Tuesday, November 24, 2026

Daily Archives: September 8, 2017

ਯੂਨੀਵਰਸਿਟੀ ਦੀ ਨੇਹਾ ਬਸੋਤਰਾ ਨੂੰ ਭਾਰਤ-ਅਮਰੀਕਾ ਸਾਇੰਸ ਤੇ ਤਕਨਾਲੋਜੀ ਫੌਰਮ ਵਲੋਂ ਵਿਸ਼ੇਸ਼ ਐਵਾਰਡ

 ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਦੀ ਖੋਜਾਰਥਣ ਨੇਹਾ ਬਸੋਤਰਾ ਨੂੰ ਭਾਰਤ-ਅਮਰੀਕਾ ਸਾਇੰਸ ਤੇ ਤਕਨਾਲੋਜੀ ਫੌਰਮ ਵੱਲੋਂ ਮਾਈਕਰੋਬਾੲਓਲੋਜੀ ਦੇ ਖੇਤਰ ਵਿਚ ਕੀਤੀ ਖੋਜ ਸਦਕਾ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਉਹ ਮੌਜੂਦਾ ਸਮੇਂ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਬੀ.ਐਸ. ਚੱਢ੍ਹਾ ਦੀ ਨਿਗਰਾਨੀ ਹੇਠ ਪੀ.ਐਚ.ਡੀ. ਕਰ ਰਹੇ ਹਨ।ਪ੍ਰੋ. ਛੱਢਾ ਨੇ ਦੱਸਿਆ …

Read More »

Indo-US prestigious award for Research scholar of Microbiology

Amritsar, Sept. 7 (Punjab Post Bureau) – Ms Neha Basotra who is currently doing PhD under Prof B S Chadha in the department of Microbiology has won the prestigious Bioenergy-Award for Cutting Edge Research (B-ACER) sponsored by Indo-U.S. Science and Technology Forum (IUSSTF).  Prof. B.S Chadha Head Department of Microbiology said that for the Internship she would be working in the area of metabolic …

Read More »

ਸਟੂਡੈਂਟ ਚੋਣਾਂ `ਚ ਗੁਰੂ ਗੋਬਿੰਦ ਸਿੰਘ ਕਾਲਜ ਦੀਆਂ 4 ਸੀਟਾਂ ’ਤੇ ਸੋਈ ਕਾਬਜ਼

ਨਵੀਂ ਦਿੱਲੀ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਸ਼ਾਖਾ ‘ਸੋਈ’ ਵੱਲੋਂ ਖਾਲਸਾ ਕਾਲਜਾਂ ਦੀ ਸਟੂਡੈਂਟ ਯੂਨੀਅਨ ਦੀ ਚੋਣ ਲੜ ਰਹੇ ਉਮੀਦਵਾਰਾਂ ਨੇ ਅੱਜ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਮੁਲਾਕਾਤ ਕੀਤੀ।ਪਾਰਟੀ ਦਫ਼ਤਰ ਵਿਖੇ ਪੁੱਜੇ ਵਿਦਿਆਰਥੀ ਆਗੂਆਂ ਨੂੰ ਨਿਧੜਕ ਹੋ ਕੇ ਚੋਣ ਲੜਨ ਦੀ ਪ੍ਰੇਰਨਾ ਕਰਦੇ ਹੋਏ ਜੀ.ਕੇ ਨੇ ਗੁਰੂ ਗੋਬਿੰਦ ਸਿੰਘ ਕਾਲਜ ਵਿਦਿਆਰਥੀ …

Read More »

ਸਟੇਟ ਆਫਟਰ ਕੇਅਰ ਹੋਮ ਮਜੀਠਾ ਰੋਡ ਦਾ ਦੌਰਾ

ਅੰਮਿ੍ਰਤਸਰ, 7 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਦੇ ਸਕੱਤਰ ਮੋਨਿਕਾ ਸ਼ਰਮਾ, ਸੀ.ਜੇ.ਐਮ-ਕਮ-ਸਕੱਤਰ ਵਲੋਂ ਸਟੇਟ ਆਫਟਰ ਕੇਅਰ ਹੋਮ ਮਜੀਠਾ ਰੋਡ ਦਾ ਦੌਰਾ ਕੀਤਾ ਗਿਆ। ਸਟੇਟ ਆਫਟਰ ਕੇਅਰ ਹੋਮ ਦੀ ਚੈਕਿੰਗ ਵੀ ਕੀਤੀ ਨਾਰੀ-ਨਿਕੇਤਨ ਸੈਂਟਰ ਦੀ ਸਫਾਈ ਅਤੇ ਬੱਚੀਆਂ ਦੀ ਸਫਾਈ ਸਬੰਧੀ ਜਾਂਚ ਕੀਤੀ ਗਈ।ਇਸ ਤੋਂ ਇਲਾਵਾ ਉਹਨਾਂ ਵੱਲੋਂ ਹੋਮ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ …

Read More »

Best Teacher Award for DAV Public Teacher

Amritsar, Sept. 7(Punjab Post Bureau) -Best Teacher Award was presented to Ms. Shama Sharma Supervisor Curricular and Co– curricular Activities at DAV Public School Lawrence Road  by SBS Group of  Educational Institutions Patti. In a grand function organised at the Satyam Institutes Amritsar, 20 teachers from the district were awarded. All the teachers were from Government schools and it is …

Read More »

ਥਾਣਾ ਸੰਦੌੜ ਵਿਖੇ ਹੋਈ ਪੁਲਿਸ ਪਬਲਿਕ ਮੀਟਿੰਗ

 ਸੰਦੌੜ, 7 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨਵੇਂ ਮੁੱਖੀ ਵਜੋਂ ਅਹੁੱਦਾ ਸੰਭਾਲਦੇ ਹੋਏ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਅੱਜ ਥਾਣਾ ਸੰਦੌੜ ਵਿਖੇ ਇਲਾਕੇ ਦੇ ਮੋਹਤਬਰਾਂ ਦੇ ਨਾਲ ਮੀਟਿੰਗ ਕਰਕੇ ਉਨਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਤਾਂ ਕਿ ਇਲਾਕੇ ਅੰਦਰ ਕੋਈ ਵੀ ਸਮਾਜ ਵਿਰੋਧੀ ਅਨਸਰ ਸਿਰ ਨਾ ਚੁੱਕ ਸਕੇ।ਪਵਿੱਤਰ ਸਿੰਘ ਨੇ ਕਿਹਾ ਕਿ ਭਾਵੇਂ ਕਿ ਇਲਾਕੇ ਅੰਦਰ ਪੂਰੀ ਤਰਾਂ …

Read More »

ਬਾਬਾ ਫ਼ਰੀਦ ਕਾਲਜ ਵਲੋਂ ਕਾਲਜ ਮੈਗਜ਼ੀਨ ‘ਵਿੰਗਜ਼’ ਰਿਲੀਜ਼

ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਵੱਲੋਂ ਆਪਣੇ ਵਿਦਿਆਰਥੀਆਂ ਦੀ ਸੋਚਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਅਤੇ ਉਹਨਾਂ ਦੀਆਂ ਸਾਹਿਤਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਉਨਾਂ ਅੰਦਰ ਸਮਾਜ ਅਤੇ ਸੱਭਿਆਚਾਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਸਲਾਨਾ ਕਾਲਜ ਮੈਗਜ਼ੀਨ ‘ਵਿੰਗਜ਼’ ਛਪਵਾਇਆ ਗਿਆ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ …

Read More »

ਬਠਿੰਡਾ ਦੇ ਅਸਲਾ ਡੀਪੂ ਨਜ਼ਦੀਕ ਲੱਗੀ ਭਿਆਨਕ ਅੱਗ- ਕੀਤੀ ਕਾਬੂ

ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਦੇ ਅਸਲਾ ਡੀਪੂ ਨੇੜੇ ਅੱਗ ਲੱਗ ਗਈ। ਜਿਸ ਕਾਰਨ ਜਿਲਾ ਪ੍ਰਸਾਸ਼ਨ ਵਲੋਂ ਇਹਤਿਆਤਨ ਵਜੋਂ ਰੇਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ।ਇਸ ਮੌਕੇ ਜਿਲਾ ਅਧਿਕਾਰੀ ਨੇ ਕਿਹਾ ਹੈ ਕਿ ਇਹ ਭਿਆਨਕ ਅੱਗ ਨਹੀਂ ਸੀ, ਜਿਸ ‘ਤੇ ਕਾਬੂ ਪਾ ਲਿਆ ਗਿਆ ਹੈ ਤੇ ਜਲਦ ਹੀ ਰੇਲਾਂ ਦੀ ਆਵਾਜਾਈ ਬਹਾਲ …

Read More »

ਇਫਕੋ ਵਲੋਂ ਸਵਰਨ ਜੈਅੰਤੀ ਮੌਕੇ ਕਰਵਾਇਆ ਕਿਸਾਨ ਤੇ ਸਹਿਕਾਰੀ ਸੰਮਲੇਨ

ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਿਸਾਨਾਂ ਦੀ ਸਹਿਕਾਰੀ ਸੰਸਥਾ  ਇਫਕੋ ਵੱਲੋ ਆਪਣੀ ਸਥਾਪਨਾ ਦੇ ਸਫਲ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਰਾਮਪੁਰਾ ਫੂਲ ਵਿਖੇ ਕਿਸਾਨ ਅਤੇ ਸਹਿਕਾਰੀ ਸੰਮਲੇਨ ਕਰਵਾਇਆ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਚੇਅਰਮੈਨ ਇਫਕੋ ਬਲਵਿੰਦਰ ਸਿੰਘ ਨਕਈ ਸਨ।ਪ੍ਰੋਰਾਮ ਦੀ ਸ਼ੁਰੂਆਤ ਇਫਕੋ ਦੇ ਪ੍ਰਬੰਧ ਨਿਦੇਸ਼ਕ ਡਾ. ਯੂ.ਐਸ ਅਵੱਸਥੀ ਨੇ ਕੀਤੀ।ਇਸ ਪ੍ਰੋਗਰਾਮ …

Read More »

ਬਾਲ ਕਵੀ ਦਰਬਾਰ ਕਰਵਾ ਕੇ ਮਨਾਇਆ ਹਿੰਦੀ ਦਿਵਸ

ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕੀ ਸੰਤ ਕਬੀਰ ਕਾਨਵੇਂਟ ਸੀਲੀਅਰ ਸੈਕੰਡਰੀ ਸਕੂਲ ਭੁੱਚੋਂ ਮੰਡੀ ਵਿਖੇ ਪਿਛਲੇ ਦਿਨੀਂ ਹਿੰਦੀ ਦਿਵਸ ਮਨਾਉਣ ਮੌਕੇ ਬਾਲ ਕਵੀ ਦਰਬਾਰ ਲਗਾਇਆ ਗਿਆ।ਜਿਸ ਵਿਚ ਚਾਰ ਹਾੳੂਸਜ਼ ਬਣਾ ਕੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ।ਬਾਲ ਵਿਦਿਆਰਥੀਆਂ ਨੇ ਹਿੰਦੀ ਦੇ ਨੌਂ ਰਸਾਂ ਵਿਚੋਂ ਚਾਰ ਰਸਾਂ `ਤੇ ਆਪਣੀਆਂ ਕਵਿਤਾ ਪੇਸ਼ ਕੀਤੀਆਂ। ਵਿਦਿਆਰਥੀਆਂ …

Read More »