Tuesday, November 24, 2026

Monthly Archives: September 2017

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਨਾਇਆ ‘ਹਿੰਦੀ ਭਾਸ਼ਾ ਦਿਵਸ’

ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ‘ਹਿੰਦੀ ਭਾਸ਼ਾ ਦਿਵਸ‘ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਡੀਨ ਡਾ: ਲਾਭ ਸਿੰਘ ਸਿੰਘ ਖੀਵਾ ਅਤੇ ਵਿਭਾਗ ਮੁਖੀ ਡਾ: ਕਵਿਤਾ, ਡਾ: ਗਿਆਨੀ ਦੇਵੀ, ਪ੍ਰੋ: ਗੁਰਵਿੰਦਰ ਸਿੰਘ ਵੱਲੋਂ ਕੇਕ ਕੱਟਕੇ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਭਾਸ਼ਣ, ਕਵਿਤਾ, ਪਾਠ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਜਿਸ ਵਿੱਚ …

Read More »

37 ਟਰੈਕਟਰ ਟਰਾਲੀਆਂ, ਵੱਧ ਲੋਡ ਵਾਲੇ ਟਰੱਕਾਂ ਦੇ ਚਲਾਨ ਕੱਟੇ ਗਏ- ਆਰ.ਟੀ.ਏ

ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਰੀਜਨਲ ਟ੍ਰਰਾਂਸਪੋਰਟ ਅਥਾਰਟੀ ਉਦੈਦੀਪ ਸਿੰਘ ਸਿੱਧ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਅਤੇ ਮਾਨਸਾ ਵਿਖੇ ਗੱਡੀਆਂ ਦੀ ਚੈਕਿੰਗ ਦੌਰਾਨ ਟਰੈਕਟਰ ਟਰਾਲੀ ਦਾ ਕਮਰਸ਼ੀਅਲ ਉਪਯੋਗ ਕਰਨ ਵਾਲੇ 15 ਲੋਕਾਂ ਨੂੰ ਜੁਰਮਾਨਾ ਕੀਤਾ ਗਿਆ ਅਤੇ 22 ਲੋੜ ਤੋਂ ਵੱਧ ਲੋਡ ਵਾਲੇ ਟਰੱਕਾਂ ਦੇ ਚਲਾਨ ਕੱਟੇ ਗਏ। ਉਨਾਂ ਦੱਸਿਆ ਇਨਾਂ ਚਲਾਨਾਂ ਰਾਹੀਂ ਰੁਪਏ …

Read More »

ਪ੍ਰਵਾਸੀ ਪੰਜਾਬੀ ‘ਪੰਜਾਬੀ ਬੋਲੀ’ ਲਈ ਕਰ ਰਿਹੈ ਸੰਘਰਸ਼

ਤਨਖ਼ਾਹ ਦੇ ਪੈਸੇ ਖਰਚ ਕਰਕੇ ਲੋਕਾਂ ਨੂੰ ਵੰਡ ਰਿਹੈ ‘ਪੰਜਾਬੀ ਵਰਣਮਾਲਾ’ ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਇਕ ਪਾਸੇ ਜਿਥੇ ਪੰਜਾਬੀ ਆਪਣੀ ਮਿੱਟੀ, ਵਿਰਾਸਤ, ਸੱਭਿਆਚਾਰ ਤੇ ਮਾਂ ਬੋਲੀ ਨਾਲ ਨਾਤਾ ਤੋੜਕੇ ਵਿਦੇਸ਼ੀ ਜਾਂਦੇ ਹਨ ਉਥੇ ਹੀ ਇੱਕ ਪ੍ਰਵਾਸੀ ਪ੍ਰੋਫੈਸਰ ਵੱਲੋਂ ਪੰਜਾਬੀ ਬੋਲੀ ਨੂੰ ਅਪਨਾਕੇ ਉਸਨੂੰ ਆਪਣੇ ਹੀ ਪੰਜਾਬ ਅੰਦਰ ਜਿੰਦਾ ਰੱਖਣ ਲਈ ਦਿਨ ਰਾਤ ਇੱਕ …

Read More »

ਮਿਲਕ ਪਲਾਂਟ ਦੇ ਮੁਲਾਜ਼ਮਾਂ ਨੇ ਤਨਖ਼ਾਹ ਪਾਲਸੀ ਬਹਾਲ ਕਰਨ ਦੀ ਕੀਤੀ ਮੰਗ

ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਿਲਕ ਪਲਾਂਟ ਬਠਿੰਡਾ ਦੇ ਸੈਕੜੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਤਨਖਾਹਾਂ ਜਾਰੀ ਨਾ ਕਰਨ ਦੇ ਰੋਸ ਵਜੋਂ ਰੈਲੀ ਕਰਕੇ ਆਪਣੀ ਹੱਕੀ ਅਵਾਜ ਬੁਲੰਦ ਕੀਤੀ। ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ 5 ਸਤੰਬਰ ਅਤੇ 11 ਸਤੰਬਰ ਨੂੰ ਮੁਲਾਜ਼ਮਾਂ ਆਗੂਆਂ ਦੀ ਮਿਲਕ ਫੈਡ ਮੈਨੇਜਮੈਂਟ ਨਾਲ ਚੰਡੀਗੜ ਵਿਖੇ ਮੀਟਿੰਗ ਹੋਈ …

Read More »

Modi and Japanese PM Shinzo lays foundation stone for High Speed Bullet Rail project

New Delhi, Sept. 14 (Punjab Post Bureau) – Prime Minister Narendra Modi and Japanese Prime Minister Shinzo Abe today jointly laid the foundation stone for India’s first high speed rail project between Mumbai and Ahmedabad. Speaking on the occasion, at a large public meeting in Ahmedabad, the Prime Minister spoke of the high ambition and willpower of “New India.” He congratulated …

Read More »

Vice President condoles the passing away of Shri P.P. Rao

New Delhi, Sept. 14 (Punjab Post Bureau) – The Vice President of India, Shri M. Venkaiah Naidu has condoled the passing away of an expert in Constitutional Law and Senior Advocate, Shri P.P. Rao. In message, he said that his personal association with him goes back to the time to his early years in public life as he also hailed …

Read More »

ਪੋਕਸੋ ਐਕਟ ਬਾਰੇ ਬੱਸ ਕਡੰਕਟਰਾਂ ਤੇ ਡਰਾਇਵਰਾਂ ਨੂੰ ਕਰਵਾਇਆ ਜਾਣੂ

ਯੋਨ ਅਪਰਾਧ ਨੂੰ ਰੋਕਣ ਸਬੰਧੀ ਬੱਸਾਂ `ਤੇ ਲਗਾਏ ਸਟਿਕਰ ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੇਵ ਦਾ ਚਿਲਡਰਨ ਅਤੇ ਸਾਰਡ ਵੱਲੋ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਅਤੇ ਹਰਿਆਣਾ ਦੇ ਕਪਾਹ ਵਾਲੇ ਖੇਤਰਾਂ ਵਿੱਚ ਬਾਲ ਅਧਿਕਾਰਾਂ ਨੂੰ ਮਜਬੂਤੀ ਪ੍ਰਦਾਨ ਕਰਨ ਹਿਤ ਸਥਾਨਕ ਬੱਸ ਸਟੈਂਡ ਵਿਖੇ ਬੱਸ ਕਡੰਕਟਰਾਂ ਅਤੇ ਡਰਾਇਵਰਾਂ ਨੂੰ ਪੋਕਸੋ ਐਕਟ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਕਰਵਾਏ …

Read More »

ਸਰਕਾਰੀ ਆਈ.ਟੀ.ਆਈ `ਚ ਇੰਟਰਵਿਊ ਲੈ ਕੇ ਰੋਜ਼ਗਾਰ ਦੇਣ ਸਬੰਧੀ ਕੈਂਪ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਆਈਟੀਆਈ ਫਾਜ਼ਿਲਕਾ ਵਿਚ ਕੈਂਪ ਲਗਾਕੇ ਇੰਟਰਵਿਊ ਰਾਹੀਂ ਬੇਰੋਜ਼ਗਾਰ ਕਾਮਿਆਂ ਨੂੰ ਰੋਜ਼ਗਾਰ ਦੁਆਇਆ ਗਿਆ। ਜਾਣਕਾਰੀ ਦਿੰਦੇ ਹੌੲ ਜਸਵਿੰਦਰ ਸਿੰਘ ਮਸ਼ੀਨਇਟ ਇੰਸਟਰਕਟਰ ਨੇ ਦੱਸਿਆ ਕਿ ਰੋਜ਼ਗਾਰ ਪ੍ਰਾਪਤੀ ਲਈ ਵੱਖ ਵੱਖ ਸੂਬਿਆਂ ਦੇ ਲਗਭਗ 300 ਸਿੱਖਿਆਰਥੀ ਜੋ ਆਈਟੀਆਈ ਪਾਸ ਕੀਤੇ ਹੋਏ ਸਨ ਕੈਂਪ ਵਿਚ ਸ਼ਾਮਲ ਹੋਏ। ਕੈਂਪ ਦੌਰਾਨ ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਤੋਂ …

Read More »