Wednesday, November 25, 2026

Monthly Archives: March 2017

ਇੰਡੋ-ਪਾਕਿ ਥੀਏਟਰ ਫਾਰ ਪੀਸ ਫੈਸਟੀਵਲ-2017 ਦੇ ਆਖਰੀ ਦਿਨ ਖੇਡਿਆ ਪੰਜਾਬੀ ਨਾਟਕ ‘ਅੰਨੀ ਮਾਈ ਦਾ ਸੁਫ਼ਨਾ’

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਦਵਿੰਦਰ ਸਿੰਘ) -ਅਜੋਕਾ ਥੀਏਟਰ ਲਾਹੌਰ ਵੱਲੋਂ ਮੰਚ-ਰੰਗਮੰਚ, ਵਿਰਸਾ ਵਿਹਾਰ ਅਤੇ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਵੱਲੋਂ ਹਿੰਦ-ਪਾਕਿ ਅਮਨ ਤੇ ਦੋਸਤੀ ਰੰਗਮੰਚ ਵਲੋਂ ਨਾਟਕ ਫੈਸਟਵੀਲ ‘ਹਮਸਾਇਆ’ ਤਹਿਤ ਦੇ ਆਖਰੀ ਦਿਨ ਅਜੋਕਾ ਥੀਏਟਰ ਲਾਹੋਰ (ਪਾਕਿਸਤਾਨ) ਦੀ ਟੀਮ ਵੱਲੋਂ ਸ਼ਾਹਿਦ ਨਦੀਮ ਦਾ ਲਿਖਿਆ ਅਤੇ ਊਸ਼ਾ ਗਾਂਗੂਲੀ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਅੰਨੀ ਮਾਈ ਦਾ ਸੁਫ਼ਨਾ’ ਪੇਸ਼ ਕੀਤਾ ਗਿਆ। …

Read More »

ਆਯੂਸ਼ ਵਿਭਾਗ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲਾ ਅੰਮ੍ਰਿਤਸਰ ਦੇ ਪਿੰਡ ਮਾਛੀਨੰਗਲ ਵਿਖੇ ਆਯੂਸ਼ ਅਧੀਨ ਹੋਮਿਓਪੈਥਿਕ ਤੇ ਆਯੁਰਵੈਦਿਕ ਵਿਭਾਗ ਨਾਲ ਸਾਂਝੇ ਤੋਰ ਤੇ ਕਰੋਨਿਕ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 587 ਮਰੀਜ਼ਾਂ ਦਾ ਚੈਂਕਅੱਪ ਗਿਆ ਆਏ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਡਾ. ਰਾਕੇਸ਼ ਕੁਮਾਰ ਖੁੱਲਰ, ਡੀ.ਐਮ.ਓ  ਡਾ. ਨਵਨੀਤ ਕੌਰ, ਐਚ.ਐਮ.ਓ ਡਾ. ਕੂਸ਼ਲ ਕੁਮਾਰ, ਡੀ. ਏ.ਯੂ.ਓ …

Read More »

ਸ਼ਹੀਦ ਜਗਜੀਤ ਸਿੰਘ ਸੰਧੂ ਨੂੰ ਇਲਾਕੇ ਦੀ ਸੰਗਤ ਵੱਲੋਂ ਸ਼ਰਧਾਂਜਲੀਆਂ ਭੇਟ

ਬਟਾਲਾ, 20 ਮਾਰਚ (ਪੰਜਾਬ ਪੋਸਟ- ਨਰਿੰਦਰ ਬਰਨਾਲ)  ਬੀਤੇ ਦਿਨੀ ਛੱਤੀਸਗੜ੍ਹ ਦੇ ਜ਼ਿਲ੍ਹਾ ਸੁਕਮਾ `ਚ ਸੀ.ਆਰ.ਪੀ.ਐਫ ਦੀ 219 ਬਟਾਲੀਅਨ ਦੇ ਸ਼ਹੀਦ ਹੋਏ ਇੰਸਪੈਕਟਰ ਜਗਜੀਤ ਸਿੰਘ ਸੰਧੂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਅੱਜ ਬਟਾਲਾ ਨੇੜਲੇ ਪਿੰਡ ਕੋਟਲਾ ਸਰਫ ਵਿਖੇ ਕਰਾਇਆ ਗਿਆ।ਸ਼ਹੀਦ ਜਗਜੀਤ ਸਿੰਘ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ `ਚ ਇਲਾਕੇ ਦੀ ਸੰਗਤ, ਸੀ.ਆਰ.ਪੀ.ਐਫ ਦੇ ਅਧਿਕਾਰੀ ਤੇ ਜਵਾਨ, ਪ੍ਰਸ਼ਾਸਨਿਕ ਅਧਿਕਾਰੀ, ਰਾਜਨੀਤਿਕ ਅਤੇ …

Read More »

ਵਿਧਾਇਕ ਫਤਿਹਜੰਗ ਸਿੰਘ ਬਾਜਵਾ ਵੱਲੋਂ ਜਿੱਤ ਲਈ ਲੋਕਾਂ ਦਾ ਧੰਨਵਾਦ

ਕਾਦੀਆ (ਬਟਾਲਾ), 20 ਮਾਰਚ (ਪੰਜਾਬ ਪੋਸਟ- ਨਰਿੰਦਰ ਬਰਨਾਲ)  ਵਿਧਾਨ ਸਭਾ ਕਾਦੀਆਂ ਤੋਂ ਜਿੱਤੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਸਮੁੱਚੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਉਹ ਇੱਕ-ਇੱਕ ਵੋਟ ਦਾ ਮੁੱਲ ਹਲਕੇ ਦਾ ਵਿਕਾਸ ਕਰਕੇ ਮੋੜਨਗੇ। ਵਿਧਾਇਕ ਬਾਜਵਾ ਨੇ ਕਿਹਾ ਕਿ ਉਹ ਕਾਦੀਆਂ ਹਲਕੇ ਦੇ ਲੋਕਾਂ ਦਾ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਹਲਕੇ …

Read More »

ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-111 ਵੱਲੋਂ ‘ਆਗਾਜ਼-2017’ ਆਯੋਜਿਤ

ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-111 ਵੱਲੋਂ ਸਥਾਨਕ ਟਿਉਲਿਪ ਕਲੱਬ, ਗਣਪਤੀ ਅੇਨਕਲੇਵ ਵਿਖੇ ਜ਼ਿਲਾ ਪੱਧਰੀ ਵਿਸ਼ੇਸ਼ ਸਮਾਗਮ ‘ਆਗਾਜ਼-2017’ ਆਯੋਜਿਤ ਕਰਨ ਮੌਕੇ ਮੁੱਖ ਮਹਿਮਾਨ  ਸੁਭਾਸ਼ ਮੰਗਲਾ, ਇੰਟਰਨੈਸ਼ਨਲ ਡਾਇਰੈਕਟਰ ਅਤੇ ਮਨਜੀਤ ਸਿੰਘ ਬਿਲਾਸਪੁਰ, ਐਮ.ਐਲ.ਏ.ਹਲਕਾ ਨਿਹਾਲ ਸਿੰਘ ਵਾਲਿਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ।ਮੁੱਖ ਮਹਿਮਾਨ ਮੰਗਲਾ ਨੇ ਕਲੱਬ ਦੀ ਕਾਰਗੁਜ਼ਾਰੀ ‘ਤੇ ਚਾਨਣਾ ਪਾਉਦਿਆਂ ਕਿਹਾ …

Read More »

ਏ.ਆਰ.ਐਨ ਟੈਲੀਸਰਵਿਸਿਜ਼ ਨਾਮੀ ਕੰਪਨੀ ਵਲੋਂ 8 ਵਿਦਿਆਰਥੀ ਨੌਕਰੀ ਲਈ ਚੁਣੇ

ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਾਰਪੋਰੇਟ ਅਤੇ ਪਲੇਸਮੈਂਟ ਸੈਲ ਵੱਲੋਂ ਨੌਕਰੀ ਪ੍ਰੀਕ੍ਰਿਆ ਆਯੋਜਨ ਕੀਤੀ ਗਈ।ਇਸ ਪਲੇਸਮੈਂਟ ਡਰਾਈਵ ਵਿਚ ਏ. ਆਰ. ਐਨ ਟੈਲੀ ਸਰਵਿਸਿਜ਼ ਨਾਮੀ ਕੰਪਨੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ 8 ਵਿਦਿਆਰਥੀਆਂ ਦੀ ਨੌਕਰੀ ਲਈ ਚੌਣ ਕੀਤੀ। ਏ.ਆਰ.ਐਨ ਟੈਲੀ ਸਰਵਿਸਿਜ਼ ਕੰਪਨੀ ਜਿਸ ਦੇ ਕਿ ਪੰਜਾਬ ਅਤੇ ਹਰਿਆਣਾ ਵਿਚ …

Read More »

ਮਿਰਜ਼ਾ ਸਾਹਿਬਾਂ ਦੀ ਪ੍ਰੇਮ-ਕਹਾਣੀ ’ਤੇ ਅਧਾਰਤ ਨਾਟਕ ਖੇਡਿਆ ਗਿਆ

ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਓਪਨ ਥੀਏਟਰ ਵਿਖੇ ਬਲਵੰਤ ਗਾਰਗੀ ਦੇ ਨਾਟਕ ਮਿਰਜ਼ਾ ਸਾਹਿਬਾਂ ਦਾ ਨਾਟਕ ਨਾਟਿਅਮ (ਰਜਿ.) ਜੈਤੋ ਵੱਲੋਂ ਮਨਿਸਟਰੀ ਆਫ ਕਲਚਰ (ਭਾਰਤ ਸਰਕਾਰ) ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ। ਇਸ ਮੌਕੇ  ਮੁੱਖ ਮਹਿਮਾਨ ਵਜੋਂ  ਅਨਿਲ ਗਰਗ ਕਮਿਸ਼ਨਰ ਨਗਰ ਨਿਗਮ ਬਠਿੰਡਾ, ਵਿਸ਼ੇਸ਼ ਮਹਿਮਾਨ ਵਜੋਂ ਗੋਪਾਲ ਸਿੰਘ ਅਸਿਸਟੈਂਟ ਕਮਿਸ਼ਨਰ (ਜਨਰਲ) ਸ਼੍ਰੀ …

Read More »

ਬਾਬਾ ਫ਼ਰੀਦ ਕਾਲਜ ਵੱਲੋਂ ਇੱਕ ਦਿਨਾਂ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ

ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਬਾਇਓਟੈਕਨੋੋਲਜੀ ਐਂਡ ਮੈਡੀਕਲ ਸਾਇੰਸਜ਼ ਵਿਭਾਗ ਵੱਲੋਂ ਐਸਚੈਰਚਿਆ ਜੀਨੋਮਿਕਸ ਪ੍ਰਾ. ਲਿਮ. ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਜੀਵ ਅਣੂਆਂ ਸੰਬੰਧੀ ਤਕਨੀਕਾਂ’ ਬਾਰੇ ਇੱਕ ਦਿਨਾਂ ਸਫ਼ਲਤਾਪੂਰਵਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਮਾਹਿਰ ਵਜੋਂ ਐਸਚੈਰਚਿਆ ਜੀਨੋਮਿਕਸ ਪ੍ਰਾ. ਲਿਮ. ਦੇ ਡਾਇਰੈਕਟਰ ਮਿਸਟਰ ਵੀ.ਕੇ. ਸਿੰਘ ਨੇ ਪੋਲੀਮਿਰੇਜ …

Read More »

ਮੁਫਤ ਕੈਂਸਰ ਚੈਕਅਪ ਕੈਂਪ ਦੌਰਾਨ ਕੀਤੇ 576 ਸ਼ੱਕੀਆਂ ਦੇ ਟੈਸਟ

ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਇੰਗਲੈਂਡ ਵਾਸੀ ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ ਵਰਲਡ ਕੈਂਸਰ ਕੇਅਰ ਦੁਆਰਾ ਸੰਚਾਲਿਤ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੁਆਰਾ ਐਨ.ਆਰ.ਆਈ. ਹਰਨੇਕ ਸਿੰਘ ਵੜੈਚ ਦੇ ਸਹਿਯੋਗ ਨਾਲ ਨਜ਼ਦੀਕੀ ਪਿੰਡ ਭਾਈ ਬਖਤੌਰ ਦੇ ਸਰਕਾਰੀ ਹਾਈ ਸਕੂਲ ਵਿਖੇ ਇੱਕ ਕੈਂਸਰ ਚੈਕਅਪ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਆਯੋਜਿਤ ਕੀਤਾ ਗਿਆ।ਜਿਸ …

Read More »

ਕਾਲਜ ਵਿਖੇ ਵੱਖ-ਵੱਖ ਵਿਭਾਗਾਂ ਦਰਮਿਆਨ ਵਾਲੀਵਾਲ ਦਾ ਟੂਰਨਾਮੈਂਟ ਕਰਵਾਇਆ

ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਐਸ.ਐਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਵਿਖੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦਾ ਵਾਲੀਵਾਲ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਕਾਮਰਸ, ਆਰਟਸ, ਐਗਰੀਕਲਚਰ, ਮੈਨੇਜਮੈਂਟ ਅਤੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ।ਕਾਲਜ ਦੇ ਇੰਨ੍ਹਾਂ ਵਿਭਾਗਾਂ ਦੀਆਂ 6 ਟੀਮਾਂ ਦੇ ਆਪਸੀ ਮੈਚ ਕਰਵਾਏ ਗਏ।ਜਿਸ ਵਿੱਚ ਐਗਰੀਕਲਚਰ ਅਤੇ ਆਰਟਸ …

Read More »