Tuesday, November 24, 2026

Monthly Archives: January 2020

ਨਵੇਂ ਸਾਲ ਦਾ ਹਰ ਦਿਨ ਮੁਬਾਰਕਵਾਦ ਹੋਵੇ

           ਜਿੰਦਗੀ ਸੰਘਰਸ਼ ਨਾਲ ਭਰੀ ਹੋਈ ਹੈ।ਜਦੋਂ ਮਨੁੱਖ ਧਰਤੀ ਤੇ ਜਨਮ ਲੈਂਦਾ ਹੈ ਸੰਘਰਸ਼ ਨਾਲ ਹੀ ਸ਼ੁਰੂ ਹੋ ਜਾਂਦਾ ਹੈ।ਉਹ ਆਪਣੀ ਜਿੰਦਗੀ ਵਿੱਚ ਪਛਾਣ ਬਣਾਉਣ ਲਈ ਅਤਿਅੰਤ ਮਿਹਨਤ ਕਰਦਾ ਹੈ।ਮੁਸ਼ਕਿਲਾਂ ਵੀ ਉਸੇ ਲਈ ਹੁੰਦੀਆਂ ਹਨ, ਜਿਸ ਨੇ ਆਪਣੇ ਜੀਵਨ ਵਿੱਚ ਵਿਲੱਖਣ ਪਛਾਣ ਬਣਾਉਣੀ ਹੁੰਦੀ ਹੈ।ਰੱਬ ਦਾ ਦਿੱਤਾ ਖਾਣ ਵਾਲੇ ਅਤੇ ਕਿਸਮਤ ਨੂੰ ਕੋਸਣ ਵਾਲੇ ਲਈ ਕੋਈ …

Read More »

ਪੁਰਾਤਨ ਸਮੇਂ

ਛੱਲੀਆਂ ਨੂੰ ਸੀ ਭੁੰਨ ਭੁੰਨ ਖਾਂਦੇ ਘਿਉ ਵਿੱਚ ਚੂਰੀ ਗੁੰਨ੍ਹ ਗੁੰਨ੍ਹ ਖਾਂਦੇ। ਹਾਰੇ ਦੇ ਵਿੱਚ ਕੜ੍ਹਿਆ ਦੁੱਧ ਜੋ, ਚਿੱਘੀ ਲਾ ਕੇ ਪੀ ਜਾਂਦੇ ਕਦੇ ਥਕੇਵਾਂ ਹੁੰਦਾ ਨਹੀਂ ਸੀ, ਓਦੋਂ ਤੁਰ ਕੇ ਪੈਦਲ ਸੀ ਜਾਂਦੇ। ਨਹਿਰਾਂ ਦੇ ਵਿੱਚ ਤਾਰੀ ਲਾ ਕੇ, ਨਹਾਉਂਦਿਆਂ ਕਸਰਤ ਹੋ ਜਾਂਦੀ ਘੋਲ ਨੂੰ ਘੁਲਦਿਆਂ ਰਗੜੇ ਲਾ ਲਾ, ਸੁੱਧ ਬੁੱਧ ਸਾਡੀ ਖੋ ਜਾਂਦੀ। ਇੱਕ ਦੂਜੇ ਨੂੰ ਬੜਾ ਛੇੜਦੇ, …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਦੁੱਤੀ ਜੀਵਨ

ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ।ਦਸਮੇਸ਼ ਪਿਤਾ ਜੀ ਨੇ ਹਰ ਨਸਲ, ਜਾਤ, ਰੰਗ, ਧਰਮ ਤੇ ਵਰਣ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਇੱਕ ਪਰਮਾਤਮਾ ਦੀ ਸੰਤਾਨ ਸਮਝਦਿਆਂ ਆਪਣੇ ਗਲ਼ ਨਾਲ ਲਾਇਆ ਅਤੇ ਅਧਿਆਤਮਕ …

Read More »

ਧੰਨ ਮੇਰਾ ਬਾਜ਼ਾਂ ਵਾਲਾ

ਕਿਵੇਂ ਧਰਮ ਦੀ ਰੱਖਿਆ ਕਰਨੀ ਏ ਦਸਮੇਸ਼ ਪਿਤਾ ਨੇ ਸਾਨੂੰ ਆਪਣਾ ਸਰਬੰਸ ਵਾਰ ਕੇ ਆਪ ਸਿਖਾਇਆ ਏ, ਸਿੱਖੋ ਸਿੱਖ ਧਰਮ ਦੀ ਰੱਖਿਆ ਕਰਨ ਲਈ ਪੰਥ ਤੋਂ ਆਪਣਾ ਸਾਰਾ ਸਰਬੰਸ ਲੁਟਾਇਆ ਏ। ਡੁੱਬਦੀ ਬੇੜੀ ਹਿੰਦੂਆਂ ਦੀ ਮੇਰਾ ਸਤਿਗੁਰ ਪਿਤਾ ਦੇ ਸੀਸ ਦੀ ਦੇ ਕੁਰਬਾਨੀ ਤਾਰ ਗਿਆ। ਲੋਕ ਲੁਕਾਉਂਦੇ ਪੁੱਤਰਾਂ ਨੂੰ ਮੇਰਾ ਬਾਜ਼ਾਂ ਵਾਲਾ ਪ੍ਰੀਤਮ ਕੌਮ ਤੋਂ ਚਾਰ ਜਿਗਰ ਦੇ ਟੋਟੇ ਵਾਰ …

Read More »

ਪਲੱਸ-ਮਾਈਨਸ

ਹਿਸਾਬ ਜ਼ਿੰਦਗੀ ਦੇ ਬੇਹਿਸਾਬ ਜਿਹੇ ਹੁੰਦੇ ਨੇ ਕਿੰਨੇ ਜੁੜਦੇ ਤੇ ਕਿੰਨੇ ਕੱਟਦੇ ਅਣਗਿਣਤ ਕਾਟੇ ਲੱਗਦੇ ਨੇ ਭਾਗ ਜੋ ਦੇ ਲੈਂਦੇ ਜ਼ਿੰਦਗੀ ਦੇ ਸੁੱਖਾਂ ਦੇ ਗੁਣਾਂਕ ਵੀ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਲੱਗਦੇ ਨੇ ਜ਼ਿੰਦਗੀ ਦੇ ਇਹ ਪਲੱਸ-ਮਾਈਨਸ ਬੇਹਿਸਾਬ ਜਿਹੇ ਲੱਗਦੇ ਨੇ ਮੈਂ ਛੱਡਿਆ ਜੋੜ ਕਰਮਾਂ ਦਾ ਭੱਲਿਆ ਘਟਾਉ ਪਾਪਾਂ ਦਾ ਕਿੰਨੇ ਕਰ ਲਏ ਪੁੰਨ ਤੇ ਕਿੰਨੇ ਘਟਾ ਲਏ ਪਾਪ ਨ ਰੱਖਿਆ …

Read More »

Dr. Harjot Singh represented SGRDUH in WHO Global meeting in Muscut

Amritsar, 2 January, (Punjab Post Bureau) – Dr. Harjot Singh Assistant Professor Department of Community Medicine represented the Sri Guru Ram Das University of Health Sciences & Research Sri Amritsar at Global level during WHO Global meeting to Accelerate Progress on SDG target 3.4 on NCDs and Mental Health-Partnership Forum held in Muscat, Oman. He was invited by WHO for …

Read More »

ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਨਗਰ ਕੀਰਤਨ ਦਾ ਆਯੋਜਨ

ਅੰਮ੍ਰਿਤਸਰ, 2 (ਪੰਜਾਬ ਪੋਸਟ – ਜਗਦੀਪ ਸਿੰਘ) – ਸਿੱਖ ਪੰਥ ਦੀ ਸਿਰਮੌਰ ਵਿਦਿਅਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਵੇਂ ਸਾਲ 2020 ਦੇ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰੀ ਖਾਲਸਾਈ ਸ਼ਾਨੋਸ਼ੌਕਤ ਨਾਲ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ …

Read More »

ਮਸੀਹੀ ਭਾਈਚਾਰੇ ਨੇ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਨ ਤੇ ਨਵਾਂ ਸਾਲ ਮਨਾਇਆ

ਸਮਰਾਲਾ, 1 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨਜਦੀਕੀ ਪਿੰਡ ਘੁੰਗਰਾਲੀ ਸਿੱਖਾਂ ਵਿਖੇ ਸਮੂਹ ਸਾਧ ਸੰਗਤ ਵਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਵਸ ਅਤੇ ਨਵੇਂ ਸਾਲ ਦਾ ਪ੍ਰੋਗਰਾਮ ਨੇੜੇ ਸ਼ਿਵ ਮੰਦਿਰ ਵਿਖੇ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਓਟਾਲ, ਪਾਸਟਰ ਅਸ਼ੋਕ ਕੁਮਾਰ, ਕਮਲਜੀਤ ਕੌਰ ਸਮਰਾਲਾ ਨੇ ਦੱਸਿਆ ਕਿ ਪ੍ਰੋਗਰਾਮ ਦਾ ਅਗਾਜ਼ ਪ੍ਰਭੂ ਦੀ ਅਰਾਧਨਾ ਨਾਲ …

Read More »

ਵੀ.ਸੀ ਵਲੋਂ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦਾ ਕੈਲੰਡਰ ਜਾਰੀ

ਅੰਮ੍ਰਿਤਸਰ, 1 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਤਿਆਰ ਕਰਵਾਏ ਗਏ ਨਵੇਂ ਵਰੇ੍ਹ 2020 ਦਾ ਕੈਲੰਡਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਜਾਰੀ ਕੀਤਾ ਗਿਆ।ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਆਪਣੇ ਸਾਥਿਆਂ ਸਮੇਤ ਕੈਲੰਡਰ ਵੀ.ਸੀ ਦਫਤਰ ਲੈ ਕੇ ਪੁੱਜੇ।ਵਾਈਸ ਚਾਂਸਲਰ ਪ੍ਰੋ. ਡਾ. …

Read More »

ਕੈਨੇਡਾ ’ਚ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣੇ ਸੁੱਖ ਧਾਲੀਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਭਾਈ ਰਾਮ ਸਿੰਘ, ਗਰੇਵਾਲ ਤੇ ਹੋਰਾਂ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 1 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਚੌਥੀ ਵਾਰ ਮੈਂਬਰ ਪਾਰਲੀਮੈਂਟ ਚੁਣੇ ਜਾਣ ’ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।ਇਸ ਸਮੇਂ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਅਤੇ ਦੇਸ਼ …

Read More »