ਮਲੋਟ, 6 ਮਾਰਚ (ਪੰਜਾਬ ਪੋਸਟ ਬਿਊਰੋ) – ਲੈਕਚਰਾਰ ਯੂਨੀਅਨ ਦੀ ਮੀਟਿੰਗ ਦੌਰਾਨ ਤਰੱਕੀ ਪ੍ਰਾਪਤ ਪ੍ਰਿੰਸੀਪਲਾਂ ਨੂੰ ਸਟੇਸ਼ਨਾਂ ਦੀ ਅਲਾਟਮੈਟ ਕਰਨ ਦੀ ਮੰਗ ਕੀਤੀ ਹੈ।ਲੈਕਚਰਾਰ ਵਿਜੈ ਗਰਗ ਨਵੇਂ ਪ੍ਰਮੋਟ ਹੋਏ ਪ੍ਰਿੰਸੀਪਲਾਂ ਨੂੰ ਸਟੇਸ਼ਨਾਂ ਦੀ ਅਲਾਟਮੈਟ 11 ਮਾਰਚ ਤੋ ਬਾਅਦ ਕਰਨ `ਤੇ ਹੈਰਾਨੀ ਦਾ ਕਰਦਿਆਂ ਦੱਸਿਆ ਕਿ ਪ੍ਰਿੰਸੀਪਲ ਕੇਡਰ ਵਿਚ 191 ਲੈਕਚਰਾਰਾਂ ਨੂੰ ਤਰੱਕੀ ਤਾ ਦਿੱਤੀ ਗਈ ਹੈ, ਪਰ ਇਨਾਂ ਨੂੰ ਸਟੇਸ਼ਨਾਂ …
Read More »Monthly Archives: March 2017
ਜਨਮ ਦਿਨ ਮੁਬਾਰਕ- ਪਰਮਜੀਤ ਕੌਰ (ਦਿਸ਼ਾ)
ਸ੍ਰੀ ਹਜੂਰ ਸਾਹਿਬ, ਨੰਦੇੜ (ਮਹਾਰਾਸ਼ਟਰਾ) ਵਾਸੀ ਪੱਤਰਕਾਰ ਰਵਿੰਦਰ ਸਿੰਘ ਮੋਦੀ ਤੇ ਪਰਿਵਾਰ ਨੂੰ ਬੇਟੀ ਪਰਮਜੀਤ ਕੌਰ (ਦਿਸ਼ਾ) ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਨਵ ਜੰਮੇ ਬੱਚੇ ਦੀ ਮੋਤ ਹੋਣ ਨਾਲ ਲੇਡੀਜ਼ ਡਾਕਟਰ `ਤੇ ਲੱਗੇ ਅਣਗਹਿਲੀ ਦੇ ਦੋਸ਼- ਕੀਤਾ ਚੱਕਾ ਜਾਮ
ਲਿਖਤੀ ਬਿਆਨ ਦੇ ਅਧਾਰ ਸਖਤ ਕਾਰਵਾਈ ਕੀਤੀ ਜਾਵੇਗੀ ਐਸ.ਐਮ.ਓ ਹਰਚੋਵਾਲ (ਗੁਰਦਾਸਪੁਰ) 6 ਮਾਰਚ (ਗਗਨਦੀਪ ਸਿੰਘ ਰਿਆੜ) – ਡਿਲਵਰੀ ਕੇਸ ਦੋਰਾਨ ਲੇਡੀਜ਼ ਡਾਕਟਰ ਵੱਲੋ ਅਣਗਹਿਲੀ ਵਰਤ ਦੇ ਦੋਸ਼ `ਚ ਨਵ ਜੰਮੇ ਲੜਕੇ ਦੀ ਹੋਈ ਮੋਤ ਨਾਲ ਸਥਾਨਕ ਸਿਵਲ ਹਸਪਤਾਲ ਹਰਚੋਵਾਲ ਵਿਖੇ ਪੀੜਤ ਪਰਿਵਾਰ ਵੱਲੋ ਇਨਸ਼ਾਫ ਲੈਣ ਲਈ ਚੱਕਾ ਜਾਮ ਕਰ ਕੇ ਦੋਸ਼ੀ ਡਾਕਟਰ ਦੇ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਨ ਦਾ ਸਮਾਚਾਰ ਪ੍ਰਾਪਤ …
Read More »ਭਾਈ ਘਨ੍ਹਈਆ ਜੀ ਮਿਸ਼ਨ ਵਲੋਂ ਅੱਖਾਂ ਦਾ ਫ਼੍ਰੀ ਚੈਕਅੱਪ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਾਨਵਤਾ ਦੀ ਸੇਵਾ ਵਿਚ ਪਿਛਲੇ 20 ਸਾਲ ਤੋਂ ਕੰਮ ਕਰ ਰਹੀ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵਲੋਂ ਸਿਵਲ ਸਰਜਨ ਦੀ ਮਨਜ਼ੂਰੀ ਉਪਰੰਤ ਭਾਈ ਘਨ੍ਹਈਆ ਜੀ ਐਲੋਪੈਥਿਕ ਓ.ਪੀ.ਡੀ ਹਸਪਤਾਲ ਨਿਊ ਪਵਨ ਨਗਰ ਸਥਿਤ ਸ੍ਰੀ ਕਰਤਾਰ ਚੰਦ ਮੈਮੋਰੀਅਲ ਫੀਜ਼ਿਓਥੈਰੇਪੀ ਸੈਂਟਰ ਪਵਨ ਨਗਰ ਦੇ ਸਹਿਯੋਗ ਨਾਲ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ ਲਗਾਇਆ ਗਿਆ।ਕੈਂਪ …
Read More »Nari Shakti Puraskars 2016
International Women’s Day – March 08 *Leena Nair Women have played an integral role in Indian history from ancient times. We find that in the Vedic or Upanishadic age Maitreyi, Gargi, and others ladies of revered memory have taken the places of rishis through their skill in discussing about Brahman. In an assembly of a thousand Brahmanas …
Read More »ਔਰਤਾਂ ਨੂੰ ਬਰਾਬਰੀ, ਅਜ਼ਾਦੀ ਤੇ ਬਣਦੇ ਹੱਕ ਦਿਵਾਉਣ ਲਈ ਅਮਲੀ ਯਤਨਾਂ ਦੀ ਲੋੜ
8 ਮਾਰਚ- ਕੌਮਾਂਤਰੀ ਔਰਤ ਦਿਵਸ ਤੇ ਵਿਸ਼ੇਸ਼ ਵਿਜੈ ਗੁਪਤਾ ਮਾਨਵ ਜਾਤੀ ਦੇ ਇਤਿਹਾਸ ਵਿੱਚ ਦੱਬੇ-ਕੁਚਲੇ ਲੋਕਾਂ ਦਾ ਐਸਾ ਕੋਈ ਵੀ ਮਹਾਨ ਅੰਦੋਲਨ ਨਹੀਂ ਹੋਇਆ, ਜਿਸ ਵਿੱਚ ਕਿਰਤੀ ਔਰਤਾਂ ਦੀ ਸ਼ਮੂਲੀਅਤ ਨਾ ਹੋਵੇ।ਕਿਰਤੀ ਔਰਤਾਂ ਜੋ ਦੱਬੇ-ਕੁਚਲਿਆਂ `ਚੋਂ ਸਭ ਤੋਂ ਵੱਧ ਪੀੜ੍ਹਤ ਹਨ – ਮੁਕਤੀ ਸੰਗਰਾਮ ਤੋਂ ਕਦੇ ਦੂਰ ਨਹੀਂ ਰਹੀਆਂ ਤੇ ਨਾ ਹੀ ਰਹਿ ਸਕਦੀਆਂ ਹਨ।ਜਿਵੇਂ ਸਭ ਨੂੰ ਪਤਾ ਹੈ ਕਿ …
Read More »‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। ’
ਅੱਜ ’ਤੇ ਵਿਸ਼ੇਸ਼ 8 ਮਾਰਚ ਅਵਤਾਰ ਸਿੰਘ ਕੈਂਥ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਸਮਾਜਿਕ, ਭਾਈਚਾਰਕ ਅਤੇ ਆਰਥਿਕ ਵਿਤਕਰਿਆਂ ਵਿਰੁੱਧ ਪਹਿਲੀ ਵਾਰੀ ਵਾਰ ਉਚਾਰ ਸੁਚੇਤ ਕੀਤਾ ਉਥੇ ਇਹ ਅਵਾਜ਼ ਵੀ ਪਹਿਲੀ ਵਾਰੀ ਉਠਾਈ ਕਿ ਔਰਤ ਨਾ ਨਿੰਦਣੀ ਹੈ ਨਾ ਹੀ ਪੁੂਜਾ, ਸਗੋਂ ਪ੍ਰਭੂ ਦੇ ਰਾਹ ਟੁਰਨ ਅਤੇ ਪਾਉਣ ਲਈ ਉਸਦੇ ਗੁਣ ਧਾਰਨੇ ਹਰ ਲਈ ਜਰੂਰੀ ਹਨ। ਗੁਰੂ ਨਾਨਕ ਦੇਵ …
Read More »6 ਕਿਲੋ ਚਰਸ ਸਮੇਤ ਫੜੀ ਔਰਤ ਦਾ ਜੀ.ਆਰ.ਪੀ ਨੇ ਪੁਲਿਸ ਰਿਮਾਂਡ ਲ਼ਿਆ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ ਬਿਊਰੋ) – ਸਟੇਟ ਰੇਲਵੇ ਪੁਲਿਸ ਦੇ ਸੀ.ਆਈ.ਏ ਵਿੰਗ ਲੁਧਿਆਣਾ ਨੇ ਇੱਕ ਔਰਤ ਨੂੰ ਚਰਸ ਦੀ ਖੇਪ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਸੀ.ਆਈ.ਏ ਜੀ.ਆਰ.ਪੀ ਲੁਧਿਆਣਾ ਦੇ ਨਵ ਨਿਯੁੱਕਤ ਇੰਚਾਰਜ ਸਬ ਇੰਸਪੈਕਟਰ ਕਸਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜੀ.ਆਰ.ਪੀ ਦੇ ਏ.ਡੀ.ਜੀ.ਪੀ ਜਸਮਿੰਦਰ ਸਿੰਘ, ਆਈ.ਜੀ ਗੁਰਿੰਦਰ ਸਿੰਘ ਢਿੱਲੋਂ, ਏ.ਆਈ.ਜੀ ਗੁਰਮੀਤ ਸਿੰਘ ਵਲੋਂ ਸਮੇਂ …
Read More »ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ ਦੀ ਨਵੀਂ ਇਮਾਰਤ ਦਾ ਪਿਆ ਲੈਂਟਰ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਥਾਨਕ ਪਿੰਡ ਸੁਲਤਾਨਵਿੰਡ ਸਥਿਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਨਵੀਂ ਉਸਾਰੀ ਜਾ ਰਹੀ ਇਮਾਰਤ ਦੀ ਬੇਸਮੈਂਟ ਦਾ ਲੈਂਟਰ ਪਾਇਆ ਗਿਆ।ਇਹ ਸੇਵਾ ਕਾਰਸੇਵਾ ਵਾਲੇ ਸੰਤ ਕਸ਼ਮੀਰਾ ਸਿੰਘ ਦੀ ਭੂਰੀਵਾਲਿਆਂ ਵਲੋਂ ਲੋਕਲ ਗੁਰਦੁਆਰਾ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ …
Read More »ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ ਸੱਗੂ) – ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਜੇਤੂ ਰਹੇ ਮੈਂਬਰਾਂ ਨੇ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਿਚ ਪੁੱਜੇ ਮੈਂਬਰਾਂ ਦੇ ਨਾਲ ਪੰਜਾਬ ਦੇ ਉਪ ਮੁੱਖ ਮੰਤਰੀ …
Read More »
Punjab Post Daily Online Newspaper & Print Media