Wednesday, November 25, 2026

Monthly Archives: April 2017

ਡਾ: ਅੰਬੇਦਕਰ ਦੇ ਜਨਮ ਦਿਵਸ ਮੌਕੇ ਨਗਦੀ ਰਹਿਤ ਲੈਣ ਦੇਣ ਸਬੰਧੀ ਜ਼ਿਲਾ ਪੱਧਰੀ ਸਮਾਗਮ ਭੀਮ ਅਤੇ ਯੂ.ਐਸ.ਐਸ.ਡੀ. ਐਪ ਬਾਰੇ ਵੀ ਦਿੱਤੀ ਜਾਣਕਾਰੀ

ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਦੀ 126ਵੇਂ ਜਨਮ ਦਿਵਸ ਨੂੰ ਸਮਰਪਿਤ ਮੌਕੇ ਤੇ ਭਾਰਤ ਸਰਕਾਰ ਨੀਤੀ ਆਯੋਗ ਦੁਆਰਾ ਡਿਜੀਧਨ ਯੋਜਨਾ ਦੇ ਮੱਦੇਨਜ਼ਰ ਜ਼ਿਲਾ ਪੱਧਰੀ ਨਗਦੀ ਰਹਿਤ ਲੈਣ ਦੇਣ ਪ੍ਰਤੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ।ਜ਼ਿਲਾ ਪ੍ਰਬੰਧਕੀ ਕੰਪਲੈਕਸ, ਫਾਜ਼ਿਲਕਾ ਤੋਂ ਇਲਾਵਾ ਜ਼ਿਲੇ ਦੇ ਸੇਵਾ ਕੇਂਦਰਾਂ ਤੇ ਵੀ ਡਿਜੀਟਲ ਪੇਮੈਂਟ ਬਾਰੇ ਜਾਗਰੂਕਤਾ ਸਮਾਗਮ ਆਯੋਜਿਤ ਕੀਤੇ …

Read More »

Seminar on Digital Payment Awareness at DAV Public School

 Amritsar, April 11 (Punjab Post Bureau) – Punjab Battalion NCC conducted a seminar on Digital Payment Awarenss at DAV  Public School, Lawrence Road for the NCC cadets. The whole session offered an engaging way to cover the subject of digital payment and to transform India into a cashless economy. The speaker, Subedar Pyareram, told about the various digital payment systems …

Read More »

ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਸਿੱਖੀ ਵੱਲ ਪ੍ਰੇਰਿਤ ਕਰਨਾ ਮੁੱਖ ਫ਼ਰਜ਼ – ਵੀਰ ਮਨਪ੍ਰੀਤ ਸਿੰਘ

ਸੰਦੌੜ 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਾਲਵੇ ਦੇ ਇਲਾਕੇ `ਚ ਅਹਿਮ ਯੋਗਦਾਨ ਪਾਉਣ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਗੁਰਮਤਿ ਪ੍ਰਚਾਰ ਰਾਹੀ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਗੁਰਸਿੱਖੀ ਜੀਵਨ ਨਾਲ ਜੁੜਨ ਲਈ ਪ੍ਰੇਰਿਤ ਕਰਨ ਵਾਲੇ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਪਿੰਡ ਬਿਸਨਗੜ ਵਿਖੇ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਦੇ ਭਾਰੀ ਇਕੱਠ …

Read More »

ਮਿੰਨੀ ਯੂਨੀਵਰਸਿਟੀ ਦੇ ਨਾ ਨਾਲ ਜਾਣਿਆ ਜਾਂਦਾ ਹੈ ਸਰਕਾਰੀ ਕੰਨਿਆਂ ਸੀਨੀ. ਸੰਕੈ. ਸਕੂਲ ਬਟਾਲਾ ਨੂੰ

ਬਟਾਲਾ, 15 ਅਪ੍ਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਪੰਜਾਬ ਦੇ ਸਕੂਲਾਂ ਵਿਖੇ ਦਾਖਲੇ ਦੀ ਪ੍ਰੀਕ੍ਰਿਆ ਇਸ ਸਮੇਂ ਜੋਰਾਂ `ਤੇ ਹੈ, ਭਾਵੇਂ ਪ੍ਰਾਈਵੇਟ ਸਕੂਲ ਇਸ ਸਬੰਧ ਵਿੱਚ ਅੱਗੇ ਹਨ, ਕਿਉਂਕਿ ਸਰਕਾਰੀ ਸਕੂਲ ਦੇ ੍ਿਪੰਸੀਪਲਾਂ ਤੇ ਅਧਿਆਪਕ ਅਮਲੇ ਨੇ ਕੰਮ ਸਿਖਿਆ ਵਿਭਾਗ ਵਲੋ ਮਿਲੀਆਂ ਹਦਾਇਤਾ ਮੁਤਾਬਿਕ ਕਰਨ ਹੁੰਦਾ ਹੈ।ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਸਲਾਨਾ ਇਮਤਿਹਾਨ ਨਵੰਬਰ ਜਾਂ ਦਸੰਬਰ ਵਿਚ ਮੁਕਾ …

Read More »

ਨੰਨੇ ਮੁੰਨੇ ਬੱਚਿਆਂ ਨੇ ਹੈਰੀਟੇਜ਼ ਸਕੂਲ ਵਿੱਚ ਮਨਾਈ ਵਿਸਾਖੀ

ਦਾਤਰੀ ਨੂੰ ਲਵਾਦੇ ਘੁੰਗਰੂ, ਵਾਢੀ ਕਰਾਂਗੀ ਬਰੋਬਰ ਤੇਰੇ – ਪ੍ਰਿੰਸੀਪਲ ਹਰਪ੍ਰੀਤ ਕੌਰ  ਬਟਾਲਾ, 15 ਅਪ੍ਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਦੀ ਧਰਤੀ ਸੂਰਬੀਰਾਂ ਤੇ ਬਹਾਦਰਾਂ ਦੀ ਧਰਤੀ ਹੈ। ਪੰਜਾਬ ਦੇ ਜੰਮਿਆਂ ਨੂੰ ਕਹਿੰਦੇ ਨਿੱਤ ਮੁਹਿੰਮਾ ਦੇ ਸਹੀ ਅਰਥਾ ਨੂੰ ਸਮਝਾਉਣ ਦੇ ਮਕਸਦ ਨਾਲ ਅਲੀਵਾਲ ਰੋਡ ਸਥਿਤ ਡੀ.ਆਰ ਹੈਰੀਟੇਜ ਪਬਲਿਕ ਸਕੂਲ ਵਿਖੇ ਵਿਸਾਖੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ।ਸਕੂਲ …

Read More »

ਚੋਰੀ ਦੇ ਮੋਟਰਸਾਈਕਲ ਤੇ ਮੋਬਾਇਲਾਂ ਸਮੇਤ ਤਿੰਨ ਫੜੇ

ਅੰਮ੍ਰਿਤਸਰ, 15 ਅਪ੍ਰੈਲ  (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਲੁਟੇਰਾ ਗ੍ਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨਾਂ ਦੇ ਕਬਜ਼ੇ ਵਿਚੋਂ ਚੋਰੀ ਦੇ ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਤੋਂ ਇਲਾਵਾ ਵੱਖ ਕੰਪਨੀਆਂ ਦੇ 4 ਮੋਬਾਇਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਏ.ਸੀ.ਪੀ ਦੱਖਣੀ ਮਨਜੀਤ ਸਿੰਘ ਨੇ ਦੱਸਿਆ ਕਿ ਖਾਸ …

Read More »

ਪਹਿਲਾ ਸਥਾਨ ਹਾਸਲ ਕਰਨ ’ਤੇ ਵਿਦਿਆਰਥੀ ਆਰਵ ਸਨਮਾਨਿਤ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਸਥਾਨਕ ਸਾਵਨ ਨਗਰ ਸਥਿਤ ਸੇਂਟ ਸੰਦੀਪਨ ਸਕੂਲ ਵਿਖੇ ਨਰਸਰੀ ਜਮਾਤ ਦੇ ਵਿਦਿਆਰਥੀ ਆਰਵ ਨੂੰ ਪਹਿਲਾ ਸਥਾਨ ਹਾਸਲ ਕਰਨ ’ਤੇ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਪੀ. ਜੋਸ਼ੀ, ਨਾਲ ਹਨ ਸਕੂਲ ਅਧਿਆਪਕ।

Read More »

ਦੋ ਪੁਲਿਸ ਮੁਲਾਜ਼ਮਾਂ ਨੇ ਦਲੇਰੀ ਨਾਲ ਪਿੱਛਾ ਕਰ ਕੇ ਫੜਿਆ ਸਨੈਚਰ

ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ)  ਸਥਾਨਕ ਲਾਰੈਂਸ ਰੋਡ ਵਿਖੇ ਵਾਪਰੀ ਇੱਕ ਘਟਨਾ ਦੌਰਾਨ ਮਾਂ ਤੇ ਧੀਅ ਨੂੰ ਚਕਮਾ ਦੇ ਕੇ ਉਨਾਂ ਦਾ ਪਰਸ ਖੋਹ ਕੇ ਫਰਾਰ ਹੋਏ ਲੁਟੇਰਿਆਂ ਦਾ ਪੁਲਿਸ ਮੁਲਾਜ਼ਮਾਂ ਵਲੋਂ ਪਿੱਛਾ ਕਰਨ ‘ਤੇ ਉਨਾਂ ਵਿਚੋਂ ਇੱਕ ਨੂੰ ਕਾਬੂ ਕਰ ਲਏ ਜਾਣ ਦੀ ਖਬਰ ਹੈ। ਡੀ.ਸੀ.ਪੀ ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੀਸ਼ੂ ਵਾਸੀ …

Read More »

ਐਨ.ਆਰ.ਆਈ ਪਰਿਵਾਰ ਨੇ ਕੜੀ ਚਾਵਲ ਦਾ ਲੰਗਰ ਲਗਾਇਆ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਥਾਨਕ ਸੁਲਤਾਨਵਿੰਡ ਰੋਡ ਸਥਿਤ ਮੋਹਨ ਨਗਰ ਵਿਖੇ ਲੰਡਨ (ਯੂ.ਕੇ) ਵਾਸੀ ਸਰਜੀਤ ਸਿੰਘ ਦੇ ਪਰਿਵਾਰ ਨੇ ਵਿਸਾਖੀ ਸਬੰਧੀ ਕੜੀ ਚਾਵਲ ਦਾ ਲੰਗਰ ਲਗਾਇਆ ਅਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਲੰਗਰ ਵਰਤਾਉਣ ਦੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ।ਇਸ ਮੌਕੇ ਅਮਿਤ ਰਾਜਾ, ਪੂਰੋ ਕੌਰ, ਸੋਨੀਆ, ਆਰਤੀ,  ਸੋਨੂ  ਆਦਿ ਹਾਜਰ ਸਨ।

Read More »

DAV College organized an Extension Lecture on “Dynamics of Punjab Politics”

Amritsar, April 12 (Punjab Post Bureau) – Department of Political Science of DAV College organized an Extension Lecture on “Dynamics of Punjab Politics”. Prof (Dr.) Jagrup Singh Sekhon Head Department of Political Science GNDU was the key speaker on this Occasion. Vice Principal Dr. Vishav Bandhu along with Prof Surinder Kumar Head Department of Political Science welcomed the Chief Guest during the …

Read More »