ਫਾਜ਼ਿਲਕਾ, 23 ਜਨਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਚਾਰ ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਦੀ ਸੌ ਫ਼ੀਸਦੀ ਸ਼ਮੂਲੀਅਤ ਨੂੰ ਧਿਆਨ ਵਿਚ ਰੱਖਦਿਆਂ ਵੋਟਰਾਂ ਦੀਆਂ ਵੋਟਰ ਪਰਚੀਆਂ ਸਬੰਧਤ ਬੂਥ ਲੈਵਲ ਅਫ਼ਸਰ ਘਰ-ਘਰ ਪਹੁੰਚਾਉਣੀਆਂ ਯਕੀਨੀ ਬਣਾਉਣਗੇ। ਇਹ ਜਾਣਕਾਰੀ ਅੱਜ ਇੱਥੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਵਿਧਾਨ ਸਭਾ ਹਲਕਾ ਫਾਜ਼ਿਲਕਾ-80 ਦੇ ਸਮੂਹ ਬੀ.ਐਲ.ਓਜ਼ …
Read More »Daily Archives: January 24, 2017
ਈ.ਵੀ.ਐਮ ਮਸ਼ੀਨ ਦੇ ਨਾਲ ਵੀ.ਵੀ.ਪੀ.ਏ.ਟੀ ਮਸ਼ੀਨਾਂ ਲੱਗਣਗੀਆਂ – ਜ਼ਿਲ੍ਹਾ ਚੋਣ ਅਫ਼ਸਰ
ਫਾਜ਼ਿਲਕਾ, 23 ਜਨਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਆਪਣੇ ਮਨਪਸੰਦ ਦੇ ਉਮੀਦਵਾਰ ਨੂੰ ਪਾਈ ਹੋਈ ਵੋਟ ਸਬੰਧੀ ਜਾਣਕਾਰੀ ਦੇਣ ਲਈ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਵੀ.ਵੀ.ਪੀ.ਏ.ਟੀ ( ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ ) ਅਤੇ ਵੀ.ਐਸ.ਡੀ.ਯੂ. ਮਸ਼ੀਨਾਂ ਵੀ ਲਗਾਈਆਂ ਜਾਣਗੀਆਂ। ਇਹ ਮਸ਼ੀਨਾਂ ਫਾਜ਼ਿਲਕਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ 79-ਜਲਾਲਾਬਾਦ ਅਤੇ 80- …
Read More »ਅਸਲਾਧਾਰਕਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਲਈ ਕਰੜੀ ਚੇਤਾਵਨੀ
ਧੂਰੀ, 23 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਥਾਣਾ ਸਿਟੀ ਧੂਰੀ ਦੇ ਮੁੱਖ ਅਫਸਰ ਇੰਸਪੈਕਟਰ ਕਰਮਵੀਰ ਸਿੰਘ ਅਤੇ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਉਹਨਾਂ ਅਸਲਾ ਧਾਰਕਾਂ ਲਈ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ, ਜਿੰਨਾਂ ਨੇ ਚੋਣ ਕਮੀਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਅਜੇ ਤੱਕ ਆਪਣਾ ਅਸਲਾ ਜਮਾਂ੍ਹ ਨਹੀਂ ਕਰਵਾਇਆ।ਉਹਨਾਂ ਕਿਹਾ ਕਿ ਥਾਣੇ ਵਿੱਚ ਦਰਜ ਰਿਕਾਰਡ ਅਨੁਸਾਰ ਅਜੇ ਵੀ ਅਸਲਾ …
Read More »ਹਰੀ ਸਿੰਘ ਨੇ ਵਸੀਕਾ ਨਵੀਸਾਂ, ਅਸ਼ਟਾਮ ਫਰੋਸ਼ਾਂ ਅਤੇ ਟਾਈਪਿਸਟਾਂ ਨਾਲ ਕੀਤੀ ਮੀਟਿੰਗ
ਧੂਰੀ, 23 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਪੁਰਾਣੇ ਤਹਿਸੀਲ ਕੰਪਲੈਕਸ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਦੀ ਇੱਕ ਚੋਣ ਮੀਟਿੰਗ ਅਸ਼ਟਾਮ ਫਰੋਸ਼ਾਂ ਅਤੇ ਵਸੀਕਾ ਨਵੀਸਾਂ ਦੇ ਪ੍ਰਧਾਨ ਦਵਿੰਦਰ ਕੁਮਾਰ ਗੁਪਤਾ ਦੀ ਅਗੁਵਾਈ ਹੇਠ ਹੋਈ।ਚੋਣ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਹਰੀ ਸਿੰਘ ਨੇ ਤਹਿਸੀਲ ਕੰਪਲੈਕਸ ਦੀ ਸ਼ਹਿਰ ਤੋਂ ਬਾਹਰ ਚਲੀ ਗਈ ਬਿਲਡਿੰਗ ਵਿੱਚ ਅਸ਼ਟਾਮ ਫਰੋਸ਼ਾਂ, …
Read More »ਜਿੱਤ ਤੋਂ ਬਾਅਦ ਹਲਕੇ ਦਾ ਕਰਾਂਗਾ ਇੰਡਸਟਰੀਅਲ ਵਿਕਾਸ – ਹਰੀ ਸਿੰਘ
ਧੂਰੀ, 23 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਅਕਾਲੀ-ਭਾਜਪਾ ਗੱਠਜਜੋੜ ਦੇ ਹਲਕਾ ਧੂਰੀ ਤੋਂ ਉਮੀਦਵਾਰ ਸ੍ਰ. ਹਰੀ ਸਿੰਘ ਨੇ ਸ਼ਹਿਰ ਵਿਖੇ ਵੱਖ-2 ਵਾਰਡਾਂ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਤੇਜ ਕਰਦੇ ਹੋਏ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਹੈ।ਇਸੇ ਲੜੀ ਵਿੱਚ ਬੀਤੇ ਦਿਨੀਂ ਹਰੀ ਸਿੰਘ ਅਜ਼ਾਦ ਨਗਰ ਦੇ ਵਸਨੀਕ ਅਕਾਲੀ ਆਗੂ ਰਾਜਵੀਰ ਸਿੰਘ ਸੰਘਾ ਅਤੇ ਜਗਰੂਪ ਸਿੰਘ ਦੇ ਗ੍ਰਹਿ ਵਿਖੇ …
Read More »DAV Public School Remembers Neta Subhash Chandra Bose with Reverence
Amritsar, January 23 (Punjab Post Bureau)- The students of DAV Public School Lawrence Road remembered Netaji Subhash Chandra Bose with reverence on his birth anniversary today. He was one of the most well known Indian leaders during the independence movement and has become a great legendary figure in the history of India. The students read out excerpts from his inspirational …
Read More »ਬੁਲਾਰੀਆ ਵਾਰਡ ਨੰਬਰ 33, 35 `ਚ ਘਰੋ ਘਰੀ ਗਏ ਤੇ ਵਾਰਡ ਨੰਬਰ 39 `ਚ ਕੀਤੀ ਰੈਲੀ
ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਹਲਕਾ ਦੱਖਣੀ ਤੋਂ ਕਾਂਗਰਸ ਦੇ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਵਾਰਡ ਨੰਬਰ 33, 35 `ਚ ਘਰੋ ਘਰੀ ਗਏ ਜਿੱਥੇ ਉਨਾਂ ਨੂੰ ਲੋਕਾਂ ਨੇ ਭਾਰੀ ਸਮੱਰਥਨ ਦਿੱਤਾ, ਉਪਰੰਤ ਵਾਰਡ ਨੰਬਰ 39 `ਚ ਰੈਲੀ ਕੀਤੀ ਗਈ।ਕੋਟ ਮਾਹਣਾ ਸਿੰਘ ਤੋ ਕਾਫੀ ਅਕਾਲੀ ਪਰਿਵਾਰ ਕਾਂਗਰਸ ਚ ਸ਼ਾਮਲ ਹੋਏ।ਇੰਦਰਬੀਰ ਸਿੰਘ ਬੁਲਾਰੀਆ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ …
Read More »ਅਕਾਲੀ-ਭਾਜਪਾ ਗਠਜੋੜ ਵਿਕਾਸ ਨੂੰ ਤਰਜੀਹ ਦੇਣ ਵਾਲੀ ਲੋਕ ਹਮਾਇਤੀ ਸਰਕਾਰ – ਛੀਨਾ
ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ)-ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਸਾਂਝੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਪਣੇ ਵੱਖ-ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ-ਅਕਾਲੀ ਗਠਜੋੜ ਵਿਕਾਸ ਨੂੰ ਤਰਜੀਹ ਦੇਣ ਵਾਲੀ ਲੋਕ ਹਮਾਇਤੀ ਸਰਕਾਰ ਹੈ। ਜਿਸਦੀ ਤਾਜਾ ਮਿਸਾਲ ਗਠਜੋੜ ਸਰਕਾਰ ਦੁਆਰਾ ਕਰਵਾਇਆ ਗਿਆ ਸੂਬਾ ਵਿਸ਼ਾਲ ਵਿਕਾਸ …
Read More »ਡੀ.ਬੀ.ਟੀ. ਤਹਿਤ `ਰੋਲ ਆਫ ਫਿਜ਼ਿਕਸ ਇੰਨ ਮੈਡੀਕਲ ਫੀਲਡ ਐਂਡ ਅੋਂਕੋਲੋਜੀ ਐਂਡ ਰੇਡੀਏਸ਼ਨ` ਵਿਸ਼ੇ ‘ਤੇ ਲੈਕਚਰ ਆਯੋਜਿਤ ਕੀਤਾ
ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ,ਅੰਮ੍ਰਿਤਸਰ ਦੇ ਫਿਜ਼ਿਕਸ ਵਿਭਾਗ ਵੱਲੋਂ ਡੀ.ਬੀ.ਟੀ. ਸਕੀਮ ਦੇ ਤਹਿਤ ਲੜੀਵਾਰ ਲੈਕਚਰ ‘ਰੋਲ ਆਫ ਫਿਜ਼ਿਕਸ ਇੰਨ ਮੈਡੀਕਲ ਫੀਲਡ ਐਂਡ ਅੋਂਕੋਲੋਜੀ ਐਂਡ ਰੇਡੀਏਸ਼ਨ ‘‘ਵਿਸ਼ੇ ‘ਤੇ ਇਕ ਲੈਕਚਰ ਆਯੋਜਿਤ ਕੀਤਾ ਗਿਆ।ਇਸ ਲੈਕਚਰ ਵਿੱਚ ਡਾ. ਰਾਜੀਵ ਧਵਨ, ਐਸੋਸੀਏਟ ਪ੍ਰੋਫੈਸਰ ਰੇਡੀੳਥਰੈਪੀ ਵਿਭਾਗ, ਗੋਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਡਾ. ਪਰਦੀਪ ਗਰਗ ਐਸਸਿਟੈਂਟ ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਮੈਡੀਕਲ …
Read More »DBT-Sponsored Lecture Series on the Role Of Physics in Medical Field, Oncology & Radiation at BBK DAV
Amritsar, January 23 (Punjab Post Bureau)- Department of Physics of BBK DAV College for Women organised DBT-Sponsored Lecture Series on ‘Role of Physics in Medical Field, Oncology & Radiation’. Dr. Rajeev Dhawan, Associate Professor, Department of Radiotherapy, Govt. Medical College, Amritsar and Dr. Pardeep Garg, Assistant Professor, Guru Gobind Singh Medical College, Faridkot were the resource persons. Dr. Rajeev Dhawan …
Read More »
Punjab Post Daily Online Newspaper & Print Media