Tuesday, November 24, 2026

Monthly Archives: June 2019

ਐਮਾਜੋਨ ਤੇ ਫਲਿੱਪਕਾਰਟ ਨੂੰ ਸ਼੍ਰੋਮਣੀ ਕਮੇਟੀ ਨੇ ਭੇਜਿਆ ਕਾਨੂੰਨੀ ਨੋਟਿਸ

ਮਾਮਲਾ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਦੀ ਵਿਕਰੀ ਦਾ ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਆਨਲਾਈਨ ਵਿਕਰੀ ਵਾਲੀਆਂ ਵੈਬਸਾਈਟਾਂ ਐਮਾਜੋਨ ਤੇ ਫਲਿੱਪਕਾਰਟ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਬਣਾ ਕੇ ਵੇਚਣ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ।ਕਮੇਟੀ ਨੇ ਐਮਾਜੋਨ ਤੇ ਫਲਿੱਪਕਾਰਟ ਵੱਲੋਂ ਸਿੱਖ ਸਿਧਾਂਤਾਂ ਅਤੇ ਰਵਾਇਤਾਂ ਦੇ ਵਿਰੁੱਧ ਗੁਰੂ ਸਾਹਿਬ ਦੀਆਂ ਮੂਰਤੀਆਂ ਦੀ ਵਿਕਰੀ ’ਤੇ …

Read More »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਨੇ ਕਰਵਾਏ ਢਾਡੀ ਤੇ ਕਵੀਸ਼ਰੀ ਮੁਕਾਬਲੇ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਸ਼ਹੀਦਾਂ ਲੱਧੇਵਾਲ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ ਢਾਡੀ ਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ।ਦੋ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਦਿਨ 28 ਢਾਡੀ ਜਥਿਆਂ, ਜਦਕਿ ਦੂਸਰੇ ਦਿਨ 8 ਕਵੀਸ਼ਰੀ ਜਥਿਆਂ ਨੇ ਢਾਡੀ ਤੇ ਕਵੀਸ਼ਰੀ ਕਲਾ ਦੇ …

Read More »

ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬੀਆਂ ਦੀ ਮਦਦ ਲਈ ਸ਼ਿਲਾਂਗ ਭੇਜਿਆ ਜਾਵੇਗਾ ਉਚ ਪੱਧਰੀ ਵਫ਼ਦ

ਸ਼ਿਲਾਂਗ ’ਚ ਪੰਜਾਬੀਆਂ ਦਾ ਉਜਾੜਾ ਰੋਕਣ ਲਈ ਗ੍ਰਹਿ ਮੰਤਰੀ ਦੇਣ ਦਖ਼ਲ – ਭਾਈ ਲੌਂਗੋਵਾਲ ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਖੇ ਇਕ ਕਲੋਨੀ ਵਿਚ ਵੱਸਦੇ ਪੰਜਾਬੀਆਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ ਵਿਚ ਆਉਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਲਾਂਗ ਵਿਖੇ ਇੱਕ ਉਚ ਪੱਧਰੀ ਵਫ਼ਦ ਭੇਜਣ ਦਾ ਫੈਸਲਾ ਕੀਤਾ ਗਿਆ …

Read More »

ਜੀ.ਐਨ.ਡੀ.ਯੂ ਪ੍ਰਸ਼ਾਸ਼ਨ ਵਲੋਂ ਸੇਵਾ ਮੁਕਤ ਪੀ.ਏ ਜਸਵਿੰਦਰ ਸਿੰਘ ਨੂੰ ਨਿੱਘੀ ਵਿਦਾਇਗੀ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਸਾਰੀ ਵਿਭਾਗ ਵਿੱਖੇ 37 ਸਾਲ ਬੇਮਿਸਾਲ ਤੇ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਜਸਵਿੰਦਰ ਸਿੰਘ ਪੀ.ਏ ਸੇਵਾ ਮੁਕਤ ਹੋ ਗਏ। ਦੱਸਣਯੋਗ ਹੈ ਕਿ ਉਸਾਰੀ ਵਿਭਾਗ ਵਿਖੇ ਇੰਜੀਨੀਅਰ ਦਫਤਰ ਵਿਖੇ ਬਤੌਰ ਉਨ੍ਹਾਂ ਦੀਆਂ ਪੀ.ਏ ਸੇਵਾਵਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਸਾਰਥਿਕ ਸੋਚ ਦੇ ਧਨੀ ਤੇ ਸੰਜ਼ੀਦਗੀ ਭਰਪੂਰ ਉਸਾਰੀ ਫੈਸਲਿਆਂ ਦੇ …

Read More »

ਅੱਖਾਂ ਨੂੰ ਨੁਕਸਾਨ ਪਹੁਚਾਉਂਦਾ ਹੈ ਟਰਕੌਮਾ ਰੋਗ

ਪਠਾਨਕੋਟ, 12 ਜੂਨ (ਪੰਜਾਬ ਪੋਸਟ  ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਹਸਪਤਾਲ ਦੀ ਅਨੈਕਸੀ ਵਿਖੇ ਆਸ਼ਾ ਵਰਕਰ ਅਤੇ ਹੈਲਥ ਇੰਸਪੈਕਟਰਾਂ ਦੀ ਟਰਕੌਮਾ ( ਰੋਹੇ/ਕੁਕਰੇ/ਅਤੇ ਪਰਬਾਲ) ਰੋਗ ਦੀ ਵਰਕਸ਼ਾਪ ਸਿਵਲ ਸਰਜਨ ਡਾ: ਨੈਨਾ ਸਲਾਥੀਆਂ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਡਾ: ਰਮੇਸ਼ ਡੋਗਰਾ ਆਈ ਸਰਜਨ ਨੇ ਦੱਸਿਆ ਕਿ ਟਰਕੌਮਾ ਇੱਕ ਲਾਗ ਦੀ ਰੋਗ ਹੈ।ਇਹ ਅੱਖਾਂ ਦੀਆਂ ਪਲਕਾ `ਤੇ ਅਸਰ ਕਰਦਾ ਹੈ।ਇਸ …

Read More »

ਮਾਧੋਪੁਰ ਅਤੇ ਮਲਿਕਪੁਰ ਅਧੀਨ ਆਉਂਦੇ ਘਰਾਟਾਂ ਦੀ ਬੋਲੀ ਹੁਣ 14 ਜੂਨ ਨੂੰ

ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਯੂ.ਬੀ.ਡੀ.ਸੀ ਉਪ ਮੰਡਲ ਮਾਧੋਪੁਰ ਅਤੇ ਤੇ ਮਲਿਕਪੁਰ ਅਧੀਨ ਆਉਂਦੇ ਘਰਾਟਾਂ ਦੀ ਬੋਲੀ ਮਿਤੀ 11 ਜੂਨ 2019 ਤੇ 12 ਜੂਨ 2019 ਨੂੰ ਕਰਵਾਈ ਜਾਣੀ ਸੀ।ਪਰ ਪ੍ਰਬੰਧਕੀ ਕਾਰਨਾਂ ਕਰਕੇ ਹੁਣ ਇਹ ਬੋਲੀ 14 ਜੂਨ ਨੂੰ ਪਹਿਲਾਂ ਵਾਲੇ ਸਥਾਨ `ਤੇ ਹੀ ਕਰਵਾਈ ਜਾਏਗੀ। ਇਹ ਜਾਣਕਾਰੀ ਜਗਦੀਸ਼ ਰਾਜ ਕਾਰਜਕਾਰੀ ਇੰਜੀਨੀਅਰ ਯੂ.ਬੀ.ਡੀ.ਸੀ ਗੁਰਦਾਸਪੁਰ ਅਤੇ ਸੁਰਿੰਦਰ ਸਿੰਘ ਕਲੇਰ ਐਸ.ਡੀ.ਓ …

Read More »

ਪਿੰਡ ਤਰਹੇਟੀ ਬਾਸਾ ਵਿਖੇ ਪਸ਼ੂ ਭਲਾਈ ਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ- ਡਾ. ਵਿਜੈ

ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਸ਼ੂ ਪਾਲਣ ਵਿਭਾਗ ਪਠਾਨਕੋਟ ਵੱਲੋਂ ਪਿੰਡ ਤਰਹੇਟੀ ਬਾਸਾ ਵਿਖੇ 118ਵਾਂ ਪਸੂ ਭਲਾਈ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ ਅਤੇ ਡਾ. ਗੁਲਸ਼ਨ ਕੁਮਾਰ ਵੈਟਨਰੀ ਅਫਸਰ ਵਿਸ਼ੇਸ਼ ਤੋਰ `ਤੇ ਹਾਜ਼ਰ ਹੋਏ।     ਡਾ. ਗੁਲਸ਼ਨ ਕੁਮਾਰ ਨੇ ਪਸੂ ਪਾਲਕਾਂ ਨੂੰ ਪਸੂਆਂ …

Read More »

ਫੂਡ ਸੇਫਟੀ ਵਿੰਗ ਵਲੋਂ ਸ਼ਹਿਰੀ ਖੇਤਰ ਦੇ ਜਿਮਾਂ ਦੀ ਚੈਕਿੰਗ

ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਅਧੀਨ ਕਮਿਸ਼ਨਰ ਫੂਡ ਸੇਫਟੀ ਕਾਹਨ ਸਿੰਘ ਪੰਨੂੰ ਅਤੇ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਅਤੇ ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਦੇ ਦਿਸ਼ਾ ਨਿਰਦੇਸਾਂ ਤਹਿਤ ਫੂਡ ਸੇਫਟੀ ਵਿੰਗ ਪਠਾਨਕੋਟ ਵੱਲੋਂ ਅੱਜ ਸ਼ਹਿਰੀ ਖੇਤਰ ਪਠਾਨਕੋਟ ਵਿੱਚ ਚਲ ਰਹੇ ਗੋਲਡ ਜਿਮ, ਟਰੂ ਜਿਮ, ਮਸ਼ਲ ਹੈਡ ਜਿਮ ਅਤੇ …

Read More »

GNDU celebrated the International Biodiversity Day

Amritsar, June 12 (Punjab Post Bureau) – The Department of Botanical & Environmental Sciences Guru Nanak Dev University in collaboration with Punjab Biodiversity Board celebrated the International Biodiversity Day. The program included ‘Poster making’ and ‘Best out of Waste’ competitions on the theme “Our Biodiversity, Our Food, Our Health”. The event was sponsored by National Biodiversity Authority, Government of India. …

Read More »

ਸ਼ਰਹੱਦੋਂ ਪਾਰ ਦੇ ਪਿਆਰ ਦੀ ਗੱਲ ਕਰੇਗੀ `ਮੁੰਡਾ ਫਰੀਦਕੋਟੀਆ`- ਮਨਦੀਪ ਚਾਹਲ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਦਲਮੋਰਾ ਫਿਲਮਜ਼ ਪ੍ਰਾਈਵੇਟ ਲਿਮੀਟਿਡ ਦੇ ਬੈਨਰ ਹੇਠ ਪਰਿਵਾਰਕ ਕਾਮੇਡੀ ਫਿਲਮ `ਮੁੰਡਾ ਫਰੀਦਕੋਟੀਆ` ਲੈ ਕੇ ਦਰਸ਼ਕਾਂ ਸਾਹਮਣੇ ਇੱਕ ਵਾਰ ਫੇਰ ਆ ਰਹੇ ਹਨ ਦਲਜੀਤ ਸਿੰਘ ਥਿੰਦ ਅਤੇ ਮੌਂਟੀ ਸਿੱਕਾ।ਕਹਾਣੀ ਅੰਜਲੀ ਖੁਰਾਣਾ ਦੀ ਹੈ ਅਤੇ ਫਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਚਾਹਲ ਨੇ ਦਿੱਤਾ ਹੈ। ਡਾਇਲਾਗ ਦੀਪ ਜਗਦੀਪ, ਜੈਡੀ, ਅਜਲੀ ਖੁਰਾਣਾ, ਰਵਿੰਦਰ ਮੰਡ ਅਤੇ …

Read More »