ਜੰਡਿਆਲਾ ਗੁਰੂ, 12 ਅਕਤੂਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਂਨਵੈਂਟਸਕੂਲ ਵਿਖੇ ਗਰੈਡ ਪੇਰੈਨਟਸ ਡੇ ਮਨਾਇਆ ਗਿਆ।ਜਿਸ ਵਿੱਚ ਕਿੰਡਰ ਗਾਰਟਨ ਦੇ ਬੱਚਿਆਂ ਅਤੇ ਉਹਨਾਂ ਦੇ ਦਾਦਾ ਦਾਦੀ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ।ਪੋ੍ਰਗਰਾਮ ਦੀ ਸ਼ੁਰੂਆਤ ਪਲੇ ਪੈਨ ਦੇ ਛੋਟੇ-ਛੋਟੇ ਬੱਚਿਆਂ ਨੇ “ਹਵਨ ਕਰੇਗੇ” ਗਾਣੇ `ਤੇ ਡਾਂਸ ਕਰਕੇ ਕੀਤੀ।ਉਸ ਤੋ ਬਾਅਦ ਹਰਪ੍ਰਵੇਸ਼ ਕੋਰ ਨੇ ਸੋਲੋ ਡਾਂਸ ਕੀਤਾ।ਐਲ.ਕੇ.ਜੀ ਅਤੇ ਯੂ.ਕੇ.ਜੀ ਬੱਚਿਆਂ …
Read More »Monthly Archives: October 2017
ਬਾਈਕ ਸਵਾਰ ਦੋ ਲੁਟੇਰੇ ਐਕਟਿਵਾ `ਤੇ ਜਾ ਰਹੀਆਂ ਅੋਰਤਾਂ ਦਾ ਪਰਸ ਖੋਹ ਕੇ ਫਰਾਰ
ਜੰਡਿਆਲਾ ਗੁਰੂ, 12 ਅਕਤੂਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਲੁੱਟ ਖੋਹ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਦੀ ਲੜੀ ਵਿੱਚ ਅੱਜ ਜੀ.ਟੀ ਰੋਡ `ਤੇ ਦੁਪਹਿਰ ਕਰੀਬ ਤਿੰਨ ਵਜੇ ਬਾਈਕ ਸਵਾਰ ਦੋ ਲੁਟੇਰੇ ਐਕਟਿਵਾ `ਤੇ ਜਾ ਰਹੀਆਂ ਦੋ ਅੋਰਤਾਂ ਕੋਲੋਂ ਪਰਸ ਖੋਹ ਕੇ ਫਰਾਰ ਹੋ ਗਏ।ਮੋਨਿਕਾ ਮਲਹੋਤਰਾ ਪਤਨੀ ਰਾਜੀਵ ਮਲਹੋਤਰਾ ਅਤੇ ਬਬਿਤਾ ਗਾਬਾ ਪਤਨੀ ਪਵਨ ਗਾਬਾ ਵਾਸੀ ਜੰਡਿਆਲਾ ਗੁਰੂ ਨੇ ਘਟਨਾ ਸਬੰਧੀ …
Read More »ਜਿਲਾ ਉਦਯੋਗ ਕੇਂਦਰ ਵਲੋਂ ਲਗਾਏ ਗਏ ਮੇਲੇ ’ਚ 105 ਨੌਜਵਾਨਾਂ ਦੀ ਚੋਣ
ਰਣਜੀਤ ਐਵਨਿਓ ਵਿਖੇ ਮੇਗਾ ਰੋਜਗਾਰ ਮੇਲਾ 28 ਨੂੰ ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਦੀ ‘ਘਰ-ਘਰ ਰੁਜ਼ਗਾਰ’ ਸਕੀਮ ਤਹਿਤ ਜਿਲਾ ਉਦਯੋਗ ਕੇਂਦਰ ਅੰਮਿ੍ਰਤਸਰ ਵਿਖੇ ਅੱਜ ਰੋਜ਼ਗਾਰ ਮੇਲਾ ਲਗਾਇਆ ਗਿਆ ਇਸ ਰੁਜ਼ਗਾਰ ਮੇਲੇ ਵਿੱਚ ਅੰਮ੍ਰਿਤਸਰ ਦੇ 39 ਉਦਯੋਗਪਤੀਆਂ ਅਤੇ ਉਦਯੋਗਿਕ ਐਸੋਸ਼ੀਏਸ਼ਨਾਂ ਵੱਲੋਂ 105 ਦੇ ਕਰੀਬ ਨੌਜਵਾਨ ਮੁੰਡੇ-ਕੁੜੀਆਂ ਦੀ ਚੋਣ ਕੀਤੀ ਗਈ। ਅਜਿਹੇ ਰੁਜ਼ਗਾਰ ਮੇਲਿਆਂ ਦੀ ਬਦੌਲਤ ‘ਘਰ-ਘਰ …
Read More »ਸਿਵਲ ਹਸਪਤਾਲ `ਚ ਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਕਾਰਡ, ਕੰਬਲ ਤੇ ਮਿਠਾਈ ਵੰਡੀ
ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਅਮਲ ਕਰਦੇ ਹੋਏ ਅੱਜ ਜਿਲਾ ਪ੍ਰਸ਼ਾਸਨ ਨੇ ‘ਬੇਟੀ ਬਚਾਓ ਬੇਟੀ ਪੜਾਓ-ਨਵੇਂ ਭਾਰਤ ਦੀਆਂ ਧੀਆਂ’ ਸਪਤਾਹ ਦੇ ਤੀਸਰੇ ਦਿਨ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ, ਸਿਵਲ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਵਿੱਚ ਜਨਮੀਆਂ 31 ਧੀਆਂ ਦੀਆਂ ਮਾਵਾਂ ਨੂੰ ਵਧਾਈ ਕਾਰਡ, ਕੰਬਲ ਅਤੇ ਮਿਠਾਈ ਦੇ ਡੱਬੇ ਵੰਡੇ।ਇਸ …
Read More »ਖੇਡ ਵਿੰਗਾਂ ਦੇ ਖਿਡਾਰੀਆਂ ਨੂੰ ਰਿਫੈਰਸ਼ਮੈਂਟ ਮਿਲਣੀ ਸ਼ੁਰੂ- ਰਿਆੜ
ਅੰਮਿ੍ਤਸਰ, 12 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਖੇਡ ਵਿਭਾਗ ਵੱਲੋਂ ਚਲਾਏ ਜਾਂਦੇ ਖੇਡ ਵਿੰਗ, ਜੋ ਕਿ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਐਕਡਮੀਆਂ ਵਿਚ ਚੱਲਦੇ ਹਨ, ਵਿਚ ਖੇਡਦੇ ਬੱਚਿਆਂ ਨੂੰ ਰਿਫਰੈਸ਼ਮੈਂਟ ਮਿਲਣੀ ਸ਼ੁਰੂ ਹੋ ਗਈ ਹੈ।ਇਹ ਜਾਣਕਾਰੀ ਦਿੰਦੇ ਜਿਲਾ ਖੇਡ ਅਧਿਕਾਰੀ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਇਹ ਰਿਫਰੈਸ਼ਮੈਂਟ ਪਿਛਲੇ ਕਾਫੀ ਸਮੇਂ ਤੋਂ ਬਿਲਾਂ ਦੀ ਅਦਾਇਗੀ ਨਾ ਹੋਣ ਰੁਕੀ ਪਈ …
Read More »ਡੀ.ਏ.ਵੀ ਪਬਲਿਕ ਸਕੂਲ ਨੇ `ਲੜਕੀਆਂ` ਦਾ ਅੰਤਰਰਾਸ਼ਟਰੀ ਦਿਵਸ ਮਨਾਇਆ
ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਵੱਲੋਂ ਲੜਕੀਆਂ ਦੇ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਤੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।ਇਸ ਦਾ ਮੁੱਖ ਉਦੇਸ਼ ਲੜਕੀਆਂ ਨੂੰ ਆਪਣੇ ਅਧਿਕਾਰਾਂ ਅਤੇ ਅਹਿੰਸਕ ਪ੍ਰਵਿਰਤੀਆਂ ਤੋਂ ਜਾਗਰੂਕ ਕਰਨਾ ਸੀ । ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਭਾਰਤੀ ਔਰਤਾਂ ਦੀਆਂ ਵੱਖ-ਵੱਖ ਖੇਤਰਾਂ ਵਿੱਚ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਏਅਰ ਪੋਰਟ ਰੋਡ ਨੂੰ ਆਈ ਸੀ.ਐਸ.ਸੀ ਬੋਰਡ ਦੀ ਮਾਨਤਾ ਮਿਲਣ `ਤੇ ਸ਼ੁਕਰਾਨੇ ਦੀ ਅਰਦਾਸ
ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਮੈਨੇਜਮੇਂਟ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਨੂੰ ਆਈ ਸੀ.ਐਸ.ਸੀ ਬੋਰਡ ਦੀ ਮਾਨਤਾ ਪ੍ਰਾਪਤ ਹੋਣ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ।ਚੀਫ ਖਾਲਸਾ ਦੀਵਾਨ ਮੈਨੇਜਮੇਂਟ ਵਲੋਂ ਮੈਂਬਰ ਇੰਚਾਰਜ ਡਾ: ਮਨਮੋਹਨ ਸਿੰਘ ਖੰਨਾ, ਮਿਸਿਜ ਹਰਸੋਹਿਨ ਕੌਰ ਸਰਕਾਰੀਆ ਤੇ …
Read More »ਪਿੰਡ ਫਰਵਾਲੀ ਵਿਖੇ ਮੀਟਿੰਗ ਕਰਕੇ ਚਾਰ ਪਿੰਡਾਂ ਦੇ ਕਿਸਾਨਾਂ ਨੇ ਪਰਾਲੀ ਸਾੜਣ ਦਾ ਕੀਤਾ ਐਲਾਨ
ਮਾਲੇਰਕੋਟਲਾ, 12 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਸੰਦੌੜ ਨੇੜਲੇ ਪਿੰਡ ਫਰਵਾਲੀ ਵਿਖੇ ਕਿਸਾਨਾਂ ਦੀ ਭਰਵੀਂ ਮੀਟਿੰਗ ਦਾ ਆਯੋਜਿਨ ਕੀਤਾ ਗਿਆ।ਇਸ ਸਮੇਂ ਕਿਸਾਨ ਯੂਨੀਅਨ ਦੇ ਆਗੂਆਂ ਹਰਬੰਸ ਸਿੰਘ ਟਿੱਬਾ ਪ੍ਰਧਾਨ ਬਲਾਕ ਸ਼ੇਰਪੁਰ,ਸਤਨਾਮ ਸਿੰਘ ਦੀਵਾਨਾ ਪ੍ਰਧਾਨ ਮਹਿਲ ਕਲਾਂ, ਜੱਜ ਸਿੰਘ ਗਹਿਲ ਮੀਤ ਪ੍ਰਧਾਨ ਮਹਿਲ ਕਲਾਂ, ਗੁਰਮੇਲ ਸਿੰਘ ਮਹੋਲੀ ਮੀਤ ਪ੍ਰਧਾਨ ਸ਼ੇਰਪੁਰ ਅਤੇ ਸ਼ੇਰ ਸਿੰਘ ਮੈਂਬਰ …
Read More »ਸਰਕਾਰੀ ਹਾਈ ਸਕੂਲ ਜਮਾਲਪੁਰਾ ਵਲੋਂ ‘ਬੇਟੀ ਬਚਾਓ ਬੇਟੀ ਪੜਾਓ’ ਸਬੰਧੀ ਲੇਖ ਮੁਕਾਬਲਿਆਂ ਦਾ ਆਯੋਜਨ
ਮਾਲੇਰਕੋਟਲਾ, 12 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਹਰਕੰਵਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਅਧਿਆਪਕ ਮੁਹੰਮਦ ਰਫੀਕ ਥਿੰਦ ਦੀ ਦੇਖ ਰੇਖ ਹੇਠ ਸਰਕਾਰੀ ਹਾਈ ਸਕੂਲ ਜਮਾਲਪੁਰਾ ਵਲੋਂ ‘ਬੇਟੀ ਬਚਾਓ ਬੇਟੀ ਪੜਾਓ’ ਪ੍ਰੋਗਰਾਮ ਤਹਿਤ ਸਕੂਲ ਪੱਧਰ ਤੇ ਲੇਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਲੇਖ ਮੁਕਾਬਲਿਆਂ ਵਿੱਚ ਦਸਵੀਂ ਬੀ ਦੀ ਵਿਦਿਆਰਥਣ ਸਾਮੀਆ ਨੇ ਪਹਿਲਾ, ਦਸਵੀਂ ਏ ਦੀ ਵਿਦਿਆਰਥਣ …
Read More »ਵਰਕਰਾਂ ਨੂੰ ਕੱਢੇ ਜਾਣ ਖਿਲਾਫ ਧਰਨਾ 11ਵੇਂ ਦਿਨ `ਚ ਦਾਖਲ
ਮਾਲੇਰਕੋਟਲਾ, 12 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਬੀ.ਐਸ.ਐਨ.ਐਲ ਕੈਜੁਅਲ ਅਤੇ ਕੰਟਰੈਕਟਰ ਵਰਕਰਜ਼ ਯੂਨੀਅਨ (ਏਟਕ) ਪੰਜਾਬ ਦਾ 27 ਵਰਕਰਾਂ ਨੂੰ ਕੱਢੇ ਜਾਣ ਖਿਲਾਫ ਧਰਨਾ 11ਵੇਂ ਦਿਨ `ਚ ਦਾਖਲ ਹੋ ਗਿਆ ਅਤੇ ਅੱਜ ਤੋਂ ਤਿੰਨ ਵਰਕਰ ਰੋਜ਼ਾਨਾ 24 ਘੰਟਿਆਂ ਲਈ ਭੁੱਖ ਹੜਤਾਲ ਕਰਨਗੇ।ਜਨਰਲ ਸਕੱਤਰ ਕਾਮਰੇਡ ਭਰਪੂਰ ਸਿੰਘ ਬੁੱਲਾਪੁਰ, ਪ੍ਰਧਾਨ ਰਣਜੀਤ ਸਿੰਘ ਚੀਮਾ, ਸੁਖਜਿੰਦਰ ਸਿੰਘ ਭੱਟੀਆ ਅਤੇ ਮੇਵਾ ਸਿੰਘ ਤੱਖਰ ਨੇ ਕਿਹਾ …
Read More »
Punjab Post Daily Online Newspaper & Print Media