Amritsar, March 22 (Punjab Post Bureau) – University Business School (UBS) of Guru Nanak Dev University organized an event to launch innovation lab named as ‘In-Lab’. Prof. Dr. A.S. Sidhu was Chief Guest of the event. Dr. B.S Maan, Head, University Business School was the special guest. Dr. Vikram Sandhu, Organizing Secretary of the event enlightens the students regarding entrepreneurship …
Read More »Monthly Archives: March 2017
GNDU organized a lecture on Epigenetics Control of the Genome and Implications for Human Diseases
Amritsar, March 22 (Punjab Post Bureau) – The Department of Human Genetics of Guru Nanak Dev University organized a special lecture on Epigenetics Control of the Genome and Its Implications for Human Diseases in the seminar hall of the Department of Botanical & Environmental Sciences. Dr. Shiv I.S. Grewal, a distinguished investigator from National Institute of Health, USA delivered this …
Read More »National Seminar on Changing Policy Regime and Sectoral Performance of India concluded
Amritsar, March 22 (Punjab Post Bureau)– A two-day UGC National Seminar on Changing Policy Regime and Sectoral Performance of India was concluded in Confernce Hall, Guru Nanak Bhawan of Guru Nanak Dev University. This seminar was organized by the Punjab School of Economics. A large number of students and scholars were participated. Prof. R.K. Sharma from Jawaharlal Nehru University, …
Read More »ਵਿਧਾਇਕ ਘੁਬਾਇਆ ਨੇ ਨਗਰ ਕੌਂਸਲ ਦਫ਼ਤਰ ਵਿਚ ਪਹੁੰਚ ਕੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ
ਫਾਜ਼ਿਲਕਾ, 22 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਦੇ ਨਵੇਂ ਬਣੇ ਕਾਂਗਰਸ ਵਿਧਾਇਕ ਦਵਿੰਦਰ ਘੁਬਾਇਆ ਨੇ ਪਹਿਲੀ ਵਾਰ ਨਗਰ ਕੌਂਸਲ ਦਫ਼ਤਰ ਵਿਚ ਪਹੁੰਚ ਕੇ ਫਾਜ਼ਿਲਕਾ ਵਿਚ ਚੱਲ ਰਹੇ ਵਿਕਾਸ ਕੰਮਾਂ ਸਬੰਧੀ ਰਿਪੋਰਟ ਪ੍ਰਾਪਤ ਕੀਤੀ।ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਅਤੇ ਸਾਬਕਾ ਕੌਂਸਲਰ ਸੁਰਿੰਦਰ ਕਾਲੜਾ ਨੇ ਕਿਹਾ ਕਿ ਸੱਤਾ ਬਦਲਣ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਵਿਚ ਵਿਕਾਸ ਕੰਮ ਹੋਣੇ …
Read More »ਆਯੁਸ਼ ਕੈਂਪ ਵਿੱਚ 680 ਮਰੀਜ਼ਾਂ ਦੀ ਕੀਤੀ ਜਾਂਚ
ਫਾਜ਼ਿਲਕਾ, 22 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਆਯੁਸ਼ ਵਿਭਾਗ ਦੇ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਹਿਰੀ (ਅਰਬਨ) ਪ੍ਰਾਇਮਰੀ ਹੈਲਥ ਸੈਂਟਰ ਮੁਹੱਲਾ ਧੋਬੀਘਾਟ ਵਿਚ ਆਯੁਸ਼ ਕੈਂਪ ਦਾ ਅਯੋਜਨ ਕੀਤਾ ਗਿਆ।ਕੈਂਪ ਦੀ ਸ਼ੁਰੂਆਤ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਹਰਜੀਤ ਸਿੰਘ ਅਤੇ ਇੰਚਾਰਜ ਅਰਬਨ ਡਾ. ਐਸ.ਪੀ.ਗਰਗ ਨੇ ਕੀਤੀ।ਇਸ ਮੌਕੇ ਡਾ. ਕੁਨਾਲ ਕੀਰਤੀ ਮਲਿਕ ਨੇ ਹੋਮਿਓਪੈਥਿਕ ਪ੍ਰਣਾਲੀ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ।ਇਸ ਤੋਂ …
Read More »ਸ਼ਹੀਦਾਂ ਦੀ ਯਾਦ ਵਿੱਚ ਬੂਟੇ ਲਗਾਏ
ਫਾਜ਼ਿਲਕਾ, 22 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਚੁਵਾੜਿਆਂ ਵਾਲੀ ਵਿਚ ਸਥਿਤ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਬੂਟੇ ਲਗਾਉਣ ਸਬੰਧੀ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਸਕੂਲ ਦੇ ਨਿਦੇਸ਼ਕ ਰੂਪੇਸ਼ ਸ਼ਰਮਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਸਕੂਲ ਦੇ ਵਿਦਿਆਰਥੀਆਂ …
Read More »ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਿਚ ਹਫ਼ਤੇਵਰ ਭਜਨ ਕੀਰਤਨ ਦਾ ਅਯੋਜਨ
ਫਾਜ਼ਿਲਕਾ, 22 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਬ੍ਰਾਹਮਣ ਸਭਾ ਫਾਜ਼ਿਲਕਾ ਵੱਲੋਂ ਬੀਤੀ ਰਾਤ 8.30 ਤੋਂ 9.30 ਵਜੇ ਤੱਕ ਹਫ਼ਤੇਵਰ ਭਜਨ ਕੀਰਤਨ ਦਾ ਅਯੋਜਨ ਕੀਤਾ ਗਿਆ।ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਮਨੋਜ਼ ਸ਼ਰਮਾ, ਨੀਤਿਨ ਸ਼ਰਮਾ, ਸੁੰਦਰ ਲਾਲ ਸ਼ਰਮਾ, ਦੀਸ਼ੂ ਸ਼ਰਮਾ, ਪੰਡਤ ਸੀਤਾ ਰਾਮ ਪੁਜਾਰੀ ਅਤੇ ਰਾਜ ਕੁਮਾਰ ਵੱਲੌਂ ਭਜਨ ਕੀਰਤਨ ਕੀਤਾ ਗਿਆ …
Read More »ਸ਼ਹੀਦਾਂ ਦੀ ਯਾਦ ਵਿਚ ਫਾਜ਼ਿਲਕਾ ਪੁਲਿਸ ਤੇ ਨੋਜਵਾਨਾਂ ਨੇ ਹੁਸੈਨੀਵਾਲਾ ਤੱਕ ਕੱਢੀ ਸਾਇਕਲ ਰੈਲੀ
ਫਾਜ਼ਿਲਕਾ, 22 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਡਾ. ਕੇਤਨ ਬਾਲੀਰਾਮ ਪਾਟਿਲ ਵੱਲੋਂ ਨੋਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਨਸ਼ੇ ਤੋਂ ਦੁਰ ਰਹਿੰਦੇ ਹੋਏ ਸਾਈਕਂਿਲੰਗ ਨਾਲ ਜੋੜਨ ਦੇ ਮੰਤਵ ਲਈ ਫਾਜ਼ਿਲਕਾ ਦੇ ਆਸਫ ਵਾਲਾ ਤੋਂ ਹੁਸੈਨੀਵਾਲਾ ਫਿਰੋਜ਼ਪੁਰ ਤੱਕ 120 ਕਿਲੋਮੀਟਰ ਲੰਬੀ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਸਾਈਕਲ ਰੈਲੀ ਨੂੰ ਵੀ.ਕੇ ਮੀਨਾ …
Read More »ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਲਈ ਅਧਿਕਾਰੀਆਂ ਤੇ ਠੇਕੇਦਾਰਾਂ ਨਾਲ ਮੀਟਿੰਗ
ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ)- ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਕਣਕ ਦੀ ਖਰੀਦ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਦੇ ਨੇਪਰੇ ਚਾੜਨ ਲਈ ਇਸ ਕੰਮ ਵਿਚ ਸ਼ਾਮਿਲ ਮੁੱਖ ਧਿਰਾਂ, ਜਿਸ ਵਿਚ ਆੜਤੀਏ, ਅਧਿਕਾਰੀ ਅਤੇ ਲੇਬਰ ਹਨ, ਦੇ ਨੁੰਮਾਇਦਿਆਂ ਨਾਲ ਮੀਟਿੰਗ ਕੀਤੀ।ਉਨਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਕਣਕ ਦੀ ਖਰੀਦ ਵਿਚ ਕਿਸਾਨਾਂ ਨੂੰ …
Read More »ਮਨਜਿੰਦਰ ਸਿਰਸਾ ਨੇ ਘਰ ਘਰ ਜਾ ਕੇ ਲੋਕਾਂ ਨਾਲ ਨਿੱਜੀ ਸੰਪਰਕ ਬਣਾਉਣ ਦੀ ਮੁਹਿੰਮ ਆਰੰਭੀ
ਨਵੀਂ ਦਿੱਲੀ, 22 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਲਾਕੇ ਵਿਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਦੀ ਮੁਹਿੰਮ ਆਰੰਭੀ ਤਾਂ ਕਿ ਇਲਾਕੇ ਦੇ ਲੋਕਾਂ ਨਾਲ ਨਿੱਜੀ ਰਾਬਤਾ ਕਾਇਮ ਕੀਤਾ ਜਾ ਸਕੇ।ਉਹਨਾਂ ਨੇ ਚਾਂਦ ਨਗਰ, ਵਿਸ਼ਨੂੰ ਗਾਰਡਨ, ਖਿਆਲਾ ਤੇ ਟੈਗੋਰ ਗਾਰਡਨ ਇਲਾਕੇ ਵਿਚ ਅੱਜ ਘਰ ਘਰ …
Read More »
Punjab Post Daily Online Newspaper & Print Media