ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ (ਤਲਵੰਡੀ ਸਾਬੋ) ਦੇ ਫੈਸ਼ਨ ਡਿਜਾਈਨਿੰਗ ਵਿਭਾਗ ਵੱਲੋਂ ਇੱਕ ਸੈਮੀਨਾਰ ਆਯੋਜਤ ਕੀਤਾ ਗਿਆ ਤਾਂ ਜੋ ਸਬੰਧਤ ਵਿਸ਼ੇ ਨਾਲ ਜੁੜੇ ਹੋਏ ਵਿਦਿਆਰਥੀਆਂ ਦੀ ਕੁਸ਼ਲਤਾ ਨੂੰ ਹੋਰ ਨਿਖਾਰਿਆ ਜਾ ਸਕੇ। ਸ੍ਰੀ ਐੱਮ ਜੀ ਰਾਮੂ ਮਨੇਜਰ ਆਈ ਐੱਨ ਜੀ ਟੈਕਨਾਲੋਜੀ, (ਬੰਗਲੌਰ) ਨੇ ਸੈਮੀਨਾਰ ਵਿੱਚ ਕੂੰਜੀਬੱਧ ਬੁਲਾਰੇ ਦੀ ਭੂਮਿਕਾ ਨਿਭਾਈ। ਮੁੱਖ …
Read More »Daily Archives: January 24, 2017
ਮੈਕਸ ਹਸਪਤਾਲ ਵੱਲੋਂ ਐਸ.ਬੀ.ਓ.ਪੀ ਵਿੱਚ ਜਰਨਲ ਚੈਕਅਪ ਕੈਂਪ ਆਯੋਜਿਤ
ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਵੱਲੋਂ ਐਸ.ਬੀ.ਆਈ ਜਰਨਲ ਇੰਸ਼ੋਰੇਂਸ ਕੰਪਨੀ ਦੇ ਸਹਿਯੋਗ ਨਾਲ ਸਟੇਟ ਬੈਂਕ ਆਫ ਪਟਿਆਲਾ (ਐਸ.ਬੀ.ਓ.ਪੀ) ਦੀ ਬ੍ਰਾਂਚ ਕਿੱਕਰ ਬਾਜ਼ਾਰ ਵਿੱਚ ਜਰਨਲ ਚੈਕਅਪ ਕੈਂਪ ਦਾ ਪ੍ਰਬੰਧ ਕੀਤਾ ਗਿਆ। ਐਸ.ਬੀ.ਓ.ਪੀ ਦੇ ਡੀ.ਜੀ.ਐਮ ਏ.ਕੇ ਸਿਨਹਾ, ਏ.ਜੀ.ਐਮ ਸ਼ਿਵ ਦਿਆਲ ਦਯੋਲਕਾ, ਬ੍ਰਾਂਚ ਮੈਨੇਜਰ ਓ.ਪੀ ਗੁਪਤਾ ਅਤੇ ਐਸ.ਬੀ.ਆਈ ਜਰਨਲ ਇੰਸ਼ੋਰੇਂਸ ਕੰਪਨੀ ਦੇ ਮੈਨੇਜਰ ਗੌਰਵ …
Read More »ਪੰਜਾਬ ਵਿਚੋਂ ਨਸ਼ੇ, ਗੁੰਡਾਗਰਦੀ, ਸਿਆਸੀ ਧੱਕੇਸ਼ਾਹੀ ਤੇ ਭ੍ਰਿਸ਼ਟਾਚਾਰ ਬਾਹਰ ਕੱਢਣ ਦੀ ਲੋੜ- ਬਾਂਸਲ
ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਆਮ ਆਦਮੀ ਪਾਰਟੀ ਬਠਿੰਡਾ ਦੇ ਸ਼ਹਿਰੀ ਉਮੀਦਵਾਰ ਦੀਪਕ ਬਾਂਸਲ ਦਾ ਚੋਣ ਪ੍ਰਚਾਰ ਜੋਰਾਂ ਤੇ ਚੱਲ ਰਿਹਾ ਹੈ। ਅੱਜ ਮਾਡਲ ਟਾਊਨ ਅਤੇ ਨਾਮਦੇਵ ਨਗਰ ਬਠਿੰਡਾ ਵਿੱਚ ਚੋਣ ਜਲਸੇ ਕੀਤੇ ਗਏ, ਇੰਨਾ ਮੋਕੇ ਦੀਪਕ ਬਾਂਸਲ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ, ਗੁੰਡਾਗਰਦੀ, ਰਾਜਨੀਤੀਕ ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਵਿੱਚੋ ਬਾਹਰ ਕੱਢਣ ਲਈ ਸੂਬੇ …
Read More »1336 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੇ 205 ਵੀ.ਵੀ ਪੈਟ ਮਸ਼ੀਨਾਂ ਵੰਡੀਆਂ
ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਚਾਰ ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 1336 ਬਿਜਲਈ ਵੋਟਿੰਗ ਮਸ਼ੀਨਾਂ ਅਤੇ 205 ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀ.ਵੀ ਪੈਟ) ਦੀ 6 ਵਿਧਾਨ ਸਭਾ ਹਲਕਿਆਂ ਲਈ ਦੂਜੇ ਪੜ੍ਹਾਅ ਦੀ ਵੰਡ ਮੁਕੰਮਲ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ …
Read More »ਸਿਹਤ ਸੇਵਾਵਾਂ ਵਿਚ ਜਨ ਭਾਗੀਦਾਰੀ ਸਬੰਧੀ ਜਾਗਰੂਕਤਾ ਰੈਲੀ ਕੱਢੀ
ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਸੇਵਾਵਾਂ ਵਿਚ ਜਨਭਾਗੀਦਾਰੀ ਵਧਾਉਣ ਅਤੇ ਸਰਕਾਰੀ ਸੇਵਾ ਕਰਮੀਆਂ ਨੂੰ ਜਵਾਬਦੇਹ ਬਣਾਉਣ ਲਈ ਇਕ ਜਾਗਰੂਕਤਾ ਰੈਲੀ ਪਿੰਡ ਗਿੱਲਪੱਤੀ ਵਿਖੇ ਕੱਢੀ ਗਈ।ਕਮਿਊਨਿਟੀ ਐਕਸ਼ਨ ਫ਼ਾਰ ਹੈਲਥ ਪ੍ਰੋਗਰਾਮ ਲਈ ਜ਼ਿਲ੍ਹਾ ਐਨ.ਜੀ.ਓ ਗਿਆਨਦੀਪ ਸ਼ਿਕਸ਼ਾ ਸੰਮਤੀ ਬਠਿੰਡਾ ਵੱਲੋਂ ਰੀਜ਼ਨਲ ਰਿਸੋਰਸ ਸੈਂਟਰ ਮਮਤਾ ਐਚ.ਆਈ.ਐਮ.ਸੀ ਚੰਡੀਗੜ੍ਹ ਦੀ ਮੱਦਦ ਨਾਲ ਕੱਢੀ ਗਈ।ਇਸ ਰੈਲੀ ਨੂੰ ਜਿਲ੍ਹਾ ਸਮਾਜਿਕ ਸੁਰੱਖਿਆ …
Read More »ਯੋਗ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਦ੍ਰਿੜ ਇਰਾਦੇ ਨਾਲ ਤੁਰਿਆ ਸਤਿਗੁਰ ਸਿੰਘ ਲੌਂਗੋਵਾਲ
ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿੰਡ ਲੌਂਗੋਵਾਲ ਜਿਲ੍ਹਾ ਸੰਗਰੂਰ ਦਾ ਜੰਮਪਲ 34 ਸਾਲ ਦਾ ਨੌਜਵਾਨ ਸਤਿਗੁਰ ਸਿੰਘ ਅੱਜ ਕਿਸੇ ਜਾਣ-ਪਹਿਚਾਣ ਦਾ ਮੌਹਤਾਜ ਨਹੀਂ।ਇੱਕ ਆਮ ਨਾਗਰਿਕ ਤੋਂ ਮਿਹਨਤ ਨਾਲ ਬੁਲੰਦੀਆਂ ਛੂੰਹਦਾ ਇਹ ਨੌਜਵਾਨ ਸਮਾਜ ਨੂੰ ਸੇਧ ਦੇਣ ਲਈ ਤੱਤਪਰ ਹੈ।ਨੌਜਵਾਨ ਸਤਿਗੁਰ ਸਿੰਘ ਪਿਛਲੇ 17-18 ਸਾਲਾਂ ਤੋਂ ਯੋਗ ਨਾਲ ਜੁੜਿਆ ਹੋਇਆ ਹੈ ਜਿੱਥੇ ਉਹ ਆਪਣੇ ਸ਼ਰੀਰ …
Read More »ਆਪ ਨੂੰ ਕਰਾਰਾ ਝਟਕਾ ਬੁੱਧੀਜੀਵੀ ਸੈਲ ਦੇ ਗੁਰਿੰਦਰ ਸਿੰਘ ਜੌਹਲ ਕਾਂਗਰਸ ’ਚ ਸ਼ਾਮਲ
ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦ ਪਾਰਟੀ ਦੇ ਸ਼ੋਸ਼ਲ ਮੀਡੀਆ ਦੇ ਇੰਚਾਰਜ ਅਤੇ ਬੁੱਧੀਜੀਵੀ ਸੈਲ ਦੇ ਸਰਗਰਮ ਕਾਰਕੁਨ ਅਤੇ ਪਾਰਟੀ ਦੇ ਬੁਲਾਰੇ ਗੁਰਿੰਦਰ ਸਿੰਘ ਜੌਹਲ ਅੱਜ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਵਿਚ ਆਉਣ ’ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਉਮੀਦਵਾਰ ਗੁਰਜੀਤ …
Read More »ਔਜਲਾ ਨੇ ਨਵਨਿਯੁੱਕਤ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੂੰ ਸੌਂਪਿਆ ਕਾਂਗਰਸ ਪਾਰਟੀ ਦਾ ਝੰਡਾ
ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਕਾਂਗਰਸ ਪਾਰਟੀ ਦਾ ਝੰਡਾ ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਨਵਨਿਯੁੱਕਤ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੂੰ ਸੌਂਪਿਆ।ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਦਫਤਰ ’ਚ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਔਜਲਾ ਨੇ ਇਹ ਝੰਡਾ ਸੱਚਰ ਨੂੰ ਸੋਂਪਦਿਆਂ ਕਿਹਾ ਕਿ ਕਾਂਗਰਸ ਇਕੋ ਇਕ ਅਜਿਹੀ ਰਾਜਨੀਤਕ …
Read More »ਗੁਰਜੀਤ ਸਿੰਘ ਔਜਲਾ ਨੇ ਅਕਾਲੀ-ਭਾਜਪਾ ਗਠਜੋੜ ਤੋਂ ਪੁਛੇ 10 ਸਵਾਲ
ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ’ਤੇ 10 ਸਵਾਲਾਂ ਦੀ ਬੋਛਾੜ ਕਰਦਿਆਂ ਕਿਹਾ ਕਿ ਜੇਕਰ ਉਹ ਇਮਾਨਦਾਰੀ ਦੀ ਰਾਜਨੀਤੀ ਕਰਨਾ ਚਾਹੁੰਦੇ ਹਨ ਤਾਂ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਨਹੀ ਤਾਂ ਉਨ੍ਹਾਂ ਨੂੰ ਕੋਈ ਅਧਿਕਾਰ ਨਹੀ ਕਿ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਸਬਜ਼ਬਾਗ …
Read More »ਅਕਾਸ਼ ਇੰਸਟੀਟਿਊਟ ਵਲੋਂ ਅੰਮ੍ਰਿਤਸਰ `ਚ ਸੈਮੀਨਾਰ ਦਾ ਆਯੋਜਨ
ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਮੈਡੀਕਲ ਅਤੇ ਇੰਜੀਨਿਅਰਿੰਗ ਕੋਚਿੰਗ ਲਈ ਭਾਰਤ ਦੀ ਮੋਹਰੀ ਸੰਸਥਾ ਅਕਾਸ਼ ਵਲੋਂ ਅੰਮ੍ਰਿਤਸਰ ਵਿੱਚ ਬੱਚਿਆਂ ਦੇ ਮਾਪਿਆਂ ਲਈ ਇੱਕ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨਾਲ ਕਈ ਪਹਿਲੂਆਂ `ਤੇ ਵਿਚਾਰ ਚਰਚਾ ਕੀਤੀ ਗਈ, ਤਾਂ ਜੋ ਆਪਣੇ ਬੱਚਿਆਂ ਦੀਆਂ ਵਿਅਕਤੀਗਤ ਅਤੇ ਪੇਸ਼ੇਵਰ ਇਛਾਵਾਂ ਜਿਵੇਂ ਆਤਮਵਿਸ਼ਲੇਸ਼ਣ, ਸਿੱਖਣ, ਫ਼ੈਸਲਾ ਲੈਣ, ਨਿਸ਼ਾਨਾ ਨਿਰਧਾਰਤ ਕਰਨ …
Read More »
Punjab Post Daily Online Newspaper & Print Media