Wednesday, November 25, 2026

Daily Archives: March 29, 2017

ਵੱਖ-ਵੱਖ ਥਾਂਵਾਂ `ਤੇ ਲੱਗੇ ਮੁਫਤ ਮੈਡੀਕਲ ਚੈਕਅੱਪ ਕੈਂਪ

ਧੂਰੀ, 28 ਮਾਰਚ (ਪ੍ਰਵੀਨ ਗਰਗ) – ਰੋਟਰੀ ਕਲੱਬ ਧੂਰੀ ਵੱਲੋਂ ਕਲੱਬ ਦੇ ਪ੍ਰਧਾਨ ਰਾਜਨ ਗਰਗ ਦੀ ਅਗੁਵਾਈ ਹੇਠ ਸ਼ਰਮਾਂ ਆਈ ਹਸਪਤਾਲ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਰੋਟਰੀ ਜ਼ਿਲਾ-3090 ਦੇ ਸਾਲ 2017-18 ਦੇ ਜ਼ਿਲਾ੍ਹ ਗਵਰਨਰ ਬੀ.ਐਸ ਪੰਨੂ ਨੇ ਰਿਬਨ ਕੱਟ ਕੇ ਕੀਤਾ।ਡਾ. ਰਮੇਸ਼ ਸ਼ਰਮਾ ਅਤੇ ਡਾ. ਰਾਹੁਲ ਸ਼ਰਮਾ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦਾ …

Read More »

ਅੰਗਹੀਣ ਵਰਕਰਾਂ ਦੀਆਂ 38 ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਸਿਹਤ ਮੰਤਰੀ ਨੂੰ ਮਿਲਿਆ ਵਫਦ

ਧੂਰੀ, 26 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੇਰੁਜਗਾਰ ਅੰਗਹੀਣ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਦੀ ਅਗੁਵਾਈ ਵਿੱਚ ਇੱਕ ਵਫਦ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਮਿਲਿਆ ਅਤੇ ਇਸ ਦੌਰਾਨ ਅੰਗਹੀਣ ਕੋਟੇ ਦੇ ਮਲਟੀਪਰਪਜ਼ ਵਰਕਰਾਂ ਦੀਆਂ ਬਣਦੀਆਂ ਅਸਾਮੀਆਂ ਭਰਣ ਦੀ ਮੰਗ ਕੀਤੀ।ਜਸਵੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ …

Read More »

ਯੂਨੀਵਰਸਿਟੀ ਕਾਲਜ ਬੇਨੜਾ ਵੱਲੋਂ ਨੈਤਿਕ ਚੇਤਨਾ ਮੁਹਿੰਮ ਤਹਿਤ ਭਾਸ਼ਣ ਸਮਾਰੋਹ ਆਯੋਜਿਤ

ਧੂਰੀ, 26 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿਖੇ ਵਿਦਿਆਰਥੀਆਂ ਲਈ ਨੈਤਿਕ ਚੇਤਨਾ ਮੁਹਿੰਮ ਤਹਿਤ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਭਾਸ਼ਣ ਸਮਾਗਮ ਵਿਚ ਹੀਲਿੰਗ ਸੋਲ ਸੁਸਾਇਟੀ, ਲੁਧਿਆਣਾ ਵੱਲੋਂ ਸਤਨਾਮ ਸਿੰਘ ਨੇ ਬਤੌਰ ਮੁੱਖ ਬੁਲਾਰਾ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਸਖਸ਼ੀਅਤ ਵਿਕਾਸ ਵਿਚ ਅਧਿਆਤਮ ਦੇ ਮਹੱਤਵ ਬਾਰੇ ਚਾਨਣਾ ਪਾਇਆ।ਆਪਣੇ ਕੁੰਜੀਵਤ ਭਾਸ਼ਣ ਵਿਚ ਉਹਨਾਂ ਨੇ ਵਿਦਿਆਰਥੀਆਂ …

Read More »

ਮਨਜਿੰਦਰ ਸਿੰਘ ਸਿਰਸਾ ਨੇ ਸਵੇਰ ਦੀ ਸੈਰ ਕਰਨ ਵਾਲਿਆਂ ਅਤੇ ਦੁਕਾਨਦਾਰਾਂ ਕੋਲੋਂ ਮੰਗੀਆਂ ਵੋਟਾਂ

ਨਵੀਂ ਦਿੱਲੀ, 28 ਮਾਰਚ (ਪੰਜਾਬ ਪੋਸਟ ਬਿਊਰੋ) – ਰਾਜੌਰੀ ਗਾਰਡਨ ਹਲਕੇ ਤੋਂ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸਵੇਰ ਦੀ ਸੈਰ ਕਰਨ ਵਾਲਿਆਂ ਤੇ ਹਲਕੇ ਵਿਚ ਪੈਂਦੀਆਂ ਵੱਖ ਵੱਖ ਮਾਰਕਿਟਸ ਵਿਚਲੇ ਦੁਕਾਨਦਾਰਾਂ ਕੋਲੋਂ ਵੋਟਾਂ ਮੰਗੀਆਂ।ਸਿਰਸਾ ਸਵੇਰੇ ਹੀ ਆਪਣੀ ਟੀਮ ਦੇ ਨਾਲ ਰਾਜੌਰੀ ਗਾਰਡਨ ਦੇ ਬਿੰਦਰਾ ਪਾਰਕ ਪਹੁੰਚ ਗਏ ਤੇ ਲੋਕਾਂ ਨਾਲ ਮੁਲਾਕਾਤ ਕੀਤੀ।ਲੋਕ ਉਹਨਾਂ ਦੀ ਸਾਦਗੀ …

Read More »

ਸਿੱਖ ਇਤਿਹਾਸਿਕ ਝਲਕ ਨਾਲ ਯਾਦਗਾਰੀ ਹੋ ਨਿਬੜੇ ਦਿੱਲੀ ਫਤਹਿ ਦਿਵਸ ਸਮਾਗਮ

ਨਵੀਂ ਦਿੱਲੀ, 28 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਜੀ ਦੇ ਅਗਲੇ ਵਰ੍ਹੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਦੇਸ਼-ਵਿਦੇਸ਼ ਵਿਖੇ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਧ ਸ਼ਤਾਬਦੀ ਸਮਾਗਮ ਕਮੇਟੀ ਬਣਾਈ ਗਈ ਹੈ। ਕਮੇਟੀ ਦਾ ਚੇਅਰਮੈਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਥਾਪਿਆ ਗਿਆ ਹੈ।ਇਸ ਗੱਲ ਦਾ …

Read More »

DAV College Faculty and Students Awarded by MHRD under VISAKA

Amritsar, March 24 (Punjab Post Bureau) – DAV College feel legitimate proud to announce that one faculty member and three students of the college have been awarded by Ministry of  Human Resource Development, New Delhi under VISAKA (Vitiya Saksharta Abhiyan), a campaign started by the MHRD for spreading digital literacy among citizens (Digital Financial  Literacy Campaign by Higher Education Institute …

Read More »

ਅੰਤਰਰਾਸ਼ਟਰੀ ਹਮਦਰਦ ਵਿਰਾਸਤੀ ਮੇਲੇ `ਚ ਵਿਦਿਆਰਥਣਾਂ ਨੇ ਸੱਭਿਆਚਾਰਕ ਖਿਤਾਬ ਹਾਸਿਲ ਕੀਤੇ

ਬਠਿੰਡਾ, 28 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-  ਪੰਜਾਬੀ ਸੱਭਿਆਚਾਰਕ ਪਿੜ ਕਪੂਰਥਲਾ ਵੱਲੋਂ ਵਿਰਸਾ ਵਿਹਾਰ ਵਿੱਚ ਕਰਵਾਏ ਗਏ 20 ਵੇਂ ਅੰਤਰਰਾਸ਼ਟਰੀ ਡਾ. ਸਾਧੂ ਸਿੰਘ ਹਮਦਰਦ ਵਿਰਾਸਤੀ ਮੇਲੇ ਦੌਰਾਨ ਪੰਜਾਬਣ ਮੁਟਿਆਰਾਂ ਦੇ ਮੁਕਾਬਲੇ ਵਿੱਚ ਡਾ. ਹਰਪ੍ਰੀਤ ਕੌਰ ਔਲਖ ਦੀ ਯੋਗ ਅਗਵਾਈ ਹੇਠ ਗੁਰੂ ਕਾਸ਼ੀ  ਯੂਨੀਵਰਸਿਟੀ, ਤਲਵੰਡੀ ਸਾਬੋ ਦੀਆਂ ਦੋ ਵਿਦਆਰਥਣਾ ਨੇ ਸੱਭਿਆਚਾਰਕ ਖਿਤਾਬ ਜਿੱਤੇ।ਐਮ. ਏ. ਸੋਸ਼ਿਆਲੋਜੀ ਦੀ ਵਿਦਿਆਰਥਣ …

Read More »

ਬੱਚਿਆਂ ਦੀ ਬਲੀ ਦੇ ਮਾਮਲੇ ’ਚ ਘਿਰਾਓ ਖ਼ਤਮ

ਬਠਿੰਡਾ, 28 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿੰਡ ਕੋਟਫੱਤਾ ਵਿਖੇ 08 ਮਾਰਚ2017 ਨੂੰ ਅੰਧ ਵਿਸ਼ਵਾਸ਼ ਤੇ ਚਲੱਦਿਆਂ ਮੁੱਖਤਿਆਰ ਸਿੰਘ ਪੁੱਤਰ ਮਲ ਸਿੰਘ ਦੇ ਪੋਤਰਾ ਰਣਜੋਤ ਸਿੰਘ ਉਮਰ 5 ਸਾਲ ਤੇ ਪੋਤਰੀ ਅਨਾਮਿਕਾ ਉਮਰ ਕਰੀਬ 3 ਸਾਲ ਦੇ ਕਤਲ ਸਬੰਧੀ ਉਪ ਕਪਤਾਨ ਪੁਲਿਸ ਦਿਹਾਤੀ ਬਠਿੰਡਾ ਨਾਲ ਐਕਸ਼ਨ ਕਮੇਟੀ ਵੱਲੋ ਥਾਣਾ ਕੋਟਫੱਤਾ ਦੇ ਘਿਰਾਉ ਸਬੰਧੀ ਮੁੱਖਤਿਆਰ ਸਿੰਘ ਦਾਦਾ, …

Read More »

ਡਿਪਟੀ ਕਮਿਸ਼ਨਰ ਦੀਪ੍ਰਵਾ ਲਾਕੜਾ ਨੇ ਕੀਤਾ ਰੈਡ ਕਰਾਸ ਪ੍ਰੋਜੈਕਟਾਂ ਦਾ ਦੌਰਾ

ਬਠਿੰਡਾ, 28 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਭਾਰਤੀ ਰੈਡ ਕਰਾਸ ਸੁਸਾਇਟੀ ਜ਼ਿਲ੍ਹਾ ਸ਼ਾਖਾ ਬਠਿੰਡਾ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੀਪ੍ਰਵਾ ਲਾਕੜਾ ਵਲੋਂ ਰੈਡ ਕਰਾਸ ਪ੍ਰੋਜੈਕਟਾਂ ਦਾ ਦੌਰਾ ਕਰਕੇ ਰੈਡ ਕਰਾਸ ਗਤੀਵਿਧੀਆਂ ਬਾਰੇ ਜਾਣਕਾਰੀ ਲਈ।ਉਨ੍ਹਾਂ ਨਾਲ ਏ.ਡੀ.ਸੀ (ਜ)-ਕਮ-ਸੀਨੀਅਰ ਮੀਤ ਪ੍ਰਧਾਨ ਰਾਹੁਲ ਚਾਬਾ, ਐਸ.ਡੀ.ਐਮ ਮੈਡਮ ਸਾਕਸ਼ੀ ਸਾਹਨੀ, ਅਵੇਤਨੀ ਸਕੱਤਰ-ਕਮ-ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਰੂਪ ਸਿੰਘ, ਜੇ.ਆਰ ਗੋਇਲ ਵਧੀਕ ਅਵੇਤਨੀ …

Read More »

ਐਮ.ਬੀ.ਏ. ਦੇ 3 ਵਿਦਿਆਰਥੀ ਲਾਵਿਆ ਐਸੋਸੀਏਟਸ ਨੇ ਨੌਕਰੀ ਲਈ ਚੁਣੇ

ਬਠਿੰਡਾ, 28 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਹਨਾਂ ਦੀ 100 ਫੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਸੰਸਥਾ ਵੱਲੋਂ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਇਆ ਜਾ ਰਿਹਾ ਹੈ ਜਿਸ ਦੀ ਬਦੌਲਤ ਇਸ …

Read More »