Tuesday, November 24, 2026

Monthly Archives: May 2020

BBK DAV College for Women bags Top Positions in GNDU Exams

Amritsar, May 9 (Punjab Post Bureau) – BBK DAV College for Women students brought laurels to the college by securing 1st position, 2nd as well as 3rd positions in various courses in Guru Nanak Dev University exams held in December, 2019. Ekamdeep Kaur of B.Sc Biotech (Sem-1) secured 1st position while the second positions were secured by Malkeet Kaur of BFA …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵੱਲੋਂ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਅੱਵਲ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2019 ‘ਚ ਲਈਆਂ ਗਈਆਂ ਪ੍ਰੀਖਿਆਵਾਂ ‘ਚ ਕਈ ਕੋਰਸਾਂ ‘ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਏਕਮਦੀਪ ਕੌਰ, ਬੀ.ਐਸ.ਸੀ ਬਾਇਓਟੈਕ (ਸਮੈਸਟਰ ਪਹਿਲਾ) ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮਲਕੀਤ ਕੌਰ, ਬੀ.ਐਫ.ਏ (ਸਮੈਸਟਰ …

Read More »

ਟਿੱਡੀ ਦਲ ਦੀ ਰੋਕਥਾਮ ਲਈ ਜ਼ਿਲ੍ਹਾ ਅਤੇ ਬਲਾਕ ਪੱਧਰੀ ਕੰਟਰੋਲ ਰੂਮ ਸਥਾਪਿਤ

ਭੀਖੀ, 9 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਾਲ 2020 ਦੇ ਸ਼ੁਰੂ ਹੋਣ ’ਤੇ ਹੀ ਮਾਰੂਥਲੀ ਟਿੱਡੀਆਂ ਪੂਰਬੀ ਅਫਰੀਕਾ, ਮੱਧ ਪੂਰਬੀ ਦੇਸ਼ਾਂ ਅਤੇ ਦੱਖਣੀ ਈਰਾਨ ਤੇ ਪਾਕਿਸਤਾਨ ਵਿੱਚ ਹਮਲਾਵਾਰ ਹਨ।ਇਹਨਾਂ ਦਾ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਸਾਡੇ ਮੁਲਕ ਦੇ ਸਰਹੱਦੀ ਸੂਬਿਆਂ, ਰਾਜਸਥਾਨ, ਪੰਜਾਬ ਅਤੇ ਗੁਜਰਾਤ ਦੀ ਖੇਤੀ ਅਤੇ ਬਨਸਪਤੀ ਲਈ ਚਣੌਤੀ ਹੈ।              ਮੁੱਖ ਖੇਤੀਬਾੜੀ …

Read More »

ਨਰਿੰਦਰ ਮੋਦੀ ਵਿਕਾਸ ਮਿਸ਼ਨ ਤਹਿਤ ਵੰਡੀਆਂ 200 ਰਾਸ਼ਨ ਕਿੱਟਾਂ

ਧੂਰੀ, 9 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ/ਦੀਪਕ ਗਰਗ) – ਨਰਿੰਦਰ ਮੋਦੀ ਵਿਕਾਸ ਮਿਸਨ ਤਹਿਤ ਸੂਬਾ ਪ੍ਰਧਾਨ ਸ੍ਰੀਮਤੀ ਮੀਨਾ ਗਰਗ ਦੀ ਅਗਵਾਈ ਵਿੱਚ ਹਲਕਾ ਧੂਰੀ ਦੀ ਪ੍ਰਧਾਨ ਸੁਮਿੱਤਰਾ ਸਰਮਾਾਂ ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ 200 ਤੋ ਜਿਆਦਾ ਜਰੂਰਤਮੰਦਾਂ ਨੂੰ ਸੁੱਕੇ ਰਾਸ਼ਨ ਦੇ ਨਾਲ ਨਾਲ ਤਿਆਰ ਭੋਜਨ ਦੇ ਪੈਕਟ ਵੰਡੇ ਗਏ।ਇਸ ਮੋਕੇ ਹਰਬਾਗ ਸਿੰਘ ਬਾਘਾ ਪ੍ਰਧਾਨ ਐਸ.ਸੀ ਮੋਰਚਾ ਅਤੇ ਗੁਰਪ੍ਰੀਤ …

Read More »

ਸਰਕਾਰੀ ਹਸਪਤਾਲ ਵਿਖੇ ਡਾ. ਸ਼ਰਮਾ ਦੀ ਮੁੜ ਤੈਨਾਤੀ ਦੀ ਮੰਗ

ਭੀਖੀ, 9 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸਰਕਾਰੀ ਹਸਪਤਾਲ ਦੇ ਸਰਜਨ ਡਾ. ਹਰਦੀਪ ਸ਼ਰਮਾ ਦੀ ਇੱਥੇ ਤਿੰਨ ਰੋਜ਼ਾ ਡਿਊਟੀ ਕੱਟਣ ‘ਤੇ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ ਹੈ।ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਨੇ ਇਸ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਦੀ ਬਿਮਾਰੀ ਦੇ ਚੱਲਦਿਆਂ ਜਦੋਂ ਨਿੱਜੀ ਡਾਕਟਰਾਂ ਦੀਆ ਸੇਵਾਵਾਂ ਨਾਹ ਦੇ ਬਰਾਬਰ …

Read More »

Army Commander Western Command visits Amritsar      

Amritsar, May 9 (Punjab Post Bureau) – Lieutenant General RP Singh Army Commander Western Command visited the operational areas of Amritsar, Tibri and DBN military stations on Friday.  Vajra Corps Commander, Lieutenant General Sanjeev Sharma also accompanied the Army Commander during the visit.             He also visited Kasowal and specially commended the BRO personnel for ensuring connection across Ravi River for …

Read More »

ਅਤਿ ਲੋਂੜੀਦਾ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲਾ 6 ਹੋਰ ਸਾਥੀਆਂ ਸਮੇਤ ਗ੍ਰਿਫਤਾਰ

ਵੱਡੀ ਮਾਤਰਾ ‘ਚ ਗੈਰ-ਕਾਨੂੰਨੀ ਹਥਿਆਰ, ਡਰੱਗ ਮਨੀ, ਵਾਹਨ ਅਤੇ ਨਕਲੀ ਦਸਤਾਵੇਜ਼ ਕੀਤੇ ਬਰਾਮਦ ਚੰਡੀਗੜ੍ਹ / ਕਪੂਰਥਲਾ, 8 ਮਈ (ਪੰਜਾਬ ਪੋਸਟ ਬਿਊਰੋ) – ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅਤਿ ਲੋਂੜੀਦੇ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਨੂੰ ਸੁਖਜਿੰਦਰ ਅਤੇ ਗਿਰੋਹ ਦੇ ਪੰਜ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।ਇਸ ਦੇ ਨਾਲ ਹੀ ਪਾਕਿਸਤਾਨ ਤੋਂ ਸਮੱਗਲ ਕੀਤੇ ਗਏ ਅਤਿ ਆਧੁਨਿਕ …

Read More »

ਸ੍ਰੀ ਹਜ਼ੂਰ ਸਾਹਿਬ ਯਾਤਰੀਆਂ ਵਿਚੋਂ 2 ਕਰੋਨਾ ਪਾਜ਼ਟਿਵ ਅਤੇ 19 ਨੈਗੇਟਿਵ

17 ਦਾ ਸਿਵਲ ਹਸਪਤਾਲ ਪਠਾਨਕੋਟ ਤੇ 1 ਮਰੀਜ਼ ਦਾ ਅੰਮ੍ਰਿਤਸਰ ‘ਚ ਕੀਤਾ ਜਾ ਰਿਹਾ ਇਲਾਜ਼ ਪਠਾਨਕੋਟ, 8 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਵਿਖੇ ਪਿਛਲੇ ਦਿਨਾਂ ਦੋਰਾਨ ਸ੍ਰੀ ਹਜ਼ੂਰ ਸਾਹਿਬ ਤੋਂ ਲਿਆਂਦੇ ਗਏ 21 ਸ਼ਰਧਾਲੂਆਂ ਦੀ ਮੈਡੀਕਲ ਰਿਪੋਰਟ ਆ ਗਈ ਹੈ।ਜਿਸ ਵਿਚੋਂ 2 ਕਰੋਨਾ ਪਾਜ਼ਟਵ ਅਤੇ 19 ਕਰੋਨਾ ਨੈਗੇਟਿਵ ਆਏ ਹਨ।                ਡਿਪਟੀ …

Read More »

ਕੋਰੋਨਾ ਵਾਇਰਸ ਕਾਰਨ ਜਿਲ੍ਹੇ ਵਿੱਚ ਤੀਜੀ ਮੌਤ – ਡੀ.ਸੀ

ਜ਼ੀਰਕਪੁਰ ਦੇ 74 ਸਾਲਾ ਵਿਅਕਤੀ ਦੀ ਮੌਤ ਤੋਂ ਬਾਅਦ ਰਿਪੋਰਟ ਆਈ ਪਾਜ਼ਟਿਵ ਐਸ.ਏ.ਐਸ ਨਗਰ, 8 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਕਾਰਨ ਤੀਜੀ ਮੌਤ ਹੋਈ। ਜ਼ੀਰਕਪੁਰ ਨਿਵਾਸੀ ਇਕ 74 ਸਾਲਾ ਵਿਅਕਤੀ ਦੀ ਪੰਚਕੁਲਾ ਦੇ ਇਕ ਹਸਪਤਾਲ ਵਿੱਚ ਇਲਾਜ਼ ਦੌਰਾਨ ਮੌਤ ਹੋ ਗਈ।                   ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ …

Read More »

ਜਿਲ੍ਹੇ ਵਿੱਚ ਇੱਕ ਹੋਰ ਨੌਜਵਾਨ ਦੀ ਰਿਪੋਰਟ ਆਈ ਕੋਰੋਨਾ ਪਾਜ਼ਟਿਵ – ਸਿਵਲ ਸਰਜਨ

ਸਿਵਲ ਹਸਪਤਾਲ ਵਿਖੇ ਹੁਣ ਜ਼ੇਰੇ ਇਲਾਜ਼ 15 ਕੋਰੋਨਾ ਪਾਜ਼ਟਿਵ  ਮਰੀਜ਼ ਮਾਨਸਾ, 8 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਜ਼ਿਲ੍ਹੇ ‘ਚ ਇੱਕ ਹੋਰ ਕੋਰੋਨਾ ਪਾਜ਼ਟਿਵ  ਨੌਜਵਾਨ ਦੀ ਪੁਸ਼ਟੀ ਹੋਈ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਬੁਰਜ ਰਾਠੀ ਪਿੰਡ ਦਾ ਇੱਕ 18 ਸਾਲਾ ਨੌਜਵਾਨ ਗੁੜਗਾਂਵ (ਹਰਿਆਣਾ) ਤੋਂ ਆਇਆ ਸੀ, ਜਿਸ ਦਾ ਸਿਹਤ ਵਿਭਾਗ ਦੀ …

Read More »