Tuesday, November 24, 2026

Daily Archives: September 30, 2017

ਜਿਲਾ ਭਾਜਪਾ ਓ.ਬੀ.ਸੀ ਮੋਰਚੇ ਦੀ ਟੀਮ ਦਾ ਗਠਨ

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਭਾਜਪਾ ਓ.ਬੀ.ਸੀ ਮੋਰਚੇ ਦੀ ਟੀਮ ਦਾ ਅੱਜ ਓ.ਬੀ.ਸੀ ਮੋਰਚਾ ਪ੍ਰਧਾਨ ਜੋਗਿੰਦਰ ਬਾਬਾ ਦੀ ਪ੍ਰਧਾਨਗੀ ਹੇਠ ਗਠਨ ਕੀਤਾ ਗਿਆ।ਜਿਸ ਵਿੱਚ ਜਨਰਲ ਸਕੱਤਰ ਦਵਿੰਦਰ ਸਿੰਘ ਬਿੱਟੂ ਤੇ ਕਵਲਜੀਤ ਸਾਹਨੀ, ਉਪ ਪ੍ਰਧਾਨ ਨਵਦੀਪ ਸਿੰਘ, ਨਿਤੀਨ, ਸਤਨਾਮ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ ਚਾਵਲਾ, ਰਾਜਬੀਰ ਸਿੰਘ, ਸਕਤਰ ਗਗਨ ਗਰੋਵਰ, ਜਤਿਨ ਧੀਰ, ਰਵੀ, ਸੁਖਵਿੰਦਰ …

Read More »

ਗੁਰਦਾਸਪੁਰ ਜ਼ਿਮਨੀ ਚੋਣ ਵੱਡੇ ਫ਼ਰਕ ਜਿੱਤਣਗੇ ਸਲਾਰੀਆ – ਛੀਨਾ

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਚਲੀ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੇ 7 ਮਹੀਨ੍ਹਿਆਂ ਦੇ ਕਾਰਜਕਾਲ ’ਚ ਇਹ ਸਿੱਧ ਕਰ ਦਿੱਤਾ ਹੈ ਇਹ ਲੋਕ ਵਿਰੋਧੀ ਸਰਕਾਰ ਹੈ, ਜਿਸ ਨੇ ਵੋਟਾਂ ਦੌਰਾਨ ਲੋਕਾਂ ਨੂੰ ਮਨ ਲੁਭਾਉ ਭਾਸ਼ਣਾਂ ਰਾਹੀਂ ਵੋਟਾਂ ਹੀ ਬਟੌਰੀਆਂ ਹਨ।ਇਹ ਪ੍ਰਗਟਾਵਾ ਅੱਜ ਇੱਥੇ ਜਾਰੀ ਆਪਣੇ ਪ੍ਰੈੱਸ ਬਿਆਨ ’ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ …

Read More »

BBK DAV College Women organizes Freshers Fiesta in Hostel

Amritsar, Sept. 29 (Punjab Post Bureau) – BBK DAV College for Women organised a Freshers Fiesta in the college hostel to welcome nearly 430 hostellers in the academic session 2017-18. During the event, freshers, dressed in eclectic attires, walked the ramp and displayed their talent. Various cultural programmes including music and dance performances were also performed after the modelling show. …

Read More »

ਤਲਵੰਡੀ ਸਾਬੋ ਪਾਵਰ ਪਲਾਂਟ ’ਤੇ ਪ੍ਰਦੂਸ਼ਣ ਫੈਲਾਉਣ ਲਈ ਲਗਾਇਆ 5 ਲੱਖ ਦਾ ਜ਼ੁਰਮਾਨਾ

ਪ੍ਰਦੂਸ਼ਣ ਰੋਕਥਾਮ ਸਬੰਧੀ 1 ਕਰੋੜ ਦਾ ਨਿਵੇਸ਼ ਕਰਨ ਦੀ ਹਦਾਇਤ ਬਠਿੰਡਾ, 29 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੁਆਰਾ ਤਲਵੰਡੀ ਸਾਬੋ ਪਾਵਰ ਪਲਾਂਟ ਪਿੰਡ ਬਣਾਂਵਾਲੀ (ਮਾਨਸਾ) ’ਤੇ ਪ੍ਰਦੂਸ਼ਣ ਫੈਲਾਉਣ ਲਈ 5 ਲੱਖ ਰੁਪਏ ਜ਼ੁਰਮਾਨਾ ਲਗਾਇਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਐਕਸੀਅਨ ਪਰਮਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਵਲੋਂ ਥਰਮਲ …

Read More »

ਵਿਸ਼ਵ ਦਿਲ ਦਿਵਸ `ਸ਼ੇਅਰ ਦਾ ਪਾਵਰ` ਥੀਮ ਹੇਠ ਮਨਾਇਆ

ਬਠਿੰਡਾ, 29 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਦੇਖ ਰੇਖ ਹੇਠ ਵਿਸ਼ਵ ਦਿਲ ਦਿਵਸ ਥੀਮ `ਸ਼ੇਅਰ ਦਾ ਪਾਵਰ` ਹੇਠ ਸਿਵਲ ਹਸਪਤਾਲ ਬਠਿੰਡਾ ਵਿਖੇ ਮਨਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਸਹਾਇਕ ਸਿਵਲ ਸਰਜਨ ਡਾ. ਐਸ.ਕੇ ਰਾਜ ਕੁਮਾਰ ਨੇ ਕੀਤੀ।ਇਸ ਸਮੇਂ ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਡਾ: ਐਸ.ਐਸ …

Read More »

ਕੇਂਦਰ ਦੀ ਐਨ.ਡੀ.ਏ ਤੇ ਯੂੂ.ਪੀ.ਏ ਸਰਕਾਰ ਸਮੇਂ ਹੀ ਪੰਜਾਬ `ਚ ਇੰਡਸਟਰੀ, ਕਿਸਾਨ ਮਜਦੂਰ ਤੇ ਛੋਟਾ ਵਪਾਰੀ ਫੇਲ ਹੋਇਆ

ਬਠਿੰਡਾ, 29 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਇਸਤਰੀ ਵਿੰਗ ਪੰਜਾਬ ਦੇ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਤੇ ਅਕਾਲੀ ਦਲ ਬੀ.ਜੇ.ਪੀ ਗਠਜੋੜ  ਤੋਂ ਗੁਰਦਾਸਪੁਰ ਦੇ ਵੋਟਰ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਸਮੇਂ ਸਮੇਂ ਤੇ ਕੀਤੀ …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਨੇ ਕੈਂਪਸ `ਚ ਲਾਏ ਬੂਟੇ

ਬਠਿੰਡਾ, 29 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਹਿੰਦੀ ਵਿਭਾਗ ਵਲੋਂ ਬੂਟੇ ਲਗਾ ਕੇ ਐਮ.ਫਿਲ ਦੇ ਪਹਿਲੇ ਬੈਚ ਦੀ ਮੋਖਿਕ ਪ੍ਰੀਖਿਆ ਦੀ ਸੁਰੂਆਤ ਕੀਤੀ ਗਈ।ਮਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੰਧੂ, ਉਪ ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ, ਕੁਰਕਸ਼ੇਤਰਾ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਮੌਜੂਦਾ ਮੁਖੀ ਅਤੇ ਸਾਬਕਾ ਮੁਖੀ ਡਾ. ਬ੍ਰਹਮਾ ਨੰਦਾ ਅਤੇ …

Read More »

‘ਆਪ’ ਨੇ ਤਾਰਾਗੜ ‘ਚ ਖੋਲਿਆ ਚੋਣ ਦਫਤਰ

ਭਾਜਪਾ ਅਤੇ ਕਾਂਗਰਸੀ ਉਮੀਦਵਾਰਾਂ ਦੀ ਨੀਂਦ ਉਡਾਈ – ਰਵਿੰਦਰ ਭੱਲਾ ਤਾਰਾਗੜ (ਪਠਾਨਕੋਟ), 29 ਸਤੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਖਜੂਰੀਆ ਦੇ ਚੋਣ ਪ੍ਰਚਾਰ ਨੂੰ ਹੋਰ ਤੇਜ ਕਰਦਿਆਂ ਪਾਰਟੀ ਨੇ ਭੋਅ ਵਿਧਾਨ ਸਭਾ ਹਲਕਾ ਦੇ ਬਲਾਕ ਤਾਰਾਗੜ ‘ਚ ਅੱਜ ਚੋਣ ਦਫਤਰ ਖੋਲ ਦਿੱਤਾ ਹੈ। ਇਸ ਮੌਕੇ ਪਾਰਟੀ ਦੇ ਜਿਲਾ ਪ੍ਰਧਾਨ ਰਵਿੰਦਰ ਭੱਲਾ …

Read More »

Red Fort, Delhi to be Closed for Tourists and Visitors

New Delhi, Sept. 29 (Punjab Post Bureau) – Red Fort (Lal Quila), Delhi will be closed for tourists and visitors tomorrow i.e. on Saturday September 30, 2017 on account of the visits by VVIPs to the Dussehra celebration outside the Red Fort. Light and sound show inside the Red Fort will also not be held.

Read More »

PM extends his condolences over stampede in Mumbai

New Delhi, Sept. 29 (Punjab Post Bureau) – The Prime Minister Shri Narendra Modi has extended his condolences over loss of lives in stampede incident in Mumbai. The Prime Minister said, “My deepest condolences to all those who have lost their lives due to the stampede in Mumbai. Prayers with those who are injured. Situation in Mumbai is being continuously monitored. …

Read More »