Wednesday, November 25, 2026

Monthly Archives: March 2017

ਬੀਬੀ ਸਵਿੱਤਰੀ ਦੇਵੀ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ

ਸਮਰਾਲਾ, 29 ਮਾਰਚ (ਪੰਜਾਬ ਪੋਸਟ- ਕੰਗ) – ਬੀਤੇ ਦਿਨੀਂ ਨਿਊਂ ਚੰਡੀਗੜ੍ਹ ਸਾਹਿਤਕ ਸੱਥ ਵੱਲੋਂ ਪੰਜਾਬੀ ਦੇ ਲੇਖਕ ਆਜ਼ਾਦ ਵਿਸਮਾਦ ਦੇ ਪੂਜਨੀਕ ਮਾਤਾ ਬੀਬੀ ਸਵਿੱਤਰੀ ਦੇਵੀ ਦੀ ਯਾਦ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਪਹਿਲੀ ਬਰਸੀ ਤੇ ਸਵਿੱਤਰੀ ਦੇਵੀ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਕੁਰਾਲੀ ਵਿਖੇ ਪੰਜਾਬੀ ਦੇ ਨਾਮਵਰ ਲੇਖਕ ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਸਮਰਾਲਾ, ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਪੰਜਾਬ ਦੇ …

Read More »

‘ਕਲਾ ਸ਼੍ਰੀ’ ਐਵਾਰਡ ਮਿਲਣ ਤੇ ਰਮੇਸ਼ ਰਾਮਪੁਰਾ ਦਾ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਅਮਨ)  ਕਲਾ ਨੂੰ ਉਤਸ਼ਾਹਿਤ ਵਾਲੇ ਕਲਮ ਦੇ ਧਨੀ ਰਮੇਸ਼ ਰਾਮਪੁਰਾ ਨੂੰ ਕੇਟੀ:ਕਲਾ ਵਲੋਂ `ਕਲਾ ਸ਼੍ਰੀ ਐਵਾਰਡ` ਨਾਲ ਨਿਵਾਜ਼ੇ ਜਾਣ `ਤੇ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ।ਸਥਾਨਕ ਇੰਡਸਟਰੀਅਲ ਅਸ਼ਟੇੇਟ ਦੇ ਉਪ ਪ੍ਰਧਾਨ ਦੀਪਕ ਸੂਰੀ ਅਤੇ ਛੇਹਰਟਾ ਪ੍ਰੈਸ ਕਲੱਬ ਵੱਲੋ ਇੱਕ ਸਾਦੇ ਸਮਾਗਮ `ਚ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਰਾਮਪੁਰਾ ਨੂੰ ਮੁਬਾਰਕਾਂ ਦੇਣ ਵਾਲਿਆਂ ਵਿੱਚ …

Read More »

ਅਕਾਦਮਿਕ ਖੋਜ ਤੇ ਸਾਹਿਤ ਚਿੰਤਨ ਨੂੰ ਸਮਰਪਣ ਨਾਲ ਸ਼ੁਰੂ ਹੋਇਆ ਸਾਹਿਤ ਉਤਸਵ 2017

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- “ਪੰਜਾਬੀ ਮਨ ਆਪਣੀ ਗਿਆਨਮੁਖੀ ਪਰੰਪਰਾ ਦੇ ਸਿਧਾਂਤ ਅਤੇ ਪਰਿਪੇਖ ਨੂੰ ਚਿੰਤਨਮਈ ਬਣਾਉਣ ਦੀ ਬਜਾਇ ਭਾਵਨਾਤਮਕ ਪ੍ਰਤੀਕ੍ਰਿਆਵਾਂ ਵਿਅਕਤ ਕਰ ਰਿਹਾ ਹੈ।ਇਸ ਦੀ ਪ੍ਰਮੁੱਖ ਮਿਸਾਲ 1947 ਅਤੇ 1984 ਦੇ ਦੁਖਾਂਤ ਬਾਰੇ ਹੁਣ ਤਕ ਪ੍ਰਾਪਤ ਅਧਿਐਨ ਤੋਂ ਪ੍ਰਤੱਖ ਹੋ ਜਾਂਦੀ ਹੈ। ਸਾਨੂੰ ਆਪਣੇ ਵਿਦਿਆਰਥੀਆਂ ਦੀ ਭਾਵਨਾਤਮਕ ਦ੍ਰਿਸ਼ਟੀ ਨੂੰ ਚਿੰਤਨ ਅਤੇ ਆਲੋਚਨਾਤਮਕ ਵਿਹਾਰ ਵਿਚ ਬਦਲਣਾ ਪਵੇਗਾ” …

Read More »

ਖ਼ਾਲਸਾ ਕਾਲਜ ਵਿਖੇ ਫਰੇਜ਼ਰ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਪ੍ਰੋਵੋਸਟ ਦਾ ਦੌਰਾ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਉਪ ਕੁਲਪਤੀ ਮਾਰਕ ਐਵਰਡ ਅਤੇ ਪ੍ਰੋਵੋਸਟ ਡਾ. ਐਰਿਕ ਡੇਵਿਡ ਨੇ ਆਪਣੇ ਦੌਰੇ ਦੌਰਾਨ ਕਾਲਜ ਨਾਲ ਭਵਿੱਖ ’ਚ ਅਕਾਦਮਿਕ ਹਿੱਸੇਦਾਰੀ ’ਤੇ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ।ਡਾ. ਸਤਵਿੰਦਰ ਬੈਂਸ, ਡਾਇਰੈਕਟਰ ਇੰਡੋ-ਕੈਨੇਡੀਅਨ ਸਟੱਡੀ ਦੀ ਰਹਿਨੁਮਾਈ ਹੇਠ ਉਪਰੋਕਤ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਖ਼ਾਲਸਾ …

Read More »

ਇਪਟਾ ਲੱਚਰ, ਹਿੰਸਕ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੂੰ ਠੱਲ ਪਾਉਣ ਲਈ ਤੇਜ਼ ਕਰੇਗੀ ਯਤਨ- ਰੂਪੋਵਾਲੀ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) –  ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਦਾ ਅਸਰਦਾਇਕ ਤਰੀਕੇ ਨਾਲ ਮੁਕਾਬਲਾ ਕਰਨ ਲਈ ਇਪਟਾ ਯਤਨ ਅਰੰਭੇਗੀ।ਅੱਜ ਹੋਈ ਸੰਸਥਾ ਦੀ ਇਕੱਤਰਤਾ ਵਿਚ ਦੀਨਾ ਨਾਗਰ ਤੋਂ ਡਾ. ਸੁਰੇਸ਼ ਮਹਿਤਾ, ਮੋਰਿੰਡਾ ਤੋਂ ਰਾਬਿੰਦਰ ਸਿੰਘ ਰੱਬੀ, ਰੋਪੜ ਤੋਂ ਅਮਨ ਭੋਗਲ, ਕਪੂਰਥਲਾਂ ਤੋਂ ਇੰਦਰਜੀਤ ਰੂਪੋਵਾਲੀ, ਮੁਹਾਲੀ ਤੋਂ ਸੰਜੀਵਨ ਸਿੰਘ, ਲੁਧਿਆਣਾਂ ਤੋਂ ਪ੍ਰਦੀਪ ਸ਼ਰਮਾ, ਅੰਮ੍ਰਿਤਸਰ ਤੋਂ ਬਲਬੀਰ …

Read More »

ਪਵਨਦੀਪ ਕੌਰ, ਪੁਰਵਸ਼ੀ ਗਰੋਵਰ ਤੇ ਨਿਧੀ ਨੂੰ ਮਿਲੇਗਾ ‘ਸਟੂਡੈਂਟ ਆਫ ਦਾ ਈਅਰ’ ਐਵਾਰਡ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੰਧੂ) – ਵੱਖ-ਵੱਖ ਖੇਤਰਾਂ ਦੀਆਂ ਉਦਮੀ ਤੇ ਹੋਣਹਾਰ ਧੀਆਂ ਤੇ ਮਹਿਲਾਵਾਂ ਨੂੰ ਸਮਾਜਸੇਵੀ ਸੰਸਥਾਂ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ ਇਸ ਵਾਰ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਮਹਿਲਾਵਾਂ ਤੋਂ ਇਲਾਵਾਂ ਜੀ.ਐਨ.ਡੀ.ਯੂ ਦੀਆਂ ਵਿਦਿਆਰਥਣਾਂ ਨੂੰ ‘ਸਟੂਡੈਂਟ ਆਫ ਈਅਰ’ ਐਵਾਰਡ ਨਾਲ ਨਵਾਜਿਆ ਜਾਵੇਗਾ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ …

Read More »

Sustainable use of Genetic Resources Essential for Long term prosperity of society- Dr. Paramjit Singh

Amritsar, March 29 (Punjab Post Bureau) – Dr. Paramjit Singh, Director, Botanical Survey of India (BSI), Calcutta addressed the students and faculty members of Department of Botanical and Environmental Sciences at the National seminar on “Environmental Conservation and Health” in the Guru Nanak Dev University. Dr. Satwinderjeet Kaur, Professor and Head of the Department told that Dr. Paramjit Singh discussed …

Read More »

ਨਾੜ ਸਾੜਣੋਂ ਰੋਕਣ ਲਈ ਉਪਗ੍ਰਹਿ ਰਾਹੀਂ 24 ਘੰਟੇ ਖੇਤਾਂ ’ਤੇ ਨਜ਼ਰ ਰੱਖੇਗੀ ਟਾਸਕ ਫੋਰਸ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਇਸ ਵਾਰ ਕਣਕ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਯੋਜਨਾਬੰਦੀ ਕੀਤੀ ਗਈ ਹੈ ਅਤੇ ਇਸ ਲਈ 24 ਘੰਟੇ ਟਾਸਕ ਫੋਰਸ ਕਿਸਾਨ ਦੇ ਖੇਤਾਂ ’ਤੇ ਉਪਗ੍ਰਹਿ ਰਾਹੀਂ ਨਜ਼ਰ ਰੱਖੇਗੀ। ਜਿੱਥੇ ਵੀ ਕਿਧਰੇ ਖੇਤ ਵਿਚ ਅੱਗੇ ਲੱਗਣ ਦੀ ਤਸਵੀਰ ਉਪਗ੍ਰਹਿ ਨੇ ਵਿਖਾਈ, ਉਸ ਇਲਾਕੇ ਦੀ ਪੁਲਿਸ, ਮਾਲ, ਅੱਗ …

Read More »

ਮਾਡਰਨ ਸੈਕੂਲਰ ਸਕੂਲ ਵੱਲੋਂ ਪਲੇਅਵੇਅ ਵਿੰਗ ਖੋਹਲਿਆ

ਧੂਰੀ, 29 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਿੱਖਿਆ ਦੇ ਖੇਤਰ ’ਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਮਾਡਰਨ ਗਰੁੱਪ ਆਫ਼ ਇੰਸਟੀਚਿਊਨਜ਼ ਵੱਲੋਂ ਸਥਾਨਕ ਸ਼ਹਿਰ ਵਿਖੇ ਚਲਾਏ ਜਾ ਰਹੇ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਏਅਰ ਕੰਡੀਸ਼ਨਰ ਪਲੇਅਵੇਅ ਵਿੰਗ ਖੋਲਿਆ ਗਿਆ, ਜਿਸ ਦਾ ਉਦਘਾਟਨ ਸੰਸਥਾਵਾਂ ਦੇ ਚੇਅਰਮੈਨ ਹਰਪਾਲ ਸਿੰਘ ਨੇ ਕੀਤਾ, ਉਪਰੰਤ ਨਵੀਆਂ ਤਕਨੀਕਾਂ ਨਾਲ ਲੈਸ ਇਸ ਵਿੰਗ ਨੂੰ ਆਸ਼ੀਰਵਾਦ ਦਿੰਦੇ ਹੋਏ ਬੱਚਿਆਂ ਦੇ …

Read More »