Amritsar, January 20 (Punjab Post Bureau)- A hands-on workshop and seminar on Basic Lifesaving Skills (BLS) was organized by a team of volunteer doctors from Government Medical College (GMC) guided by Dr. Raman Chatrath and Dr. Veena Chatrath under the ‘Each One Save One’ movement at D.A.V Public School, Lawrence Road. The doctors effectively apprised the young students about the …
Read More »Monthly Archives: January 2017
ਕੇਂਦਰ ਵਿਚ ਗੁਰੂ ਨਗਰੀ ਦੇ ਵਿਕਾਸ ਨੂੰ ਸਮਰਪਿਤ ਨੁਮਾਇੰਦੀ ਕਰਾਂਗਾ ਛੀਨਾ
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)-ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਲਈ ਸਾਂਝੇ ਉਮੀਦਵਾਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਹੱਕ ’ਚ ਚੋਣ ਪ੍ਰਚਾਰ ਮੌਕੇ ਵਿਰੋਧੀ ਧਿਰ ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਜਮਾਤ ਸਿੱਖ ਵਿਰੋਧੀ ਹੈ।ਉਨ੍ਹਾਂ …
Read More »ਭਗਵੰਤ ਮਾਨ ਦੀ ਰੈਲੀ ਨੇ ਹਲਕਾ ਮਾਲੇਰਕੋਟਲਾ ਦੇ ਬਦਲੇ ਸਿਆਸੀ ਸਮੀਕਰਨ
ਸੰਦੌੜ, 20 ਜਨਵਰੀ (ਹਰਮਿੰਦਰ ਸਿੰਘ ਭੱਟ)- ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਧੀਨ ਪੈਂਦੇ ਪਿੰਡ ਦਸੌਧਾ ਸਿੰਘ ਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਦੀ ਹੋਈ ਵੱਡੀ ਰੈਲੀ ਨੇ ਹਲਕਾ ਮਾਲੇਰਕੋਟਲਾ ਦੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ।ਦਸੌਧਾ ਸਿੰਘ ਵਾਲਾ ਦੀ ਅਨਾਜ ਮੰਡੀ ਵਿਚ ਹਜਾਰਾਂ ਦੀ ਗਿਣਤੀ ਵਿਚ ਆਪ ਮੁਹਾਰੇ ਲੋਕ ਪਹੁੰਚੇ ਹੋਏ ਸਨ। ਰੈਲੀ ਦੇ ਵੱਡੇ ਇਕੱਠ …
Read More »BBK DAV College For Women lfts Gndu Inter-College Softball Championship
Amritsar, January 20 (Punjab Post Bureau)- Softball team of BBK DAV College for Women won the GNDU Inter-College Softball Championship held at Guru Nanak Dev University. College team put up a splendid show by defeating Khalsa College for Women, Amritsar, HMV College, Jalandhar and KMV College, Jalandhar. Team members were Ms. Harpreet Kaur, Mandeep Kaur, Gagandeep Kaur, Priya Devi, Lakhbir …
Read More »ਔਜਲਾ ਵਲੋਂ ਹਲਕਾ ਦੱਖਣੀ ਦੇ ਕਾਂਗਰਸੀ ਉਮੀਦਵਾਰ ਬੁਲਾਰੀਆ ਦੇ ਚੋਣ ਦਫਤਰ ਦਾ ਉਦਘਾਟਨ
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਸਥਾਨਕ ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਦੇ ਚੋਣ ਦਫਤਰ ਦਾ ਉਦਘਾਟਨ ਲੋਕ ਸਭਾ ਅੰਮ੍ਰਿਤਸਰ ਦੀ ਜਿਮਨੀ ਚੋਣ ਲੜ ਰਹੇ ਸਾਬਕਾ ਕਾਂਗਰਸ ਦਿਹਾਤੀ ਪ੍ਰਧਾਨ ਵਗੁਰਜੀਤ ਸਿੰਘ ਔਜਲਾ ਵਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਤਰਨ ਤਾਰਨ ਰੋਡ ਸਥਿਤ ਇੱਕ ਪੈਲਸ ਵਿੱਚ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਲਈ …
Read More »ਜਨਮ ਦਿਨ ਮੁਬਾਰਕ – ਰਣਇੰਦਰ ਸਿੰਘ
ਰਣਇੰਦਰ ਸਿੰਘ ਦੇ ਪਿਤਾ ਜੋਧਾ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਗੁਰਕੀਰਤ ਸਿੰਘ
ਗੁਰਕੀਰਤ ਸਿੰਘ ਦੇ ਪਿਤਾ ਜੋਧਾ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਅੰਮ੍ਰਿਤਸਰ ਦੇ ਰੇਲਵੇ ਸ਼ਟੇਸਨ ਦੇ ਵਿਸਥਾਰ ਲਈ ਕੇਂਦਰ ਸਰਕਾਰ `ਤੇ ਦਬਾਅ ਬਣਾਵਾਂਗਾ- ਔਜਲਾ
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਉਹ ਅੰਮ੍ਰਿਤਸਰ ਦੇ ਰੇਲਵੇ ਸ਼ਟੇਸਨ ਦੇ ਵਿਸਥਾਰ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਉਣਗੇ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦਾ ਰੇਲਵੇ ਸ਼ਟੇਸ਼ਨ ਅੰਗ੍ਰੇਜ ਰਾਜ ਵੇਲੇ ਦਾ ਬਣਿਆ ਹੋਇਆ ਹੈ। ਇਸ ਸ਼ਟੇਸਨ ਦੇ 5 ਪਲੇਟਫਾਰਮ ਵੀ ਉਸ ਸਮੇਂ ਦੇ ਹਨ। …
Read More »ਸਰਕਾਰਾਂ ਦਾ ਕੰਮ ਵਪਾਰ ਨੂੰ ਪ੍ਰਫੁਲਿਤ ਕਰਨਾ, ਉਸ `ਤੇ ਕਾਬਜ਼ ਹੋਣਾ ਨਹੀਂ – ਸਿਸੋਦੀਆ
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁਕਰਵਾਰ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਵਪਾਰ ਵਰਗ ਦੇ ਲੋਕਾਂ ਨਾਲ ਮੀਟਿੰਗਾ ਕਰਕੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀਆਂ ਵਪਾਰ ਨੂੰ ਪ੍ਰਫੁਲਿੱਤ ਕਰ ਸਬੰਧੀ ਨੀਤੀਆਂ ਤੋਂ ਜਾਣੂ ਕਰਵਾਇਆ। ਸਿਸੋਦੀਆ ਨੇ ਹਲਕਾ ਦੱਖਣੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ, ਹਲਕਾ ਕੇਂਦਰੀ ਦੇ …
Read More »ਹਲਕਾ ਉਤਰੀ ‘ਚ ਬੀਜੇਪੀ ਨੂੰ ਵੱਡਾ ਝਟਕਾ- ਸਾਬਕਾ ਕੌਂਸਲਰ ਬਿੱਲਾ ਤੇ ਆਰ.ਐਸ.ਐਸ ਆਗੂ ਕਮਲ ਕਿਸ਼ੋਰ ਸ਼ਰਮਾ ਨੇ ਫੜਿਆ ਝਾੜੂ
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕਾਂ ਦੀ ਸੇਵਾ ਕਰਨ ਵਾਲੇ ਆਗੂ ਨਹੀਂ ਮਿੱਟੀ ਦੇ ਮਾਧੋ ਚਾਹੀਦੇ ਨੇ ਭਾਜਪਾ ਪਾਰਟੀ ਨੂੰ। ਉਕਤ ਸ਼ਬਦਾਂ ਦਾ ਪ੍ਰਗਟਾਵਾ ਵਾਰਡ ਨੰ. 6 ਦੇ ਸਾਬਕਾ ਕੌਂਸਲਰ ਗੁਰਸ਼ਰਨ ਬਿੱਲਾ ਨੇ ‘ਆਪ’ ਦੇ ਹਲਕਾ ਉਤਰੀ ਦੇ ਉਮੀਦਵਾਰ ਮਨੀਸ਼ ਅਗਰਵਾਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਨ ਮੌਕੇ ਕੀਤਾ। ਸਾਬਕਾ ਕੌਂਸਲਰ ਬਿੱਲਾ ਤੇ ਆਰ.ਐਸ.ਐਸ ਦੇ …
Read More »
Punjab Post Daily Online Newspaper & Print Media