ਨਵੀਂ ਦਿੱਲੀ, 11 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਕਮੇਟੀ ਦੇ 2 ਕੋ-ਆਪਸਞਸ਼ਨ ਸੀਟਾਂ ਦੇ ਲਈ ਹੋਏ ਮਤਦਾਨ ਵਿਚ ਸਰਦਾਰ ਮਨਜੀਤ ਸਿੰਘ ਜੀ.ਕੇ. ਦੀ ਛਵੀ ਤੇ ਦੋਨੋਂ ਅਕਾਲੀ ਉਮੀਦਵਾਰ ਰਣਜੀਤ ਕੌਰ ਅਤੇ ਸਰਵਜੀਤ ਸਿੰਘ ਵਿਰਕ ਇੱਕਤਰਫਾ ਜਿੱਤ ਗਏ। ਕੁਲ 46 ਮੈਂਬਰਾਂ ਵਿਚੋਂ 43 ਮੈਂਬਰਾਂ ਨੇ ਮਤਦਾਨ ਵਿਚ ਹਿੱਸਾ ਲਿਆ।ਦੋਨੋਂ ਅਕਾਲੀ ਉਮੀਦਵਾਰਾਂ ਨੂੰ 20-20 ਜਦਕਿ ਸਰਨਾ ਦਲ ਦੇ ਉਮੀਦਵਾਰ ਇੰਦਰਮੋਹਨ ਸਿੰਘ …
Read More »Monthly Archives: March 2017
Festival of Colours Celebrated with Fervour in DAV Public School
Amritsar, Marc 11 (Punjab Post Bureau) – The festival of colours Holi, one of the most vibrant festival was celebrated with fervour by the students of DAV Public School Lawrence Road. This fun filled festival draws smile and enthuses vitality amongst people of all ages . A special programme was arranged by the teachers on this occasion. The teachers shared …
Read More »Congress rules the Punjab Plains, BJP the hinterland!
Amritsar, March 11 (Punjab Post Bureau) – In a spectacular turn of electoral fortunes Congress emerged the clear winner in Punjab, while the hinterland joined hands with the BJP at the centre. The anti incumbency mandate in Punjab consolidated towards a more stable governance alternative. This is in clear contradiction of the general expectation of a sweep by AAP. All …
Read More »ਭ੍ਰਿਸ਼ਟ ਤੇ ਤਾਨਾਸ਼ਾਹੀ ਰਾਜ ਪ੍ਰਬੰਧ ਦੇਣ ਦਾ ਨਤੀਜਾ ਅਕਾਲੀ ਭਾਜਪਾ ਗਠਜੋੜ ਨੂੰ ਭੁਗਤਣਾ ਪਿਆ- ਚਾਹਲ
ਜਲੰਧਰ, ਮਾਰਚ 11 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਅੰਦਰ ਪਿਛਲੇ ਦਸ ਸਾਲ ਤੋਂ ਪੰਜਾਬ ਦੇ ਲੋਕ ਭਰਿਸ਼ਟ ਤੇ ਤਾਨਾਸ਼ਾਹੀ ਰਾਜ ਪਰਬੰਧ ਤੋਂ ਬਹੁਤ ਦੁਖੀ ਤੇ ਪੀੜਤ ਚਲੇ ਆ ਰਹੇ ਸਨ ਜਿਸ ਦਾ ਖਮਿਆਜ਼ਾ ਅੱਜ ਇਸ ਗਠਜੋੜ ਨੂੰ ਇਹਨਾਂ ਚੋਣਾਂ ਵਿਚ ਭੁਗਤਣਾ ਪਿਆ ਹੈ।ਇਹ ਗਲ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਇਥੋਂ …
Read More »30 ਸਾਲਾਂ ਬਾਅਦ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਲਾਡੀ ਜਿੱਤੇ
ਹਰਚੋਵਾਲ (ਗਰਦਾਸਪੁਰ), 11 ਮਾਰਚ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ) – 30 ਸਾਲਾਂ ਬਾਅਦ ਹਲਕਾ ਸ਼੍ਰੀ ਹਰਗੋਬਿੰਦਪੁਰ ਤੋ ਕਾਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਲਾਡੀ ਨੇ ਜਿੱਤ ਹਾਸਲ ਕਰ ਕੇ ਇਤਹਾਸ ਰਚਿਆ ਹੈ।ਇਸ ਜਿੱਤ ਦੀ ਕੁਸ਼ੀ ਵਿੱਚ ਕਾਗਰਸ ਵਰਕਰਾਂ ਨੇ ਢੋਲ ਵਜਾ ਕੇ ਭੰਗੜੇ ਪਾਏ ਅਤੇ ਕਸਬਾ ਹਰਚੋਵਾਲ ਦੇ ਚੋਕ ਵਿੱਚ ਲੱਡੂ ਵੰਡੇ ਗਏ।ਬਲਵਿੰਦਰ ਸਿੰਘ ਲਾਡੀ ਨੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਮਨਜੀਤ …
Read More »ਪੰਜਾਬ ਵਿਚ ਕਾਂਗਰਸ ਦੀ ਨਵੀਂ ਸਰਕਾਰ ਬਨਣ `ਤੇ ਚੀਫ ਖਾਲਸਾ ਦੀਵਾਨ ਨੇ ਦਿਤੀ ਵਧਾਈ
ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ ਬਿਊਰੋ)- ਅੱਜ ਪੰਜਾਬ ਵਿਚ ਕਾਂਗਰਸ ਦੀ ਨਵੀਂ ਸਰਕਾਰ ਬਨਣ `ਤੇ ਚੀਫ ਖਾਲਸਾ ਦੀਵਾਨ ਨੇ ਵਧਾਈ ਦਿਤੀ ਹੈ।ਮੁੱਖ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਚੀਫ ਖਾਲਸਾ ਦੀਵਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਨਵੀ ਸਰਕਾਰ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਦਿੱਤਾ ਹੈ। ਸੂਬੇ ਦੀ ਖੁਸ਼ਹਾਲੀ ਆਉਣ …
Read More »ਸੁਖਪਾਲ ਭੁੱਲਰ ਦੀ ਜਿੱਤ ਦੀ ਖੁੁੱਸ਼ੀ `ਚ ਪਿੰਡ ਵੱਡਾ ਭਗਵਾਨਪੁਰਾ ਵਿਖੇ ਆਗੂ ਡਾ. ਗੁਰਜੰਟ ਸਿੰਘ ਨੇ ਵੰਡੇ ਲੱਡੂ
ਅਲਗੋਂ ਕੋਠੀ, 11 ਮਾਰਚ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੇਮਕਰਨ ਤੋ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਦੀ ਖੁੁੱਸ਼ੀ ਵਿੱਚ ਪਿੰਡ ਵੱਡਾ ਭਗਵਾਨਪੁਰੇ ਤੋਂ ਸੀਨੀਅਰ ਕਾਂਗਰਸੀ ਆਗੂ ਡਾ. ਗੁਰਜੰਟ ਸਿੰਘ ਵੱਲੋ ਲੱਡੂ ਵੰਡੇ ਗਏ।ਗੁਰਜੰਟ ਸਿੰਘ ਨੇ ਸੁਖਪਾਲ ਸਿੰਘ ਭੁੱਲਰ ਨੂੰ ਵਧਾਈ ਦਿੰਦਿਆ ਕਿਹਾ ਕਿ ਭੁੱਲਰ ਪਰਿਵਾਰ ਦੀ ਇਸ ਵੱਡੀ ਜਿੱਤ ਨੇ ਵਿਰੋਧੀ ਵਾਰਟੀਆਂ ਦੇ ਆਗੂਆਂ ਨੂੰ ਅਰਸ਼ ਤੋ ਫਰਸ਼ …
Read More »ਖੇਮਕਰਨ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਭੁੱਲਰ ਦੀ ਹੋਈ ਰਿਕਾਰਡ ਤੋੜ ਜਿੱਤ `ਤੇ ਲੱਡੂ ਵੰਡੇ
ਅਲਗੋਂ ਕੋਠੀ, 11 ਮਾਰਚ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੀ ਹੋਈ ਰਿਕਾਰਡ ਤੋੜ ਜਿੱਤ ਦੀ ਖੁਸ਼ੀ `ਚ ਕਸਬਾ ਅਮਰਕੋਟ ਤੋਂ ਸਾਬਕਾ ਚੈਅਰਮੈਨ ਬਲਵਿੰਦਰ ਸਿੰਘ ਬਾਜਵਾ ਨੇ ਲੱਡੂ ਵੰਡੇ ਇਸ ਮੋਕੇ ਕੁਲਬੀਰ ਸਿੰਘ ਕਲੰਝਰ ਨੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਬਾਜਵਾ ਦਾ ਲਡੂਆਂ ਨਾਲ ਮੂੰਹ ਮਿਠਾ ਕਰਵਾਇਆ।ਇਸ ਮੋਕੇ ਪਰਮਜੀਤ ਸਿੰਘ ਕਲੰਝਰ, …
Read More »ਤੀਜੀ ਇਤਿਹਾਸਕ ਜਿੱਤ ਦਿਵਾਉਣ ਲਈ ਸੱਚੇ ਪਾਤਸ਼ਾਹ ਤੇ ਗੁਰੂ ਦੀਆਂ ਸੰਗਤਾਂ ਦਾ ਧੰਨਵਾਦ – ਮਜੀਠੀਆ
ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਨੂੰ ਜਿੱਤ ਦੀ ਦਿੱਤੀ ਵਧਾਈ, ਕਿਹਾ ਚੋਣ ਵਾਅਦੇ ਪੂਰੇ ਕਰਨ ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ-ਭਾਜਪਾ ਦੇ ਉਮੀਦਵਾਰ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਲਗਾਤਾਰ ਤੀਜੀ ਵਾਰ ਇਤਿਹਾਸਕ ਅਤੇ ਵੱਡੀ ਜਿੱਤ ਲਈ ਸੱਚੇ ਪਾਤਸ਼ਾਹ ਅਤੇ ਗੁਰੂ ਕੀਆਂ ਸੰਗਤਾਂ ਦਾ ਕੋਟਿਨ ਕੋਟ ਧੰਨਵਾਦ ਕੀਤਾ …
Read More »ਹਲਕਾ ਪੱਟੀ ਅੰਦਰ ਕਾਗਰਸ ਨੇ 25 ਸਾਲ ਬਾਅਦ ਸਿਰਜਿਆ ਇਤਿਹਾਸ
ਹਰਮਿੰਦਰ ਗਿਲ ਨੇ ਮੁੱਖ ਮੰਤਰੀ ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਕੈਰੋਂ ਨੂੰ ਹਰਾਇਆ ਪੱਟੀ, 11 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਮਾਝੇ ਵਿੱਚ ਪਹਿਲੀ ਵਾਰ ਕਾਗਰਸ ਪਾਰਟੀ ਨੇ ਭਾਰੀ ਬਹੁਮਤ ਹਾਸਿਲ ਕੀਤਾ ਹੈ।ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਕੇ ਪੰਚੀ ਸਾਲ ਬਾਅਦ ਜਿੱਤ ਹਾਸਲ …
Read More »
Punjab Post Daily Online Newspaper & Print Media