ਧੂਰੀ, 14 ਸਤੰਬਰ (ਪੰਜਾਬ ਪੋਸਟ-ਪ੍ਰਵੀਨ ਗਰਗ) – ਸ੍ਰੀ 108 ਮਹਾਰਾਜ ਦੁਆਰਕਾ ਜਤੀ ਜੀ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗ਼ਮਾਂ ਮੌਕੇ ਸੋਭਾ ਯਾਤਰਾ, ਹਵਨ ਅਤੇ ਭੰਡਾਰਾ ਜਤੀ ਧਾਮ ਹਨੂੰਮਾਨ ਗੜ ਮੰਦਿਰ ਪੇਧਨੀ ਰੋਡ ਬੇਨੜਾ ਵਿਖੇ ਕਰਵਾਇਆ ਜਾ ਰਿਹਾ ਹੈ।ਸਵਾਮੀ ਬ੍ਰਹਮਚਾਰੀ ਅਤੇ ਸਰਧਾਲੂ ਦਰਸ਼ਨ ਕੁਮਾਰ ਘਨੌਰੀ ਅਨੁਸਾਰ ਨਗਰ ਪੰਚਾਇਤ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ 17 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 …
Read More »Daily Archives: September 15, 2017
ਅੰਗਹੀਣ ਸਰਟੀਫਿਕੇਟ ਬਣਾਉਣ ਦਾ ਕੈਂਪ 15, 16 ਨੂੰ
ਧੂਰੀ, 14 ਸਤੰਬਰ (ਪੰਜਾਬ ਪੋਸਟ-ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ `ਤੁਹਾਡਾ ਵਿਧਾਇਕ ਤੁਹਾਡੇ ਘਰ` ਤਹਿਤ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਇਲਾਕੇ ਦੇ ਪਿੰਡ ਮੁਲੋਵਾਲ ਅਤੇ ਭੁੱਲਰਹੇੜੀ ਵਿਖੇ ਅੰਗਹੀਣ ਸਰਟੀਫਿਕੇਟ ਬਣਾਉਣ ਸਬੰਧੀ ਕੈਂਪ ਲਗਾਏ ਜਾ ਰਹੇ ਹਨ।ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਦੱਸਿਆ ਕਿ 15 ਸਤੰਬਰ ਨੂੰ ਵੱਡਾ ਗੁਰਦੁਆਰਾ ਸਾਹਿਬ ਪਿੰਡ ਮੂਲੋਵਾਲ ਅਤੇ 16 ਸਤੰਬਰ ਨੂੰ ਗੁਰਦੁਆਰਾ …
Read More »ਭਸੌੜ ਜ਼ੋਨ ਦੇ ਖੇਡ ਮੁਕਾਬਲੇ `ਚ ਵਿੱਦਿਆ ਸਾਗਰ ਕਾਲਜ ਅੱਵਲ
ਧੂਰੀ, 14 ਸਤੰਬਰ (ਪੰਜਾਬ ਪੋਸਟ-ਪ੍ਰਵੀਨ ਗਰਗ) – ਸਥਾਨਕ ਵਿੱਦਿਆ ਸਾਗਰ ਕਾਲਜ ਫਾਰ ਗਰਲਜ਼ ਵਿੱਚ ਖੇਡਾਂ ਸਬੰਧੀ ਸਨਮਾਨ ਸਮਾਰੋਹ ਕਾਲਜ ਦੇ ਡਾਇਰੈਕਟਰ ਜਗਜੀਤ ਸਿੰਘ ਦੀ ਅਗੁਵਾਈ ਵਿੱਚ ਕਰਵਾਇਆ ਗਿਆ।ਭਸੌੜ ਜ਼ੋਨ ਦੀਆਂ ਅੰਡਰ-19 ਲੜਕੀਆਂ ਦੇ ਜ਼ੋਨ ਪੱਧਰ ਦੇ ਫਸਵੇਂ ਮੁਕਾਬਲੇ ਹੋਏ।ਖੇਡਾਂ ਮਾਲਵਾ ਸੀਨੀਆਰ ਸੈਕੰਡਰੀ ਸਕੂਲ ਵਿੱਚ ਹੋਈਆਂ। ਰੱਸੀ ਟੱਪਣ ਵਿੱਚ ਗਿਨੂਰੀਤ ਕੌਰ ਤੇ ਦਿਲਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕੰਨਿਆ ਸੀਨੀਅਰ ਸੈਕੰਡਰੀ …
Read More »ਸੰਗਤ ਬਲਾਕ ਦੀਆਂ ਪ੍ਰਾਇਮਰੀ ਸਕੂਲ ਖੇਡਾਂ `ਚ ਸੇਖੂ ਸੈਂਟਰ ਦੇ ਖਿਡਾਰੀਆਂ ਜਿੱਤੀ ਆਲ ੳਵਰ ਟਰਾਫੀ
ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਵਿਭਾਗ ਡਾਇਰੈਕਟਰ ਐਲੀਮੈਂਟਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾਂ ਬਠਿੰਡਾ ਦੇ ਸਿੱਖਿਆ ਅਫਸਰ ਗੁਰਚਰਨ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਸੰਗਤ ਦੀਆਂ ਤਿੰਨ ਰੋਜਾ ਪ੍ਰਾਇਮਰੀ ਸਕੂਲ ਦੀਆਂ ਖੇਡਾਂ ਸ੍ਰੀਮਤੀ ਅਮਰਜੀਤ ਕੌਰ ਬਲਾਕ ਪ੍ਰਾਇਮਰੀ ਅਫਸਰ,ਸੰਗਤ ਦੀ ਰਹਿਨੁਮਾਈ ਹੇਠ ਸੰਗਤ ਕਲਾਂ ਦੇ ਖੇਡ ਮੈਦਾਨ ਵਿੱਖ ਪ੍ਰਾਇਮਰੀ ਖੇਡਾਂ ਹੋਈਆਂ ਜਿਹਨਾਂ ਦਾ …
Read More »ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਨਾਇਆ ‘ਹਿੰਦੀ ਭਾਸ਼ਾ ਦਿਵਸ’
ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ‘ਹਿੰਦੀ ਭਾਸ਼ਾ ਦਿਵਸ‘ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਡੀਨ ਡਾ: ਲਾਭ ਸਿੰਘ ਸਿੰਘ ਖੀਵਾ ਅਤੇ ਵਿਭਾਗ ਮੁਖੀ ਡਾ: ਕਵਿਤਾ, ਡਾ: ਗਿਆਨੀ ਦੇਵੀ, ਪ੍ਰੋ: ਗੁਰਵਿੰਦਰ ਸਿੰਘ ਵੱਲੋਂ ਕੇਕ ਕੱਟਕੇ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਭਾਸ਼ਣ, ਕਵਿਤਾ, ਪਾਠ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਜਿਸ ਵਿੱਚ …
Read More »37 ਟਰੈਕਟਰ ਟਰਾਲੀਆਂ, ਵੱਧ ਲੋਡ ਵਾਲੇ ਟਰੱਕਾਂ ਦੇ ਚਲਾਨ ਕੱਟੇ ਗਏ- ਆਰ.ਟੀ.ਏ
ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਰੀਜਨਲ ਟ੍ਰਰਾਂਸਪੋਰਟ ਅਥਾਰਟੀ ਉਦੈਦੀਪ ਸਿੰਘ ਸਿੱਧ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਅਤੇ ਮਾਨਸਾ ਵਿਖੇ ਗੱਡੀਆਂ ਦੀ ਚੈਕਿੰਗ ਦੌਰਾਨ ਟਰੈਕਟਰ ਟਰਾਲੀ ਦਾ ਕਮਰਸ਼ੀਅਲ ਉਪਯੋਗ ਕਰਨ ਵਾਲੇ 15 ਲੋਕਾਂ ਨੂੰ ਜੁਰਮਾਨਾ ਕੀਤਾ ਗਿਆ ਅਤੇ 22 ਲੋੜ ਤੋਂ ਵੱਧ ਲੋਡ ਵਾਲੇ ਟਰੱਕਾਂ ਦੇ ਚਲਾਨ ਕੱਟੇ ਗਏ। ਉਨਾਂ ਦੱਸਿਆ ਇਨਾਂ ਚਲਾਨਾਂ ਰਾਹੀਂ ਰੁਪਏ …
Read More »ਪ੍ਰਵਾਸੀ ਪੰਜਾਬੀ ‘ਪੰਜਾਬੀ ਬੋਲੀ’ ਲਈ ਕਰ ਰਿਹੈ ਸੰਘਰਸ਼
ਤਨਖ਼ਾਹ ਦੇ ਪੈਸੇ ਖਰਚ ਕਰਕੇ ਲੋਕਾਂ ਨੂੰ ਵੰਡ ਰਿਹੈ ‘ਪੰਜਾਬੀ ਵਰਣਮਾਲਾ’ ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਇਕ ਪਾਸੇ ਜਿਥੇ ਪੰਜਾਬੀ ਆਪਣੀ ਮਿੱਟੀ, ਵਿਰਾਸਤ, ਸੱਭਿਆਚਾਰ ਤੇ ਮਾਂ ਬੋਲੀ ਨਾਲ ਨਾਤਾ ਤੋੜਕੇ ਵਿਦੇਸ਼ੀ ਜਾਂਦੇ ਹਨ ਉਥੇ ਹੀ ਇੱਕ ਪ੍ਰਵਾਸੀ ਪ੍ਰੋਫੈਸਰ ਵੱਲੋਂ ਪੰਜਾਬੀ ਬੋਲੀ ਨੂੰ ਅਪਨਾਕੇ ਉਸਨੂੰ ਆਪਣੇ ਹੀ ਪੰਜਾਬ ਅੰਦਰ ਜਿੰਦਾ ਰੱਖਣ ਲਈ ਦਿਨ ਰਾਤ ਇੱਕ …
Read More »ਮਿਲਕ ਪਲਾਂਟ ਦੇ ਮੁਲਾਜ਼ਮਾਂ ਨੇ ਤਨਖ਼ਾਹ ਪਾਲਸੀ ਬਹਾਲ ਕਰਨ ਦੀ ਕੀਤੀ ਮੰਗ
ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਿਲਕ ਪਲਾਂਟ ਬਠਿੰਡਾ ਦੇ ਸੈਕੜੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਤਨਖਾਹਾਂ ਜਾਰੀ ਨਾ ਕਰਨ ਦੇ ਰੋਸ ਵਜੋਂ ਰੈਲੀ ਕਰਕੇ ਆਪਣੀ ਹੱਕੀ ਅਵਾਜ ਬੁਲੰਦ ਕੀਤੀ। ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ 5 ਸਤੰਬਰ ਅਤੇ 11 ਸਤੰਬਰ ਨੂੰ ਮੁਲਾਜ਼ਮਾਂ ਆਗੂਆਂ ਦੀ ਮਿਲਕ ਫੈਡ ਮੈਨੇਜਮੈਂਟ ਨਾਲ ਚੰਡੀਗੜ ਵਿਖੇ ਮੀਟਿੰਗ ਹੋਈ …
Read More »
Punjab Post Daily Online Newspaper & Print Media