ਨਵੀਂ ਦਿੱਲੀ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਨ ਦੀ ਪ੍ਰੇਰਣਾ ਕੀਤੀ ਹੈ।ਕਮੇਟੀ ਵੱਲੋਂ ਰਯਾਤ ਬਹਾਰਾ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਮਾਤਾ ਸੁੰਦਰੀ ਕਾਲਜ ਵਿਖੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਉਸਾਰੀ ਲਈ ਲਗਾਏ ਗਏ ਜਾਗਰੂਕਤਾ ਮੇਲੇ ਦੌਰਾਨ ਅਧਿਆਪਕ ਵਾਂਗ ਬੋਲਦੇ ਹੋਏ ਜੀ.ਕੇ ਨੇ ਤਕਨੀਕ …
Read More »Monthly Archives: July 2017
156 ਵਿਚੋਂ 63 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ
ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਮਾਸਿਕ ਲੋਕ ਅਦਾਲਤ ਅੱਜ ਮਿਤੀ 29-07-2076 ਨੂੰ ਜਿਲਾ ਕਚਿਹਰੀਆਂ ਵਿਖੇ ਲਗਾਈ ਗਈ ਜਿਸ ਵਿੱਚ ਕੇਸਾਂ ਜਿਵੇਂ ਦਿਵਾਨੀ ਅਤੇ ਫੌਜਦਾਰੀ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਇਹ ਮਾਸਿਕ ਲੋਕ ਅਦਾਲਤ ਸਥਾਨਕ ਜ਼ਿਲਾ ਕਚਹਿਰੀਆਂ ਦੇ ਨਾਲ ਹੀ ਤਹਿਸੀਲਾਂ ਜਿਵੇਂ ਕਿ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਵੀ ਲਗਾਈ ਗਈ।ਇਸ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਪ੍ਰੀਖਿਆਵਾਂ ’ਚ ਅੱਵਲ
ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੀ ਕਲਾਸ ਬੀ.ਵੌਕ ਫੈਸ਼ਨ ਟੈਕਨੋਲੋਜੀ ਦੇ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਸ਼ੇ੍ਰਆ ਮੇਹਰਾ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ, ਰਿੰਪੀ ਵਿੱਜ ਨੇ ਤੀਸਰਾ ਅਤੇ ਭਾਵਿਕਾ ਅਰੌੜਾ ਨੇ ਅੱਠਵਾਂ ਸਥਾਨ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚੋਂ ਅੱਚਲ ਰਹਿ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ …
Read More »ਬਠਿੰਡਾ ਸ਼ਹਿਰ ‘ਚ ਫੋਰਟਿਸ ਕੰਸਲਟੈਂਟ ਕੇਂਦਰ ਦੀ ਸ਼ੁਰੂਆਤ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਮੋਹਾਲੀ ਸਥਿੱਤ ਫੋਰਟਿਸ ਹਸਪਤਾਲ ਨੇ ਉਤਰ ਭਾਰਤ ਵਿਚ ਵੱਖ ਵੱਖ ਸਥਾਨਾਂ ’ਤੇ ਫੋਰਟਿਸ ਕੰਸਲਟਨੈਕਸਟ ਕੇਂਦਰਾਂ ਦੀ ਸ਼ੁਰੂਆਤ ਅਤੇ ਉਨਾਂ ਦੇ ਸੰਚਾਲਨ ਦੇ ਲਈ ਐਮਡਿਫਾਏ ਸਾਲਯੂਸ਼ੰਸ ਪ੍ਰਾਈਵੇਟ ਲਿਮਟਿਡ ਦੇ ਨਾਲ ਸਮਝੌਤਾ ਕੀਤਾ ਹੈ।ਇਹ ਵੱਖ-ਵੱਖ ਕੇਂਦਰ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਉਤਰ ਪ੍ਰਦੇਸ਼ ਵਿਚ ਰਹਿ ਰਹੇ ਵੱਖ ਵੱਖ ਬੀਮਾਰੀਆਂ ਤੋਂ …
Read More »ਚੀਫ ਇੰਜ: ਹਰਕਮਲ ਖੁਰਮੀ ਦੇ ਅਹੁੱਦੇ ਸੰਭਾਲਣ `ਤੇ ਪੰਜਾਬ ਸਵਰਨਕਾਰ ਵਲੋਂ ਵਧਾਈ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਪੱਛਮੀ ਜੋਨ ਬਠਿੰਡਾ ਦੇ ਨਵੇਂ ਪਦ ਉਨਤ ਹੋਏ ਚੀਫ ਇੰਜ: ਹਰਕਮਲ ਸਿੰਘ ਖੁਰਮੀ ਦੇ ਅਹੁੱਦਾ ਸੰਭਾਲਣ `ਤੇ ਪੰਜਾਬ ਸਵਰਨਕਾਰ ਸੰਘ ਅਤੇ ਭਾਰਤੀਆ ਸਵਰਨਕਾਰ ਸੇਵਾ ਸੋਸਾਇਟੀ ਦੇ ਆਗੂਆਂ ਨੇ ਮਿਲ ਕੇ ਵਧਾਈ ਦਿੱਤੀ।ਸਵਰਨਕਾਰ ਆਗੂਆਂ ਨਾਲ ਗੱਲਬਾਤ ਕਰਦਿਆਂ ਚੀਫ ਇਜ: ਖੁਰਮੀ ਨੇ ਦਸਿਆ ਕਿ ਬਠਿੰਡਾ ਵਿਚ …
Read More »ਸੇਵਾ ਮੁਕਤੀ ’ਤੇ ਦਿੱਤੀ ਵਿਦਾਇਗੀ ਪਾਰਟੀ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਪੀ.ਐਸ.ਪੀ.ਐਸ.ਐਲ ਗੁਰੂ ਹਰਿਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਬੋਆਲਿਰ ਮੇਨਟੀਨੈਸ ਸੈਲ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸੀਤਾ ਸਿੰਘ ਨੂੰ ਸੇਵਾ ਮੁਕਤੀ ਸਮੇਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।ਸਮੂਹ ਸਟਾਫ, ਰਿਸ਼ਤੇਦਾਰਾਂ ਅਤੇ ਪਤਵੰਤਿਆਂ ਵੱਲੋਂ ਉਨਾਂ ‘ਤੇ ਹਮਸਫਰ ਸ੍ਰੀਮਤੀ ਪਰਮਜੀਤ ਕੌਰ ਦਾ ਸੋਨੇ ਦੀਆਂ ਮੁੰਦਰੀਆਂ, ਯਾਦਗਰੀ ਚਿੰਨ, …
Read More »ਬਠਿੰਡਾ ਜੋਨ 2 ਦੇ ਜੋਨਲ ਟੂਰਨਾਮੈਂਟ ਆਯੋਜਿਤ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਜਿਲਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਮੈਡਮ ਮਨਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਠਿੰਡਾ ਜੋਨ 2 ਦੇ ਜੋਨਲ ਟੂਰਨਾਮੈਂਟ ਜੋਨ ਸਕੱਤਰ ਪਿ੍ਰੰਸੀਪਲ ਗੁਰਮੇਲ ਸਿੰਘ ਸਟੇਟ ਅਵਾਰਡੀ ਸ.ਸ.ਸ.ਸ ਕੋਠੇ ਚੇਤ ਸਿੰਘ ਦੀ ਅਗਵਾਈ ਅਧੀਨ 27 ਤੋਂ 29 ਜੁਲਾਈ ਤੱਕ ਬਠਿੰਡਾ ਵਿਖੇ ਵੱਖ ਵੱਖ ਸਥਾਨਾਂ ਐਮ.ਐਸ.ਡੀ ਸਕੂਲ, ਖੇਡ ਸਟੇਡੀਅਮ, ਸਰਕਾਰੀ ਗਰਲਜ਼ ਲੜਕੀਆਂ …
Read More »‘ਸੂਰਜ ਦੀ ਅੱਖ਼’ ਨਾਵਲ `ਚ ਸਿੱਖ ਇਤਿਹਾਸ ’ਤੇ ਚਿੱਕੜ ਉਛਾਲਣ ਦਾ ਸਿੱਖ ਜਥੇਬੰਦੀਆਂ ਵਲੋਂ ਵਿਰੋਧ
ਨਾਵਲ ਵਾਪਸ ਨਾ ਲੈਣ ਤੇ ਮਾਫ਼ੀ ਨਾ ਮੰਗਣ ’ਤੇ ਕੀਤਾ ਜਾਵੇਗਾ ਸੰਘਰਸ਼ – ਦਲ ਖ਼ਾਲਸਾ ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਿੱਖ ਇਤਿਹਾਸ ਤੇ ਖ਼ਾਲਸਾ ਰਾਜ ਬਾਰੇ ਮਨਘੜਤ ਤੱਥਾਂ ਨਾਲ ਸਿੱਖਾਂ ਦੇ ਕਿਰਦਾਰਕੁਸ਼ੀ ਕਰਨ ਵਾਲੇ ਬਲਦੇਵ ਸਿੰਘ ਨਾਮੀ ਲੇਖਕ ਵਿਰੁੱਧ ਪੰਜਾਬ ਵਿੱਚ ਗੁੱਸੇ ਦੀ ਲਹਿਰ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ।ਸਿੱਖ ਇਤਿਹਾਸ ’ਤੇ ਇੱਕ …
Read More »ਸਾਵਨ ਮਹੀਨੇ ਭਗਵਾਨ ਸ਼ਿਵ, ਮਾਤਾ ਸ਼ਕਤੀ ਦੀ ਭਗਤਾਂ ’ਤੇ ਵਿਸੇਸ਼ ਕ੍ਰਿਪਾ ਦਿ੍ਰਸ਼ਟੀ – ਪ੍ਰਵੇਸ਼ਾ ਨੰਦ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਾਵਨ ਮਹੀਨੇ ਦੀ ਮਹੱਤਤਾ ਸਾਲ ਦੇ ਹੋਰ ਮਹੀਨਿਆਂ ਤੋਂ ਜਿਆਦਾ ਮਾਨਤਾ ਰੱਖਦਾ ਹੈ।ਇਹ ਵਿਚਾਰ ਪ੍ਰਗਟ ਕਰਦਿਆਂ ਸਾਧਵੀ ਸੰਤ ਪ੍ਰੇਮ ਪ੍ਰਵੇਸ਼ਾ ਨੰਦ ਅਰਨੀ ਵਾਲਿਆਂ ਨੇ ਇਕ ਸਮਾਗਮ ਦੌਰਾਨ ਕਿਹਾ ਕਿ ਸਾਵਨ ਦੇ ਮਹੀਨੇ ਭਗਵਾਨ ਸ਼ਿਵ ਅਤੇ ਮਾਤਾ ਸ਼ਕਤੀ ਭਾਵ ਪਾਰਵਤੀ ਆਪਣੇ ਭਗਤਾਂ ’ਤੇ ਵਿਸ਼ੇਸ਼ ਕ੍ਰਿਪਾ ਦਿ੍ਰਸ਼ਟੀ ਰੱਖਦੇ ਹਨ।ਇਨਾਂ ਦਿਨਾਂ …
Read More »ਜਨਮ ਦਿਨ ਮੁਬਾਰਕ – ਆਦਿਤਿਆ ਕੁਮਾਰ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸੰਗਤ ਮੰਡੀ ਵਾਸੀ ਜੋਗਿੰਦਰਪਾਲ ਤੇ ਚਰਨਜੀਤ ਕੌਰ ਨੂੰ ਆਪਣੇ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media