Wednesday, November 25, 2026

Monthly Archives: December 2016

ਯੰਗ ਪਰੈਸੀਡੈਂਟਸ ਆਰਗਨਾਈਜੇਸ਼ਨ ਨੇ ਕੀਤੇ ਅੰਮ੍ਰਿਤਸਰ ਦੇ ਕੀਤੇ ਦਰਸ਼ਨ

ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਦੱਖਣੀ ਭਾਰਤ ਦੇ ਮੁੱਖ ਉਦਯੋਗਪਤੀਆਂ ਦੇ ਇੱਕ ੪੫ ਮੈਂਬਰੀ ਜੱਥੇ ਨੇ ਹਾਲ ਹੀ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ।ਉਹ ਦਰਬਾਰ ਸਾਹਿਬ ਦਾ ਬਦਲਿਆ ਹੋਇਆ ਵਿਰਾਸਤੀ ਰੂਪ ਦੇਖਣ ਲਈ ਬਵੇ ਉਤਾਵਲੇ ਸਨ।ਅੰਮ੍ਰਿਤਸਰ ਇੱਕ ਬਦਲਦੇ ਦੌਰ ਦੇ ਵਿੱਚ ਨਜਰ ਆ ਰਿਹਾ ਹੈ ਅਤੇ ਯਾਤਰੀਆਂ ਲਈ ਨਵੀਆਂ ਉੱਸਰ ਰਹੀਆਂ ਥਾਵਾਂ ਨੇ ਇਸ ਸ਼ਹਿਰ ਦੇ ਟੂਰਿਜਮ ਵਿੱਚ …

Read More »

ਸੀ.ਪੀ.ਐਫ ਕਰਮਚਾਰੀ ਯੂਨੀਅਨ ਵਲੋਂੇ ਉਪ ਮੁੱਖ ਮੰਤਰੀ ਦੇ ਹਲਕੇ ਜਲਾਲਾਬਾਦ ‘ਚ ਪੱਕਾ ਮੋਰਚਾ

ਫਾਜ਼ਿਲਕਾ, 1 ਦਸੰਬਰ (ਵਿਨੀਤ ਅਰੋੜਾ): ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਵਿਚ ਪੱਕੇ ਮੋਰਚੇ ਦੀ ਸ਼ੁਰੂਆਤ ਅੱਜ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਵਿਚ ਕੀਤੀ ਗਈ।  ਸੀਪੀਐਫ ਯੂਨੀਅਨ ਪੰਜਾਬ ਦੇ ਲਗਭਗ ਸਵਾ ਲੱਖ ਕਰਮਚਾਰੀਆਂ ਅਤੇ ਅਧਿਕਾਰੀਆ ਵੱਲੋਂ ਬੀਤੇ ਲੰਬੇ ਸਮੇਂ ਤੋਂ ਆਪਣੀ ਇੱਕੋ ਇੱਕ ਹੱਕੀ ਅਤੇ ਜਾਇਜ਼ ਮੰਗ ਪੁਰਾਣੀ …

Read More »

ਸਥਾਪਨਾ ਦਿਵਸ ਮੌਕੇ ਵਾਲਮੀਕਿ ਤੀਰਥ ਲਈ ਜੱਥਾ ਰਵਾਨਾ

ਫਾਜ਼ਿਲਕਾ, 1 ਦਸੰਬਰ (ਵਿਨੀਤ ਅਰੋੜਾ) – ਪਵਿੱਤਰ ਵਾਲਮੀਕਿ ਤੀਰਥ ਤੇ ਸੋਨੇ ਦੀ ਮੂਰਤੀ ਸਥਾਪਨਾ ਤੇ ਭਾਵਾਧਸ ਵੱਲੋਂ ਭਗਤਾਂ ਦਾ ਇੱਕ ਜੱਥਾ ਅੱਜ ਸਥਾਨਕ ਵਾਲਮੀਕਿ ਮੰਦਰ ਵਾਲੇ ਚੌਕ ਤੋਂ ਰਵਾਨਾ ਹੋਇਆ।ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੈਸ ਸਕੱਤਰ ਵਿਨੈ ਪਰਵਾਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਮ੍ਰਿਤਸਰ ਸਾਹਿਬ ਵਿਚ ਸੁੰਦਰ ਮੰਦਰ ਨਿਰਮਾਣ ਮਗਰੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਭਗਵਾਨ ਵਾਲਮੀਕਿ ਜੀ ਦੀ …

Read More »

ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਸਬੰਧੀ ਜਾਗਰੂਕਤਾ ਲਿਆਉਣ ‘ਤੇ ਜੋਰ

ਫਾਜ਼ਿਲਕਾ, 1 ਦਸੰਬਰ (ਵਿਨੀਤ ਅਰੋੜਾ) – ਪੀ.ਐਨ.ਡੀ.ਟੀ ਸਬੰਧੀ ਜ਼ਿਲ੍ਹਾ ਐਡਵਾਇਜ਼ਰੀ ਕਮੇਟੀ ਦੀ ਇੱਕ ਮੀਟਿੰਗ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਸਿਵਲ ਸਰਜ਼ਨ ਦਫ਼ਤਰ ਵਿਚ ਹੋਈ।ਮੀਟਿੰਗ ਵਿਚ ਕਮੇਟੀ ਵੱਲੋਂ ਚਲਾਏ ਜਾ ਰਹੇ ਅਲਟ੍ਰਾਸਾਊਂਡ ਨੂੰ ਆਉਣ ਵਾਲੇ ਸਮੇਂ ਵਿਚ ਚਲਦੇ ਰਹਿਣ ਦੀ ਪ੍ਰਵਾਣਗੀ ਦਿੱਤੀ ਗਈ ਅਤੇ ਨਾਲ ਹੀ ਸਰਵਸੰਮਤੀ ਨਾਲ ਇਹ ਪ੍ਰਸਤਾਵ ਵੀ ਪਾਸ ਕੀਤਾ ਗਿਆ ਕਿ …

Read More »

ਸੂਬਾ ਪੱਧਰੀ ਬਾਲੀਵਾਲ ਟੂਰਨਾਮੈਂਟ ਬਧਰਾਵਾਂ ਵਿਖੇ 3 ਨੂੰ

ਸੰਦੌੜ, 1 ਦਸੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਸਵ. ਹਰਦੀਪ ਸਿੰਘ ਸੰਧੂ ਯੂਥ ਅਕਾਲੀ ਆਗੂ ਦੀ ਯਾਦ ਵਿੱਚ ਸੂਬਾ ਪੱਧਰੀ ਅੰਡਰ ਸ਼ੇਰ-ਏ-ਪੰਜਾਬ ਫੈਡਰੇਸ਼ਨ ਬਾਲੀਵਾਲ ਟੂਰਨਾਮੈਂਟ ੩ ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।ਸਰਪੰਚ ਹਾਕਮ ਸਿੰਘ ਸੰਧੂ ਤੇ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਇਸ ਖੇਡ ਮੇਲਾ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ।ਇਸ ਖੇਡ ਮੇਲੇ …

Read More »

ਬਲਾਕ ਅਹਿਮਦਗੜ੍ਹ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸਪੰਨ- ਸੈਂਟਰ ਅਬਦੁੱਲਾਪੁਰ ਨੇ ਜਿੱਤੀ ਓਵਰਆਲ ਟਰਾਫੀ

ਸੰਦੌੜ, 1 ਦਸੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਖੁਰਦ ਦੇ ਸਰਕਾਰੀ ਹਾਈ ਸਕੂਲ ਦੇ ਖੇਡ ਮੈਦਾਨ ਵਿੱਚ ਬਲਾਕ ਅਮਿਹਮਦਗੜ੍ਹ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਬੀ.ਪੀ.ਈ.ਓ ਅਮਰ ਸਿੰਘ ਦੀ ਅਗਵਾਈ ਵਿੱਚ ਸਪੰਬ ਹੋਈਆ।ਇਸ ਸ਼ਮੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਬਲਵਿੰਦਰ ਸਿੰਘ ਔਲਖ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ।ਇਸ ਮੌਕੇ ਹੋਏ ਖੇਡ ਮੁਕਾਬਲਿਆਂ ਵਿੱਚ ਦੌੜ ਵਿੱਚੋਂ 100 ਮੀਟਰ ਵਿੱਚ …

Read More »

ਸਰੂਪ ਚੰਦ ਸਿੰਗਲਾ ਨੇ ਰੱਖਿਆ ਇਨਡੋਰ ਤੈਰਾਕੀ ਪੂਲ ਦਾ ਨੀਂਹ ਪੱਥਰ

ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਹੁਮੰਤਵੀ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਸਵੀਮਿੰਗ ਪੂਲ ਦੇ ਨਿਰਮਾਣ ਲਈ ਨੀਂਹ ਪੱਥਰ ਸਮਾਗਮ ਖੇਡ ਵਿਭਾਗ ਬਠਿੰਡਾ ਦੁਆਰਾ ਆਯੋਜਿਤ ਕੀਤਾ ਗਿਆ, ਜਿਸ ਵਿਚ ਮਾਣਯੋਗ ਸਰੂਪ ਚੰਦ ਸਿੰਗਲਾ ਐਮ.ਐਲ.ਏ ਬਠਿੰਡਾ ਸ਼ਹਿਰੀ ਮੁੱਖ ਮਹਿਮਾਨ ਅਤੇ ਜੀਤਮਹਿੰਦਰ ਸਿੰਘ ਸਿੱਧੂ ਐਮ.ਐਲ.ਏ ਤਲਵੰਡੀ ਸਾਬੋ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਦੌਰਾਨ ਮੁੱਖ ਮਹਿਮਾਨ ਜੀ ਦਾ ਜਿਲ੍ਹਾ ਖੇਡ …

Read More »

ਸਰਕਾਰ ਉੱਚ ਯੋਗਤਾ ਪ੍ਰਾਪਤ ਸਰੀਰਕ ਸਿੱਖਿਆ ਅਧਿਆਪਕਾਂ ਨਾਲ ਕਰ ਰਹੀ ਹੈ ਬੇਇਨਸਾਫੀ – ਚਾਉਕੇ

ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡੀ.ਪੀ.ਐਡ/ਐਮ.ਪੀ.ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਚਾਉਕੇ ਨੇ ਪ੍ਰੈਸ ਨੋਟ ਜਾਰੀ ਕਰਦਿਆਂ  ਕਿਹਾਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਵਿਸ਼ਵ ਕਬੱਡੀ ਕੱਪ ਕਰਵਾਏ ਜਾ ਰਹੇ ਹਨ ਅਤੇ ਧੜਾ-ਧੜ ਖੇਡ ਕਿੱਟਾਂ ਵੰਡ ਕੇ ਪੰਜਾਬ ਵਿੱਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ-ਵੱਡੇ ਦਮਗ੍ਰੇ ਮਾਰੇ ਜਾ ਰਹੇ …

Read More »

ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨੇ ਕੇਂਦਰੀ ਜੇਲ੍ਹ ‘ਚ ਮਹੀਨੇਵਾਰ ਕੈਂਪ ਕੋਰਟ ਲਗਾਈ

ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਜੀਆਂ ਹਦਾਇਤਾਂ ਅਨੁਸਾਰ ਹਰੇਕ ਮਹੀਨੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਕੈਂਪ ਕੋਰਟ ਲਗਾਈ ਜਾਂਦੀ ਹੈ।ਮਾਨਯੋਗ ਸ੍ਰ. ਪਰਮਜੀਤ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ਼੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਰਹਿਨੁਮਾਈ ਹੇਠ ਕੇਂਂਦਰੀ ਜੇਲ੍ਹ ਬਠਿੰਡਾ ਵਿਖੇ ਮਿਤੀ 29.11.2016 ਕੇਂਦਰੀ ਜੇਲ੍ਹ ਵਿਚ ਕੈਂਪ …

Read More »

ਦੇਸ਼ ਰਾਜ ਹੈਰੀਟੇਜ਼ ਪਬਲਿਕ ਸਕੂਲ ‘ਚ ਦਲੇਰਾਨਾ ਪ੍ਰਤਿੱਭਾ ਮੁਕਾਬਲੇ ਕਰਵਾਏ

ਬਟਾਲਾ, 1 ਦਸੰਬਰ (ਨਰਿੰਦਰ ਬਰਨਾਲ) – ਸਕੁਲੀ ਵਿਦਿਆਰਥੀਆਂ ਵਿਚ ਦਲੇਰੀ ਦਾ ਭਾਵਨਾ ਤੇ ਜਿੰਦਗੀ ਵਿਚ ਕਠਿਨ ਕੰਮਾਂ ਪ੍ਰਤੀ ਦਲੇਰੀ ਨੂੰ ਦਰਸਾਉਣ ਦੇ ਮਕਸਦ ਨਾਲ ਦੇਸ ਰਾਜ ਹੈਰੀਟੇਜ ਸਕੂਲ ਬਟਾਲਾ ਵਿਚ ਦਲੇਰਾਨਾ ਮੁਕਾਬਲੇ ਕਰਵਾਏ ਗਏ। ਛੇਵੀ ਤੋ ਦਸਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹ ਕੈਪ ਦਿਲੀ ਦੇ (ਮੈਪਲ ਐਡਵੈਂਚਰ) ਵੱਲੋ ਲਗਾਇਆ ਗਿਆ।ਇਸ ਕੈਪ ਵਿਚ ਬਰਮਾ ਬ੍ਰਿਜ਼, ਕਮਾਂਡੋ ਸਿਖਲਾਂਈ, ਨੈਟ ਟਨਲ, …

Read More »