Wednesday, November 25, 2026

Monthly Archives: December 2016

ਉੁਤਰੀ ਭਾਰਤ ਦੇ ਖਿਡਾਰੀਆਂ ਦਾ ਕੁੰਭ ”ਕਮਲਜੀਤ ਖੇਡਾਂ” ਦੀ ਅੱਜ ਹੋਵੇਗੀ ਸ਼ੁਰੂਆਤ

ਬਟਾਲਾ, 1 ਦਸੰਬਰ (ਨਰਿੰਦਰ ਬਰਨਾਲ) – ਮਾਝੇ ਦੀਆਂ ਪ੍ਰਸਿੱਧ ਕਮਲਜੀਤ ਖੇਡਾਂ ੧ ਦਿਸੰਬਰ ਨੂੰ ਸ਼ਾਨੋ ਸੌਕਤ ਨਾਲ ਸੁਰੂ ਹੋ ਰਹੀਆਂ ਹਨ।ਖੇਡਾਂ ਵਿਚ ਸ਼ਾਮਲ ਹੋਣ ਲਈ ਉੱਤਰੀ ਭਾਰਤ ਵਿਚੋਂ ਖਿਡਾਰੀ ਤੇ ਐਥਲੀਟ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਕੋਟਲਾ ਸ਼ਾਹੀਆ ਬਟਾਲਾ ਗੁਰਦਾਸਪੁਰ ਪਹੁੰਚਣੇ ਸ਼ੁਰੂ ਹੋ ਗਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ ਨੇ ਦੱਸਿਆ ਕਿ ਕਮਲਜੀਤ ਖੇਡਾਂ ਪ੍ਰਬੰਧਕੀ ਕਮੇਟੀ ਵਲੋਂ ਸਭ ਲੋੜੀਂਦੀਆਂ ਤਿਆਰੀਆਂ …

Read More »

‘ਹਾਰਟ ਆਫ ਏਸ਼ੀਆ’ ਸੰਮੇਲਨ ‘ਚ ਆ ਰਹੇ ਪ੍ਰਧਾਨ ਮੰਤਰੀ ਮੋਦੀ ਪਾਸੋਂ ਅੰਮ੍ਰਿਤਸਰ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਚਾਲੂ ਕਰਾਉਣ ਸੁਖਬੀਰ- ਮੰਚ

ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ ਬਿਊਰੋ)- ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਸਾਜੋ-ਸਮਾਨ ਅਤੇ ਸਹੂਲਤਾਂ ਪੱਖੋਂ ਦਿੱਲੀ ਹਵਾਈ ਅੱਡੇ ਦੇ ਬਰਾਬਰ ਹੈ ਪਰੰਤੂ ਇਥੋਂ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਕਰਾਉਣ ਸਬੰਧੀ ਰਾਜ ਸਰਕਾਰ ਅਤੇ ਕੇਂਦਰੀ ਸਰਕਾਰ ਦੀ ਪਹੁੰਚ ਨਿਆਂਯੁਕਤ ਨਹੀਂ ਹੈ।ਅੰਮ੍ਰਿਤਸਰ ਹਵਾਈ ਅੱਡੇ ਦੀ ਹਵਾਈ ਪਟੱੜੀ (ਰਨਵੇ) 12000 ਫੁੱਟ ਲੰਮੀ ਹੈ। ਵਰਤਮਾਨ ਸਮੇਂ ਇਸ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ …

Read More »

ਸ਼੍ਰੋਮਣੀ ਕਮੇਟੀ ਚਲਾਏਗੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰਚਾਰ ਮੁਹਿੰਮ –ਪ੍ਰੋ: ਬਡੂੰਗਰ

ਅੰਮ੍ਰਿਤਸਰ, 30 ਨਵੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਸਕੂਲਾਂ/ਕਾਲਜਾਂ ਦੇ ਬੱਚੇ-ਬੱਚੀਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਨਾਲ ਜੋੜਿਆ ਜਾਵੇਗਾ। ਇਸ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਤੇਜਾ ਸਿੰਘ ਸਮੁੰਦਰੀ ਹਾਲ, ਦਫਤਰ ਸ਼੍ਰੋਮਣੀ ਕਮੇਟੀ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ, ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲਾਂ, ਧਾਰਮਿਕ ਅਧਿਆਪਕਾਂ, ਪ੍ਰਚਾਰਕਾਂ, ਢਾਡੀਆਂ, ਕਵੀਸ਼ਰਾਂ ਅਤੇ ਗੁਰਦੁਆਰਾ ਸਾਹਿਬਾਨ …

Read More »

ਗੁ: ਚੀਫ਼ ਖ਼ਾਲਸਾ ਦੀਵਾਨ ਵਿਖੇ ਮੱਸਿਆ ‘ਤੇ ਕੀਰਤਨ ਸਮਾਗਮ ਅਯੋਜਿਤ

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ ਸੱਗੂ) –ਗੁਰਦੁਆਰਾ ਚੀਫ਼ ਖ਼ਾਲਸਾ ਦੀਵਾਨ ਸਾਹਿਬ ਵਿਖੇ ਸਜਾਏ ਗਏ ਮੱਸਿਆ ਦੇ ਦੀਵਾਨ, ਦੌਰਾਨ ਮਿਸ਼ਨਦੀਪ ਸੇਵਾ ਸੁਸਾਇਟੀ ਦੇ ਕੀਰਤਨੀ ਜਥੇ ਵੱਲੋਂ ਨਾਮ-ਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਭਾਈ ਜਸਵਿੰਦਰ ਸਿੰਘ ਬੀਬੀ ਕੌਲਾਂ ਵਾਲੇ ਦੇ ਰਾਗੀ ਜਥੇ ਨੇ ਕੀਰਤਨ ਦੀ ਹਾਜ਼ਰੀ ਲਵਾਈ ਅਤੇ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਜੀਵਨ ਬਾਰੇ ਚਾਨਣਾ ਪਾਇਆ।’ਪ੍ਰਭ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਵਿਖੇ ਵੱਖ-ਵੱਖ ਕਿੱਤਿਆਂ ਦਾ ਫੈਂਸੀ ਡਰੈਸ ਸ਼ੋਅ

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਦੇ ਨਰਸਰੀ ਸੈਕਸ਼ਨ ਦੇ ਵਿਦਿਆਰਥੀਆਂ ਵਲੋਂ ਫੈਂਸੀ ਡਰੈਸ ਸ਼ੋਅ ਦੌਰਾਨ ਸਮਾਜ ਦੇ ਮਹੱਤਵਪੂਰਨ ਕਿਤਿਆਂ ਦਾ ਸੰਗੀਤਮਈ ਪ੍ਰਦਰਸ਼ਨ ਕੀਤਾ ਗਿਆ।ਛੋਟੇ-ਛੋਟੇ ਬੱਚਿਆਂ ਨੇ ਰੰਗ-ਬਿਰੰਗੀਆਂ ਪੁਸ਼ਾਕਾਂ ਵਿੱਚ ਡਾਕਟਰ, ਅਧਿਆਪਕ, ਕਿਸਾਨ ਅਤੇ ਸੈਨਿਕਾਂ ਦੇ ਰੂਪ ਵਿੱਚ …

Read More »

ਅੱਤਵਾਦੀ ਤੇ ਕੈਦੀਆਂ ਦਾ ਜੇਲ ‘ਚੋਂ ਫਰਾਰ ਹੋਣਾ, ਦੁਬਾਰਾ ਅੱਤਵਾਦ ਦਾ ਇਸ਼ਾਰਾ -ਕਮਲੇਸ਼ ਭਾਰਦਵਾਜ, ਵਿਸ਼ਾਲ ਦੱਤਾ

ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਨਾਭਾ ਜੇਲ ਵਿਚੋਂ ਅੱਤਵਾਦੀ ਅਤੇ ਕੈਦੀਆ ਦਾ ਫਰਾਰ ਹੋਣਾ, ਭਾਰਤ ਦੇ ਵਿਚ ਦੂਬਾਰਾ ਅੱਤਵਾਦ ਆਉਣ ਦਾ ਇਸ਼ਾਰਾ ਕਰ ਰਿਹਾ ਹੈ।ਜਿਸ ਨੂੰ ਸ਼ਿਵ ਸੈਨਾ ਸਮਾਜਵਾਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।ਇਹ ਪ੍ਰਗਟਾਵਾ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਨੇ ਪੰਜਾਬ ਯੂਥ ਪ੍ਰਧਾਨ ਵਿਸ਼ਾਲ ਦੱਤਾ ਦੀ ਅਗਵਾਈ ਵਿਚ ਕੀਤੀ ਗਈ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ …

Read More »

ਡੇਅਰੀ ਵਿਕਾਸ ਵਿਭਾਗ ਨੇ ਦੁੱਧ ਪਰਖ ਕੈਂਪ ਲਗਾਇਆ

ਪਠਾਨਕੋਟ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਮਿਲਾਵਟੀ ਦੁੱਧ ਪਰਖ ਕਰਕੇ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਅਤੇ ਮਿਲਾਵਟਖੋਰਾਂ ਖਿਲਾਫ ਜਾਗਰੂਕ ਕਰਨ ਲਈ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਪਠਾਨਕੋਟ ਦੇ ਵਾਰਡ ਨੰਬਰ 1 ਵਿਖੇ ਦੁੱਧ ਪਰਖ ਕੈਂਪ ਲਗਾਇਆ ਗਿਆ।ਡੇਅਰੀ ਵਿਕਾਸ ਦੀ ਟੀਮ ਦੇ ਅਧਿਕਾਰੀ  ਕੁਲਵਿੰਦਰ ਸਿੰਘ, ਰੋਹਨ ਕੁਮਾਰ, ਕਰਨ ਪ੍ਰਤਾਪ ਸਿੰਘ, ਅਸ਼ਵਨੀ ਅਤੇ ਵਿਲੀਅਮ ਨੇ ਖੇਤਰ ਦੇ ਲੋਕਾਂ ਦੇ …

Read More »

ਇੰਜੀਨੀਅਰਿੰਗ ਸੇਵਾ ਪ੍ਰੀਖਿਆ 2016 ਦੇ ਨਤੀਜੇ ਦਾ ਐਲਾਨ

ਨਵੀਂ ਦਿੱਲੀ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਸੰਘ ਲੋਕ ਸੇਵਾ ਕਮਿਸ਼ਨ ਵੱਲੋਂ 2016 ਵਿੱਚ ਇੰਜੀਨੀਅਰਿੰਗ ਸੇਵਾ ਦੀ ਲਿਖਿਤ ਪ੍ਰੀਖਿਆ ਅਤੇ ਸਤੰਬਰ-ਨਵੰਬਰ 2016 ਵਿੱਚ ਵਿਅਕਤੀਗਤ ਪ੍ਰੀਖਿਆ ਵਿੱਚ ਲਈ ਗਈ ਇੰਟਰਵਿਊ ਦੇ ਆਧਾਰ ਤੇ ਸੰਬੰਧਤ ਮੰਤਰਾਲੇ ਅਤੇ ਵਿਭਾਗਾਂ ਵਿੱਚ ਵੱਖ ਵੱਖ ਅਹੁੱਦਿਆਂ ਲਈ ਕੁਲ 604 ਉਮੀਦਵਾਰਾਂ ਦੀ ਨਿਯੁਕਤੀ ਲਈ ਸਿਫਾਰਸ਼ ਕੀਤੀ ਗਈ, ਜਿਸ ਵਿੱਚ ਸਿਵਲ 225, ਮਕੈਨੀਕਲ 179, ਇਲੈਕਟ੍ਰੀਕਲ 106, ਇਲੈਕਟ੍ਰੋਨਿਕਸ …

Read More »

Cabinet approves Rehabilitation Package for Displaced Families from Pakistan occupied J & K and Chhamb

  Amritsar, Nov 30 (Punjab Post Bureau) – The Union Cabinet, chaired by the Prime Minister, Shri Narendra Modi has approved Central Assistance of Rs. 2000 crore for one time settlement of 36,384 displaced families from Pakistan occupied areas of Jammu & Kashmir (POJK) and Chhamb following an announcement of Prime Minister’s Development Package for Jammu & Kashmir-2015 in November, …

Read More »