Tuesday, November 24, 2026

Monthly Archives: May 2019

ਜਿਲ੍ਹਾ ਚੋਣ ਅਫਸਰ ਰਾਮਵੀਰ ਨੇ ਮਾਡਲ ਬੂਥ ਦਾ ਕੀਤਾ ਦੌਰਾ

ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ-2019 ਦੇ ਪੋਲਿੰਗ ਦੇ ਦਿਨ ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਨਰੋਟ ਮਹਿਰਾ ਵਿਖੇ ਬਣਾਏ ਗਏ ਮਾਡਲ ਬੂਥ `ਤੇ ਵਿਸ਼ੇਸ ਤੋਰ `ਤੇ ਪਹੁੰਚੇ।ਉਨ੍ਹਾਂ ਨਾਲ ਵੀ.ਐਸ ਸੋਨੀ ਐਸ.ਐਸ.ਪੀ ਪਠਾਨਕੋਟ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸਹਾਇਕ ਰਿਟਰਨਿੰਗ ਅਫਸਰ, ਅਸੈਂਬਲੀ ਸੈਗਮੈਂਟ 002-ਭੋਆ (ਅ.ਜ), ਰਾਮ ਲੁਭਾਇਆ ਨੋਡਲ ਅਫਸਰ ਫਾਰ ਐਮ.ਸੀ.ਐਮ.ਸੀ-ਕਮ-ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ …

Read More »

ਮਾਛੀਵਾੜਾ ਇਲਾਕੇ `ਚ ਗਿਆਸਪੁਰਾ ਨੂੰ ਭਰਵਾਂ ਹੁੰਗਾਰਾ – ਤੱਖਰਾਂ

ਮਾਛੀਵਾੜਾ, 19 ਮਈ (ਪੰਜਾਬ ਪੋਸਟ – ਬੱਬੀ) – ਲੋਕ ਸਭਾ ਹਲਕਾ ਸ੍ਰੀ ਫਤਹਿਗੜ ਸਾਹਿਬ ਅਧੀਨ ਪੈਂਦੇ ਇਲਾਕੇ ਮਾਛੀਵਾੜਾ ਸਾਹਿਬ ਦੇ ਪਿੰਡਾਂ `ਚ ਵੋਟਾਂ ਮੱਠੀ ਰਫਤਾਰ ਨਾਲ ਸ਼ੁਰੂ ਹੋਈਆਂ, ਪਰ ਦੁਪਹਿਰ ਬਾਅਦ ਪੋਲਿੰਗ `ਚ ਤੇਜ਼ੀ ਆ ਗਈ।ਸਮੁੱਚੇ ਇਲਾਕੇ ਵਿੱਚ ਲੋਕਾਂ ਨੇ ਭਾਈਚਾਰਕ ਸਾਂਝ ਨਾਲ ਵੋਟਾਂ ਦਾ ਭੁਗਤਾਨ ਕੀਤਾ।ਪੋਲਿੰਗ ਦਾ ਸਾਰਾ ਕੰਮ ਸ਼ਾਂਤੀ ਨਾਲ ਨੇਪਰੇ ਚੜਿਆ।ਸਾਰੇ ਸਿਆਸੀ ਨੇਤਾ ਆਪੋ ਆਪਣੇ ਉਮੀਦਵਾਰਾਂ ਦੀ …

Read More »

ਵੋਟ ਪਾਉਣ ਜਾ ਰਹੇ ਪਿੰਡ ਸਰਲੀ ਕਲਾਂ ਦੇ ਨੌਜਵਾਨ ਦਾ ਕਤਲ

ਜੰਡਿਆਲਾ ਗੁਰੂ, 19 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਬਾਬਾ ਬਕਾਲਾ ਦੇ ਪਿੰਡ ਸਰਲੀ ਕਲਾਂ ਵਿਖੇ ਵੋਟ ਪਾਉਣ ਜਾ ਰਹੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬੰਟੀ ਸਿੰਘ ਪੁੱਤਰ ਚਰਨਜੀਤ ਸਿੰਘ ਆਪਣੇ ਘਰ ਤੋਂ ਵੋਟ ਪਾਉਣ ਜਾ ਰਿਹਾ ਸੀ ਕਿ ਘਰ ਦੇ ਬਾਹਰ ਹੀ ਪਿੰਡ ਦੇ ਕੁੱਝ ਨੌਜਵਾਨਾਂ ਨੇ …

Read More »

ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਦਿੱਤੇ ਸਰਟੀਫਿਕੇਟ

ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ 02 ਅੰਮ੍ਰਿਤਸਰ ਏ.ਸੀ.ਪੀ ਜਸਪ੍ਰੀਤ ਸਿੰਘ, ਸੁਪਰਡੈਂਟ ਦਿਨੇਸ਼ ਸੂਰੀ ਅਤੇ ਸੈਕਟਰ ਅਫਸਰ ਵਿਪਨ ਕੱਕੜ ਪਹਿਲੀ ਵਾਰ ਵੋਟ ਕਰਨ ਵਾਲੇ ਨੌਜਵਾਨ ਨੂੰ ਸਰਟੀਫਿਕੇਟ ਪ੍ਰਦਾਨ ਕਰਦੇ ਹੋਏ।

Read More »

ਜਿਲਾ ਚੋਣ ਅਧਿਕਾਰੀ ਤੇ ਪੁਲਿਸ ਕਮਿਸ਼ਨਰ ਨੇ ਕੀਤਾ ਪੋਲਿੰਗ ਬੂਥਾਂ ਦਾ ਦੌਰਾ

ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਜਿਲਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿਲੋਂ ਅਤੇ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ ਖਾਲਸਾ ਕਾਲਜ ਰਣਜੀਤ ਐਵੀਨਿਊ ਵਿਖੇ ਬਣਾਏ ਗਏ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਦੇ ਹੋਏ।  

Read More »

ਲੋਕ ਸਭਾ ਹਲਕਾ ਅੰਮ੍ਰਿਤਸਰ `ਚ 55.53 ਫੀਸਦੀ ਹੋਇਆ ਮੱਤਦਾਨ – ਜਿਲਾ ਚੋਣ ਅਧਿਕਾਰੀ

ਪ੍ਰੀਜ਼ਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ ਹੋਵੇਗੀ 20 ਮਈ ਦੀ ਛੁੱਟੀ ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ 02 ਅੰਮ੍ਰਿਤਸਰ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਕਰੀਬ 55.53 ਫੀਸਦੀ ਮੱਤਦਾਨ ਸ਼ਾਂਤੀਪੂਰਵਕ ਸੰਪਨ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ  ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।      ਜਿਲਾ ਚੋਣ ਅਧਿਕਾਰੀ ਨੇ …

Read More »

80 ਸਾਲਾ ਬਜੁਰਗ ਔਰਤ ਨੇ ਭੁਗਤਾਈ ਵੋਟ – ਹੋਰਨਾਂ ਨੂੰ ਵੀ ਪ੍ਰੇਰਿਆ

ਭੀਖੀ, 19 (ਪੰਜਾਬ ਪੋਸਟ – ਕਮਲ ਕਾਂਤ) – ਇਸ ਵਾਰ ਬਜ਼ੁਰਗ ਔਰਤਾਂ ਵਿੱਚ ਕਾਫੀ ਉਤਸ਼ਾਹ ਦਿਖਿਆ।ਗਰਮੀ ਦੇ ਬਾਵਜ਼ੂਦ ਵੋਟ ਪਾਉਣ ਆਈ ਇਕ ਤਕਰੀਬਨ 80 ਸਾਲਾ ਬਜੁਰਗ ਔਰਤ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

Read More »

ਅਕਾਲੀ ਤੇ ਕਾਂਗਰਸੀ ਵਰਕਰਾਂ `ਚ ਵੋਟਾਂ ਦੌਰਾਨ ਦਿਖੀ ਪਰਿਵਾਰਕ ਸਾਂਝ

ਭੀਖੀ, 19 (ਪੰਜਾਬ ਪੋਸਟ – ਕਮਲ ਕਾਂਤ) – ਆਮ ਲੋਕਾਂ ਨੇ ਭਾਰਤੀ ਸੰਸਦ ਦੇ 17ਵੇਂ ਲੋਕ ਸਭਾ ਉਤਸਵ `ਤੇ ਵੋਟਾਂ ਅਮਨ ਤੇ ਸ਼ਾਂਤੀ ਨਾਲ ਪਾਈਆਂ।ਲੋਕ ਸਭਾ ਹਲਕਾ ਬਠਿੰਡਾ ਦੇ ਚੋਣ ਪ੍ਰਚਾਰ ਦੋਰਾਨ ਨਵਜੋਤ ਸਿੰਘ ਸਿੱਧੂ ਵਲੋਂ ਇਹਨਾਂ ਚੋਣਾਂ ਨੂੰ ਅਕਾਲੀ ਦਲ ਤੇ ਕਾਂਗਰਸ ਦਰਮਿਆਨ `ਫਰੈਡਲੀ ਮੈਚ` ਪ੍ਰਚਾਰਿਆ ਗਿਆ ਸੀ।            ਲ਼ੇਕਿਨ ਅੱਜ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਪਹਿਲੀ ਵਾਰ ਦੇਖਣ …

Read More »

ਡਿਪਟੀ ਕਮਿਸ਼ਨਰ ਮਾਨਸਾ ਮੈਡਮ ਅਪਨੀਤ ਰਿਆਤ ਨੇ ਕੀਤਾ ਮਤਦਾਨ

ਭੀਖੀ, 19 (ਪੰਜਾਬ ਪੋਸਟ – ਕਮਲ ਕਾਂਤ) – ਡਿਪਟੀ ਕਮਿਸ਼ਨਰ ਮਾਨਸਾ ਮੈਡਮ ਅਪਨੀਤ ਰਿਆਤ ਨੇ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਜ਼ਿਲਾ ਮਾਨਸਾ ਸ਼ਹਿਰ ਦੇ ਬੂਥ ਨੰਬਰ 79 ਦੇ ਆਰੀਆ ਸਕੂਲ `ਚ ਆਪਣਾ ਪਹਿਲਾ ਮਤਦਾਨ ਕੀਤਾ ਤੇ ਵੋਟਰ ਸੈਲਫੀ ਜੋਨ `ਤੇ ਫੋਟੋ ਵੀ ਖਿੱਚਵਾਈ।ਇਸ ਤੋਂ ਇਲਾਵਾ ਉਨਾਂ ਨੇ ਪਹਿਲੀ ਵਾਰੀ ਵੋਟਰ ਬਣੇ ਨੌਜਵਾਨਾਂ ਨੂੰ ਸਨਮਾਨ ਵੋਟਰ ਦੇ ਸਰਟੀਫਿਕੇਟ ਵੀ ਵੰਡੇ। …

Read More »

ਜਨਮ ਦਿਨ ਮੁਬਾਰਕ – ਨੂਰ

ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਅਮਨ) – ਹੋਣਹਾਰ ਬੱਚੇ ਦੇ ਮਾਤਾ ਪਿਤਾ ਤੇ ਪਰਿਵਾਰਕ ਮੈਂਬਰਾਂ ਵਲੋਂ ਹੋਣਹਾਰ ਬੱਚੇ ਨੂਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »