Wednesday, November 25, 2026

Monthly Archives: March 2017

ਡੀ.ਸੀ ਦਫਤਰ ਕਰਮਚਾਰੀ ਐਸੋਸੀਏਸ਼ਨ ਜ਼ਿਲਾ ਅੰਮ੍ਰਿਤਸਰ ਦੀ ਚੋਣ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) –  ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ ਜ਼ਿਲਾ ਅੰਮਿ੍ਰਤਸਰ ਦਾ ਜਨਰਲ ਇਜਲਾਸ ਡੀ. ਸੀ ਦਫਤਰ ਅੰਮਿ੍ਰਤਸਰ ਵਿਚ ਹੋਇਆ, ਜਿਸ ਵਿਚ ਡੀ. ਸੀ ਦਫਤਰ ਦੇ ਸਮੂਹ ਮੁਲਾਜਮਾਂ ਤੋਂ ਇਲਾਵਾ ਤਹਿਸੀਲ ਅਜਨਾਲਾ, ਸਬ ਤਹਿਸੀਲ ਲੋਪੋਕੇ, ਤਹਿਸੀਲ ਬਾਬਾ ਬਕਾਲਾ, ਮਜੀਠਾ ਆਦਿ ਦੇ ਸਮੂਹ ਕਰਮਚਾਰੀਆਂ ਨੇ ਭਾਗ ਲਿਆ।ਇਸ ਮੌਕੇ ਸਰਬਸੰਮਤੀ ਨਾਲ ਅਰਵਿੰਦਰ ਸਿੰਘ ਸੰਧੂ ਨੂੰ ਪ੍ਰਧਾਨ, ਦੀਪਕ ਅਰੋੜਾ …

Read More »

ਵਧੀਆ ਨਿਬੰਧ ਲਿਖਣ ਵਾਲੇ ਵਿਦਿਅਕ ਪ੍ਰਤਿਭਾ ਵਾਲੇ ਵਿਦਿਆਰਥੀਆਂ ਦਾ ਸਨਮਾਨ

ਬਠਿੰਡਾ, 30 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਟੀ ਤਲਵੰਡੀ ਸਾਬੋ ਦੇ ਬੇਸਿਕ ਸਾਇੰਸਜ਼ ਅਤੇ ਹਿਉਮੈਨਿਕਟੀਜ਼ ਕਾਲਜ ਦੀ ਐਸੋਸੀਏਟ ਪ੍ਰੋਫਸਰ ਅਮਰਦੀਪ ਕੌਰ ਪਾਲ ਨੂੰ ਪੰਜਾਬ ਯੂਨੀਵਰਸਟੀ ਚੰਡੀਗੜ ਦੇ ਐਮ.ਏ ਸੋਸ਼ਿਆਲੋਜੀ ਦੇ ਇਮਿਤਹਾਨ ਵਿੱਚ ਯੂਨੀਵਰਸਟੀ, ’ਚ ਪਹਿਲਾ ਸਥਾਨ ਪ੍ਰਾਪਤ ਕਰਨ ਕਰਕੇ ਗੋਲਡ ਮੈਡਲ ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਗਿਆ ਹੈ।ਇਸ ਤੋਂ ਇਲਾਵਾ ਗੁਰੂ ਕਾਸ਼ੀ ਯੂਨੀਵਰਸਟੀ …

Read More »

ਲੜਕੀਆਂ ਨੂੰ ਰੋਜ਼ਗਾਰ ਮੁਖੀ ਬਣਾਉਣ ਹਿੱਤ ਕਰਮਸ਼ੀਲ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਉਜਾਗਰ

ਬਠਿੰਡਾ, 30 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਲੰਬੇ ਸਮੇਂ ਤੋਂ ਔਰਤਾਂ ਦੇ ਹਿੱਤਾਂ ਲਈ ਅਗਾਂਹਵਧੂ ਕਾਰਜ਼ਾਂ `ਚ ਜੁਟੱੀ ਨਾਮਵਰ ਸੰਸਥਾ ਕਰਮਸ਼ੀਲ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਪੰਜਾਬ ਦਾ ਮੰਨਣਾ ਹੈ ਕਿ ਸਮਾਜ ਦੀ ਮਜ਼ਬੂਤੀ ਲਈ ਔਰਤ ਦਾ ਮਜ਼ਬੂਤ ਹੋਣਾ ਜਰੂਰੀ ਹੈ।ਔਰਤਾਂ ਦੀ ਮਜ਼ਬੂਤੀ ਲਈ ਉਨਾਂ ਦਾ ਰੋਜਗਾਰ ਯੁਕਤ ਹੋਣਾ ਜ਼ਰੂਰੀ ਹੈ। ਕਰਮਸ਼ੀਲ ਸੰਸਥਾ ਵੱਲੋਂ ਅੱਜ ਪਿੰਡ ਕੋਟ …

Read More »

ਦੁੱਧ ਤੋਂ ਬਣੇ ਪਦਾਰਥਾਂ ਦੀ ਮਿਲਾਵਟੀ ਜਾਂਚ ਹੇਤੂ ਅਵੇਅਰਨੈਸ ਕੈਂਪ ਅਯੋਜਿਤ

ਬਠਿੰਡਾ, 30 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾ: ਸੀਮਾ ਸ਼ਰਮਾ ਮੁਖੀ ਕੈਮਿਸਟਰੀ ਵਿਭਾਗ ਅਤੇ ਡਾ: ਮੀਨੂੰ ਸਹਾਇਕ ਪ੍ਰੋਫੈਸਰ ਕੈਮਿਸਟਰੀ, ਗਿਆਨੀ ਜ਼ੈਲ ਸਿੰਘ ਕਾਲਜ਼, ਐਮ.ਆਰ.ਐਸ.ਪੀ.ਟੀ.ਯੂ ਨੇ ਦੁੱਧ ਅਤੇ ਇਸ ਤੋਂ ਬਣੇ ਪਦਾਰਥਾਂ ਦੀ ਮਿਲਾਵਟ ਦੀ ਜਾਂਚ ਹੇਤੂ ਅਵੇਅਰਨੈੱਸ ਕੈਂਪ ਅਯੋਜਿਤ ਕਰਵਾਇਆ ਗਿਆ।ਕੈਂਪ ਦਾ ਮੁੱਢਲਾ ਉਦੇਸ਼ ਦੁੱਧ ਅਤੇ ਇਸ ਦੇ ਪਦਾਰਥਾਂ ਵਿੱਚ ਮਿਲਾਵਟ ਤੋਂ ਜਾਣੂ ਕਰਵਾਉਣਾ ਸੀ। …

Read More »

ਵਪਾਰੀਆਂ ਨੂੰ ਜੀ.ਐਸ.ਟੀ ਰਜਿਸਟਰ ਲਈ ਲੋਗਇਨ, ਆਈ.ਡੀ ਤੇ ਪਾਸਵਾਰਡ ਜਾਰੀ

ਬਠਿੰਡਾ, 30 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤ ਸਰਕਾਰ ਦੁਆਰਾ 01ਜੁਲਾਈ 2017 ਤੋਂ ਜੀ.ਐਸ.ਟੀ. ਐਕਟ ਲਾਗੂ ਕਰਨ ਜਾ ਰਹੀ ਹੈ ਇਸ ਲਈ ਆਬਕਾਰੀ ਤੇ ਕਰ ਵਿਭਾਗ, ਪੰਜਾਬ ਦੁਆਰਾ ਆਪਣੇ ਡੀਲਰਾਂ ਨੂੰ ਜੀ.ਐਸ.ਟੀ ਵੀ ਰਜਿਸਟਰ ਹੋਣ ਲਈ ਲੋਗਿਨ, ਆਈ.ਡੀ ਅਤੇ ਪਾਸਵਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।ਇਸ ਆਈ.ਡੀ ਪਾਸਵਰਡ ਨਾਲ ਜੀ.ਐਸ.ਟੀ ਦੇ ਪੋਰਟਲ `ਤੇ ਲੌਗਇਨ …

Read More »

Three Candidates passed Common Entrance Exam of The Sikh Regimental Centre

Jalandhar, March 30 (Punjab Post Bureau) – The Sikh Regimental Centre, Ramgarh Cantt (Jharkhand) organized a recruitment rally for Soldier Tradesmen (Musician). The Common Entrance Examination (CEE) for the said rally was held on 26 Feb 2017 at Ramgarh Cantt. According to Result declared of the Common Entrance Examination (CEE) Three candidates bearing  roll numbers 54501, 54502 and 54506 have …

Read More »

ਕਾਂਗਰਸ ਸਰਕਾਰ ਆਉਣ ਨਾਲ ਵਿਕਾਸ ਦੀਆਂ ਨਵੀਆਂ ਉਮੀਦਾਂ ਜਾਗੀਆਂ

ਅਲਗੋਂ ਕੋਠੀ, 30 ਮਾਰਚ (ਪੰਜਾਬ ਪੋਸਿਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਪੰਜਾਬ `ਚ ਕਾਂਗਰਸ ਦੀ ਸਰਕਾਰ ਬਣਨ ਨਾਲ ਪੰਜਾਬ ਵਾਸੀਆਂ ਤੇ ਕਾਂਗਰਸੀ ਵਰਕਰਾਂ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਨਵੀਆਂ ਉਮੀਦਾਂ ਜਾਗੀਆਂ ਹਨ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਪਰਮਜੀਤ ਸਿੰਘ ਭੁੱਲਰ ਕਲਸੀਆਂ, ਡਾ. ਸੋਨੂੰ  ਸਿੰਘ ਕਲਸੀਆਂ, ਇੰਦਰਜੀਤ ਸਿੰਘ ਗਿੱਲ ਭਗਵਾਨਪੁਰਾ, ਗੁਰਿੰਦਰ ਸਿੰਘ ਭਗਵਾਨਪੁਰਾ ਨੇ ਪੱਤਰਕਾਰਾਂ ਨਾਲ ਗਲਬਾਤ ਦੋਰਾਨ ਕੀਤਾ।ਉਨਾਂ ਕਿਹਾ …

Read More »

ਕੰਨਿਆਂ ਦੀ ਲੋੜ

ਸਿੱਖ ਲੜਕਾ 1990/5`6″ ਦੱਸਵੀਂ ਪਾਸ, ਆਪਣਾ ਕਾਰੋਬਾਰ ਲਈ ਸੁੰਦਰ ਤੇ ਸ਼ੁਸ਼ੀਲ ਕੰਨਿਆ ਦੀ ਲੋੜ। ਸੰਪਰਕ 9877180723

Read More »

ਮਨਜਿੰਦਰ ਸਿਰਸਾ ਨੇ ਵਿਰੋਧੀਆਂ ਨੂੰ ਆਪੋ ਆਪਣਾ ਵਿਕਾਸ ਏਜੰਡਾ ਲੋਕਾਂ ਅੱਗੇ ਰੱਖਣ ਦੀ ਦਿੱਤੀ ਚੁਣੌਤੀ

ਨਵੀਂ ਦਿੱਲੀ, 29 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ ਆਪਣੇ ਸਿਆਸੀ ਵਿਰੋਧੀਆਂ ਨੂੰ ਆਖਿਆ ਕਿ ਉਹ ਮੌਜੂਦਾ ਚੋਣਾਂ ਲਈ ਆਪਣ ਵਿਕਾਸ ਏਜੰਡਾ ਤੇ ਗਰੀਬ ਪੱਖੀ ਪਹਿਲ ਕਦਮੀਆਂ ਲੋਕਾਂ ਅੱਗੇ ਪੇਸ਼ ਕਰਨ।ਆਪਣੇ ਵਿਕਾਸ ਪੱਖੀ ਤੇ ਹਲਕੇ …

Read More »

ਸ਼੍ਰੋਮਣੀ ਕਮੇਟੀ ਦਾ 11 ਅਰਬ 6 ਕਰੋੜ 59 ਲੱਖ 98 ਹਜ਼ਾਰ ਦਾ ਸਾਲਾਨਾ ਬਜ਼ਟ ਪਾਸ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਅੱਜ ਇਤਿਹਾਸਿਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਬਜਟ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦਾ ਸਾਲ 2017-18 ਦਾ ਸਾਲਾਨਾ ਬਜਟ 11 ਅਰਬ, 6 ਕਰੋੜ, 59 ਲੱਖ, 98 ਹਜ਼ਾਰ, 434 ਰੁਪਏ ਪਾਸ ਕਰ ਦਿੱਤਾ ਗਿਆ।ਇਹ ਬਜਟ ਪਿਛਲੇ ਸਾਲ ਨਾਲੋਂ 88 ਕਰੋੜ, 10 …

Read More »