ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਗੁਰੂ ਪੁਜਾ ਸੰਤ ਪ੍ਰੀਤ ਹਰੀ ਜੀ ਦੇ ਆਤਮ ਅਨੁਪਮ ਆਸ਼ਰਮ ਐਂਡ ਚੈਰੀਟੇਬਲ ਟਰੱਸਟ ਵਿੱਚ ਗੁਰੂ ਪੂਜਾ ਸਵਾਮੀ ਪ੍ਰੀਤਮ ਜਿਉਤੀ ਹਰੀ ਜੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਸੰਤ ਪ੍ਰੀਤਮ ਹਰੀ ਜੀ ਨੇ ਆਪਣੇ ਪ੍ਰਵਚਨ ਸੁਣਾਏ, ਜਦਕਿ ਸੁਰਜੀਤ ਕੌਰ ਨੇ ਹਰੀ ਜੀਵਨ ਜੀ ਦੇ ਭਜਨ ਤੇ ਸੰਗੀਤ ਰਾਹੀ ਸੰਗਤ ਨੂੰ ਨਿਹਾਲ ਕੀਤਾ।ਇਸ ਮੌਕੇ ਗੁਰਸ਼ਰਣ ਸਿੰਘ …
Read More »Monthly Archives: July 2016
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ – ਸ਼੍ਰੋਮਣੀ ਕਮੇਟੀ ਵਲੋਂ ਦੁ’ਖ ਦਾ ਇਜ਼ਹਾਰ
ਅੰਮ੍ਰਿਤਸਰ, ੨੪ ਜੁਲਾਈ (ਗੁਰਪ੍ਰੀਤ ਸਿੰਘ) – ਜਿਲਾ ਅੰਮ੍ਰਿਤਸਰ ਦੇ ਪਿੰਡ ਜਹਾਂਗੀਰ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ਾਮ ਸਮੇਂ ਨਾ ਤਾਂ ਗੁਰਦੁਆਰਾ ਸਾਹਿਬ ਵਿੱਚ ਕੋਈ ਗ੍ਰੰਥੀ ਸਿੰਘ ਮੌਜੂਦ ਸੀ, ਨਾ ਹੀ ਕੋਈ ਸੇਵਾਦਾਰ ਤੇ ਨਾ ਹੀ ਕੋਈ ਗੁਰਦੁਆਰਾ ਕਮੇਟੀ ਦਾ ਪ੍ਰਬੰਧਕ। ਜਿਸ …
Read More » ਥਾਣਾ ਮਹਿਤਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਚੌਂਕ ਮਹਿਤਾ, 24 ਜਲਾਈ (ਜੋਗਿੰਦਰ ਸਿੰਘ ਮਾਣਾ) – ਹੋਮਗਾਰਡ ਜੁਆਨਾਂ ਦੀ ਤਨਖਾਹ ‘ਚ ਹੋਏ ਵਾਧੇ ਦੀ ਖੁਸ਼ੀ ਵਜੋ ਸਥਾਨਕ ਥਾਣਾ ਮਹਿਤਾ ਵਿਖੇ ਤਾਇਨਾਤ ਮੁਲਾਜ਼ਮਾਂ ਵਲੋਂ ਸ਼ਰਧਾ ਭਾਵਨਾ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੁਆਏ ਗਏ, ਭੋਗ ਪੈਣ ਉਪਰੰਤ ਕੀਰਤਨੀ ਜਥਿਆਂ ਵੱਲੋ ਰੱਬੀ ਬਾਣੀ ਦੇ ਇਲਾਹੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮੇ ਵਿਸ਼ੇਸ਼ ਤੌਰ ਤੇ ਪੁੱਜੇ …
Read More »Malout Boy Yash Nirupam bags ‘National Talent Scholarship’
Malout, July 24 (Punjqb Post Bureau) – Yash Nirupam Singh a student of Sacred Heart Convent School Malout has cleared National Talent Search Examination (Stage 2) in the result declared by National Council of Educational Research and Training (NCERT) on Saturday. Total 122 aspirants from Punjab who cracked NTSE stage 1, apperaed for stage 2 examination. Yash, is the only …
Read More »ਕੇਜਰੀਵਾਲ ਵਰਤੋ ਤੇ ਸੁੱਟੋ ਦੀ ਰਾਜਨੀਤੀ ‘ਤੇ ਅਮਲ ਕਰਨ ਵਾਲਾ ਮੌਕਾਪ੍ਰਸਤ – ਮਜੀਠੀਆ
ਰਾਮਦਿਵਾਲੀ ਮੁਸਲਮਾਨਾਂ ਦੇ 60 ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਹੋਏ ਸ਼ਾਮਿਲ ਮੱਤੇਵਾਲ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ; ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਵੱਲੋਂ ਕੌਮੀ ਸੁਰੱਖਿਆ ਨੂੰ ਦਾਅ ‘ਤੇ ਲਾਉਣ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਵਿਧਾਇਕ ਰਾਜਾ ਵੜਿੰਗ ਵੱਲੋਂ ਲੋਕਾਂ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਲਈ ਸਖ਼ਤ ਨਿੰਦਾ …
Read More »’ਪੇਂਟ ਮਾਈ ਸਿਟੀ’ ਨਾਲ ਉਭਰੇਗਾ ਸ਼ਹਿਰ ਦਾ ਨਕਸ਼ਾ – ਵਧੀਕ ਡਿਪਟੀ ਕਮਿਸ਼ਨਰ
ਫਾਜ਼ਿਲਕਾ, 24 ਜੁਲਾਈ (ਵਨੀਤ ਅਰੋੜਾ) – ਫਾਜ਼ਿਲਕਾ ਸ਼ਹਿਰ ਨੂੰ ਸੁੰਦਰ, ਸਾਫ਼ ਅਤੇ ਸਵੱਛ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਦੇ ਸਹਿਯੋਗ ਨਾਲ ‘ਪੇਂਟ ਮਾਈ ਸਿਟੀ’ ਅਭਿਆਨ ਤਹਿਤ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਸਥਿਤ ਓਵਰਬ੍ਰਿਜ ਤੇ ਵਿਦਿਆਰਥੀਆਂ ਵੱਲੋਂ ਚਲਾਏ ਜਾ ਰਹੇ ਅਭਿਆਨ ਦਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਰਵਿੰਦ ਕੁਮਾਰ ਵੱਲੋਂ ਨਿਰੀਖਣ ਕੀਤਾ ਗਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਕੁਮਾਰ …
Read More »ਪ੍ਰਿੰਸੀਪਲ ਸਕੱਤਰ ਵੱਲੋਂ ਕੋਅਪਰੇਟਿਵ ਬੈਂਕ ਦੇ ਅਧਿਕਾਰੀਆਂ ਨਾਲ ਮੀਟਿੰਗ
ਫਾਜ਼ਿਲਕਾ, 24 ਜੁਲਾਈ (ਵਨੀਤ ਅਰੋੜਾ) – ਫਾਈਨੈਂਸ਼ਲ ਕਾਰਪੋਰੇਸ਼ਨ ਕਮਿਸ਼ਨਰ ਕਮ ਪ੍ਰਿੰਸੀਪਲ ਸਕੱਤਰ ਸ਼੍ਰੀ ਐਸ.ਕੇ.ਸੰਧੂ ਵੱਲੋਂ ਅੱਜ ਇੱਥੇ ਕੋਅਪਰੇਟਿਵ ਬੈਂਕ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਚਰਨੇਦਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਰਵਿੰਦ ਕੁਮਾਰ, ਐਸ.ਡੀ.ਐਮ. ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ , ਸ਼੍ਰੀ ਸੁਰੇਸ਼ ਕੁਮਾਰ ਡਿਪਟੀ ਰਜ਼ਿਸਟਰਾਰ ਕੋਅਪਰੇਟਿਵ ਸੁਸਾਇਟੀ ਅਤੇ ਸ਼੍ਰੀ ਨਿਪੁੰਨ ਗਰਗ ਜ਼ਿਲ੍ਹਾ …
Read More »ਐਸ.ਸੀ ਕਮਿਸ਼ਨ ਨੇ ਅੰਮ੍ਰਿਤਸਰ ਦੇ ਡੀ.ਸੀ ਤੇ ਐਸ.ਐਸ.ਪੀ ਨੁੂੰ ਰਿਪੋਰਟ ਸਮੇਤ 29 ਜੁਲਾਈ ਨੁੂੰ ਕੀਤਾ ‘ਤਲਬ’
ਅੰਮ੍ਰਿਤਸਰ, 24 ਜੁਲਾਈ- (ਜਗਦੀਪ ਸਿੰਘ ਸੱਗੂ) – ਐਸ.ਸੀ ਕੋਟੇ ‘ਚ ਅਲਾਟ ਹੋਏ ਪੈਟਰੌਲ ਪੰਪ ਤੇ ਉਚ ਸ਼੍ਰੇਣੀ ਦੇ ਵਿਅਕਤੀ ਵਲੋਂ ਜਬਰੀ ਜਨਾਇਜ ਕਬਜਾ ਕਰਨ ਦਾ ਮਾਮਲਾ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਰਬਾਰ ‘ਚ ਪੁੱਜਾ ਹੈ। ਕਮਿਸ਼ਨ ਦੇ ਮੈਂਬਰ ਗਿਆਨ ਚੰਦ, ਡਾ: ਤਰਸੇਮ ਸਿੰਘ ਸਿਆਲਕਾ, ਪਰਭਦਿਆਲ ਦੀਵਾਲੀ, ਰਜਿੰਦਰ ਗੁੱਡੂ, ਰਾਜ ਕੁਮਾਰ ਹੰਸ ਦੀ ਹਾਜ਼ਰੀ ‘ਚ ਅਮਰਜੀਤ ਸਿੰਘ ਵਾਸੀ ਬਿਆਸ …
Read More »ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਦੀ ਆ ਰਹੀ ਹੈ।ਸੁਸਾਇਟੀ ਵਲੋਂ ਗ੍ਰਹਿ ਨਿਵਾਸੀਆਂ ਦੀ ਪਰਜੋਰ ਮੰਗ ਨੂੰ ਦੇਖ ਦੇ ਹੋਏ ਇਸ ਹਫ਼ਤੇ ਦਾ ਸਮਾਗਮ ਕਾਕਾ ਹਰਮੀਕ ਸਿੰਘ …
Read More »ਬਾਦਲ ਪਰਿਵਾਰ ਨਾਲ ਜੁੜੇ ‘ਆਪ’ ਦੇ ਬਾਗੀ ਲੀਡਰਾਂ ਨੇ ਬਣਾਈ ਨਵੀਂ ਪਾਰਟੀ ‘ਆਪਣਾ ਪੰਜਾਬ’ – ਐਡਵੋਕੇਟ ਮਾਹਲ
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਪ੍ਰੈਸ ਕਲਬ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਵਿੱਚੋਂ ਬਾਹਰ ਜਾ ਕੇ ਕੁੱਝ ਆਮ ਆਦਮੀ ਪਾਰਟੀ ਦੇ ‘ਬਾਗੀ’ ਲੀਡਰਾਂ ਵਲੋਂ ਨਵੀਂ ਪਾਰਟੀ ‘ਆਪਣਾ ਪੰਜਾਬ’ ਬਨਾਉਣ ਅੱਜ ਜੋ ਐਲਾਨ ਕੀਤਾ ਗਿਆ ਹੈ, ਉਹ ਲੀਡਰ ਆਮ ਆਦਮੀ ਪਾਰਟੀ ਵਿੱਚ ਅਕਾਲੀ ਦਲ’ ਵੱਲੋਂ ਭੇਜੇ ਗਏ ਸਨ।ਇਸ ਗੱਲ ਦਾ ਪ੍ਰਗਾਟਾ ਗੁਰਲਾਭ ਸਿੰਘ ਮਾਹਲ …
Read More »
Punjab Post Daily Online Newspaper & Print Media