ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਮੋਹਾਲੀ ਸਥਿੱਤ ਫੋਰਟਿਸ ਹਸਪਤਾਲ ਨੇ ਉਤਰ ਭਾਰਤ ਵਿਚ ਵੱਖ ਵੱਖ ਸਥਾਨਾਂ ’ਤੇ ਫੋਰਟਿਸ ਕੰਸਲਟਨੈਕਸਟ ਕੇਂਦਰਾਂ ਦੀ ਸ਼ੁਰੂਆਤ ਅਤੇ ਉਨਾਂ ਦੇ ਸੰਚਾਲਨ ਦੇ ਲਈ ਐਮਡਿਫਾਏ ਸਾਲਯੂਸ਼ੰਸ ਪ੍ਰਾਈਵੇਟ ਲਿਮਟਿਡ ਦੇ ਨਾਲ ਸਮਝੌਤਾ ਕੀਤਾ ਹੈ।ਇਹ ਵੱਖ-ਵੱਖ ਕੇਂਦਰ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਉਤਰ ਪ੍ਰਦੇਸ਼ ਵਿਚ ਰਹਿ ਰਹੇ ਵੱਖ ਵੱਖ ਬੀਮਾਰੀਆਂ ਤੋਂ …
Read More »Daily Archives: July 30, 2017
ਚੀਫ ਇੰਜ: ਹਰਕਮਲ ਖੁਰਮੀ ਦੇ ਅਹੁੱਦੇ ਸੰਭਾਲਣ `ਤੇ ਪੰਜਾਬ ਸਵਰਨਕਾਰ ਵਲੋਂ ਵਧਾਈ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਪੱਛਮੀ ਜੋਨ ਬਠਿੰਡਾ ਦੇ ਨਵੇਂ ਪਦ ਉਨਤ ਹੋਏ ਚੀਫ ਇੰਜ: ਹਰਕਮਲ ਸਿੰਘ ਖੁਰਮੀ ਦੇ ਅਹੁੱਦਾ ਸੰਭਾਲਣ `ਤੇ ਪੰਜਾਬ ਸਵਰਨਕਾਰ ਸੰਘ ਅਤੇ ਭਾਰਤੀਆ ਸਵਰਨਕਾਰ ਸੇਵਾ ਸੋਸਾਇਟੀ ਦੇ ਆਗੂਆਂ ਨੇ ਮਿਲ ਕੇ ਵਧਾਈ ਦਿੱਤੀ।ਸਵਰਨਕਾਰ ਆਗੂਆਂ ਨਾਲ ਗੱਲਬਾਤ ਕਰਦਿਆਂ ਚੀਫ ਇਜ: ਖੁਰਮੀ ਨੇ ਦਸਿਆ ਕਿ ਬਠਿੰਡਾ ਵਿਚ …
Read More »ਸੇਵਾ ਮੁਕਤੀ ’ਤੇ ਦਿੱਤੀ ਵਿਦਾਇਗੀ ਪਾਰਟੀ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਪੀ.ਐਸ.ਪੀ.ਐਸ.ਐਲ ਗੁਰੂ ਹਰਿਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਬੋਆਲਿਰ ਮੇਨਟੀਨੈਸ ਸੈਲ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸੀਤਾ ਸਿੰਘ ਨੂੰ ਸੇਵਾ ਮੁਕਤੀ ਸਮੇਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।ਸਮੂਹ ਸਟਾਫ, ਰਿਸ਼ਤੇਦਾਰਾਂ ਅਤੇ ਪਤਵੰਤਿਆਂ ਵੱਲੋਂ ਉਨਾਂ ‘ਤੇ ਹਮਸਫਰ ਸ੍ਰੀਮਤੀ ਪਰਮਜੀਤ ਕੌਰ ਦਾ ਸੋਨੇ ਦੀਆਂ ਮੁੰਦਰੀਆਂ, ਯਾਦਗਰੀ ਚਿੰਨ, …
Read More »ਬਠਿੰਡਾ ਜੋਨ 2 ਦੇ ਜੋਨਲ ਟੂਰਨਾਮੈਂਟ ਆਯੋਜਿਤ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਜਿਲਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਮੈਡਮ ਮਨਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਠਿੰਡਾ ਜੋਨ 2 ਦੇ ਜੋਨਲ ਟੂਰਨਾਮੈਂਟ ਜੋਨ ਸਕੱਤਰ ਪਿ੍ਰੰਸੀਪਲ ਗੁਰਮੇਲ ਸਿੰਘ ਸਟੇਟ ਅਵਾਰਡੀ ਸ.ਸ.ਸ.ਸ ਕੋਠੇ ਚੇਤ ਸਿੰਘ ਦੀ ਅਗਵਾਈ ਅਧੀਨ 27 ਤੋਂ 29 ਜੁਲਾਈ ਤੱਕ ਬਠਿੰਡਾ ਵਿਖੇ ਵੱਖ ਵੱਖ ਸਥਾਨਾਂ ਐਮ.ਐਸ.ਡੀ ਸਕੂਲ, ਖੇਡ ਸਟੇਡੀਅਮ, ਸਰਕਾਰੀ ਗਰਲਜ਼ ਲੜਕੀਆਂ …
Read More »‘ਸੂਰਜ ਦੀ ਅੱਖ਼’ ਨਾਵਲ `ਚ ਸਿੱਖ ਇਤਿਹਾਸ ’ਤੇ ਚਿੱਕੜ ਉਛਾਲਣ ਦਾ ਸਿੱਖ ਜਥੇਬੰਦੀਆਂ ਵਲੋਂ ਵਿਰੋਧ
ਨਾਵਲ ਵਾਪਸ ਨਾ ਲੈਣ ਤੇ ਮਾਫ਼ੀ ਨਾ ਮੰਗਣ ’ਤੇ ਕੀਤਾ ਜਾਵੇਗਾ ਸੰਘਰਸ਼ – ਦਲ ਖ਼ਾਲਸਾ ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਿੱਖ ਇਤਿਹਾਸ ਤੇ ਖ਼ਾਲਸਾ ਰਾਜ ਬਾਰੇ ਮਨਘੜਤ ਤੱਥਾਂ ਨਾਲ ਸਿੱਖਾਂ ਦੇ ਕਿਰਦਾਰਕੁਸ਼ੀ ਕਰਨ ਵਾਲੇ ਬਲਦੇਵ ਸਿੰਘ ਨਾਮੀ ਲੇਖਕ ਵਿਰੁੱਧ ਪੰਜਾਬ ਵਿੱਚ ਗੁੱਸੇ ਦੀ ਲਹਿਰ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ।ਸਿੱਖ ਇਤਿਹਾਸ ’ਤੇ ਇੱਕ …
Read More »ਸਾਵਨ ਮਹੀਨੇ ਭਗਵਾਨ ਸ਼ਿਵ, ਮਾਤਾ ਸ਼ਕਤੀ ਦੀ ਭਗਤਾਂ ’ਤੇ ਵਿਸੇਸ਼ ਕ੍ਰਿਪਾ ਦਿ੍ਰਸ਼ਟੀ – ਪ੍ਰਵੇਸ਼ਾ ਨੰਦ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਾਵਨ ਮਹੀਨੇ ਦੀ ਮਹੱਤਤਾ ਸਾਲ ਦੇ ਹੋਰ ਮਹੀਨਿਆਂ ਤੋਂ ਜਿਆਦਾ ਮਾਨਤਾ ਰੱਖਦਾ ਹੈ।ਇਹ ਵਿਚਾਰ ਪ੍ਰਗਟ ਕਰਦਿਆਂ ਸਾਧਵੀ ਸੰਤ ਪ੍ਰੇਮ ਪ੍ਰਵੇਸ਼ਾ ਨੰਦ ਅਰਨੀ ਵਾਲਿਆਂ ਨੇ ਇਕ ਸਮਾਗਮ ਦੌਰਾਨ ਕਿਹਾ ਕਿ ਸਾਵਨ ਦੇ ਮਹੀਨੇ ਭਗਵਾਨ ਸ਼ਿਵ ਅਤੇ ਮਾਤਾ ਸ਼ਕਤੀ ਭਾਵ ਪਾਰਵਤੀ ਆਪਣੇ ਭਗਤਾਂ ’ਤੇ ਵਿਸ਼ੇਸ਼ ਕ੍ਰਿਪਾ ਦਿ੍ਰਸ਼ਟੀ ਰੱਖਦੇ ਹਨ।ਇਨਾਂ ਦਿਨਾਂ …
Read More »ਜਨਮ ਦਿਨ ਮੁਬਾਰਕ – ਆਦਿਤਿਆ ਕੁਮਾਰ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸੰਗਤ ਮੰਡੀ ਵਾਸੀ ਜੋਗਿੰਦਰਪਾਲ ਤੇ ਚਰਨਜੀਤ ਕੌਰ ਨੂੰ ਆਪਣੇ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਸਮਰਾਲੇ ਦਾ ਵਿਸ਼ਾਲ ਰੁਸਤਮੇ ਹਿੰਦ ਕੁਸ਼ਤੀ ਦੰਗਲ 31 ਜੁਲਾਈ ਨੂੰ
ਸਮਰਾਲਾ, 29 ਜੁਲਾਈ (ਪੰਜਾਬ ਪੋਸਟ-ਕੰਗ) – ਵਿਸ਼ਾਲ ਦੰਗਲ ਕਮੇਟੀ ਸਮਰਾਲਾ ਵੱਲੋਂ ਹਰ ਸਾਲ ਦੀ ਤਰਾਂ ਦੁਰਗਾ ਅਸ਼ਟਮੀ ਦੇ ਮੇਲੇ `ਤੇ ਵਿਸ਼ਾਲ ਰੁਸਤਮੇ ਹਿੰਦ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਲੋਚਨ ਸਿੰਘ ਕੰਗ ਪ੍ਰਧਾਨ, ਸੁਖਵਿੰਦਰ ਸਿੰਘ ਢਿੱਲੋਂ ਕਾਕਾ ਨੇ ਦੱਸਿਆ ਕਿ ਇਸ ਸਾਲ ਇਹ ਕੁਸ਼ਤੀ ਦੰਗਲ 31 ਜੁਲਾਈ ਨੂੰ ਮਾਛੀਵਾੜਾ ਰੋਡ ਨੇੜੇ ਸੂਆ ਪੁਲੀ, ਨੇੜੇ ਕਰਨ ਹਸਪਤਾਲ …
Read More »ਸਫਾਈ ਕਰਮਚਾਰੀਆਂ ਨੂੰ ਹਟਾਏ ਜਾਣ ਵਿਰੁੱਧ ਤੀਜੇ ਦਿਨ ਵੀ ਜਾਰੀ ਰਿਹਾ ਰੋਸ ਧਰਨਾ
ਪੰਜਾਬ ਪੱਧਰ ਦੀਆਂ ਹੋਰ ਭਰਾਤਰੀ ਜਥੇਬੰਦੀਆਂ ਦੀ ਹਮਾਇਤ ਹਾਸਲ ਹੋਈ- ਪਵਨ ਮੱਟੂ ਸਮਰਾਲਾ, 29 ਜੁਲਾਈ (ਪੰਜਾਬ ਪੋਸਟ-ਕੰਗ) – ਮਿਊਂਸੀਪਲ ਸਫਾਈ ਕਰਮਚਾਰੀ ਦਲ ਵੱਲੋਂ ਨਗਰ ਕੌਂਸਲ ਦਫਤਰ ਸਮਰਾਲਾ ਵੱਲੋਂ ਠੇਕੇ ਤੇ ਰੱਖੇ ਸਫਾਈ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਏ ਜਾਣ ਦੇ ਵਿਰੋਧ ਵਜੋਂ ਨਗਰ ਕੌਂਸਲ ਸਮਰਾਲਾ ਦੇ ਦਫਤਰ ਅੱਗੇ ਜਾਰੀ ਸ਼ਾਂਤੀਪੂਰਨ ਰੋਸ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਸਫਾਈ ਕਰਮਚਾਰੀਆਂ ਦੇ …
Read More »ਨੀਲਕੰਠ, ਸ੍ਰੀਰਾਮ ਮਿਸ਼ਨ ਤੇ ਆਰੋਗਿਆ ਹਸਪਤਾਲ ਬਾਇੳ ਮੈਡੀਕਲ ਵੇਸਟ ਦੀ ਉਲੰਘਣਾ ਕਰਦੇ ਪਾਏ ਗਏ
ਪਠਾਨਕੋਟ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਕਾਹਨ ਸਿੰਘ ਪੰਨੂੰ ਆਈ.ਏ.ਐਸ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੰਜੀ: ਕੁਲਦੀਪ ਸਿੰਘ, ਵਾਤਾਵਰਣ ਇੰਜੀਨੀਅਰ, ਇੰਜੀ: ਰਣਤੇਜ ਸ਼ਰਮਾ, ਇੰਜੀ: ਸੁਖਦੇਵ ਸਿੰਘ ਅਤੇ ਇੰਜੀ: ਜਸਬਿੰਦਰ ਸਿੰਘ ਸੇਰਗਿੱਲ, ਸਹਾਇਕ ਵਾਤਾਵਰਣ ਇੰਜੀਨੀਅਰ ਵੱਲੋ ਪਠਾਨਕੌਟ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਦੋਰੇ ਦੋਰਾਨ ਭਿੰਡਰ ਹਸਪਤਾਲ, ਗੰਡੋਤਰਾ ਹਸਪਤਾਲ, ਜਸਵਾਲ ਚਿਲਡਰਨ ਹਸਪਤਾਲ, ਨੀਲਕੰਠ ਹਸਪਤਾਲ, ਆਰੋਗਿਆ …
Read More »
Punjab Post Daily Online Newspaper & Print Media