ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼ਹਿਰ ਵਾਸੀਆਂ ਨੂੰ ਅਮਰੁਤ ਪ੍ਰਾਜਕੈਟ ਤਹਿਤ ਪੀਣ ਵਾਲਾ ਸਵੱਛ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਵੀਂਆਂ ਪਾਇਪ ਲਾਈਨਾਂ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰ: 69 ਅਧੀਨ ਪੈਂਦੇ ਇਲਾਕੇ ਅੰਨਗੜ੍ਹ ਵਿਖੇ ਅੰਮ੍ਰਿਤ ਪ੍ਰਾਜੈਕਟ ਤਹਿਤ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਇਪਾਂ ਦੇ …
Read More »Daily Archives: December 19, 2019
Examination boycott by College and University Teachers in Punjab
Amritsar, Dec 19 (Punjab Post Bureau) – As per the call given by Punjab Federation of University and college teachers’ organization (PFUCTO), today all the teachers colleges and three universities Guru Nanak Dev University Amritsar, Punjab University Chandigarh, Punjabi University Patiala and Punjab Agriculture University Ludhiana boycotted the examination duty, Evaluation duty and Practical Exam duty under the protest of …
Read More »Capacity Building Programme on STEM Education at Dav Public School
Amritsar, Dec 19 (Punjab Post Bureau) – DAV Public School Lawrence Road hosted a Capacity Building Programme on STEM Education organised by CBSE, Centre of Excellence and Chandigarh. Dr. Amitabh Sharma, CEO and Co – Founder: STEM Academy of USA and Ms. Mamata Trainer were the resource persons. Total 70 participants from Punjab region attended the workshop. Worthy Principal Dr. …
Read More »An Outreach Activity on “ABO and RH Blood Grouping” organized at Vivek Public School
Amritsar, Dec 19 (Punjab Post Bureau) – A workshop on “ABO and Rh Blood Grouping” was organized by the department of zoology, DAV College Amritsar for the students of classes 10th, 11th, and 12th at Vivek Public School, Airport road, Amritsar. Under Star College scheme of DBT Govt. of India, faculty members Prof. Dr. Rajni Khanna and Prof. Renu …
Read More »ਆਵਾਰਾ ਪਸ਼ੂਆਂ ਤੇ ਬਾਂਦਰਾਂ ਨੇ ਭੀਖੀ ਵਾਸੀਆਂ ਦਾ ਜਿਊਣਾ ਕੀਤਾ ਦੁੱਭਰ
ਭੀਖੀ, 19 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਵਾਰਾ ਪਸ਼ੂਆਂ ਅਤੇ ਬਾਂਦਰਾਂ ਨੇ ਭੀਖੀ ਵਾਸੀਆਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ।ਉਹ ਪਿਛਲੇ ਲੰਬੇ ਸਮੇਂ ਤੋਂ ਖੌਫਜ਼ਦਾ ਜ਼ਿੰਦਗੀ ਜੀਅ ਰਹੇ ਹਨ।ਨਗਰ ਦੇ ਸੂਝਵਾਨ ਨਿਵਾਸੀਆਂ ਦਾ ਕਹਿਣਾ ਹੈ ਕਿ ਇਕ ਸਾਲ ਪਹਿਲਾਂ ਦੁੱਖੀ ਹੋਏ ਕਿਸਾਨਾਂ ਨੇ ਆਵਾਰਾ ਪਸ਼ੂਆਂ ਨੂੰ ਇਕੱਤਰ ਕਰ ਕੇ ਲਗਭਗ 5 ਜਾਂ 6 ਮਹੀਨੇ ਦੇ ਕਰੀਬ ਅਨਾਜ ਮੰਡੀ …
Read More »ਪੰਜਾਬੀ ਨਾਟਕ ਬਲਦੇ ਟਿੱਬੇ ਦਾ ਨਾਟਸ਼ਾਲਾ ਵਿਖੇ ਕੀਤਾ ਗਿਆ ਸ਼ਾਨਦਾਰ ਮੰਚਨ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਪੰਜਾਬੀ ਨਾਟਕ ਬਲਦੇ ਟਿੱਬੇ ਦਾ ਮੰਚਨ ਕੀਤਾ ਗਿਆ।ਇਹ ਨਾਟਕ ਬਲਵੰਤ ਗਾਰਗੀ ਲਿਖਿਆ ਹੋਇਆ ਹੈ।ਯੁਜੀਨ ਓਨੀਲ ਦੇ ਨਾਟਕ ਡਿਜ਼ਾਇਰ ਅੰਡਰ ਦ ਐਲਮਜ਼ ਦਾ ਪੰਜਾਬੀ ਰੁਪਾਂਤਰ ਨਾਟਕ ਬਲਦੇ ਟਿੱਬੇ ਬਲਵੰਤ ਗਾਰਗੀ ਨੇ 1975 ਵਿੱਚ ਲਿਖਿਆ ਸੀ।ਜਿਸ ਦਾ ਸਟੇਜ਼ ‘ਤੇ ਨਿਰਦੇਸ਼ਨ ਮੰਚਪ੍ਰੀਤ ਨੇ ਕੀਤਾ ਹੈ। …
Read More »ਮੇਅਰ ਰਿੰਟੂ ਤੇ ਵਿਧਾਇਕ ਦੱਤੀ ਵਲੋਂ ਵੱਖ-ਵੱਖ ਵਿਕਾਸ ਦੇ ਕੰਮਾਂ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਵਿਧਾਇਕ ਸੁਨੀਲ ਦੱਤੀ ਵਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਦੀ ਵਾਰਡ ਨੰਬਰ 52 ਦੇ ‘ਚ ਐਲ.ਈ.ਡੀ ਸਟਰੀਟ ਲਾਈਟਾਂ ਲਗਾਉਣ ਅਤੇ ਯਾਸੀਨ ਰੋਡ ਵਿਖੇ ਸੀਮੈਂਟ ਕੰਕਰੀਟ ਦੀਆ ਗਲੀਆਂ ਮੁੜ ਬਣਾੳਣ ਤੇ ਮਜੀਠਾ ਹਾਊਸ ਪਾਰਕ ਦੇ ਵਿਕਾਸ ਕੰਮਾਂ ਦਾ ਸ਼ੁਭਆਰੰਭ ਕੀਤਾ ਗਿਆ। ਇਸ ਮੌਕੇ ਪਰਦੀਪ ਸ਼ਰਮਾ ਕੌਂਸਲਰ, ਵਨੀਤ ਗੁਲਾਟੀ, …
Read More »ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਨੇ ਸਤਨਾਮ ਐਵੇਨਿਊ ਵਾਸੀ
ਅੰਮ੍ਰਿਤਸਰ 17 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਬਟਾਲਾ ਰੋਡ ਸਥਿਤ ਸਤਨਾਮ ਐਵਨਿਊ ਦੇ ਵਸਨੀਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ।ਸਤਨਾਮ ਐਵੇਨਿਊ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਸਮਸ਼ੇਰ ਸਿੰਘ, ਬਲਬੀਰਪਾਲ ਸਿੰਘ, ਕੇਹਰ ਸਿੰਘ, ਨਿਖਲ ਸ਼ਰਮਾ, ਜੀਵਨ ਸਿੰਘ, ਐਡਵੋਕੇਟ ਕਰਨਬੀਰ ਸਿੰਘ ਲੇਹਲ ਆਦਿ ਨੇ ਦੱਸਿਆ ਹੈ ਕਿ ਕਲੌਨੀ ਦੀਆਂ ਸੜਕਾਂ ਦਾ ਬਹੁਤ ਮਾੜਾ ਹਾਲ ਹੈ।ਸਬੰਧਤ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀਆਂ …
Read More »ਧੁੰਦ ਦੌਰਾਨ ਸੁਰੱਖਿਅਤ ਆਵਾਜਾਈ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ-ਰਾਹੁਲ ਚਾਬਾ
ਕਪੂਰਥਲਾ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ, ਜਿਸ ਦੌਰਾਨ ਟ੍ਰੈਫਿਕ ਸਮੱਸਿਆ ਦੇ ਹੱਲ ਅਤੇ ਹਾਦਸਿਆਂ ਤੋਂ ਬਚਾਅ ਲਈ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।ਰਾਹੁਲ ਚਾਬਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ …
Read More »ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਮੱਛੀ ਚੌਕ ਤੋਂ ਜਲੌ ਖਾਨਾ ਚੌਕ ਸੜਕ ਦੇ ਕੰਮ ਦੀ ਸ਼ੁਰੂਆਤ
ਕਪੂਰਥਲਾ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਸਥਾਨਕ ਮੱਛੀ ਚੌਕ ਤੋਂ ਜਲੌ ਖਾਨਾ ਚੌਕ ਤੱਕ ਜਾਂਦੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ।ਬਹੁਤ ਲੰਬੇ ਸਮੇਂ ਬਾਅਦ ਬਣਨ ਜਾ ਰਹੀ ਇਸ ਸੜਕ ਨਾਲ ਬਾਜ਼ਾਰ ਦੇ ਦੁਕਾਨਦਾਰਾਂ, ਗਾਹਕਾਂ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ। ਰਾਣਾ ਗੁਰਜੀਤ ਸਿੰਘ ਨੇ …
Read More »
Punjab Post Daily Online Newspaper & Print Media