Wednesday, November 25, 2026

Monthly Archives: July 2017

ਜੀ.ਐਸ.ਟੀ ਦਾ ਕਿਸਾਨਾਂ `ਤੇ ਪਵੇਗਾ ਭਾਰੀ ਆਰਥਿਕ ਬੋਝ – ਗਰੇਵਾਲ

ਮਾਲੇਰਕੋਟਲਾ (ਸੰਦੌੜ) 13 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਖੇਤੀਬਾੜੀ ਨੂੰ ਜੀ.ਐਸ.ਟੀ ਤੋਂ ਬਾਹਰ ਰੱਖਣ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਤੇ ਰਾਜੇਵਾਲ ਦੀ ਸਾਂਝੀ ਮੀਟਿੰਗ ਮਾਰਕਿਟ ਕਮੇਟੀ ਦਫ਼ਤਰ ਵਿਖੇ ਕਰਕੇ ਐਸ.ਡੀ.ਐਮ ਦਫ਼ਤਰ ਪੁੱਜ ਕੇ ਜੀ.ਐਸ.ਟੀ ਪੁਤਲਾ ਸਾੜ ਕੇ ਐਸ.ਡੀ.ਐਮ ਡਾਕਟਰ ਪ੍ਰੀਤੀ ਯਾਦਵ ਨੂੰ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ।ਕਿਸਾਨ ਆਗੂਆਂ ਜ਼ਿਲ੍ਹਾ ਜਰਨਲ ਸਕੱਤਰ ਸਤਵੰਤ ਸਿੰਘ ਗਰੇਵਾਲ ਨੇ ਕਿਹਾ …

Read More »

ਸਾਥੀ ਮੁਹੰਮਦ ਸਿੱਦੀਕ ਪ੍ਰਧਾਨ ਬਣੇ

ਮਾਲੇਰਕੋਟਲਾ (ਸੰਦੌੜ) 13 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.) ਸਬ-ਡਵੀਜਨ ਸੰਦੌੜ ਦੀ ਚੋਣ ਡਵੀਜਨ ਪ੍ਰਧਾਨ ਸਾਥੀ ਕਰਤਾਰ ਚੰਦ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੁਹੰਮਦ ਸਿੱਦੀਕ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।ਇਨ੍ਹਾਂ ਤੋਂ ਇਲਾਵਾ ਫਤੇ ਨੂੰ ਮੀਤ-ਪ੍ਰਧਾਨ, ਜਰਨੈਲ ਸਿੰਘ ਸਕੱਤਰ, ਅਵਤਾਰ ਸਿੰਘ ਨੂੰ ਸਹਾਇਕ ਸਕੱਤਰ ਅਤੇ ਰਜਿੰਦਰ ਸਿੰਘ ਨੂੰ ਖਜਾਨਚੀ ਨਿਯੁੱਕਤ ਕੀਤਾ ਗਿਆ।

Read More »

ਐਸ.ਡੀ.ਓ ਦੇ ਅੜੀਅਲ ਰਵੱਈਏ ਵਿਰੁੱਧ ਕੀਤਾ ਜਾਵੇਗਾ ਤਿੱਖਾ ਸੰਘਰਸ਼ – ਫੈਡਰੇਸ਼ਨ ਏਟਕ

ਮਾਲੇਰਕੋਟਲਾ (ਸੰਦੌੜ) 13 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ ਦਿਹਾਤੀ ਮਾਲੇਰਕੋਟਲਾ ਖਿਲਾਫ ਉਲੀਕੇ ਸੰਘਰਸ਼ ਤਹਿਤ ਅੱਜ ਦੂਜੇ ਦਿਨ ਵੀ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ।ਸਾਥੀ ਰਾਜਵੰਤ ਸਿੰਘ ਸਕੱਤਰ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਨੇ ਧਰਨੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਥੀ ਗੁਰਜੰਟ ਸਬ-ਯੂਨਿਟ ਪ੍ਰਧਾਨ ਨੇ ਪ੍ਰਧਾਨਗੀ ਕੀਤੀ।ਇਸ ਧਰਨੇ ਵਿੱਚ ਸਾਥੀ ਗੁਰਧਿਆਨ …

Read More »

ਆਸ਼ਾ ਵਰਕਰ ਤੇ ਏ.ਐਨ.ਐਮ ਘਰ-ਘਰ ਜਾ ਕੇ ਦਸਤ ਰੋਗਾਂ ਬਾਰੇ ਜਾਣਕਾਰੀ ਦੇਣਗੇ – ਡਾ. ਕੁੰਦਨ ਪਾਲ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਡਾ. ਐਚ.ਐਨ ਸਿੰਘ ਦੀ ਦੇਖ-ਰੇਖ ਹੇਠ ਅਰਬਨ ਪੀ.ਐਚ.ਸੀ ਬੇਅੰਤ ਨਗਰ, ਬਠਿੰਡਾ ਵਿਖੇ ਆਈ.ਡੀ.ਸੀ.ਐਫ ਮੁਹਿੰਮ ਤਹਿਤ ਇਕ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਜ਼ਿਲਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਅਤੇ ਅਰਬਨ ਨੋਡਲ ਅਫਸਰ ਡਾ. …

Read More »

ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਵਲੋਂ 9ਵਾਂ ਵਿਸ਼ਾਲ ਸਾਹਿਤ ਸਮਾਗਮ 16 ਨੂੰ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੌਮਾਂਤਰੀ ਸਾਹਿਤ ਸੱਭਿਆਚਾਰ ਮੰਚ ਬਠਿੰਡਾ ਵੱਲੋਂ 9ਵਾਂ ਵਿਸ਼ਾਲ ਸਾਹਿਤਕ ਸਮਾਗਮ 16 ਜੁਲਾਈ ਐਤਵਾਰ ਨੂੰ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਜਸਵਿੰਦਰ ਜਸ ਦੇ ਨਾਵਲ `ਤਪਦਾ ਪੈਂਡਾ` ਉਪਰ ਵਿਚਾਰ ਗੋਸਟੀ ਤੋਂ ਇਲਾਵਾ ਮੰਚ ਦਾ ਸਾਹਿਤਕ ਬੁਲਾਰਾ “ਪਰਵਾਜ਼” ਪੁਸਤਕ ਲੜੀ ਨੰਬਰ ਪੰਜ ਮੈਗਜ਼ੀਨ ਵੀ ਲੋਕ ਅਰਪਨ …

Read More »

ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਕੂਲ ਦੇ ਬੱਚਿਆਂ ਨਾਲ ਮਨਾਇਆ ਜਸੀਕਾ ਨੇ 14ਵਾਂ ਜਨਮ ਦਿਨ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਲੜਕੀ ਜੱਸੀਕਾ ਨੇ ਆਪਣੇ ਜਨਮ ਦਿਨ ਨੂੰ ਗਰੀਬ ਪਰਿਵਾਰ ਦੇ ਬੱਚਿਆਂ ਨਾਲ ਮਨਾ ਕੇ ਆਪਣੇ ਦਿਲ ਦੀ  ਤੰਮਨਾ ਪੂਰੀ ਕੀਤੀ।ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਥਾਨਕ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵਲੋ ਚਲਾਏ ਜਾ ਰਹੇ ਈਵਨਿੰਗ ਸਕੂਲ ਦੇ ਬੱਚਿਆਂ ਨਾਲ ਜਸੀਕਾ ਨੇ ਆਪਣਾ 14ਵਾਂ ਜਨਮ ਦਿਵਸ ਮਨਾਇਆ।ਜਸੀਕਾ …

Read More »

ਹਰਿਆਣਾ ਤੋਂ ਸ਼ਰਾਬ ਲਿਆ ਕੇ ਵੇਚਦਾ ਕਾਬੂ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਸ਼ਾ ਤਸੱਕਰਾਂ ਨੂੰ ਫੜਣ ਲਈ ਪੁਲਿਸ ਵਲੋਂ ਨਾਕੇ ਲਗਾ ਕੇ ਅਰੰਭੀ ਮੁਹਿੰਮ ਤਹਿਤ ਏ.ਐਸ.ਆਈ ਮੋਹਨਦੀਪ ਸਿੰਘ ਥਾਣਾ ਨੰਦਗੜ ਵਲੋਂ ਖੁਫੀਆ ਰਿਪੋਰਟ ਦੇ ਅਧਾਰ ’ਤੇ ਭਗਵੰਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਚੁੱਘੇ ਕਲਿਆਣ ਸ਼ਰਾਬ ਦੀ ਤਸੱਕਰੀ ਕਰਦਿਆਂ ਮੌਕੇ ’ਤੇ ਕਾਬੂ ਕਰ ਲਿਆ ਗਿਆ, ਜਿਸ ਕੋਲੋਂ 48 ਬੋਤਲਾਂ ਸ਼ਰਾਬ ਦੀਆਂ …

Read More »

Dr. Jitendra Singh and Shri Hansraj Gangaram Ahir visits Srinagar

Visit re-assures that entire country is with all Kashmiris and Yatries  New Delhi, July 12 (Punjab Post Bureau) – On the direction of the Prime Minister Shri Narendra Modi and the Union Home Minister Shri Rajnath Singh, the Union Minister of State (Independent Charge) for Development of North Eastern Region (DoNER), MoS PMO, Personnel, Public Grievances, Pensions, Atomic Energy and …

Read More »

BBK DAV College For Women Commences New Academic Session with Havan Yajna

Amritsar, July 12 (Punjab Post Bureau) – Arya Yuvti Sabha, BBK DAV College for Women organized Havan Yajna to seek the blessings of the Almighty for the new academic session 2017-18. In her address Principal Dr. Pushpinder Walia elucidated the importance of Gayatri Mantra for guiding the intellect towards the righteous path. She added that Havan always reminds us of …

Read More »