ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਡਾਇਰੈਕਟਰ ਸਪੋਰਟਸ ਵਿਭਾਗ ਮੁਹਾਲੀ ਵੱਲੋਂ 9 ਤੋਂ 13 ਦਸੰਬਰ 2019 ਤੱਕ ਸੰਗਰੂਰ ਵਿਖੇ ਪੁਲਿਸ ਲਾਈਨਜ਼ ਸਕੇਟਿੰਗ ਟਰੈਕ ‘ਚ ਆਯੋਜਿਤ 65ਵੀਂ ਪੰਜਾਬ ਰਾਜ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ।ਇਸ ਚੈਂਪੀਅਨਸ਼ਿਪ ਵਿੱਚ 18 ਜਿਲ੍ਹਿਆਂ ਤੋਂ 450 ਖਿਡਾਰੀਆਂ ਨੇ ਹਿੱਸਾ ਲਿਆ । …
Read More »Monthly Archives: December 2019
ਰਵਾਇਤੀ ਥੈਲੇ ਅਤੇ ਬੂਟੇ ਵੰਡਣ ਦਾ ਕੈਂਪ ਲਗਾਇਆ ਗਿਆ
550 ਕੱਪੜੇ ਦੇ ਥੈਲੇ ਅਤੇ 550 ਪੌਦੇ ਲੋਕਾਂ ਨੂੰ ਕੀਤੇ ਗਏ ਅਰਪਣ ਭੀਖੀ/ਮਾਨਸਾ, 22 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਅਤੇ ਹਰਿਆ ਭਰਿਆ ਬਣਾਉਣ ਲਈ ਸਥਾਨਕ ਸੈਂਟਰਲ ਪਾਰਕ ਵਿਖੇ ਸ੍ਰੀ ਗੁੂਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਵਾਇਤੀ ਥੈਲੇ ਅਤੇ ਪੌਦੇ ਵੰਡਣ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ।ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ ਰੋਡ ਨੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਪਤਾਹ ਮਨਾਇਆ
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਪੁਰਬ ਸਬੰਧੀ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਪ੍ਰੋ. ਹਰੀ ਸਿੰਘ ਮੈਂਬਰ ਇੰਚਾਰਜ, ਹਰਪਾਲ ਸਿੰਘ ਧਾਰਮਿਕ ਅਧਿਆਪਕ ਝਬਾਲ ਸਕੂਲ ਅਤੇ ਸੁਨਾਮ ਸਿੰਘ ਧਾਰਮਿਕ ਅਧਿਆਾਪਕ ਕਸੇਲ ਸਕੂਲ ਮੁੱਖ ਵਕਤਾ ਵਜੋਂ …
Read More »ਬਰਾਈਟ ਲੈਂਡ ਸਕੂਲ ਨੇ ਜਿੱਤੀ ਚੈਂਪੀਅਨ ਟਰਾਫੀ, ਕਲੱਬ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹਦੇ ਪੰਜਾਬ ਸਪੋਰਟਸ ਕਲੱਬ ਵਲੋਂ ਉਘੇ ਖੇਡ ਪ੍ਰਮੋਟਰ ਤੇ ਕਲੱਬ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਵਲੋਂ ਜੀ.ਐਨ.ਡੀ.ਯੂ ਦੇ ਸ਼ਰੀਰਿਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ ਜਿਲ੍ਹਾ ਪੱਧਰੀ ਐਥਲੈਟਿਕਸ ਇੰਟਰ ਸਕੂਲ ਚੈਂਪੀਅਨਸ਼ਿਪ ‘ਚ ਚੈਂਪੀਅਨ ਬਣੇ ਬਰਾਈਟਲੈਂਡ ਪਬਲਿਕ ਸਕੂਲ …
Read More »ਜਥੇਦਾਰ ਅਵਤਾਰ ਸਿੰਘ ਦੇ ਚਲਾਣੇ ਸਬੰਧੀ ਸ਼ੋਕ ਸਭਾ ਮਗਰੋਂ ਸ਼੍ਰੋਮਣੀ ਕਮੇਟੀ ਦਫ਼ਤਰ ਰਹੇ ਬੰਦ
ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਕਮੇਟੀ ਦੇ ਮੋਜ਼ੂਦਾ ਤੇ ਸਾਬਕਾ ਮੁਲਾਜ਼ਮਾਂ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੋਕ ਇਕੱਤਰਤਾ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਇਸ ਮਗਰੋਂ ਸੋਗ ਵਜੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਮੇਤ ਸਮੂਹ ਅਦਾਰੇ ਬੰਦ ਕਰ ਦਿੱਤੇ ਗਏ।ਸ਼ੋਕ ਇਕੱਤਰਤਾ ਮੌਕੇ …
Read More »ਇੰਟਰਨੈਸ਼ਨਲ ਸੋਸ਼ਲ ਤੇ ਸਪੋਰਟਸ ਵੈਲਫੇਅਰ ਸੰਸਥਾ ਨੇ ਸਕੂਲੀ ਬੱਚਿਆਂ ਨੂੰ ਗਰਮ ਸਵੈਟਰ ਵੰਡੇ
ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ- ਸੰਧੂ) – ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸ਼ੋਸਲ ਤੇ ਸਪੋਰਟਸ ਵੈਲਫੇਅਰ ਸੰਸਥਾ ਇੰਡੋ ਕੈਨੇਡਾ ਦੇ ਕਨਵੀਨਰ ਗੁਰਦੀਪ ਸਿੰਘ ਰੰਧਾਵਾ ਵਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਡੈਮਗੰਜ਼ ਦੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਗਰਮ ਸਵੈਟਰ ਵੰਡੇ ਗਏ। ਸਕੂਲ ਦੇ ਪ੍ਰਿੰਸੀਪਲ ਰਣਬੀਰ ਸਿੰਘ ਬੁਟਾਰੀ ਨੇ ਸੰਸਥਾ ਦਾ ਧੰਨਵਾਦ ਕਰਦਿਆਂ …
Read More »ਪਟਿਆਲਾ ਵਿੱਚ ਪੋਲੋ ਖੇਡ ਦਾ ਸੰਖੇਪ ਇਤਿਹਾਸ
ਸ਼ਾਹੀ ਰਾਜਘਰਾਨਾ ਧੌਲਪੁਰ ਦੇ ਸਵਰਗੀ ਸ਼੍ਰੀ ਮਹਾਰਾਣਾ ਸਾਹਿਬ ਨੇ 1889 ਈਸਵੀ ਵਿੱਚ ਸ਼ਾਹੀ ਪਟਿਆਲਾ ਰਿਆਸਤ ਦੀ ਫੇਰੀ ਸਮੇਂ ਪਹਿਲੀ ਵਾਰੀ ਪੋਲੋ ਖੇਡ ਨਾਲ ਸੰਬੰਧਿਤ ਆਪਣੇ ਨਾਲ ਪੋਲੋ ਦੇ ਖਿਡਾਰੀਆਂ ਅਤੇ ਛੋਟੇ ਘੋੜਿਆਂ ਨੂੰ ਪਟਿਆਲਾ ਸ਼ਾਹੀ ਸ਼ਹਿਰ ਵਿਖੇ ਲੈ ਕੇ ਆਏ।ਧੌਲਪੁਰ ਰਾਜਘਰਾਨੇ ਦੇ ਸ਼੍ਰੀ ਮਹਾਰਾਣਾ ਸਾਹਿਬ ਦੀ ਇਸ ਫੇਰੀ ਤੋਂ ਪਹਿਲਾਂ ਪੋਲੋ ਖੇਡੇ ਬਾਰੇ ਕੋਈ ਵੀ ਇਸ …
Read More »ਸ਼ਰਧਾਂਜਲੀ
ਜਦ ਵੀ ਤੂੰ ਘਰੋਂ ਬਾਹਰ ਪੈਰ ਹੈ ਧਰਦੀ, ਮੇਰੀ ਰੂਹ ਹਰ ਪਲ ਰਹਿੰਦੀ ਹੈ ਡਰਦੀ । ਕਈ ਸੋਚਾਂ ਆਉਣ ਚੰਗੀਆਂ ਤੇ ਮੰਦੀਆਂ, ਨਿੱਤ ਦੀਆਂ ਖਬਰਾਂ ਚਿੜਾਉਣ ਦੰਦੀਆਂ। ਮਾਨਵਤਾ ਦੀਆਂ ਨੀਤਾਂ ਹੋਈਆਂ ਮਾੜੀਆਂ, ਹਵਸ ’ਚ ਅੰਨੇ ਹੋ ਜਿਊਂਦੀਆਂ ਹੀ ਸਾੜੀਆਂ। ਰਾਹ ਜਾਂਦੀਆਂ ਬੇਰਹਿਮੀ ਨਾਲ ਮਾਰੀਆਂ, ਰੀਝਾਂ ਸੰਗ ਪਾਲੀਆਂ ਧੀਆਂ ਪਿਆਰੀਆਂ। ਇਨਸਾਫ ਨਾ ਦੇ ਸਕਾਂਗੇ ਕਦੇ ਅਸੀਂ ਤੈਨੂੰ, ਬਸ ਕੈਂਡਲ ਮਾਰਚ ਤੇ …
Read More »ਜਮਾਨੇ ਪੁਰਾਣੇ
ਕਿੱਥੇ ਗਈਆਂ ਸੱਥਾਂ ਕਿੱਥੇ ਗਏ ਅਖਾੜੇ ਨੇ ਮੁਹੱਬਤਾਂ ਦੇ ਵਿੱਚ ਪੈ ਗਏ ਪੁਆੜੇ ਨੇ ਰਲ਼ ਬਹਿਣ ਨਾ ਹੁਣ ਲੋਕ ਸਿਆਣੇ ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ……. ਬੋਹੜ-ਪਿੱਪਲ ਛਾਂ ਵਾਲੇ ਗਏ ਹੁਣ ਵਿਕ ਨੇ ਖੂਹ ਹੁਣ ਕਰਦੇ ਨਾ ਹੀ ਟਿਕ-ਟਿਕ ਨੇ ਬੜੇ ਔਖੇ ਨੇ ਦਿਨ ਉਹ ਭੁਲਾਣੇ ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ……. ਨਾ ਰਿਹਾ …
Read More »ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ…..
ਖਾਲਸੇ ਦੀ ਜਨਮ-ਭੂਮੀ ਸ੍ਰੀ ਆਨੰਦਪੁਰ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਆਪਣਾ ਵੱਖਰਾ ਅਹਿਮ ਤੇ ਉੱਚਾ ਸਥਾਨ ਹੈ।ਦਸ਼ਮੇਸ਼ ਜੀ ਨੇ ਆਨੰਦਪੁਰ ਸਾਹਿਬ ਵਿੱਚ ਅਨੇਕਾਂ ਚੋਜ਼ ਰਚਾਏ।ਅਖੀਰ ਜ਼ੁਲਮ ਵਿਰੁੱਧ ਪਹਾੜੀ ਰਾਜਿਆਂ ਨਾਲ ਟੱਕਰ ਲੈਂਦਿਆਂ ਗੁਰੂ ਜੀ ਨੂੰ ਆਨੰਦਪੁਰ ਜਿਹਾ ਸਥਾਨ ਵੀ ਛੱਡਣਾ ਪਿਆ।ਉਸ ਤੋਂ ਬਾਅਦ ਸਰਸਾ ਨਦੀ ‘ਤੇ ਪਰਿਵਾਰ ਦਾ ਵਿਛੋੜਾ ਪੈ ਗਿਆ। …
Read More »
Punjab Post Daily Online Newspaper & Print Media