Tuesday, November 24, 2026

Monthly Archives: December 2019

ਸ਼ਰੀਫ਼ ਪਤੀ (ਮਿੰਨੀ ਕਹਾਣੀ)

         “ਕਿੰਨੀ ਵਾਰੀ ਕਿਹਾ ਕਿ ਮੈਂ ਕੱਪੜੇ ਪ੍ਰੈਸ ਕਰ ਰਿਆਂ! ਵਾਰ ਵਾਰ ਇੱਕੋ ਗੱਲ ਕਰੀ ਜਾਂਦੇ ਓ, ‘ਭਾਂਡੇ ਮਾਂਜ ਦਿਓ, ਭਾਂਡੇ ਮਾਂਜ ਦਿਓ, ਮੈਂ ਤਿਆਰ ਹੋਣਾ’।ਹੌਲ਼ੀ ਨਈਂ ਬੋਲਿਆ ਜਾਂਦਾ ਤੁਹਾਡੇ ਕੋਲੋਂ।ਜੇ ਗੁਆਂਢੀਆਂ ਇਹ ਗੱਲ ਸੁਣ ਲਈ, ਤਾਂ ਕੀ ਕਹਿਣਗੇ ਕਿ ਏਦਾ ਨੌਕਰੀ ਕਰਦਾ ਘਰਵਾਲਾ ਭਾਂਡੇ ਵੀ ਮਾਂਜਦਾ!” ਮੇਰੀ ਤੀਵੀਂ ਧੀਮੀ ਜਿਹੀ ਆਵਾਜ਼ ‘ਚ ਫਿਰ ਕਹਿੰਦੀ ਹੈ, “ਚਲੋ, …

Read More »

ਵਿੱਦਿਆ ਦੀ ਜੈਕਾਰ

ਕਰੀਏ ਵਿੱਦਿਆ ਦੀ ਜੈਕਾਰ, ਜਿਸ ਦੇ ਬੇਸ਼ੁਮਾਰ ਉਪਕਾਰ। ਅਨਪੜ੍ਹ ਸਦਾ ਹੀ ਫਾਡੀ ਰਹਿੰਦਾ, ਪੱਲੇ ਪੈਂਦੀ ਹਾਰ। ਵਿੱਦਿਆ ਧਨ ਹੈ ਐਸਾ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ ਅੱਗ ਵੀ ਸਾੜ ਨਾ ਸਕਦੀ ਜੀਹਨੂੰ, ਪਾਣੀ ਸਕੇ ਨਾ ਠਾਰ। ਬਿਨ ਵਿੱਦਿਆ ਦੇ ਕੁੱਝ ਨਾ ਦਿਸੇ, ਜਾਪੇ ਘੁਪ ਹਨੇਰਾ ਇਹਦੀ ਇੱਕ ਚਿਣਗ ਨਾਲ ਹੋ `ਜੇ, ਰੌਸ਼ਨ ਕੁੱਲ ਸੰਸਾਰ। ਪੜ੍ਹ ਕੇ ਵਿੱਦਿਆ ਸੇਵਾ ਕਰੀਏ, ਮਾਣ …

Read More »

ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ

ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ। ਉਹੀ ਸ਼ੈਤਾਨੀਆਂ ਫਿਰ ਦੁਹਰਾਵਾਂ। ਉਸੇ ਪਿਆਰੀ ਮੁਸਕਾਨ ਨਾਲ, ਫਿਰ ਸਭ ਦਾ ਦਿਲ ਜਿੱਤ ਜਾਵਾਂ। ਯਾਦ ਹੈ ਮੈਨੂੰ ਉਹ ਦਿਨ, ਜਦੋਂ ਮੈਂ ਵੀ ਸਕੂਲ ਜਾਂਦਾ ਸੀ, ਦਾਦੀ ਦੇ ਦਿੱਤੇ ਦੋ ਰੁਪਈਏ, ਝੱਟ ਜੇਬ ਵਿੱਚ ਪਾਉਂਦਾ ਸੀ। ਟੀਚਰ ਕੋਲੋਂ ਖਾਧੀਆਂ ਝਿੜਕਾਂ, ਤੇ ਯਾਰਾਂ ਨਾਲ ਬਿਤਾਏ ਉਹ ਪਲ, ਮੈਨੂੰ ਅੱਜ ਵੀ ਯਾਦ ਆਉਂਦੇ ਨੇ, ਇਹ ਉਹੀ ਤਾਂ …

Read More »

ਜਦੋਂ ਮੈਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਦਾ ਵੇਖਿਆ

             ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ।9 ਨਵੰਬਰ 1989 ਦਾ ਦਿਨ ਸੀ।ਜਦੋਂ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਨੂੰ ਵੰਡਣ ਵਾਲੀ ਬਰਲਿਨ ਦੀ ਦੀਵਾਰ ਨੂੰ ਹਟਾਉਣ ਦਾ ਫੈਸਲਾ ਲਾਗੂ ਕੀਤਾ ਗਿਆ ਸੀ। ਆਮ ਲੋਕਾਂ ਦੀ ਜਿੱਤ ਦਾ ਬਿਗਲ ਵੱਜ ਗਿਆ ਅਤੇ ਮੁੜ ਜਰਮਨ ਇਕ ਹੋ ਗਿਆ ਸੀ।ਇਸੇ ਤਰਾਂ 9 ਨਵੰਬਰ 2019 ਦਾ ਦਿਨ …

Read More »

ਇਨਸਾਨ

ਬੀਤਦੇ ਸਮੇਂ ਨਾਲ ਕਈ ਬਦਲ ਜਾਂਦੇ ਇਨਸਾਨ ਜੀ। ਕੁੱਝ ਬਣ ਜਾਂਦੇ ਰੱਬ ਵਰਗੇ, ਕੁੱਝ ਬਣ ਜਾਂਦੇ ਹੈਵਾਨ ਜੀ। ਸਾਰੇ ਇੱਕੋ ਜਿਹੇ ਨਾ ਹੁੰਦੇ ਸਭ ਦੇ ਹੁੰਦੇ ਵੱਖਰੇ ਕਿਰਦਾਰ ਜੀ। ਜੋ ਵਾਅਦਾ ਕਰਨ ਨਾਲ ਰਹਿਣ ਦਾ ਉਹ ਵੀ ਛੱਡ ਜਾਂਦੇ ਸਾਥ ਜੀ। ਹਰ ਤਰਾਂ ਦਾ ਬੰਦਾ ਮਿਲਦਾ ਵਿਸ਼ਾਲ ਇਹ ਜਹਾਨ ਜੀ। ਕੁੱਝ `ਜੋਤ ਸਿੰਘ` ਵਾਂਗ ਅੜਬ ਹੁੰਦੇ ਤੇ ਕੁੱਝ ਸ਼ਹੀਦਾਂ ਵਾਂਗ …

Read More »

ਡਾ. ਓਬਰਾਏ ਦੇ ਯਤਨਾਂ ਨਾਲ ਭਾਰਤ ਪੁੱਜੀ ਜਲੰਧਰ ਦੇ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ

ਪੀੜਤ ਪਰਿਵਾਰ ਨੇ ਡਾ. ਓਬਰਾਏ ਦਾ ਕੀਤਾ ਸ਼ੁਕਰਾਨਾ ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਦਿਲ `ਚ ਸਜਾ ਕੇ ਦੁਬਈ ਗਏ 23 ਸਾਲਾ ਗਗਨਦੀਪ ਬੰਗਾ ਪੁੱਤਰ ਦੇਸ ਰਾਜ ਬੰਗਾ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ਼੍ਰੀ …

Read More »

ਤੀਰ ਅੰਦਾਜ਼ੀ `ਚ ਖ਼ਾਲਸਾ ਕਾਲਜ ਦਾ ਪਹਿਲਾ ਸਥਾਨ

ਭੁਵਨੇਸ਼ਵਰ ਵਿਖੇ `ਇੰਟਰ ਵਰਸਿਟੀ ਚੈਂਪੀਅਨਸ਼ਿਪ` `ਚ ਲੈਣਗੇ ਹਿੱਸਾ – ਡਾ. ਮਹਿਲ ਸਿੰਘ ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਇੰਟਰ ਕਾਲਜ ਤੀਰ ਅੰਦਾਜ਼ੀ (ਰੀਕਰਵ ਅਤੇ ਕੰਪਾਊਂਡ) ਮੁਕਾਬਲਿਆਂ `ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਹਾਸਲ ਕਰਕੇ ਕਾਲਜ ਅਤੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ।ਇਸ ਮੁਕਾਬਲੇ `ਚ ਕਾਲਜ …

Read More »

ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਿਹਤ ਸਹੂਲਤਾਂ ਸਬੰਧੀ ਦਿੱਤੀ ਜਾਣਕਾਰੀ

ਪਠਾਨਕੋਟ, 21 ਦਸੰਬਰ (ਪੰਜਾਬ ਪੋਸਟ ਬਿਊਰੋ) – ਅਭਿਜੀਤ ਕਪਿਲੇਸ਼ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਅਰਬਨ ਪੀ.ਐਚ.ਸੀ ਲਕਛਮੀ ਗਾਰਡਨ ਕਾਲੌਨੀ ਦਾ ਦੌਰਾ ਕੀਤਾ।ਉਨ੍ਹਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ‘ਚ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।ਅਰਬਨ ਪੀ.ਐਚ.ਸੀ ਲਕਛਮੀ ਗਾਰਡਨ ਕਾਲੋਨੀ ਦੇ ਦੌਰੇ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਸਿਵਲ ਸਰਜਨ …

Read More »

ਬਾਬਾ ਅਟੱਲ ਰਾਇ ਜੀ ਦੇ 400 ਸਾਲਾ ਜਨਮ ਦਿਹਾੜੇ ਸਬੰਧੀ ਗੁਰਮਤਿ ਸਮਾਗਮ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬਾਬਾ ਅਟੱਲ ਰਾਇ ਜੀ ਦੇ 400 ਸਾਲਾ ਜਨਮ ਦਿਹਾੜੇ ਸਬੰਧੀ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਗੁਰਦੁਆਰਾ ਬਾਬਾ ਅਟੱਲ ਰਾਇ ਜੀ ਵਿਖੇ ਬੀਤੇ ਕੱਲ੍ਹ ਤੋਂ ਆਰੰਭ ਹੋਏ ਗੁਰਮਤਿ ਸਮਾਗਮ ਅੱਜ ਦੂਸਰੇ ਦਿਨ ਵੀ ਜਾਰੀ ਰਹੇ।ਬੀਤੇ ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ …

Read More »

ਕੇਂਦਰੀ ਸਿੱਖ ਅਜਾਇਬ ਘਰ ’ਚ ਤਸਵੀਰਾਂ ਲਗਾਉਣ ਲਈ ਪੁੱਜੇ ਪੱਤਰਾਂ ਸਬੰਧੀ ਸਬ-ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ’ਚ ਵੱਖ-ਵੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਾਉਣ ਲਈ ਪੁੱਜੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਸਬ-ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਅਗਵਾਈ ਵਿਚ ਹੋਈ ਇਸ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ …

Read More »