Wednesday, November 25, 2026

Daily Archives: November 3, 2016

ਬੀ-ਡਵੀਜਨ ਹੈਂਡਬਾਲ ਇੰਟਰਕਾਲਜ ਦੇ ਦੋਵਾਂ ਵਰਗਾਂ ਵਿੱਚ ਆਰ.ਕੇ ਆਰਿਆ ਕਾਲਜ ਨਵਾਂ ਸ਼ਹਿਰ ਚੈਂਪੀਅਨ

ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ ਬਿਊਰੋ)- ਜੀਐਨਡੀਯੂ ਵਿਖੇ ਸੰਪੰਨ ਹੋਏ ਮਹਿਲਾ ਪੁਰਸ਼ਾਂ ਦੇ ਬੀ ਡਵੀਜਨ ਇੰਟਰ-ਕਾਲਜ ਹੈਂਡਬਾਲ ਟੂਰਨਾਮੈਂਟ ਦੇ ਦੋਵਾਂ ਵਰਗਾਂ ਦਾ ਚੈਂਪੀਅਨ ਤਾਜ ਆਰ.ਕੇ.ਆਰਿਆ ਕਾਲਜ ਨਵਾਂ ਸ਼ਹਿਰ ਦੇ ਸਿਰ ਸਜਿਆ।ਜਿਕਰਯੋਗ ਹੈ ਕਿ ਇੰਨ੍ਹਾਂ ਵੱਕਾਰੀ ਮੁਕਾਬਲਿਆਂ ਦੌਰਾਨ ਹੈਂਡਬਾਲ ਖੇਡ ਖੇਤਰ ਦਾ ਜਿਲ੍ਹਾ ਪੱਧਰ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਤੇ ਹੈਂਡਬਾਲ ਖੇਡ ਦੇ ਭੀਸ਼ਮ ਪਿਤਾਮਾਹ …

Read More »

ਜੀ.ਐਨ.ਡੀ.ਯੂ ਐਨ.ਟੀ.ਈ.ਏ ਨੇ ਵਾਹਿਗੁਰੂ ਦੇ ਸ਼ੁਕਰਾਨੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਖੁਰਮਣੀਆ)-ਜੀ.ਐਨ.ਡੀ.ਯੂ ਨਾਨ ਟੀਚਿੰਗ ਇੰਪਲਾਇਜ ਐਸੋਸੀਏਸ਼ਨ ਸਲਾਨਾ ਚੋਣ ਦੌਰਾਨ ਤੀਜੀ ਵਾਰ ਜੇਤੂ ਰਹੇ ਯੂ.ਕੇ.ਡੀ.ਐਫ ਦੇ ਵਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਮੰਤਵ ਨਾਲ ਐਸੋਸੀਏਸ਼ਨ ਦੇ ਪ੍ਰਬੰਧਕੀ ਬਲਾਕ ਵਿਖੇ ਸਥਿਤ ਮੁੱਖ ਦਫ਼ਤਰ ਵਿਖੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ।ਇਸ ਦੌਰਾਨ ਐਸੋਸੀਏਸ਼ਨ ਦੇ ਸਮੂਹਿਕ ਅਹੁਦੇਦਾਰ ਤੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਉਚੇਚੇ ਤੌਰ ਤੇ …

Read More »

Final Zonal Youth Festival inaugurated at Guru Nanak Dev University

Amritsar, November 2 (Punjab Post Bureau)- Final Zonal Youth Festival of Guru Nanak Dev University was inaugurated here today in the Dashmesh Auditorium of the University with bhangra. Students-artists are participating in 34 items of Music, Theatre, Dance, Literary & Fine Arts. This festival would be concluded on November 5.          Prof. Ajaib Singh Brar, Vice-Chancellor formally inaugurated this festival by lighting …

Read More »

ਨੋਜਵਾਨ ਸਮਾਜ ਸੇਵਾ ਸੰਸਥਾ ਨੇ ਪਿੰਡ ਕੋੜਿਆਂ ਵਾਲੀ ਵਿਚ ਕੀਤਾ ਯੂਥ ਵਿੰਗ ਦਾ ਗਠਨ

ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)- ਨੋਜ਼ਵਾਨ ਸਮਾਜ ਸੇਵਾ ਸੰਸਥਾ ਫਾਜ਼ਿਲਕਾ ਦੀ ਇਕਾਈ ਪਿੰਡ ਕੋੜਿਆਂ ਵਾਲੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਵਿਚ ਸੰਸਥਾ ਦਾ ਵਿਸਥਾਰ ਕਰਦੇ ਹੋਏ ਯੂਥ ਵਿੰਗ ਦਾ ਗਠਨ ਕੀਤਾ ਗਿਆ। ਜਿਸ ਵਿਚ ਰਾਜੂ ਭੋਭਰੀਆ ਨੂੰ ਪਿੰਡ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਸ ਵਿਚ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਵਾਲਮੀਕਿ ਅਤੇ ਰਾਜੂ ਖਨਗਵਾਲ ਨੇ ਨਿਯੁਕਤੀ ਪੱਤਰ …

Read More »

ਮਨਿਸਟਰੀਅਲ ਸਟਾਫ਼ ਕਰਮਚਾਰੀਆਂ ਦੀ ਭੁੱਖ ਹੜ੍ਹਤਾਲ ਦੂਸਰੇ ਦਿਨ ਵੀ ਰਹੀ ਜਾਰੀ

ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)- ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ਸਬੰਧੀ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ (ਮਨਿਸਟਰੀਅਲ ਸਟਾਫ਼ ) ਕਰਮਚਾਰੀ ਯੂਨੀਅਨ ਦੀ ਸੂਬਾਈ ਕਮੇਟੀ ਵੱਲੋਂ ਲਏ ਗਏ ਫੈਸਲੇ ਮੁਤਾਬਕ ਅੱਜ ਦੂਸਰੇ ਦਿਨ ਵੀ ਪੰਜਾਬ ਦੇ ਸਮੂਹ ਡੀਸੀ/ਐਸਡੀਐਮ/ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਕੰਮ ਕਰਦੇ ਸਮੂਹ ਕਰਮਚਾਰੀਆਂ ਵੱਲੋਂ ਮੁਕੰਮਲ ਰੂਪ ਨਾਲ ਕੰਮ ਠੱਪ ਰੱਖ ਕੇ ਕਲਮਛੱਡ ਹੜ੍ਹਤਾਲ ਕੀਤੀ ਗਈ। …

Read More »

ਇੰਗਲਿਸ਼ ਅਤੇ ਮੈਥ ਦੇ ਸੈਮੀਨਾਰ ਦਾ ਅਯੋਜਨ

ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਚ ਮੈਥ ਅਤੇ ਇੰਗਲਿਸ਼ ਦੇ ਸੈਮੀਨਾਰ ਦਾ ਸਰਵ ਸਿੱਖਿਆ ਅਭਿਆਨ ਤਹਿਤ ਅਯੋਜਨ ਸਕੂਲ ਪ੍ਰਿੰਸੀਪਲ ਅਸ਼ੋਕ ਚੁਚਰਾ ਦੀ ਅਗਵਾਈ ਵਿਚ ਕੀਤਾ ਗਿਆ। ਸੈਮੀਨਾਰ ਵਿਚ ਨੋਡਲ ਅਫ਼ਸਰ ਕੁਲਦੀਪ ਗਰੋਵਰ ਅਤੇ ਰਿਸੋਰਸ ਪਰਸਨ ਸੰਦੀਪ ਖੁੰਗਰ, ਮੋਨੀਕਾ ਦਾਵਡਾ, ਵਿਕ੍ਰਮ ਸੇਠੀ, ਅਸ਼ੋਕ ਧਮੀਜਾ, ਅੰਕੁਰ ਸ਼ਰਮਾ, ਮੋਨਾ ਰਾਣੀ, ਜਸਵਿੰਦਰ ਕੌਰ ਹਰਜਿੰਦਰ ਕੁਮਾਰ ਨੇ ਵਿਸ਼ੇਸ਼ ਭੂਮਿਕਾ …

Read More »

ਤਿੰਨ ਸੈਸ਼ਨਾਂ ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੀਤਾ ਸਨਮਾਨਿਤ

ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)-ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਚ ਅੱਜ ਬੀਤੇ ਤਿਨ ਸੈਸ਼ਨਾਂ ਦੇ ਸੀਬੀਐਸਈ ਜਮਾਤ ਦੇ ਟਾਪਰ ਰਹੇ ਮੈਟ੍ਰਿਕ ਅਤੇ ਜਮਾ ਦੋ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰੀਤੂ ਭੁਸਰੀ ਦੀ ਅਗਵਾਈ ਵਿਚ ਕਰਵਾਏ ਗਏ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ। …

Read More »

ਬੀ.ਐਸ.ਐਫ ਦੇ ਵੇਹੜੇ ਵਿਚ ਮਨਾਈ ਗ੍ਰੀਨ ਦੀਵਾਲੀ

ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)- ਉਰਜ਼ਾ ਡਾਂਸ ਅਕੈਡਮੀ ਫਾਜ਼ਿਲਕਾ ਵੱਲੋਂ ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਕਰਨ ਵਾਲੀ ਬੀਐਸਐਫ ਦੇ ਜਵਾਨਾਂ ਦੇ ਨਾਲ ਗ੍ਰੀਨ ਦੀਵਾਲੀ ਮਨਾਈ ਗਈ। ਅਕੈਡਮੀ ਵੱਲੋਂ ਬੀ.ਐਸ.ਐਫ ਜਵਾਨਾਂ ਨੂੰ ਨਾਲ ਲੈਕੇ ਰਾਮਪੁਰਾ ਸਥਿਤ ਬੀਐਸਐਫ ਹੈਡਕਵਾਟਰ ਵਿਚ ਬੂਟੇ ਲਗਾਕੇ ਗ੍ਰੀਨ ਦੀਵਾਲੀ ਮਨਾਈ ਗਈ। ਪ੍ਰੋਗਰਾਮ ਵਿਚ ਬੀ.ਐਸ.ਐਫ ਦੀ 129ਵੀਂ ਬਟਾਲੀਅਨ ਦੇ ਕਮਾਂਡੈਂਟ ਅਜੈ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਅਕੈਡਮੀ …

Read More »

ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਵਿਭਾਗ ਵੱਲੋਂ ਪੋਕਸੋ ਈ ਬਾਕਸ ਲਾਂਚ

ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)- ਬਾਲ ਸੁਰੱਖਿਆ ਨੂੰ ਲੈਕੇ ਪ੍ਰੋਟੇਕਸ਼ਨ ਆਫ਼ ਚਿਲਡਰਨ ਫਰਾਮ ਸੈਕਸ਼ੂਅਲ ਅਫੈਨਸਿਸ (ਪੋਕਸੋ) ਐਕਟ 2012 ਜੋ ਕਿ 14 ਸਤੰਬਰ 2012 ਤੋਂ ਲਾਗੂ ਹੋਇਆ ਹੈ।ਇਸ ਐਕਟ ਤਹਿਤ ਐਨ.ਸੀ.ਪੀ.ਸੀ.ਆਰ ( ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਆਯੋਗ ) ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਸਰੀਰਕ, ਮਾਨਸਿਕ ਅਤੇ ਜਿਸਮਾਨੀ ਤੌਰ ਤੇ ਹੁੰਦੇ ਅੱਤਿਆਚਾਰ ਨੂੰ ਰੋਕਣ ਲਈ ਪੋਕਸੋ ਈ ਬਾਕਸ …

Read More »