Tuesday, November 24, 2026

Monthly Archives: July 2017

ਦਿੱਲੀ ਵਾਂਗ ਅੰਮ੍ਰਿਤਸਰ ਹਵਾਈ ਅੱਡੇ ਤੋਂ ਵੀ ਵੱਖ-ਵੱਖ ਸ਼ਹਿਰਾਂ ਲਈ ਸਰਕਾਰੀ ਬੱਸਾਂ ਚੱਲਣ – ਗੁਮਟਾਲਾ

ਅੰਮ੍ਰਿਤਸਰ 19 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਦਿੱਲੀ ਹਵਾਈ ਅੱਡੇ ਲਈ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਆਦਿ ਤੋਂ ਜੋ ਪੈਪਸੂ ਕਾਰਪੋਰੇਸ਼ਨ ਦੀਆਂ ਬੱਸਾਂ ਦੀ ਸ਼ੁਰੂਆਤ ਦਾ ਸੁਆਗਤ ਕਰਦੇ ਹੋਏ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਅਜਿਹੀ ਬੱਸ ਸੇਵਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਵੀ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, …

Read More »

ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਵਲੋਂ ਸਕੂਲੀ ਪੁਸਤਕਾਂ ’ਚੋਂ ਸੰਤ ਭਿੰਡਰਾਂਵਾਲਿਆਂ ਸੰਬੰਧੀ ਇਤਰਾਜ਼ਯੋਗ ਟਿੱਪਣੀ ਹਟਾਉਣ ਦਾ ਭਰੋਸਾ

ਦਮਦਮੀ ਟਕਸਾਲ ਦੇ ਵਫ਼ਦ ਨੇ ਤਾਵੜੇ ਨਾਲ ਮੁਲਾਕਾਤ ਕਰਦਿਆਂ ਉਠਾਇਆ ਮਾਮਲਾ ਅੰਮ੍ਰਿਤਸਰ, 19 ਜੁਲਾਈ ਪੰਜਾਬ ਪੋਸਟ ਬਿਊਰੋ) – ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਸ੍ਰੀ ਵਿਨੋਦ ਤਾਵੜੇ ਨੇ ਸੂਬੇ ਦੀ ਸਕੂਲੀ ਪੁਸਤਕ ਵਿਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸੰਬੰਧੀ ਇਤਰਾਜ਼ਯੋਗ ਸਮਗਰੀ / ਟਿੱਪਣੀਆਂ ਨੂੰ ਸਥਾਈ ਤੌਰ ਤੇ ਜਲਦ ਤੋਂ ਜਲਦ ਹਟਾ ਦੇਣ ਦਾ ਦਮਦਮੀ ਟਕਸਾਲ ਨੂੰ ਯਕੀਨ ਦਿਵਾਇਆ ਹੈ। ਦਮਦਮੀ ਟਕਸਾਲ ਦੇ ਮੁਖੀ …

Read More »

ਹੌਰਟੀਕਲਚਰ ਰਿਸਰਚ ਸੰਸਥਾ ਲਈ ਜ਼ਮੀਨ ਅਲਾਟ ਕਰਨ `ਤੇ ਕੈਪਟਨ ਤੇ ਔਜਲਾ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਅੰਮ੍ਰਿਤਸਰ ਵਿਕਾਸ ਮੰਚ ਨੇ ਕੇਂਦਰੀ ਬਾਗਬਾਨੀ ਸੰਸਥਾ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰਿਸਰਚ ਐਡ ਐਜੂਕੇਸ਼ਨ ਦੀ ਸਥਾਪਨਾ ਲਈ ਅੰਮ੍ਰਿਤਸਰ-ਰਾਮਤੀਰਥ ਸੜਕ `ਤੇ ਲੋਂੜੀਂਦੀ 10 ਏਕੜ ਜ਼ਮੀਨ ਅਲਾਟ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਜਿਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਉਥੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ …

Read More »

ਹੁਣ ਉਪਲੱਬਧ ਹੈ ਹੈਪਾਟਾਇਟਸ-ਸੀ ਲਈ ਨਵਾਂ ਤੇ ਕਾਰਗਰ ਇਲਾਜ਼ – ਡਾ. ਜੈਰਥ

ਅੰਮ੍ਰਿਤਸਰ, 18 ਜਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੰਸਾਰ ਸਿਹਤ ਸੰਗਠਨ ਦੇ ਮੁਤਾਬਕ, ਲੀਵਰ ਦੇ ਕਈ ਤਰਾਂ ਦੇ ਸੰਕਰਮਣ ਹੁੰਦੇ ਹਨ, ਜਿਨਾਂ ਵਿਚੋਂ ਹੈਪਾਟਾਇਟਸ-ਸੀ ਨਾਲ ਪੀੜਿਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।ਹੈਪਾਟਾਇਟਸ-ਸੀ ਦੇ ਕਾਰਨ ਹਰ ਸਾਲ ਲਗਭਗ 1.5 ਮਿਲਿਅਨ ਲੋਕਾਂ ਦੀ ਮੌਤ ਹੋ ਰਹੀ ਹੈ। ਸਥਾਨਕ ਫੋਰਟਿਸ ਐਸਕਾਟਰਸ ਹਸਪਤਾਲ ਦੇ ਗੈਸਟਰੋਸਾਇੰਸੇਜ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ. ਅਮਿਤਾਭ ਮੋਹਨ …

Read More »

ਨਾਇਡੂ ਨੇ ਉਪ ਰਾਸ਼ਟਰਪਤੀ ਦੀ ਚੋਣ ਲਈ ਐਨ.ਡੀ.ਏ ਉਮੀਦਵਾਰ ਵਜੋਂ ਕਾਗਜ਼ ਭਰੇ

ਨਵੀਂ ਦਿੱਲੀ, 18 ਜੁਲਾਈ (ਪੰਜਾਬ ਪੋਸਟ ਬਿਊਰੋ)  ਉਪ ਰਾਸ਼ਟਰਪਤੀ ਦੀ ਚੋਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਾਜ਼ਰੀ ਵਿੱਚ ਐਨ.ਡੀ.ਏ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ਾਤ ਦਾਖਲ ਕਰਦੇ ਹੋਏ ਐਮ. ਵੈਂਕਈਆ ਨਾਇਡੂ, ਨਾਲ ਹਨ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ, ਵਿੱਤ ਮੰਤਰੀ ਅਰੁਣ ਜੇਤਲੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਹੋਰ ਸ਼ਖਸ਼ੀਅਤਾਂ।

Read More »

ਸ੍ਰੀਮਤੀ ਸਮਰਿਤੀ ਇਰਾਨੀ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਦਾ ਕਾਰਜਭਾਰ ਸੰਭਾਲਿਆ

ਨਵੀਂ ਦਿੱਲੀ, 18 ਜੁਲਾਈ (ਪੰਜਾਬ ਪੋਸਟ ਬਿਊਰੋ)  ਉਪ ਰਾਸ਼ਟਰਪਤੀ ਦੀ ਚੋਣ ਲੜਣ ਲਈ ਐਮ. ਵੈਂਕਈਆ ਨਾਇਡੂ ਵਲੋਂ ਅਸਤੀਫਾ ਦੇਣ ਉਪਰੰਤ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਦਾ ਕਾਰਜਭਾਰ ਸੰਭਾਲਦੇ ਹੋਏ ਸ੍ਰੀਮਤੀ ਸਮਰਿਤੀ ਇਰਾਨੀ, ਉਨਾਂ ਦੇ ਨਾਲ ਹਨ ਕੇਂਦਰੀ ਸੂਚਨਾ ਤੇ ਪ੍ਰਸਾਰਨ ਰਾਜ ਮੰਤਰੀ ਕਰਨਲ ਰਾਜਵਰਧਂ ਸਿੰਘ ਰਾਠੋਰ।

Read More »

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਿਸ ਜੂਲੀ ਬਿਸ਼ਪ ਮੋਦੀ ਨੂੰ ਮਿਲੀ

ਨਵੀਂ ਦਿੱਲੀ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਿਸ ਜੂਲੀ ਬਿਸ਼ਪ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਅੱਜ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਅਪ੍ਰੈਲ 2017 ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟਰਨਬੁੱਲ ਵਲੋਂ ਭਾਰਤ ਦੇ ਕਾਮਯਾਬ ਦੌਰੇ ਨੂੰ ਸਨੇਹ ਪੂਰਵਕ ਯਾਦ ਕੀਤਾ ਅਤੇ ਕਿਹਾ ਕਿ 2014 ਵਿਚ ਉਨ੍ਹਾਂ ਵਲੋਂ ਆਸਟ੍ਰੇਲੀਆ ਦਾ ਦੌਰਾ ਕਰਨ ਤੋਂ ਬਾਅਦ ਦੁਵਲੇ ਸਬੰਧਾਂ ਵਿੱਚ …

Read More »

President accepts the resignation of Shri M. Venkaiah Naidu

New Delhi, July 18 (Punjab Post Bureau) – The President of India as advised by the Prime Minister, has accepted the resignation of Shri M. Venkaiah Naidu, from the Council of Ministers, with immediate effect, under clause (2) of Article 75 of the Constitution. Further, as advised by the Prime Minister, the President has directed that – Shri Narendra Singh …

Read More »

ਸਰਕਾਰੀ ਸਕੂਲ ਕਲੇਰ ਕਲਾਂ ਦਾ ਸ਼ਿਵਮ ਮੈਰੀਟੋਰੀਅਸ ਟੈਸਟ ਵਿੱਚ ਰਿਹਾ ਅੱਵਲ

ਬਟਾਲਾ, 18 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋ ਵਿਦਿਅਕ ਸਾਲ 17-18 ਲਈ ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਲਈ ਸੂਬਾ ਪੱਧਰ `ਤੇ ਲਏ ਗਏ ਟੈਸਟ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਲੋਰ ਕਲਾਂ (ਗੁਰਦਾਸਪੁਰ) ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਟੈਸਟ ਵਿੱਚ ਸਕੂਲ ਦੇ ਵਿਦਿਆਰਥੀ ਸ਼ਿਵਮ ਨੇ ਜਿਲ੍ਹਾ ਗੁਰਦਾਸਪੁਰ ਵਿਚੋ ਪਹਿਲਾ ਸਥਾਨ ਅਤੇ ਪੰਜਾਬ ਭਰ ਵਿਚ 114 ਵਾਂ ਰੈਕ ਪ੍ਰਾਪਤ ਕਰਕੇ …

Read More »

ਸਾਉਣ ਦੀ ਬਰਸਾਤ ਨੇ ਕੀਤੀ ਜਲਥਲ ਮੌਸਮ ਹੋਇਆ ਸੁਹਾਵਣਾ

ਅੰੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਉਣ ਮਹੀਨੇ ਦੇ ਮੂਸਲਧਾਰ ਮੀਂਹ ਨੇ ਗੁਰੂ ਨਗਰੀ ਵਿੱਚ ਸਾਰੇ ਪਾਸੇ ਹਲਥਲ ਕਰ ਦਿਤੀ ਅਤੇ ਗਲੀਆਂ ਬਜਾਰਾਂ ਤੇ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਪਾਰਾ ਹੇਠਾਂ ਡਿੱਗ ਜਾਣ ਨਾਲ ਮੌਸਮ ਸੁਹਾਵਣਾ ਹੋ ਗਿਆ।ਖੇਤੀਬਾੜੀ ਮਾਹਿਰਾਂ ਅਨੁਸਾਰ ਇਹ ਬਾਰਿਸ਼ ਕਿਸਾਨਾਂ ਲਈ ਵੀ ਲਾਹੇਵੰਦ ਹੈ।

Read More »