Wednesday, November 25, 2026

Monthly Archives: March 2017

ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕਡਰੀ ਸਕੂਲ ਵਿਖੇ ਮਨਾਇਆ ਸਹੀਦੀ ਦਿਹਾੜਾ

ਬਠਿੰਡਾ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕਡਰੀ ਸਕੂਲ ਵਿੱਚ ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਲਾਲ ਅਰੋੜਾ, ਡਾਇਰੈਕਟਰ ਡਾ: ਦੀਪਕ ਅਰੋੜਾ ਅਤੇ ਪ੍ਰਿੰਸੀਪਲ ਮੈਡਮ ਅੰਜੂ ਡੋਗਰਾ ਅਤੇ ਸਮੂਹ ਸਟਾਫ ਦੁਆਰਾ ਭਗਤ ਸਿੰਘ ਜੀ ਨੂੰ ਸਰਧਾਂਜਲੀ ਦਿੱਤੀ ਗਈ। …

Read More »

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਖੂਨਦਾਨ ਕੈਂਪ ਦਾ ਉਦਘਾਟਨ

ਬਠਿੰਡਾ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ ਪਰਮਜੀਤ ਸਿੰਘ,ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪ੍ਰਧਾਨਗੀ ਹੇਠ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਖੂਨ ਦਾਨ ਕੈਂਪ ਦਾ ਉਦਘਾਟਨ ਸ਼੍ਰੀਮਤੀ ਸਨੇਹ ਲੱਤਾ ਮਲਿਕ ਪਤਨੀ ਜਸਟਿਸ ਰਾਮੇਸ਼ਵਰ ਮਲਿਕ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਮੈਕਸ ਹਸਪਤਾਲ ਵਿਖੇ ਆਸਰਾ ਵੈਲਫੇਅਰ …

Read More »

ਮਾਸੂਮ ਭੈਣ ਭਰਾ ਦੀ ਬਲੀ ਦੇ ਮਾਮਲੇ `ਚੇ ਪੁਲਿਸ ਦੀ ਕਾਰਗੁਜਾਰੀ ਵਿਰੁੱਧ ਥਾਣੇ ਦਾ ਘੇਰਾਓ 28 ਨੂੰ

ਬਠਿੰਡਾ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੀ 8 ਮਾਰਚ ਨੂੰ ਨਜਦੀਕ ਪਿੰਡ ਕੋਟ ਫ਼ੱਤਾ ਵਿੱਚ ਦੋ ਦਲਿਤ ਮਾਸੂਮ ਭੈਣ-ਭਰਾਵਾਂ ਨੂੰ ਬਲੀ ਦਾ ਮਾਮਲਾ ਭਖ ਗਿਆ ਜਦੋਂ ਕੋਟ ਫ਼ੱਤਾ ਪੁਲਿਸ ਨੇ ਦੋਸ਼ੀ ਚੇਲੇ ਨੂੰ ਮ੍ਰਿਤਕ ਬੱਚਿਆਂ ਦੀ ਭੂਆ ਤੋਂ ਚੇਲੇ ਦੇ ਹੱਕ ਵਿੱਚ ਆਪੇ ਲਿਖੇ ਬਿਆਨਾਂ ’ਤੇ ਜਬਰੀ ਦਸਤਖ਼ਤ ਕਰਵਾ ਲਏ।ਕੋਟ ਫ਼ੱਤਾ ਵੱਲੋਂ ਚੇਲੇ ਲੱਖੀ …

Read More »

ਜੈਤੋ ਸਰਜਾ ਸਕੂਲ ਵਾਸਤੇ 175000 ਦੇ ਦਾਨ ਦੀ ਰਾਸ਼ੀ ਭੇਟ

ਬਟਾਲਾ, 23 ਮਾਰਚ (ਪੰਜਾਬ ਪੋਸਟ- ਨਰਿੰਦਰ ਬਰਨਾਲ)- ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਪ੍ਰਿੰਸੀਪਲ ਜਸਬੀਰ ਕੌਰ ਦੇ ਯਤਨਾਂ ਸਦਕਾ ਸਕੂਲ ਦੇ ਲੋੜੀਂਦੇ ਕੰਮਾਂ ਵਾਸਤੇ 175000 ਰੁਪਏ ਦਾ ਦਾਨ ਪ੍ਰਾਪਤ ਹੋਇਆ ਹੈ।ਜਿਸ ਵਿਚ ਨਰਾਇਣ ਸਿੰਘ ਅਤੇ ਸੁਰਜੀਤ ਸਿੰਘ ਵੱਲੋਂ 50000-50000 ਦੀ ਦਿੱਤੀ ਰਕਮ ਤੋਂ ਇਲਾਵਾ ਰਾਇਲ ਇੰਸਟੀਚਿਊਟ ਜੈਤੋਸਰਜਾ ਵੱਲੋ ਦਾਨ ਵਜੋਂ ਦਿੱਤੇ 25000 ਰੁਪਏ ਸ਼ਾਮਲ ਹੈ।ਸਕੂਲ ਸਟਾਫ ਤੇ ਪ੍ਰਿੰਸੀਪਲ ਜਸਬੀਰ …

Read More »

ਪਿੰਡ ਭਸੌੜ ਦੀਆਂ ਖੇਡਾਂ ਦਾ ਪੋਸਟਰ ਰੀਲੀਜ਼

ਧੂਰੀ, 23 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਗੁਰੂ ਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਅਤੇ ਨਗਰ ਪੰਚਾਇਤ ਪਿੰਡ ਭਸੌੜ ਵੱਲੋਂ ਤਿੰਨ ਰੋਜਾ ਖੇਡਾਂ 25,26 ਅਤੇ 27 ਮਾਰਚ ਨੂੰ ਭਸੌੜ ਵਿਖੇ ਕਰਵਾਈਆਂ ਜਾ ਰਹੀਆਂ ਹਨ ਅਤੇ ਹਲਕਾ ਧੂਰੀ ਦੇ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਖੰਗੂੜਾ ਵਲੋਂ ਖੇਡਾਂ ਦਾ ਪੋਸਟਰ ਰੀਲੀਜ਼ ਕੀਤਾ ਗਿਆ। ਇਸ ਮੌਕੇ ਗੋਲਡੀ ਖੰਗੂੜਾ ਨੇ ਗੱਲਬਾਤ ਕਰਦਿਆਂ ਕਿਹਾ …

Read More »

ਫੋਟੋਆਂ ਖਿਚਾਉਣ ਦੇ ਸ਼ੌਕੀਨ ਭਗਤ ਬਾਬੂ ਰਾਮ ਲੱਡਾ ਦੇ ਦਿਹਾਂਤ `ਤੇ ਹਲਕੇ ਵਿੱਚ ਸੋਗ ਦੀ ਲਹਿਰ

ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੀ ਕੀਤਾ ਗਿਆ ਗੁਰ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਧੂਰੀ, 23 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਲੱਡਾ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਗੁਰਦੁਆਰਾ ਸਾਹਿਬ ਪਿੰਡ ਲੱਡਾ ਵਿਖੇ ਪਿਛਲ਼ੇ 30 ਸਾਲਾਂ ਤੋਂ ਸੇਵਾ ਨਿਭਾਉਂਦੇ ਆ ਰਹੇ ਸੇਵਾਦਾਰ ਭਗਤ ਬਾਬੂ ਰਾਮ ਲੱਡਾ ਬੀਤੇ ਦਿਨੀਂ ਸਭਨਾਂ ਨੂੰ ਅਲਵਿਦਾ …

Read More »

DAV Public School Pays Homage to Shaheed Bhagat Singh , Rajguru and Sukhdev

Amritsar, March 23 (Punjab Post Bureau) – The students of DAV Public School,\ Lawrence Road paid homage to great martyrs Bhagat  Singh, Rajguru and Sukhdev on their martyrdom day. Bhagat Singh was an Indian revolutionary who played a pivotal role in the Indian Independence movement. He was only 12 years old when Jallianwala  Bagh massacre took place, which left an …

Read More »

BBK DAV College Bags Top Positions In GNDU Exams

Amritsar, March 23 (Punjab Post Bureau) – Students of BBK DAV College for Women Ritika Garg of M.A. Fine Arts, Semester-I & Parminderjeet Kaur of M.A. Fine Arts, Semester-III secured top positions in the university exams held in December 2016. Principal Dr. Pushpinder Walia felicitated the budding achievers and encouraged them to maintain top positions in future as well. She …

Read More »

ਕਾਂਗਰਸ ਸਰਕਾਰ ਬਣਾ ਕੇ ਲੋਕਾਂ ਨੇ ਆਪਣੇ ਬੱਚਿਆਂ ਤੇ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਬਚਾਇਆ- ਫਤਿਹ ਫਾਊਂਡੇਸ਼ਨ

ਅਲਗੋਂ ਕੋਠੀ / ਅਮਰਕੋਟ (ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾ ਕੇ ਲੋਕਾਂ ਨੇ ਆਪਣੇ ਬੱਚਿਆਂ ਅਤੇ ਆਉਣ ਵਾਲੀ ਪੀੜੀ ਨੂੰ ਨਸ਼ਿਆ ਤੋਂ ਬਚਾਅ ਲਿਆ ਹੈ, ਕਿਉਕਿ ਅਕਾਲੀ ਦਲ ਦੇ ਰਾਜ ਦੋਰਾਨ ਨਸ਼ੇ ਦੀ ਹੋਈ ਵੰਡ ਨੇ ਨੋਜਵਾਨ ਪੀੜੀ ਨੂੰ ਨਰਕ ਵਿੱਚ ਸੁੱਟ ਦਿੱਤਾ ਸੀ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਫਤਿਹ ਫਾਊਂਡੇਸ਼ਨ ਦੇ ਚੈਅਰਮੈਨ ਅਨੂਪ ਸਿੰਘ ਭੁੱਲਰ ਨੇ …

Read More »

ਧਾਰਮਿਕ ਪ੍ਰੀਖਿਆ ’ਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)- ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਨਵੰਬਰ-ਦਸੰਬਰ 2015 ਅਤੇ ਜਨਵਰੀ 2016 ਵਿੱਚ ਲਈ ਗਈ ਧਾਰਮਿਕ ਪ੍ਰੀਖਿਆ ’ਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ।ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬੱਚਿਆਂ ਲਈ ਸਕੂਲੀ ਵਿੱਦਿਆ ਉਨ੍ਹਾਂ ਦੇ …

Read More »