Tuesday, November 24, 2026

Monthly Archives: August 2017

ਹਰਿਆਣਾ ਦੇ ਡਿਪਟੀ ਐਡਵੋਕੇਟ ਜਨਰਲ ਸਸਪੈਂਡ – ਡੇਰਾ ਮੁੱਖੀ ਦਾ ਚੁੱਕਿਆ ਸੀ ਬੈਗ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) –  25 ਅਗਸਤ ਨੂੰ ਪੰਚਕੁਲਾ ਦੀ ਸੀ.ਬੀ.ਆਈ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਉਪਰੰਤ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਜਦ ਰੋਹਤਕ ਜੇਲ੍ਹ ਵਿੱਚ ਲੈਜਾਣ ਲਈ ਅਦਾਲਤ ਵਿਚੋਂ ਬਾਹਰ ਲਿਆਂਦਾ ਜਾ ਰਿਹਾ ਸੀ ਤਾਂ ਹਰਿਆਣਾ ਦੇ ਡਿਪਟੀ ਐਡਵੋਕੇਟ ਜਨਰਲ ਗੁਰਦਾਸ ਸਿੰਘ ਨੇ ਸਜਾ ਯਾਫਤਾ ਰਾਮ ਰਹੀਮ ਦਾ ਬੈਗ ਚੁੱਕਿਆ ਸੀ ਇਸ ਲਈ ਹਰਿਆਣਾ ਸਰਕਾਰ …

Read More »

ਡੇਰਾ ਮੁੱਖੀ ਨੂੰ ਸਜਾ ਲਈ 28 ਨੂੰ ਰੋਹਤਕ `ਚ ਬਣੇਗੀ ਆਰਜ਼ੀ ਸੀ.ਬੀ.ਆਈ ਅਦਾਲਤ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਪੰਚਕੁਲਾ ਦੀ ਸੀ.ਬੀ.ਅਦਾਲਤ ਵੱਲੋਂ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ `ਚ ਦੋਸ਼ੀ ਕਰਾਰ ਦਿੱਤੇ ਗਏ ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਨੂੰ ਸਜਾ ਦੇਣ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਰਜੀ ਸੀ.ਬੀ.ਆਈ ਅਦਾਲਤ ਬਣਾਈ ਜਾਵੇਗੀ। ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਆਦੇਸ਼ 25 ਅਗਸਤ ਨੂੰ ਪੰਚਕੁਲਾ ਵਿੱਚ ਹੋਈ ਹਿੰਸਾ ਨੂੰ ਦੇਖਦਿਆਂ ਜਾਰੀ ਕੀਤਾ ਗਿਆ ਹੈ। …

Read More »

ਐਕਟਿਵ ਬਲੱਡ ਕੰਟਰੀਬਿਊਟਰ ਸਮਾਰਟ ਗਵਰਨੈਸ ਐਵਾਰਡ ਲਈ ਵੱਧ ਤੋਂ ਵੱਧ ਵੋਟਿੰਗ ਕੀਤੀ ਜਾਵੇ- ਡੀ.ਸੀ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ)  `ਫਾਰਮ ਟੂ ਹੋਮ ਅਤੇ ਕਿਸਾਨ ਬਾਜ਼ਾਰ ਪ੍ਰੋਜੈਕਟ, ਐਕਟਿਵ ਬਲੱਡ ਕੰਟਰੀਬਿਊਟਰ` ਦੀ ਕਾਰਗੁਜ਼ਾਰੀ ਦੇਖਣ ਲਈ ਪਿਛਲੇ ਦਿਨੀ ਗੁਰੂਗਰਾਮ( ਹਰਿਆਣਾ) ਨਾਲ ਸੰਬੰਧਤ ਗੈਰ ਸਰਕਾਰੀ ਸੰਗਠਨ ਵਲੋਂ ਬੰਬੇ ਸਟਾਕ ਐਕਸਚੇਂਜ (ਬੀ.ਐਸ.ਈ) ਦਲਾਲ ਸਟਰੀਟ ਮੁੰਬਈ ਵਿਖੇ ਸਕਾਚ ਸਮਾਰਟ ਸਿਟੀ ਐਵਾਰਡ 2017 ਨਾਮ ਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਦੇਸ਼ ਭਰ ਵਿਚੋਂ 100 ਤੋਂ ਵੱਧ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸ਼ਿਰਕਤ …

Read More »

ਪੇਟ ਦੇ ਕੀੜਿਆਂ ਤੋਂ ਮੁਕਤੀ – ਬੱਚਿਆਂ ਦੀ ਸ਼ਕਤੀ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲੇ ਭਰ ਵਿੱਚ ਨੈਸ਼ਨਲ ਡੀ-ਵਾਰਮਿੰਗ ਡੇਅ ਅਧੀਨ 1-19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੇਂਡਜ਼ੋਲ ਗੋਲੀ ਖਵਾਈ ਗਈ, ਜਦਕਿ ਜਿਲਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਦੀ ਅਗਵਾਈ ਹੇਠ ਮੋਪ-ਅਪ ਦਿਵਸ ਮਨਾਉਂਦਿਆਂ ਜਿਹੜੇ ਬੱਚੇ ਕਿਸੇ ਵੀ ਕਾਰਨ ਕਰਕੇ ਦਵਾਈ ਲੈਣ ਤੋ ਵਾਂਝੇ ਰਹਿ ਗਏ ਸਨ, ਉਨਾਂ ਨੂੰੂ ਦਵਾਈ ਖੁਆਈ ਗਈ।ਇਸ …

Read More »

ਜਿਊਂਦੇ ਜੀ ਖੂਨਦਾਨ ਤੇ ਮਰਨ ਉਪਰੰਤ ਕਰੋ ਅੱਖਾਂ ਦਾਨ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਅੱਜ 25 ਅਗਸਤ ਤੋ 8 ਸੰਤਬਰ ਤੱਕ ਸ਼ੂਰੁ ਹੋਣ ਜਾ ਰਹੇ ਅੱਖਾਂ ਦਾਨ ਕਰਨ ਸੰਬਧੀ ਪੰਦਰਵਾੜਾ ਦੇ ਸੰਬਧ ਵਿੱਚ ਰਾਸ਼ਟਰੀ ਕਲਿਆਣਕਾਰੀ ਪਰਿਸ਼ਦ ਪਠਾਨਕੋਟ ਦੇ ਮੈਬਰਾਂ ਨਾਲ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਹਾਇਕ ਸਿਵਲ ਡਾ. ਨੈਨਾ ਸਲਾਥਿਆ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. …

Read More »

ਪ੍ਰਧਾਨ ਮੰਤਰੀ ਨੇ ਨੀਤੀ ਆਯੋਗ ਦੀ “ਚੈਂਪੀਅਨਜ਼ ਆਫ ਚੇਂਜ” ਪਹਿਲ `ਚ ਨੌਜਵਾਨ ਉਦਮੀਆਂ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ, 25 ਅਗਸਤ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀ ਕੇਂਦਰ `ਚ ਨੀਤੀ ਆਯੋਗ ਵੱਲੋਂ ਕਰਵਾਏ “ਚੈਂਪੀਅਨਜ਼ ਆਫ ਚੇਂਜ” ਪਹਿਲ `ਚ ਨੌਜਵਾਨ ਉੱਦਮੀਆਂ ਨਾਲ ਗੱਲਬਾਤ ਕੀਤੀ।ਨੌਜਵਾਨ ਉੱਦਮੀਆਂ ਦੇ 6 ਸਮੂਹਾਂ ਨੇ ਸਾਫਟ ਪਾਵਰ: ਇਨਕ੍ਰੈਡੀਬਲ ਇੰਡੀਆ 2.0; ਸਿਖਿਆ ਅਤੇ ਕੌਸ਼ਲ ਵਿਕਾਸ; ਸਿਹਤ ਅਤੇ ਪੋਸ਼ਣ; ਇੱਕ ਟਿਕਾਊ ਕੱਲ੍ਹ ਊਰਜਾਵਾਨ ਕਰਦਿਆਂ; ਅਤੇ ਡਿਜੀਟਲ ਇੰਡੀਆ; 2022 ਤੱਕ ਨਿਊ ਇੰਡੀਆ ਵਰਗੇ ਵਿਸ਼ਿਆਂ …

Read More »

ਜੰਮੂ ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਸਿਕਮ ਸਮੇਤ ਉਤਰ-ਪੂਰਬੀ ਰਾਜਾਂ ਨੂੰ ਜੀ.ਐਸ.ਟੀ ਛੋਟ ਪ੍ਰਵਾਨ

ਨਵੀਂ ਦਿੱਲੀ, 25 ਅਗਸਤ (ਪੰਜਾਬ ਪੋਸਟ ਬਿਊਰੋ) -ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਦੀ ਕਮੇਟੀ ਮੀਟਿੰਗ ਦੌਰਾਨ ਜੀ.ਐਸ.ਟੀ ਅਧੀਨ ਜੰਮੂ ਅਤੇ ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਸਿੱਕਮ ਸਮੇਤ ਉੱਤਰ-ਪੂਰਬੀ ਰਾਜਾਂ ਦੀਆਂ ਯੋਗ ਉਦਯੋਗਿਕ ਇਕਾਈਆਂ ਨੂੰ 27413 ਕਰੋੜ ਰੁਪਏ ਦੀ ਬਜਟ ਦੀ ਸਹਾਇਤਾ ਸਕੀਮ ਨੂੰ ਸਮਾਂ 1-7-2017 ਤੋਂ 31-03-2017 ਤੱਕ ਪਹਿਲਾਂ ਦਰਸਾਏ ਰਾਜਾਂ …

Read More »

ਪ੍ਰਧਾਨ ਮੰਤਰੀ ਨਾਵਿਕਾ ਸਾਗਰ ਪਰਿਕਰਮਾ ਦੇ ਚਾਲਕ ਦਲ ਨੂੰ ਮਿਲੇ

ਨਵੀਂ ਦਿੱਲੀ, 25 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤੀ ਜਲ ਸੈਨਾ ਦੀਆਂ 6 ਮਹਿਲਾ ਅਫਸਰਾਂ, ਜਿਨ੍ਹਾਂ ਨੇ ਕਿ ਇੱਕ ਸਮੁੰਦਰੀ ਜਹਾਜ਼ ਆਈ ਐਨ ਐਸ ਵੀ ਤਾਰਿਨੀ ਵਿੱਚ ਦੁਨੀਆ ਦਾ ਚੱਕਰ ਲਗਾਉਣਾ ਹੈ, ਨੇ ਅੱਜ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।ਇਹ ਪੂਰੇ ਮਹਿਲਾ ਚਾਲਕ ਦਲ ਵੱਲੋਂ ਵਿਸ਼ਵ ਦਾ ਪਹਿਲਾ ਦੌਰਾ ਹੋਵੇਗਾ।ਉਹ ਇਸ ਮਹੀਨੇ ਦੇ ਅਖੀਰ ਵਿੱਚ ਗੋਆ ਤੋਂ ਆਪਣੀ ਇਹ …

Read More »

DAV student Outshined in University Exams

Amritsar, August 25 (Punjab Post Bureau) – The students of DAV College bagged the top positions in the university examinations held in May 2017. In the recent results declared by the University of Class MSc (Maths) Semester-II, Simranjeet made the college proud by bagging the second position and Navpreet secured eight position in the university exams. Whereas In MSc (Maths) …

Read More »

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ `ਤੇ ਨਨਕਾਣਾ ਸਾਹਿਬ ਜਾਣ ਲਈ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ  ਗੁਰਪ੍ਰੀਤ ਸਿੰਘ) –    ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਨਵੰਬਰ 2017 ਵਿਚ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ `ਤੇ ਭੇਜੇ ਜਾਣ ਵਾਲੇ ਜਥੇ ਲਈ ਸੰਗਤਾਂ ਪਾਸੋਂ ਪਾਸਪੋਰਟ ਮੰਗੇ ਗਏ ਹਨ।ਸਕੱਤਰ ਅਵਤਾਰ ਸਿੰਘ ਸੈਂਪਲਾ ਸਿੰਘ ਨੇ ਦੱਸਿਆ ਕਿ ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ …

Read More »