Wednesday, November 25, 2026

Monthly Archives: April 2017

PM presents awards, addresses civil servants on Civil Services Day

New Delhi, April 21 (Punjab Post Bureau) – The Prime Minister, Shri Narendra Modi, today presented awards and addressed civil servants on the occasion of the eleventh Civil Services Day. Describing this day as one of “rededication,” the Prime Minister said that civil servants are well aware of their strengths and capabilities, challenges and responsibilities. He said conditions prevailing today are quite …

Read More »

ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਲਈ ਸੈਮੀਨਾਰ ਦਾ ਆਯੋਜਨ

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਭਵਿੱਖ ਬਾਰੇ ਜਾਣਕਾਰੀ ਮਿਲ ਸਕੇ ਕਿ ਦੱਸਵੀਂ ਤੋਂ ਬਾਅਦ ਉਹ ਕਿਹੜੇ ਵਿਸ਼ਿਆਂ ਦੀ ਚੋਣ ਕਰਨ ਤਾਂ …

Read More »

ਬਾਕਸਰ ਖਿਡਾਰੀ ਸ਼ਹੀਦ ਹਰਦੀਪ ਸਿੰਘ ਆਰਮੀ ਨੂੰ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਪਠਾਨਕੋਟ ਵਿਖੇ ਇੱਕ ਖੇਡ ਮੁਕਾਬਲੇ ਦੌਰਾਨ ਸ਼ਹੀਦ ਹੋਣ ਵਾਲੇ ਭਾਰਤੀ ਫੌਜ਼ ਦੇ ਬਾਕਸਰ ਖਿਡਾਰੀ ਹਰਦੀਪ ਸਿੰਘ ਆਰਮੀ ਦੀ ਯਾਦ `ਚ ਉਸ ਦੇ ਪਰਿਵਾਰਿਕ ਮੈਂਬਰਾਂ ਵਲੋਂ ਬਣਾਈ ਗਈ ਸ਼ਹੀਦ ਹਰਦੀਪ ਸਿੰਘ ਬਾਕਸਰ ਸਪੋਰਟਸ ਅਕੈਡਮੀ ਦੇ ਸਮੂਹ ਅਹੁੱਦੇਦਾਰਾਂ ਤੇ ਮੈਂਬਰਾਂ ਵੱਲੋਂ ਤੀਸਰੇ ਸ਼ਰਧਾਜ਼ਲੀ ਸਮਾਗਮ ਦਾ ਆਯੋਜਨ ਕੀਤਾ ਗਿਆ।ਸੁਲਤਾਨਵਿੰਡ ਰੋਡ ਸਥਿਤ ਜਸਪਾਲ ਨਗਰ ਵਿਖੇ ਸਥਿਤ ਜੱਦੀ …

Read More »

ਸ.ਸ.ਸ.ਸ ਸਕੂਲ ਕਰਮਪੁਰਾ ਵਿਖੇ ਡਾ. ਬੀ.ਆਰ ਅੰਬੇਦਕਰ ਜਯੰਤੀ ਮਨਾਈ

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ- ਸੰਧੂ) –ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆ ਮੰਤਰੀ ਅਤੇ ਭਾਰਤੀ ਸੰਵਿਧਾਨ ਦੇ ਰਚਨਹਾਰੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੇ 125 ਵੇਂ ਜਨਮ ਦਿਹਾੜੇ ਦੇ ਸਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਵਿਖੇ ਪ੍ਰਿੰਸੀਪਲ ਹਰਪ੍ਰੀਤ ਕੌਰ ਖੁਨਖੁਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਲੈਕਚਰਾਰ ਮੈਡਮ ਜਸਵਿੰਦਰ ਕੌਰ ਤੇ ਲੈਕਚਰਾਰ ਮੈਡਮ ਰਵਿੰਦਰ ਕੌਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਇੱਕ ਪ੍ਰਭਾਵਸ਼ਾਲੀ …

Read More »

ਸਵ. ਕੋਚ ਜੋਗਿੰਦਰ ਸਿੰਘ ਮਾਨ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 25 ਨੂੰ

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਵਿਸ਼ਵ ਵਿਰਾਸਤ ਦਾ ਦਰਜਾ ਹਾਂਸਲ ਕਰਨ ਲਈ ਯਤਨਸ਼ੀਲ ਖਾਲਸਾ ਕਾਲਜ ਵਿਖੇ ਸਭ ਤੋਂ ਪਹਿਲਾਂ ਫੁੱਟਬਾਲ ਖੇਡ ਖੇਤਰ ਦਾ ਪ੍ਰਚਾਰ, ਪ੍ਰਸਾਰ ਤੇ ਇਸ ਨੂੰ ਪ੍ਰਫੁਲਿਤ ਕਰਕੇ ਕਈ ਰਾਸ਼ਟਰੀ ਤੇ ਅੰਤਰਾਰਾਸ਼ਟਰੀ ਪੱਧਰ ਦੇ ਮਹਿਲਾ ਪੁਰਸ਼ ਫੁੱਟਬਾਲ ਖਿਡਾਰੀ ਪੈਦਾ ਕਰਨ ਵਾਲੇ ਫੁੱਟਬਾਲ ਖੇਡ ਦੇ ਭੀਸ਼ਮ ਪਿਤਾਮਾਹ ਕੋਚ ਜੋਗਿੰਦਰ ਸਿੰਘ ਮਾਨ (75) ਦੇ ਅਕਾਲ ਚਲਾਣੇ ਨਾਲ ਖੇਡ …

Read More »

ਫਾਇਰ ਅਫ਼ਸਰ ਯਸ਼ਪਾਲ ਰਾਏ ਦਾ ਵਿਸ਼ੇਸ਼ ਸਨਮਾਨ

ਸਮਰਾਲਾ, 21 ਅਪ੍ਰੈਲ (ਪੰਜਾਬ ਪੋਸਟ- ਕੰਗ) – ਸਮਰਾਲਾ ਵਿਖੇ ਫਾਇਰ ਅਫ਼ਸਰ ਦੀ ਸੇਵਾ ਨਿਭਾ ਰਹੇ ਯਸ਼ਪਾਲ ਰਾਏ ਨੂੰ ਚੰਗੀਆਂ ਸੇਵਾਵਾਂ ਬਦਲੇ ਮਾਨਯੋਗ ਡਾਇਰੈਕਟਰ ਲੋਕਲ ਸਰਕਾਰਾਂ ਵਿਭਾਗ ਵੱਲੋਂ ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਦੋਰਾਹਾ ਵਿਖੇ ਹੋਏ ਅਮੋਨੀਆ ਗੈਸ ਕਾਂਢ ਮੌਕੇ ਵਧੀਆ ਸੇਵਾਵਾਂ ਬਦਲੇ ਵੀ ਫਾਇਰ ਅਫਸਰ ਯਸ਼ਪਾਲ ਰਾਏ ਨੂੰ ਸਟੇਟ ਐਵਾਰਡ ਨਾਲ ਪੰਜਾਬ ਦੇ …

Read More »

ਪਿੰਡ ਢਿੱਲਵਾਂ ਵਿਖੇ ਦੂਜੇ ਕਬੂਤਰਬਾਜ਼ੀ ਮੁਕਾਬਲੇ `ਚ ਜਸ਼ਨ ਖਾਨਪੁਰ ਦੇ ਕਬੂਤਰ ਨੇ ਮਾਰੀ ਬਾਜ਼ੀ

ਸਮਰਾਲਾ, 21 ਅਪ੍ਰੈਲ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਢਿੱਲਵਾਂ ਵਿਖੇ ਸਮੂਹ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਸ਼ਾਨਦਾਰ ਕਬੂਤਰਬਾਜੀ ਦਾ ਮੁਕਾਬਲਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਖੇਡ ਪ੍ਰਮੋਟਰ ਜਸਦੇਵ ਸਿੰਘ ਗੱਗੀ ਢਿੱਲਵਾਂ ਦੱਸਿਆ ਕਿ ਇਸ ਕਬੂਤਰਬਾਜੀ ਦੇ ਮੁਕਾਬਲੇ ਵਿੱਚ 153 ਕਬੂਤਰਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਸਵੇਰੇ 7 ਵਜੇ  ਤੋਂ ਸ਼ਾਮ …

Read More »

NRIs Alumni of Khalsa College Honoured by Alma Mater

Alumni Association Announced with Dr. D.S Chhina as its Founder President  Amritsar, April 21 (Punjab Post Bureau) – As part of ongoing program to make connect with its old students, the Khalsa College management today honoured its six top NRIs Alumni, appreciating their services to the society in the foreign lands. At this occasion Khalsa College Global Alumni Association (KCGAA) …

Read More »

ਡਾ. ਦਵਿੰਦਰ ਛੀਨਾ ਨੂੰ ਖ਼ਾਲਸਾ ਕਾਲਜ ਅਲੂਮਨੀ ਐਸੋਸੀਏਸ਼ਨ ਦਾ ਪ੍ਰਧਾਨ ਐਲਾਨਿਆ

ਖ਼ਾਲਸਾ ਕਾਲਜ ਵਿਖੇ ਸਾਬਕਾ ਪ੍ਰਵਾਸੀ ਵਿਦਿਆਰਥੀਆਂ ਦਾ ਸਨਮਾਨ ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪੁੱਜੇ 6 ਪ੍ਰਵਾਸੀ ਸਾਬਕਾ ਵਿਦਿਆਰਥੀ ਜਿਨ੍ਹਾਂ ਨੇ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਮਲੇਸ਼ੀਆ ’ਚ ਪੰਜਾਬੀ ਵਿਰਸੇ ਦੀ ਸੇਵਾ ਕਰਕੇ ਕਾਮਯਾਬੀ ਦੇ ਝੰਡੇ ਗੱਡੇ ਹਨ, ਦਾ ਅੱਜ ਕਾਲਜ ਦੇ ਵਿਹੜੇ ’ਚ ਪਹੁੰਚਣ ਉਪਰੰਤ ਨਿੱਘਾ ਸਵਾਗਤ ਕੀਤਾ ਗਿਆ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ …

Read More »

Roll Numbers of GNDU Private students from April 22

Amritsar, April 21 (Punjab Post Bureau) – The students appearing in May/June-2017 semester examinations of Guru Nanak Dev University as private candidates are hereby informed that Roll Numbers/Hall Tickets are available on University website i.e. www.gnduadmissions.org. The students can download their Roll Numbers/Hall Tickets from dated 22-04-2017 and must bring along with them while appearing for examinations.

Read More »