Tuesday, November 24, 2026

Monthly Archives: September 2017

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪ੍ਰੀਤ ਭਵਨ ਦਾ ਦੌਰਾ

ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪ੍ਰੀਤ ਭਵਨ ਦਾ ਦੌਰਾ ਕਰਦੇ ਹੋਏ।ਉਨਾਂ ਦੇ ਨਾਲ ਹਨ ਉਘੇ ਲੇਖਕ ਸੁਰਜੀਤ ਪਾਤਰ, ਡਿਪਟੀ ਕਮਸ਼ਿਨਰ ਕਮਲਦੀਪ ਸਿੰਘ ਸੰਘਾ, ਨਾਟਕਕਾਰ ਕੇਵਲ ਧਾਲੀਵਾਲ, ਪੰਜਾਬੀ ਲੇਖਕ ਹਰਭਜਨ ਸਿੰਘ ਭਾਟੀਆ ਅਤੇ ਹੋਰ।

Read More »

ਵੋਟਿੰਗ ਮਸ਼ੀਨ ਰਾਹੀਂ ਡੰਮੀ ਪੋਲਿੰਗ ਦੀ ਦਿੱਤੀ ਜਾਣਕਾਰੀ

ਅੰਮਿ੍ਤਸਰ, 24 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਰੀਜਨਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਅੰਮਿ੍ਰਤਸਰ-ਕਮ-ਚੋਣਕਾਰ ਰਜਿਸਟਰੇਸਨ ਅਫਸਰ, 17-ਅੰਮਿ੍ਰਤਸਰ ਕੇਂਦਰੀ ਚੋਣ ਹਲਕਾ ਨੇ ਭਾਰਤ ਸਰਕਾਰ ਕਮਿਸ਼ਨ ਵੱਲੋਂ ਗਾਈਡਲਾਈਨਜ਼ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸਥਿਤ ਹੈਰੀਟੇਜ ਵਾਕ ਵਿਖੇ ਇੱਕ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਮੰਤਵ ਆਮ ਜਨਤਾਂ-ਵੋਟਰਾਂ ਨੂੰ ਵੋਟਿੰਗ ਮਸ਼ੀਨ ਰਾਹੀ ਵੋਟਾਂ ਪਾਉਣ  ਦੀ ਕਾਰਵਾਈ ਬਾਰੇ ਸਿੱਖਿਅਤ ਅਤੇ ਜਾਗਰੂਕ ਕੀਤਾ।ਇਸ …

Read More »

ਪਿੰਡਾਂ ਦੇ `ਚ ਆਪਣੇ ਸਭਿਆਚਾਰ ਤੇ ਵਿਰਸੇ ਨੂੰ ਬਚਾਉਣ ਲਈ ਮੁਹਿੰਮ ਆਰੰਭੀ – ਸਿੱਧੂ

ਪੰਜਾਬ ਕਲਾ ਪਰਿਸ਼ਦ ਨੂੰ 1 ਕਰੋੜ ਦੀਮਾਲੀ ਮਦਦ ਦੇਣ ਦਾ ਕੀਤਾ ਐਲਾਨ ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਕਲਾ ਪਰਿਸ਼ਦ ਵਲੋ ਅੱਜ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਵਿਖੇ ਮਹਾਨ ਕਵੀ ਧਨੀ ਰਾਮ ਚਾਤਰਿਕ ਦਾ 141ਵੇਂ ਜਨਮ ਦਿਨ ਦੇ ਮੌਕੇ ਚਾਤ੍ਰਿਕ ਯਾਦਗਾਰੀ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਦੇ ਵਿਚ ਮੁੱਖ ਮਹਿਮਾਨ ਵਜੋ ਸਭਿਆਚਾਰ, ਟੂਰਿਜ਼ਮ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ …

Read More »

ਪੰਜਾਬ ਅਤੇ ਚੰਡੀਗੜ ਕਾਲਜ ਟੀਚਰਜ਼ ਯੂਨੀਅਨ ਨੇ ਵਿਧਾਇਕ ਸੋਨੀ ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਅਤੇ ਚੰਡੀਗੜ ਕਾਲਜ ਟੀਚਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰੋ. ਮਲਕੀਅਤ ਸਿੰਘ ਦੀ ਅਗਵਾਈ `ਚ ਯੂਨੀਅਨ ਦਾ ਇਕ ਵਫਦ ਹਲਕਾ ਕੇਂਦਰੀ ਤੋਂ ਕਾਂਗਰਸੀ ਵਿਧਾਇਕ ਓ.ਪੀ ਸੋਨੀ ਨੂੰ ਮਿਲ਼ਿਆ ਅਤੇ ਉਨਾਂ ਨੂੰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਇੱਕ ਯਾਦ ਪੱਤਰ ਸੌਂਪਿਆ।ਇਸ ਵਫਦ ਵਿੱਚ ਪ੍ਰੋ. ਬੀ.ਬੀ ਯਾਦਵ ਮੈਂਬਰ ਕਾਰਜਕਾਰਣੀ, ਪ੍ਰੋ. ਆਰ.ਕੇ ਝਾਅ, ਪ੍ਰੋ. ਗੁਰਜੀਤ …

Read More »

ਸਾਬਤ ਸੂਰਤ ਬੱਚੇ-ਬੱਚੀਆਂ ਦੇ ਆਨੰਦ ਕਾਰਜ 2 ਅਕਤੂਬਰ ਨੂੰ- ਭਾਈ ਗੁਰਇਕਬਾਲ ਸਿੰਘ

34ਵਾਂ ਸਲਾਨਾ ਗੁਰਮਤਿ ਸਮਾਗਮ 29 ਸਤੰਬਰ 2 ਅਕਤੂਬਰ 2017 ਤੱਕ ਅੰਮ੍ਰਿਤਸਰ, 24 ਸਤੰਬਰ (ਪ੍ਰੀਤਮ ਸਿੰਘ) – 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਅਤੇ ਦਾਤਾ ਬੰਦੀ ਛੋੜ੍ਹ ਦਿਵਸ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦਾ 34ਵਾਂ ਸਲਾਨਾ ਗੁਰਮਤਿ ਸਮਾਗਮ 29 ਸਤੰਬਰ ਤੋਂ 2 ਅਕਤੂਬਰ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਮਨਾਇਆ ਜਾ ਰਿਹਾ ਹੈ। ਇਸੇ …

Read More »

BBK DAV College Women organizes Guest Lectures on ‘Life without Chemistry’

Amritsar, Sept. 24 (Punjab Post Bureau) – Department of Chemistry  BBK DAV College for Women organized Guest Lectures on Life without Chemistry and Applications of chalcogenides. Dr. M.S. Bakshi Assistant Prof., Department of Natural and Applied Sciences, University of Wisconsin, Green Bay, USA, and Dr. Gurinder Kaur Ahluwalia, Assistant Professor and Senior Instructor, Department of Physics, College of North Atlantic, …

Read More »

ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਪਹੁੰਚੀਆਂ ਰਾਜਸਥਾਨ ਤੇ ਪੰਜਾਬ `ਚ ਜਾਗਰੂਕਤਾ ਲਿਆਉਣ ਵਾਲੀਆਂ ਔਰਤਾਂ

ਫਾਜ਼ਿਲਕਾ, 24 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਦੇ ਤਹਿਤ ਬੀ.ਐਸ.ਐਫ ਅਤੇ ਭਾਰਤੀ ਵਾਯੂ ਸੈਨਾ ਦੀਆਂ ਜਾਬਾਂਜ ਔਰਤਾਂ ਅਤੇ ਸਰਹੱਦ ਦੇ ਰਖਵਾਲਿਆਂ ਵੱਲੋਂ ਰਾਜਸਥਾਨ ਦੇ ਬਾੜਮੇਰ ਵਿਚ ਸਜੇ ਹੋਏ ਊਠਾਂ ਤੇ ਬੈਠ ਕੇ 38 ਦਿਨਾਂ ਦੀ ਯਾਤਰਾ ਕਰਦੇ ਹੋਏ ਰਾਜਸਥਾਨ ਦੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਜਾਗਰੂਕਤਾ ਲਿਆਉਣ …

Read More »

ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਪਹੁੰਚੀਆਂ ਰਾਜਸਥਾਨ ਤੇ ਪੰਜਾਬ `ਚ ਜਾਗਰੂਕਤਾ ਲਿਆਉਣ ਵਾਲੀਆਂ ਔਰਤਾਂ

ਫਾਜ਼ਿਲਕਾ, 24 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਦੇ ਤਹਿਤ ਬੀ.ਐਸ.ਐਫ ਅਤੇ ਭਾਰਤੀ ਵਾਯੂ ਸੈਨਾ ਦੀਆਂ ਜਾਬਾਂਜ ਔਰਤਾਂ ਅਤੇ ਸਰਹੱਦ ਦੇ ਰਖਵਾਲਿਆਂ ਵੱਲੋਂ ਰਾਜਸਥਾਨ ਦੇ ਬਾੜਮੇਰ ਵਿਚ ਸਜੇ ਹੋਏ ਊਠਾਂ ਤੇ ਬੈਠ ਕੇ 38 ਦਿਨਾਂ ਦੀ ਯਾਤਰਾ ਕਰਦੇ ਹੋਏ ਰਾਜਸਥਾਨ ਦੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਜਾਗਰੂਕਤਾ ਲਿਆਉਣ …

Read More »

ਮਨੁੱਖ ਦਾ ਪਹਿਲਾ ਅਤੇ ਆਖ਼ਰੀ ਕੰਮ ਇਸ਼ਵਰ ਦੀ ਪ੍ਰਾਪਤੀ – ਸੋਨੂੰ ਦੇਵਾ

ਫਾਜ਼ਿਲਕਾ, 24 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਸਥਿਤ ਇੱਛਾ ਪੂਰਨ ਜੈ ਮਾਂ ਵੈਸ਼ਨਵੀ ਮੰਦਰ ਵਿਚ ਪੂਜਨੀਕ ਸੋਨੂੰ ਦੇਵਾ ਜੀ ਦੀ ਪਵਿੱਤਰ ਅਗਵਾਈ ਵਿਚ ਮਹਾਮਾਈ ਦੇ ਪਵਿੱਤਰ ਨਵਰਾਤਿਆਂ ਮੌਕੇ ‘ਆਏ ਨਵਰਾਤੇ ਮਾਤਾ ਦੇ’ ਪ੍ਰੋਗਰਾਮ ਤਹਿਤ ਦੂਸਰੇ ਦਿਨ ਹਾਜ਼ਰ ਸ਼ਰਧਾਲੂਆਂ ਵੱਲੋਂ ਮਹਾਮਾਈ ਦਾ ਸੰਗੀਤਮਈ ਕੀਰਤਨ ਕੀਤਾ ਗਿਆ। ਇਸ ਮੌਕੇ ਪੂਜਨੀਕ ਸੋਨੂੰ ਦੇਵਾ ਜੀ ਨੇ ਕਿਹਾ ਕਿ …

Read More »