Wednesday, November 25, 2026

Monthly Archives: March 2017

ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ

ਕਹਾਂ ਰੱਬ ਸੱਜਣਾਂ ਕਿ ਦਿਲ ਚੋਰ ਕਹਿ ਲਵਾਂ, ਰੁੱਤਬਾ ਵੇ ਹੁਣ ਦੱਸ ਹੋਰ ਕੀ ਦੇ ਦਵਾਂ, ਕੀਤੀ ਬੇਵਫਾਈ ਸੱਜਣਾਂ ਦੀ ਵਫਾ ਹੋ ਗਈ, ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ। ਹੱਸ ਹੱਸ ਕੇ ਜਰੇ ਜੋ ਉਲਾਂਭੇ ਪਏ ਨੇ, ਵਾਅਦੇ ਕੀਤੇ ਝੂਠੇ ਸਾਰੇ ਸਾਂਭੇ ਪਏ ਨੇ, ਰੱਖਣੇ ਦੀ ਯਾਦ ਅਜ਼ਬ ਸਜ਼ਾ ਹੋ ਗਈ, ਵਫ਼ਾ ਕੀਤੀ ਮੇਰੀ ਯਾਰੋ ਬੇਵਫ਼ਾ ਹੋ ਗਈ। ਮਾਣ …

Read More »

ਜਿੱਤਣ ਵਾਲਿਆਂ ਨੂੰ..

ਉਮੀਦਾਂ ਦੇ ਬਣ ਕੇ ਤੁਸੀਂ ਹਾਣ ਦੇ ਆਇਓ ਐਂਵੇਂ ਨਾ ਜ਼ਜ਼ਬਾਤਾਂ ਦੇ ਨਾਲ ਖੇਡ ਜਾਇਓ। ਪੰਜਾਬ ਦਾ ਜੋ ਮੁਰਝਾਇਆ ਹੋਇਆ ਫੁੱਲ ਜ਼ਿੰਦ ਜਾਨ ਲਾ ਕੇ ਇਸ ਨੂੰ ਫੇਰ ਮਹਿਕਾਇਓ। ਜੋ ਕੀਤੇ ਵਾਅਦੇ ਤੁਸੀਂ ਸੱਤਾ ਦੀ ਖਾਤਿਰ ਉਹਨਾਂ ਬੋਲਾਂ ਨੂੰ ਤੁਸੀਂ ਜ਼ਰੂਰ ਪੁਗਾਇਓ। ਦਿੱਤਾ ਹੈ ਅਣਖਾਂ ਦਾ ਝੰਡਾ ਹੱਥ ਤੁਹਾਡੇ ਉਸ ਨੂੰ ਉੱਚਾ ਜਰੂਰ ਲਹਿਰਾਇਓ। ਨਸ਼ੇ, ਰੇਤ ਦੇ ਜੋ ਬਣ ਵਪਾਰੀ …

Read More »

ਚੋਰੀ ਕੀਤੇ ਸਮਾਨ ਸਮੇਤ ਚੋ ਗ੍ਰੋਹ ਦੇ ਦੋ ਮੈਂਬਰਾਂ ਕਾਬੂ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ ਬਿਊਰੋ)  ਥਾਣਾ ਬੀ-ਡਵੀਜ਼ਨ ਦੀ ਪੁਲਿਸ ਪਾਰਟੀ ਨੇ ਤਿੰਨ ਮੈਂਬਰੀ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਚੋਰੀ ਦੇ ਸਮਾਨ ਸਮੇਤ ਦੋ ਚੋਰਾਂ ਨੂੰ ਕਾਬੂ ਕਰਨ ਵਿੱਚ ਸ਼ਫਲਤਾ ਹਾਸਲ ਕੀਤੀ ਹੈ, ਜਦਕਿ ਉਨਾਂ ਦਾ ਤੀਜਾ ਸਾਥੀ ਅਜੇ ਭਗੌੜਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਸੂਬਾ ਸਿੰਘ ਤੇ ਏ.ਐਸ.ਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਸਥਾਨਕ ਈਸਟ ਮੋਹਨ ਨਗਰ 100 ਫੁੱਟੀ …

Read More »

ਅਵਾਰਾ ਕੁੱਤਿਆਂ ਦੀ ਨਗਰ ਨਿਗਮ ਕਰਵਾਏਗਾ ਨਸਬੰਦੀ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇਸੇ ਦੌਰਾਨ ਕਮਿਸ਼ਨਰ ਸੋਨਾਲੀ ਗਿਰੀ ਨੇ ਟਰਾਂਸਫਰ ਹੋਣ ਉਪਰੰਤ ਜਾਂਦਿਆਂ ਜਾਂਦਿਆਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦੀ ਕਾਰਵਾਈ ਵੀ ਅਰੰਭ ਕਰਵਾ ਦਿੱਤੀ ਹੈ।ਸਥਾਨਕ ਹਾਥੀ ਗੇਟ ਸਥਿਤ ਨਗਰ ਨਿਗਮ ਦੇ ਵੈਟਨਰੀ ਹਸਪਤਾਲ ਵਿਖੇ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਬਣਾਏ ਜਾ ਰਹੇ ਆਪਰੇਸ਼ਨ ਥੀਏਟਰ ਦਾ ਮੁਆਇਨਾਂ ਕਰਨ …

Read More »

ਪਾਣੀ ਤੇ ਸੀਵਰੇਜ਼ ਦੇ ਬਿੱਲਾਂ ਦੀ ਵਸੂਲੀ ਲਈ ਨਗਰ ਨਿਗਮ ਨੇ ਕਾਰਡ ਸਵੀਪ ਮਸ਼ੀਨ ਲਗਾਈ

ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ ਸੱਗੂ) – ਨਗਰ ਨਿਗਮ ਵਲੋਂ ਪਾਣੀ ਤੇ ਸੀਵਰੇਜ਼ ਦੇ ਬਿੱਲਾਂ ਦੀ ਵਸੂਲੀ ਲਈ ਆਪਣੇ ਮੁੱਖ ਦਫਤਰ ਰਣਜੀਤ ਐਵਨਿਊ ਵਿਖੇ ਕਾਰਡ ਸਵੀਪ ਮਸ਼ੀਨ ਲਗਾ ਦਿਤੀ ਗਈ ਹੈ। ਅੱਜ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਮਿਸ਼ਨਰ ਨਗਰ ਨਿਗਮ ਸੋਨਾਲੀ ਗਿਰੀ ਨੇ ਆਖਿਆ ਹੈ ਕਿ ਲਗਾਈ ਗਈ ਇਸ ਮਸ਼ੀਨ ਰਾਹੀਂ ਸ਼ਹਿਰੀ ਆਪਣੇ ਏ.ਟੀ.ਐਮ ਤੇ ਕਰੈਡਿਟ ਕਾਰਡਾਂ ਨਾਲ ਬਿੱਲਾਂ ਦੀ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਚੰਦਰਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ ਸੰਬੰਧੀ ਸੈਮੀਨਾਰ ਅਯੋਜਿਤ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਖੇ ਸੁਆਮੀ ਦਇਆਨੰਦ ਅਧਿਐਨ ਕੇਂਦਰ ਵੱਲੋਂ ‘ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ’ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸ਼ਹੀਦ ਚੰਦਰ ਸ਼ੇਖਰ ਆਜ਼ਾਦ ਸੰਗਠਨ (ਰਜਿ.) ਦੇ ਸਹਿਯੋਗ ਨਾਲ ਆਯੋਜਿਤ ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਵਾਲੀਆ ਤੇ ਸੁਦਰਸ਼ਨ ਕਪੂਰ, ਮੁੱਖ ਬੁਲਾਰਾ ਡਾ. ਰਜਨੀਸ਼ ਅਰੌੜਾ ਸਾਬਕਾ ਉਪਕੁਲਪਤੀ ਪੀ.ਟੀ.ਯੂ …

Read More »

DAV Students Outshined in the University Examinations-2016

Amritsar, March 15 (Punjab Post Bureau) – The students of DAV College Amritsar bagged various merit positions in the university examinations held in December 2016. In the recent results declared by the Guru Nanak Dev University Amritsar, students of MSc (Physics)-I bagged 7 positions out of top ten university positions.  Karamveer Singh bagged 1st position in university securing 82.16%, Nidhi …

Read More »

ਮਦੀਹਾ ਗੌਹਰ ਦਾ ਨਿਰਦੇਸ਼ਿਤ ਨਾਟਕ `ਕੌਣ ਹੈ ਯੇਹ ਗੁਸਤਾਖ` ਖੇਡਿਆ ਗਿਆ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟ ਹਮੇਸ਼ਾਂ ਹੀ ਕਲਾ ਨੂੰ ਉਤਸ਼ਾਹ ਦੇਂਦੀ ਆਈ ਹੈ।ਇਸੇ ਲੜੀ ਤਹਿਤ ਹਮਸਾਇਆ 2017 ਅਧੀਨ ਭਾਰਤ ਅਤੇ ਪਾਕਿਸਤਾਨ ਦੇ ਆਰਟਿਸਟਾਂ ਵਲੋਂ ਸਾਂਝੇ ਤੌਰ `ਤੇ ਇਹ ਨਾਟਕ ਮੇਲਾ 15 ਮਾਰਚ 7 ਤੋਂ ਸ਼ੁਰੂ ਕੀਤਾ ਗਿਆ ਹੈ । ਆਰਟ ਗੈਲਰੀ ਵਿੱਚ ਅਜ ਅਜੋਕਾ ਠੇਠਰ ਲਾਹੌਰ ਵਲੋਂ ਮਦੀਹਾ ਗੌਹਰ ਦੇ ਨਿਰਦੇਸ਼ਨ ਹੇਠ …

Read More »

The Black Prince bagged awards and received entries in different festivals of North America

Hollywood- CA, March 17 (Punjab Post Bureau) -. The Black Prince bagged many awards and received entries in different festivals of North America. The lead actor Mr. Satinder Sartaaj who played as Maharajah Duleep Singh was the attraction of the day at Cinequest Film Festival concluded this weekend. Although over 1,00,000 attend CQFF the three-block proximity of its state-of-the-art venues …

Read More »

ਗੰਨਾ ਕਮਿਸ਼ਨਰ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦਾ ਦੌਰਾ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ)- ਗੰਨਾ ਕਮਿਸ਼ਨਰ ਪੰਜਾਬ ਡਾ. ਜ਼ਸਵੰਤ ਸਿੰਘ ਵੱਲੋਂ ਅੰਮ੍ਰਿਤਸਰ ਜਿਲ੍ਹੇ ਦਾ ਦੌਰਾ ਕੀਤਾ ਗਿਆ।ਜਿਲ੍ਹੇ ਦੀਆਂ ਖੰਡ ਮਿਲਾਂ ਸਹਿਕਾਰੀ ਖੰਡ ਮਿੱਲ ਅਜਨਾਲਾ, ਬਟਾਲਾ ਅਤੇ ਖੰਡ ਮਿੱਲ ਬੁਟਰ ਸਿਵੀਆ ਵੱਲੋਂ ਪੜਾਈ ਕੀਤੇ ਜਾ ਰਹੇ ਗੰਨੇ ਅਤੇ ਕਿਸਾਨਾਂ ਨੂੰ ਕੀਤੀ ਜਾ ਰਹੀ ਅਦਾਇਗੀ ਸਬੰਧੀ ਸਮੀਖਿਆ ਕੀਤੀ ਗਈ। ਜਿਸ ਵਿੱਚ ਕੇਨ ਕਮਿਸ਼ਨਰ ਵੱਲੋ ਕਿਸਾਨ ਦੇ ਹਿੱਤ ਵਿੱਚ ਕੀਤੇ …

Read More »