Tuesday, November 24, 2026

Daily Archives: July 20, 2017

ਬਿਨਾਂ ਲੇਟ ਫੀਸ ਪਹਿਲੇ ਸਾਲ ਦੇ ਦਾਖਲਿਆਂ ਦੀ ਅੰਤਿਮ ਮਿਤੀ 24 ਜੁਲਾਈ ਤੱਕ ਵਧਾਈ

ਧੂਰੀ, 19 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਦਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅੰਡਰ-ਗਰੈਜੁਏਟ ਕੋਰਸ ਦੇ ਬਿਨਾਂ ਲੇਟ ਫੀਸ ਪਹਿਲੇ ਸਾਲ ਦੇ ਦਾਖਲਿਆਂ ਦੀ ਅੰਤਿਮ ਮਿਤੀ 17 ਜੁਲਾਈ 2017 ਤੋਂ ਵਧਾ ਕੇ 24 ਜੁਲਾਈ 2017 ਤੱਕ ਕਰ ਦਿੱਤੀ ਗਈ ਹੈ।ਉਹਨਾਂ ਦਸਿਆ ਕਿ ਇਸ ਵਾਰ …

Read More »

ਬਾਬਾ ਫ਼ਰੀਦ ਕਾਲਜ ਵਿਖੇ ਬੀ.ਐਸ.ਸੀ.(ਐਗਰੀ.) ਦੇ ਵਿਦਿਆਰਥੀ ਅੱਵਲ ਰਹੇ

ਬਠਿੰਡਾ, 19 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅਪਣਾਏ ਗਏੇ ਨਵੇਂ ਅਧਿਆਪਨ ਢੰਗਾਂ (ਇਨੋਵੇਟਿਵ ਟੀਚਿੰਗ ਮੈਥਡੋਲੋਜੀ) ਸਦਕਾ ਸੰਸਥਾ ਦੇ ਹਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਯੂਨੀਵਰਸਿਟੀ ਇਮਤਿਹਾਨਾਂ ਵਿੱਚ ਬਹੁਤ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਸ.ਸੀ (ਐਗਰੀਕਲਚਰ-6 ਸਾਲਾਂ) ਦੇ ਗਿਆਰਵੇਂ ਸਮੈਸਟਰ ਦੇ ਨਤੀਜਿਆਂ ਵਿੱਚ ਬਾਬਾ …

Read More »

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅਚਾਨਕ ਏ.ਡੀ.ਆਰ ਸੈਂਟਰ ਦਾ ਦੌਰਾ

ਬਠਿੰਡਾ, 19 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ ਅਤੇ ਜ਼ਿਲਾ ਪਧਰ ਦੀਆਂ ਅਦਾਲਤਾਂ ਵਿਚ ਚੱਲ ਰਹੇ ਪਰਿਵਾਰਕ ਝਗੜਿਆਂ ਵਿਚ ਬੱਚਿਆਂ ਨੂੰ ਏ.ਡੀ.ਆਰ ਸੈਂਟਰ ਬਠਿੰਡਾ ਵਿਖੇ ਦੋਹਾਂ ਧਿਰਾਂ ਨੂੰ ਮਿਲਣ ਵਾਸਤੇ ਹੁਕਮ ਜਾਰੀ ਕੀਤੇ ਜਾਂਦੇ ਹਨ। ਉਸ ਦੇ ਤਹਿਤ ਵੱਖ-ਵੱਖ ਪਾਰਟੀਆਂ ਕੰਮਕਾਰ ਵਾਲੇ ਦਿਨ ਏ.ਡੀ.ਆਰ ਸੈਂਟਰ ਵਿਖੇ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ …

Read More »

ਸ਼ਿਵ ਕਾਵੜੀਆ ਕੈਂਪ ਲਈ ਸ਼ਰਧਾਲੂ ਰਵਾਨਾ

ਬਠਿੰਡਾ, 19 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਓਮ ਸ਼ਿਵ ਸ਼ਕਤੀ ਵੈਲਫੇਅਰ ਸੁਸਾਇਟੀ ਦੁਆਰਾ ਅਮਰੀਕ ਸਿੰਘ ਰੋਡ ’ਤੇ ਸਥਿਤ ਅਨੂਪੂਰਨਾ ਮੰਦਰ ਵਿਖੇ ਮੁਫ਼ਤ ਜਲ ਸੇਵਾ ਸ਼ੁਰੂ ਕੀਤੀ ਗਈ।ਸੁਸਾਇਟੀ ਵਲੋਂ ਪਟਿਆਲਾ ਵਿਖੇ ਸ਼ਿਵ ਕਾਵੜੀਆ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਬਠਿੰਡਾ ਤੋਂ ਇਸ ਕੈਂਪ ਵਿਚ ਭਾਗ ਲੈਣ ਲਈ ਦੋਂ ਟੈਪੂ ਗੱਡੀਆਂ ਰਵਾਨਾ ਕੀਤੀਆਂ ਗਈਆਂ। ਇਸ …

Read More »

ਜਨ ਸੰਵਾਦ ਪ੍ਰੋਗਰਾਮ ’ਚ ਲੋਕਾਂ ਨੇ ਅਧਿਕਾਰੀਆਂ ਨੂੰ ਦੱਸੀਆਂ ਮੁਸ਼ਕਲਾਂ

ਬਠਿੰਡਾ, 19 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਟੀਚਰਜ਼ ਹੋਮ ਵਿਖੇ ਕਮਿਊਨਿਟੀ ਐਕਸ਼ਨ ਫ਼ਾਰ ਹੈਲਥ ਜਨ ਸੰਵਾਦ ਪ੍ਰੋਗਰਾਮ ਰੀਜਨਲ ਰਿਸੋਰਸ ਸੈਂਟਰ (ਆਰ.ਆਰ.ਸੀ) ਮਮਤਾ, ਚੰਡੀਗੜ ਗਿਆਨਦੀਪ ਸਿਕਸ਼ਾ ਮੰਤਰੀ ਬਠਿੰਡਾ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਬਲਾਕ ਗੋਨਿਆਣਾ ਅਤੇ ਸੰਗਤ ਬਲਾਕ ਦੇ ਪ੍ਰੋਜੈਕਟ ਤਹਿਤ ਚੁਣੇ ਗਏ ਪਿੰਡਾਂ ਵਿਚ ਸੇਵਾ ਨਿਭਾ ਰਹੀਆਂ ਏ.ਐਨ.ਐਮ ਆਂਗਣਵਾੜੀ  …

Read More »