …
Read More »
Punjab Post Daily Online Newspaper & Print Media