Tuesday, November 24, 2026

Monthly Archives: October 2017

ਲੋਕਾਂ ਦੀਆਂ ਅੱਖਾਂ `ਚੋਂ ਹੰਝੂ ਕੱਢਣਗੇ ਪਿਆਜ਼ ਦੇ ਵੱਧ ਰਹੇ ਭਾਅ

ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿਆਜ ਇਸ ਵਾਰ ਫ਼ਿਰ ਲੋਕਾਂ ਦੇ ਅੱਥਰੂ ਕੱਢੇਗਾ, ਜਿਸ ਦੇ ਭਾਅ ਇੱਕ ਵਾਰ ਫ਼ਿਰ ਅਸਮਾਨੀ ਚੜਨ ਲੱਗੇ ਹਨ।ਕੁੱਝ ਦਿਨ ਪਹਿਲਾਂ 18 ਰੁਪਏ ਕਿੱਲੋ ’ਚ ਵਿਕਣ ਵਾਲਾ ਪਿਆਜ 40 ਤੋਂ 50 ਰੁਪਏ `ਚ ਵਿਕਣ ਲੱਗ ਪਿਆ ਹੈ। ਪਿਆਜ਼ ਦੇ ਅੱਜ ਦੇ ਭਾਅ ’ਤੇ ਨਜ਼ਰ ਮਾਰੀ ਜਾਵੇ ਤਾਂ ਬੀਤੇ ਦੋ ਹਫ਼ਤਿਆਂ ’ਚ ਪਿਆਜ …

Read More »

63ਵੀਆਂ ਪੰਜਾਬ ਸਕੂਲ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਜਮਾਲਪੁਰਾ ਦਾ ਸ਼ਾਨਦਾਰ ਪ੍ਰਦਸ਼ਰਨ

ਮਾਲੇਰਕੋਟਲਾ ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਗਰੂਰ ਵਿਖੇ ਸਮਾਪਤ ਹੋਈਆਂ 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਜ਼ਿਲਾ ਸੰਗਰੂਰ ਨੇ 17 ਸਾਲਾਂ ਲੜਕੀਆਂ ਥ੍ਰੋ ਬਾਲ ‘ਚ ਤੀਸਰਾ ਸਥਾਨ ਜਦੋਂਕਿ 17 ਸਾਲਾਂ ਲੜਕਿਆਂ ਨੇ ਥ੍ਰੋ ਬਾਲ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਮੁੱਖ ਅਧਿਆਪਕ ਮੁਹੰਮਦ ਰਫੀਕ ਥਿੰਦ ਨੇ ਦੱਸਿਆ …

Read More »

ਸਾਬਕਾ ਮਲੇਰੀਆ ਅਫਸਰ ਸਕੂਲਾਂ ਵਿੱਚ ਜਾ ਵਿਦਿਆਰਥੀਆਂ ਨੂੰ ਕਰ ਰਹੇ ਹਨ ਜਾਗਰੂਕ

ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਜਿਲ੍ਹੇ ਵਿੱਚ ਡੇਂਗੂ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਜਿਥੇ ਸਮੁੱਚਾ ਸਿਹਤ ਵਿਭਾਗ ਪੱਭਾ ਭਾਰ ਹੈ, ਉਥੇ ਸਾਬਕਾ ਸਹਾਇਕ ਮਲੇਰੀਆ ਅਫਸਰ ਰਜਿੰਦਰਪਾਲ ਧੂਰੀ ਨੇ ਆਪਣਾ ਫਰਜ ਸਮਝਦੇ ਹੋਏ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਹਿੱਤ ਸਕੂਲਾਂ ਵਿੱਚ ਜਾ ਕੇ ਡੇਂਗੂ ਜਾਗਰੂਕਤਾ ਅਭਿਆਨ ਸੁਰੂ ਕਰ ਦਿੱਤਾ ਹੈ।ਇਸ ਕੜੀ ਤਹਿਤ ਉੇਹਨਾਂ ਨੇ ਪਿੰਡ ਪੰਜਗਰਾਈਆਂ ਦੇ …

Read More »

ਪਿੰਡ ਪੰਜਗਰਾਈਆਂ `ਚ ਭਾਜਪਾ ਨੇ 25 ਲੋੜਵੰਦਾਂ ਨੂੰ ਗੈਸ ਕੁਨੈਕਸ਼ਨ ਵੰਡੇ

ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਲੋੜਵੰੰਦ ਪਰਿਵਾਰਾਂ ਦੀ ਹਰ ਲੋੜ ਪੂਰੀ ਕਰਨ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਸ਼ਕੀਮ ਤਹਿਤ ਭਾਜਪਾ ਤੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪਿੰਡ ਪੰਜਗਰਾਈਆਂ ਵਿਖੇ 25 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਗੈਸ ਕੁਨੈਕਸ਼ਨ ਅਤੇ ਚੁੱਲੇ, ਸਿਲੰਡਰ ਵੰਡੇ ਹਨ।ਇਸ ਮੌਕੇ ਬੀ.ਜੇ.ਪੀ ਕਿਸਾਨ ਮੋਰਚਾ ਸੈਲ ਦੇ ਪੰਜਾਬ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ …

Read More »

ਪ੍ਰੀ ਨਰਸਰੀ ਜਮਾਤਾਂ ਸ਼ੁਰੂ ਦਾ ਫੈਸਲਾ ਬਿਲਕੁੱਲ ਸਹੀ – ਬੀਬੀ ਘਨੌਰੀ

ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)  ਕਾਂਗਰਸ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਅਤੇ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਪਿੰਡ ਪੰਜਗਰਾਈਆਂ ਵਿਖੇ ਲੋਕ ਸ਼ਿਕਾਇਤਾਂ ਸੁਨਣ ਲਈ ਕੀਤੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਲੋਕ ਹਿੱਤ ਵਿੱਚ ਹਮੇਸ਼ਾਂ ਚੰਗੇ ਫੈਸਲੇ ਕੀਤੇ ਹਨ ਤੇ ਹਾਲ ਹੀ ਵਿੱਚ ਪਬਲਿਕ ਸਕੂਲਾਂ ਵਾਂਗ ਚੰਗੀ ਸਿੱਖਿਆ …

Read More »

ਐਨ.ਅੇੇੇੈਸ.ਅੇੇੈਸ ਕੈੈਂਪ ਦੇ ਪਹਿਲੇ ਦਿਨ ਕਾਲਜ ਕੈਂਪਸ ਦੀ ਕੀਤੀ ਸਫਾਈ

ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਡਰਨ ਕਾਲਜ ਆਫ ਸ਼ੇਰਗੜ੍ਹ ਚੀਮਾਂ ਵਿਖੇ ਡਾਇਰੈਕਟਰ ਜਗਜੀਤ ਸਿੰਘ ਅਤੇ ਪ੍ਰਿੰਸੀਪਲ ਡਾ. ਨੀਤੂ ਸੇਠੀ ਦੀ ਅਗਵਾਈ ਹੇਠ ਸੱਤ ਦਿਨਾਂ ਐਨ.ਐਸ.ਐਸ ਕੈਂਪ ਦੀ ਸ਼ੁਰੂਆਤ ਕੀਤੀ ਗਈ।ਕੈਂਪ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ।ਇਸ ਦੌਰਾਨ ਕੈਂਪ ਦੇ ਵਲੰਟੀਅਰਜ਼ ਨੇ ਕਾਲਜ ਕੈਂਪਸ ਦੀ ਸਫਾਈ ਕੀਤੀ ਅਤੇ ਇੱਕ ਸੁੰਦਰ ਰੰਗੋਲੀ ਵੀ ਬਣਾਈ ਗਈ।ਪ੍ਰਿੰਸੀਪਲ ਡਾ. ਨੀਤੂ …

Read More »

ਬਠਿੰਡਾ ਵਿਖੇ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ 1 ਨਵੰਬਰ ਨੂੰ

ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਵੰਬਰ 1984 ਸਿੱਖ ਕਤਲੇਆਮ ਦੇ ਜਖ਼ਮ ਅਤੇ ਪੀੜਾਂ/ਦਰਦ ਨੂੰ ਤਾਜਾ ਰੱਖਣ ਅਤੇ ਇਨਸਾਫ਼ ਦੀ ਲੜਾਈ ਨੂੰ ਜਿਉਂਦਾ ਰੱਖਣ ਅਤੇ ਕਤਲ ਕੀਤੇ ਗਏ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਦੇਣ ਲਈ ਦਲ ਖ਼ਾਲਸਾ ਵੱਲੋਂ ਬਠਿੰਡਾ ਵਿਖੇ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਕੀਤਾ ਜਾਵੇਗਾ।ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆ ਪਾਰਟੀ ਦਲ …

Read More »

ਬਾਬਾ ਫ਼ਰੀਦ ਕਾਲਜ ਵਿਖੇ ਐਮ.ਐਸ.ਸੀ ਭੂਗੋਲ ਦੇ ਵਿਦਿਆਰਥੀਆਂ ਨੇ ਪੌਦੇ ਲਗਾਏ

ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਵਿਖੇ ਐਮ.ਐਸ.ਸੀ ਭੂਗੋਲ ਪਹਿਲਾ ਅਤੇ ਦੂਜਾ ਸਾਲ ਦੇ ਵਿਦਿਆਰਥੀਆਂ ਨੇ ਬਾਬਾ ਫ਼ਰੀਦ ਕੈਂਪਸ ਵਿੱਚ ਪੌਦੇ ਲਗਾਉਣ ਬਾਰੇ ਇੱਕ ਪ੍ਰੋਗਰਾਮ ਬਣਾਇਆ।ਇਸ ਮੌਕੇ ਭੂਗੋਲ ਵਿਭਾਗ ਦੇ ਮੁਖੀ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਹੋਏ ਅਤੇ ਉਹਨਾਂ ਨੇ ਵੀ ਪੌਦੇ ਲਗਾਏ।ਹਰ ਵਿਦਿਆਰਥੀ ਅਤੇ ਅਧਿਆਪਕ ਨੇ ਘੱਟੋ ਘੱਟ ਇੱਕ ਪੌਦਾ …

Read More »

ਮਜੀਠੀਆ ਦੀ ਅਗਵਾਈ ’ਚ ਰੋਸ ਧਰਨੇ ਉਪਰੰਤ ਡੀ.ਸੀ ਨੂੰ ਬੱਚਿਆਂ ਨੇ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵਲੋਂ 800 ਸਕੂਲ ਬੰਦ ਕਰਨ ਦੇ ਫੈਸਲੇ ਨੂੰ ਲੋਕਤੰਤਰ ਦੇ ਮੱਥੇ ਕਲੰਕ ਕਰਾਰ ਦਿੰਦਿਆਂ ਅਤੇ ਬਿਜਲੀ ਬਿੱਲਾਂ ’ਚ ਕੀਤੇ ਗਏ ਭਾਰੀ ਵਾਧੇ ਵਿਰੁੱਧ ਜ਼ਿਲਾ ਕਚਹਿਰੀ ਵਿਖੇ ਜ਼ਬਰਦਸਤ ਰੋਸ ਧਰਨਾ ਦਿੱਤਾ।ਉਪਰੰਤ ਡਿਪਟੀ ਕਮਿਸ਼ਨਰ ਨੂੰ ਬਚਿਆਂ ਵੱਲੋਂ ਫੁੱਲ ਭੇਟ ਕਰਦਿਆਂ ਸਰਕਾਰ ਨੂੰ ਸਕੂਲ ਬੰਦ ਨਾ ਕਰਨ ਲਈ ਸੁਨੇਹਾ ਪਹੁੰਚਾਉਣ …

Read More »

Actor Neeraj Bharadwaj plays a baddie in “Dial F For?”

Mumbai, Oct. 27 (Punjab Post Bureau) – Neeraj Bharadwaj, the multi-talented actor in films and television serials will now be seen in Cine Multimedia’s upcoming suspense thriller Hindi film, “Dial F For?” in a major negative role. The film is produced and directed by Raj Sehgal.Recently, a 3-day shooting stint for the film was concluded at Royal Challenge in Goregaon …

Read More »