Wednesday, November 25, 2026

Monthly Archives: January 2017

ਸਿਆਸਤਦਾਨਾ ਦੀ ‘ਯੂਜ਼ ਐਂਡ ਥਰੋ’ ਪਾਲਸੀ ਤੋਂ ਬਚੇ ਨੌਜਵਾਨ ਪੀੜ੍ਹੀ

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) – ਅੱਜ ਦੇ ਭੋਤਿਕਵਾਦੀ ਸਮਾਜ ਵਿੱਚ ਆਪਣੇ ਸਵਾਰਥ ਦੇ ਲਈ ਕਿਸੇ ਦੂਜੇ ਦਾ ਇਸਤੇਮਾਲ ਕਰਨਾ ਇਹ ਬੜੀ ਆਮ ਜਿਹੀ ਗੱਲ ਹੈ ਪਰ ਆਪਣੇ ਨਿੱਜੀ ਲਾਹੇ ਦੇ ਲਈ ਦੂਜਿਆਂ ਦੀ ਬਲੀ ਚੜ੍ਹਾ ਦੇਣਾਂ ਇਹ ਲੀਡਰਾਂ ਦੀ ਪੁਰਾਣੀ ਤੇ ਗੰਦੀ ਆਦਤ ਹੈ। ਖਾਸ ਕਰਕੇ ਰਾਜਨੀਤੀ ਵਿੱਚ ਕੋਈ ਕਿਸੇ ਦਾ ਸੱਕਾ ਨਹੀਂ ਹੁੰਦਾ, ਸਮਾਂ ਆਉਣ ਤੇ ਪਿਊ ਪੁੱਤਰ …

Read More »

ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਹਰ ਹੀਲਾ ਵਰਤ ਰਿਹੈ ਜਿਲਾ ਪ੍ਰਸ਼ਾਸਨ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – 4 ਫਰਵਰੀ ਨੂੰ ਵਿਧਾਨ ਸਭਾ ਦੀਆਂ ਆਮ ਚੋਣਾਂ ਦੇ ਨਾਲ ਇਸ ਵਾਰ ਜ਼ਿਲ੍ਹੇ ਦੇ ਵੋਟਰਾਂ ਨੂੰ ਲੋਕ ਸਭਾ ਦੀਆਂ ਵੋਟਾਂ ਵੀ ਪਾਉਣ ਦਾ ਮੌਕਾ ਮਿਲ ਰਿਹਾ ਹੈ ਅਤੇ ਸਾਰੇ ਵੋਟਰਾਂ ਨੂੰ ਇਹ ਮੌਕਾ ਖੁੰਝਣਾ ਨਹੀਂ ਚਾਹੀਦਾ।ਇਸ ਲਈ ਹਰ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਬਣਦਾ ਹੈ, ਉਹ ਜਿੱਥੇ ਆਪਣੇ ਕੀਮਤੀ ਵੋਟ ਦੀ ਵਰਤੋਂ ਕਰੇ, …

Read More »

ਰਾਜਾਸਾਂਸੀ ਹਲਕੇ ਦੇ ਚੋਣ ਅਬਜ਼ਰਵਰ ਡਿਊਟੀ ’ਤੇ ਪਹੁੰਚੇ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਬਿਨਾਂ ਕਿਸੇ ਡਰ-ਭੈਅ ਦੇ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਰਾਜਾਸਾਂਸੀ ਵਿਧਾਨ ਸਭਾ ਹਲਕੇ ਲਈ ਨਿਯੁਕਤ ਕੀਤੇ ਗਏ ਚੋਣ ਅਬਜ਼ਰਵਰ ਸੀਨੀਅਰ ਆਈ.ਏ.ਐਸ ਅਧਿਕਾਰੀ ਸ੍ਰੀ ਦਿਵੇਸ਼ ਸਿਹਾਰਾ ਅੰਮ੍ਰਿਤਸਰ ਪਹੁੰਚ ਚੁੱਕੇ ਹਨ ਅਤੇ ਉਨਾਂ ਨੇ ਆਪਣੀ ਚੋਣ ਡਿਊਟੀ ਸ਼ੁਰੂ ਕਰ ਦਿੱਤੀ ਹੈ।ਉਨਾਂ ਆਪਣੇ ਵਿਧਾਨ ਸਭਾ ਹਲਕੇ …

Read More »

ਚੋਣਾਂ ਨਿਰਵਿਘਨ ਤੇ ਸ਼ਾਤਮਈ ਤਰੀਕੇ ਨਾਲ ਕਰਵਾਉਣ ਦੇ ਮੁਕੰਮਲ ਕੀਤੇ ਜਾ ਰਹੇ ਹਨ ਪ੍ਰਬੰਧ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਅੰਮ੍ਰਿਤਸਰ ਜਿਲ੍ਹੇ ਦੇ 02 ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਉਪ ਚੋਣ ਅਤੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਆਮ ਚੋਣਾਂ ਨੂੰ ਨਿਰਵਿਘਨ ਅਤੇ ਸ਼ਾਤਮਈ ਤਰੀਕੇ ਨਾਲ ਕਰਵਾਉਣ ਦੇ ਲਈ ਸਮੂਹ ਪ੍ਰਬੰਧ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵੱਲੋਂ ਮੁਕੰਮਲ ਕੀਤੇ ਜਾ ਰਹੇ ਹਨ। ਇਸ ਦਾ ਪ੍ਰਗਟਾਵਾ ਕਰਦਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਡਾ. ਬਸੰਤ ਗਰਗ …

Read More »

ਇਟਲੀ ਦੇ ਰਾਜਦੂਤ ਲੋਰੈਂਸੋ ਅਨੋਜੋਲਿਨੀ ਨੇ ਸ੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 18 ਜਨਵਰੀ (ਜਗਦੀਪ ਸਿੰਘ ਸੱਗੂ)- ਇਟਲੀ ਦੇ ਅੰਬੇਸਟਰ ਅੱਜ ਕੱਲ ਭਾਰਤ ਦੇ ਦੌਰੇ ਤੇ ਹਨ ਉਹਨਾਂ ਨੇ ਭਾਰਤ ਦੇ ਦੌਰੇ ਦੁਰਾਨ ਅੰਮ੍ਰਿਤਸਰ ਸ਼੍ਰੀ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਅੱਜ  ਇਟਲੀ ਦੇ ਅਬੇਸਟਰ ਲੋਰੈਂਸੋ ਅਨੋਜੋਲਿਨੀ  ਤੇ ਉਹਨਾਂ ਦੀ ਸੈਕਟਰੀ ਫਰੈਂਚੇਸਕਾ ਤੰਦੋਲਾ ਨੇ ਮੱਥਾ ਟੇਕਿਆ। ਇੰਡੀਅਨ ਸਿੱਖ ਕਮਿਊਨਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕੇ ਸਾਡੀ ਪੁਰਜ਼ੋਰ ਮੰਗ ਤੇ …

Read More »

ਅਕਾਲੀ-ਭਾਜਪਾ ਗੱਠਜੋੜ ਦੇ ਕਾਰਜਕਾਲ ਦੌਰਾਨ ਸੂਬੇ ’ਚ ਰਿਕਾਰਡ ਤੋੜ ਵਿਕਾਸ ਹੋਇਆ – ਹਰੀ ਸਿੰਘ

ਧੂਰੀ, 18 ਜਨਵਰੀ (ਪ੍ਰਵੀਨ ਗਰਗ)- ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਝੇ ਉਮੀਦਵਾਰ ਹਰੀ ਸਿੰਘ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੇ ਕਾਰਜਕਾਲ ਦੋਰਾਨ ਸੂਬੇ ਦਾ ਰਿਕਾਰਡ ਤੋੜ ਵਿਕਾਸ ਹੋਇਆ ਹੇੈ।ਕਿਸਾਨਾਂ, ਮਜਦੂਰਾਂ ਤੇ ਵਪਾਰੀਆਂ ਆਦਿ ਹਰ ਵਰਗ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਦਾ ਪਾਣੀ, 24 ਘੰਟੇ ਬਿਜਲੀ, ਗਰੀਬਾਂ ਲਈ ਨੀਲੇ ਕਾਰਡ ਤੇ ਸਸਤੀ …

Read More »

ਦਿੱਲੀ ਕਮੇਟੀ ਚੋਣਾਂ ਲਈ ਅਕਾਲੀ ਦਲ ਹੋਇਆ ਸਰਗਰਮ- ਅਹੁੱਦੇਦਾਰਾਂ ਦੀ ਕਾਰਜਸ਼ਾਲਾ 27 ਜਨਵਰੀ ਨੂੰ

ਨਵੀਂ ਦਿੱਲੀ, 18 ਜਨਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੀਆਂ ਚੋਣਾਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਤਿਆਰੀਆਂ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤੀਆਂ ਹਨ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਾਰਟੀ ਦਫ਼ਤਰ ’ਚ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪਾਰਟੀ ਅਹੁੱਦੇਦਾਰਾਂ ਅਤੇ ਵਰਕਰਾਂ ਦੀ ਭਰਵੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ 27 ਜਨਵਰੀ ਨੂੰ ‘‘ਅਕਾਲੀ ਪਰਿਵਾਰ ਦੇ ਨਾਲ-ਪੰਥਕ …

Read More »

6th Annual Art and Craft Exhibition “UDAAN” held at DAV College

Amritsar, January 18 (Punjab Post Bureau)- PG Department of Computer Science and Information Technology, DAV College organized 6th Annual Art and Craft exhibition “UDAAN” on 18th January, 2017 at Arsh Auditorium. The event was inaugurated by Sh. Sudershan Kapoor, Chairman Local Managing Committee and Principal Dr Rajesh Kumar. The exhibition is an annual feature of Department of Computer Science and …

Read More »

ਛੀਨਾ ਨੇ ਵਿਸ਼ਾਲ ਕਾਫ਼ਿਲੇ ਨਾਲ ਭਰੇ ਨਾਮਜਦਗੀ ਪੱਤਰ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ)- ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪਰਸੋਂ ਤੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਛੇਵੀਂ ਪਾਤਸ਼ਾਹੀ, ਏ-ਬੀ ਬਲਾਕ, ਰਣਜੀਤ ਐਵੀਨਿਊ ਵਿਖੇ ਪੈਣ ਉਪਰੰਤ ਪ੍ਰਮਾਤਮਾ ਅੱਗੇ ਅਰਦਾਸ ਕਰਨ ਤੋਂ ਬਾਅਦ ਆਪਣੇ ਹਜ਼ਾਰਾਂ ਸਮਰਥਕਾਂ ਦੇ ਵਿਸ਼ਾਲ ਕਾਫਲੇ ਨਾਲ ਢੋਲੀਆਂ ਦੀ …

Read More »

PM Modi to Address Election Rally in Amritsar for Punjab Polls- Tomar

Amritsar, January 18 (Punjab Post Bureau)- Union Steel, Mines and Employment Narendra Singh Tomar today said that Prime Minister Narendra Modi will hold a public rally in the `holy city’ for Punjab elections. He said the requests for the election rally had already been forwarded to PM in this connection and the dates would be finalized after seeing his tour …

Read More »