74ਵੇਂ ਅਜਾਦੀ ਦਿਹਾੜੇ ਮੌਕੇ ਡੀ.ਏ.ਸੀ ਵਿਖੇ ਡਿਪਟੀ ਕਮਿਸ਼ਨਰ ਨੇ ਲਹਿਰਾਇਆ ਤਿਰੰਗਾ ਕਪੂਰਥਲਾ, 16 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾਂ ਔਖੀ ਘੜੀ ਵਿਚ ਦੇਸ਼ ਦੀ ਅਗਵਾਈ ਕੀਤੀ ਹੈ ਅਤੇ ਆਜਾਦੀ ਦੀ ਲੜਾਈ ਵਾਂਗ ਕਰੋਨਾ ਵਿਰੁੱਧ ਜੰਗ ਵਿਚ ਵੀ ਪੰਜਾਬ ਦੇ ਲੋਕ ਜੇਤੂ ਹੋ ਕੇ ਨਿਕਲਣਗੇ। …
Read More »Monthly Archives: August 2020
ਮੇਅਰ ਅਤੇ ਕਮਿਸ਼ਨਰ ਨਿਗਮ ਵਲੋਂ ਪਲਾਸਟਿਕ ਬੋਟਲ ਕਰੱਸ਼ ਮਸ਼ੀਨ ਦਾ ਉਦਘਾਟਨ
ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਨਗਰ ਨਿਗਮ ਦੇ ਮੁੱਖ ਦਫ਼ਤਰ ਰਣਜੀਤ ਐਵੀਨਿਊ ਵਿਖੇ ਸਮਾਰਟ ਸਿਟੀ ਪ੍ਰੋਜ਼ੈਕਟ ਅਧੀਨ ਇਕ ਪਲਾਸਟਿਕ ਬੋਟਲ ਕਰੱਸ਼ ਮਸ਼ੀਨ ਦਾ ਉਦਘਾਟਨ ਕੀਤਾ ਗਿਆ।ਸ਼ਹਿਰ ਨੁੰ ਪ੍ਰਦੂਸ਼ਣ ਮੁਕਤ ਕਰਨ ਲਈ ਸਮਾਰਟ ਸਿਟੀ ਪ੍ਰੋਜੈਕਟ ਅਧੀਨ 2 ਫੇਜ਼ਾਂ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਤੇ ਤਕਰੀਬਨ 2.54 ਕਰੋੜ ਰੁਪਏ ਦੀ ਲਾਗਤ ਨਾਲ 40 …
Read More »74ਵੇਂ ਆਜ਼ਾਦੀ ਦਿਹਾੜੇ ‘ਤੇ ਮੇਅਰ ਨੇ ਕੌਮੀ ਝੰਡਾ ਲਹਿਰਾਇਆ
ਅੰਮ੍ਰਿਤਸਰ, 15 ਅਗਸਤ (ਜਗਦੀਪ ਸਿੰਘ) – ਭਾਰਤ ਦੇ 74ਵੇਂ ਆਜਾਦੀ ਦਿਹਾੜੇ ਦੇ ਮੌਕੇ ਤੇ ਮੇਅਰ ਕਰਮਜੀਤ ਸਿੰਘ ਵਲੋਂ ਨਗਰ ਨਿਗਮ ਦੇ ਮੁੱਖ ਦਫ਼ਤਰ ਰਣਜੀਤ ਐਵਨਿਊ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਪੰਜਾਬ ਪੁਲਿਸ ਤੇ ਫਾਇਰ ਬ੍ਰਿਗੇਡ ਦੇ ਦਸਤੇ ਤੋਂ ਸਲਾਮੀ ਲਈ।ਇਸ ਤੋਂ ਪਹਿਲਾਂ ਮੁੱਖ ਦਫ਼ਤਰ ਪਹੁੰਚਣ ‘ਤੇ ਕਮਿਸ਼ਨਰ ਕੋਮਲ ਮਿੱਤਲ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਕੌਂਸਲਰਾਂ, ਨਗਰ ਨਿਗਮ ਦੇ …
Read More »ਸਪੋਰਟਸ ਸਟੇਡੀਅਮ ਵਿਖੇ ਜਿਲ੍ਹਾ ਪੱਧਰੀ 74ਵਾਂ ਅਜਾਦੀ ਦਿਵਸ ਮਨਾਇਆ ਗਿਆ
ਸਮਾਜਿਕ ਸੁਰੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਨੇ ਤਿਰੰਗਾ ਲਹਿਰਾ ਕੇ ਦਿੱਤੀ ਸਲਾਮੀ ਪਠਾਨਕੋਟ, 15 ਅਗਸਤ (ਪੰਜਾਬ ਪੋਸਟ ਬਿਊਰੋ) – ਸਪੋਰਟ ਸਟੇਡੀਅਮ ਲਮੀਣੀ ਪਠਾਨਕੋਟ ਵਿਖੇ ਵਿਖੇ ਜਿਲ੍ਹਾ ਪੱਧਰੀ 74ਵਾਂ ਅਜਾਦੀ ਦਿਵਸ ਮਨਾਇਆ ਗਿਆ।ਜਿਸ ਵਿੱਚ ਸ੍ਰੀਮਤੀ ਅਰੁਣਾ ਚੋਧਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਤਿਰੰਗਾ ਲਹਿਰਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ।ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ, ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ …
Read More »ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਬੀ.ਐਸ.ਐਫ ਦੇ ਡੀ.ਜੀ ਦੇਸਵਾਲ
ਅੰਮ੍ਰਿਤਸਰ, 15 ਅਗਸਤ (ਗੁਰਪ੍ਰੀਤ ਸਿੰਘ) – ਬੀ.ਐਸ.ਐਫ ਅਤੇ ਆਈ.ਟੀ.ਬੀ.ਪੀ ਫੋਰਸ ਦੇ ਡੀ.ਜੀ ਐਸ.ਐਸ ਦੇਸਵਾਲ ਆਈ.ਪੀ.ਐਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਗੁਰਬਾਣੀ ਕੀਰਤਨ ਸਰਵਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਇਥੇ ਸਥਿਤ ਹੋਰ ਅਸਥਾਨਾਂ ਦੇ ਮਹੱਤਵ ਬਾਰੇ ਜਾਣਕਾਰੀ ਹਾਸਲ ਕਰਨ ‘ਚ ਵਿਸ਼ੇਸ਼ ਰੁਚੀ ਦਿਖਾਈ।ਦੇਸਵਾਲ ਦੇ ਨਾਲ ਬੀ.ਐਸ.ਐਫ ਦੇ ਏ.ਡੀ.ਜੀ ਐਸ.ਐਸ ਪਨਵਾਰ, …
Read More »ਮਸਤਾਨ ਸਿੰਘ ਦੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ- ਲੌਂਗੋਵਾਲ
ਅੰਮ੍ਰਿਤਸਰ, 16 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਲੁਧਿਆਣਾ ਜ਼ਿਲ੍ਹੇ ’ਚ ਪੀ.ਐਚ.ਸੀ ਮਲੋਦ ਦੇ ਸਿਹਤ ਕਾਮੇ ਮਸਤਾਨ ਸਿੰਘ ਦੀ ਸਥਾਨਕ ਡੇਰੇ ਵਿਚ ਕੁੱਝ ਲੋਕਾਂ ਵੱਲੋਂ ਕੁੱਟਮਾਰ ਕਰਨ, ਉਸ ਦੀ ਦਸਤਾਰ ਉਤਾਰਨ ਅਤੇ ਕੇਸਾਂ ਦੀ ਤੌਹੀਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਲੌਂਗੋਵਾਲ ਨੇ ਕਿਹਾ ਕਿ ਇੱਕ ਸਿੱਖ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ …
Read More »ਦਿਲਾਂ ਦਾ ਫਾਸਲਾ
ਦੂਰ ਦਿਲਾਂ ਦਾ ਫਾਸਲਾ ਨੇੜੇ ਆ ਰਿਹਾ ਹੈ। ਖ਼ੁਸ਼ ਆਮਦ ਉਹ ਮੇਰੇ ਵਿਹੜੇ ਆ ਰਿਹਾ ਹੈ। ਪਤਾ ਨਹੀਂ ਉਹ ਕੌਣ, ਜੋ ਸਾਨੂੰ ਚਾਹੁੰਦਾ ਨਹੀਂ ਪਾਕ ਰਿਸ਼ਤੇ ‘ਚ ‘ਕੈਦੋ’, ਬਖੇੜੇ ਪਾ ਰਿਹਾ ਹੈ। ਕੌਣ ਜਾਣੇ ਕਦ ਟੁੱਟ ਜਾਣੀ, ਤਾਰ ਜ਼ਿੰਦਗ਼ੀ ਦੀ ਇਸ ਲਈ ਹੀ ਉਹ ਮੇਰੇ, ਨੇੜੇ ਆ ਰਿਹਾ ਹੈ। ਜਾਪਦੈ ਕਿ ਜ਼ਿੰਦਗ਼ੀ, ਤੂਫ਼ਾਨਾਂ ‘ਚ ਅੜ ਗਈ ਕੌਣ ਹੈ ਜੋ ਲੈ …
Read More »ਦੁਨੀਆਂਦਾਰੀ
ਨਾ ਖੇਡ ਤੂੰ ਅੜਿਆ ਨਾਲ ਮੇਰੇ ਵੇ ਜਜ਼ਬਾਤਾਂ ਦੇ ਇਹ ਵਕਤ ਹੈ ਬੇਰਹਿਮ ਬੜਾ ਕਈ ਵਾਰੀ ਸਮਝੌਤੇ ਕਰਨੇ ਪੈਂਦੇ ਨੇ ਨਾਲ ਹਾਲਾਤਾਂ ਦੇ ਮੱਥੇ ਦੀਆਂ ਲਿਖੀਆਂ ‘ਤੇ ਕੋਈ ਜ਼ੋਰ ਨਹੀਂ ਕਈਆਂ ਜਿੱਤ ਕੇ ਵੀ ਬਾਜ਼ੀ ਹਾਰੀ ਏ ਕੀ ਕਰੀਏ ਤੁਰਦਿਆਂ ਨਾਲ ਹੀ ਤੁਰਨਾ ਪੈਂਦਾ ਸੱਜਣਾ ਇਹੀ ਦੁਨੀਆਦਾਰੀ ਏ ਏਸੇ ਨੂੰ ਕਹਿੰਦੇ ਦੁਨੀਆਂਦਾਰੀ ਏ। 150820 ਬਲਤੇਜ ਸੰਧੂ ਬੁਰਜ ਪਿੰਡ ਬੁਰਜ ਲੱਧਾ, …
Read More »ਖੂਨ ਦੀ ਰਿਸ਼ਤੇਦਾਰੀ
ਏਕ ਨੂਰ ਦੇ ਜਾਏ ਹਾਂ। ਕਿਉਂ ਦੂਜੇ ਲਈ ਪਰਾਏ ਹਾਂ। ਸਾਨੂੰ ਪੰਡਤ, ਮੁੱਲਾਂ ਵੰਡਿਆ, ਜਾਂ ਵੰਡਿਆ ਪੈਰੋਕਾਰਾਂ ਨੇ, ਸਾਨੂੰ ਵੰਡਿਆ ਆਪਣੇ ਮਤਲਬ ਲਈ, ਕੁੱਝ ਧਰਮ ਦੇ ਠੇਕੇਦਾਰਾਂ ਨੇ। ਜੇ ਰੱਬ ਸਾਨੂੰ ਵੰਡਿਆ ਹੁੰਦਾ, ਇੱਕੋ ਜਿਹੀਆਂ ਨਾ ਅਕਲਾਂ ਹੁੰਦੀਆਂ। ਵਿੰਗ ਤੜਿੰਗੇ ਬੂਥੇ ਹੁੰਦੇ, ਟੇਡੀਆਂ ਮੇਡੀਆਂ ਸ਼ਕਲਾਂ ਹੁੰਦੀਆਂ। ਖੂਨ ਕਿਸੇ ਦਾ ਹਰਿਆ ਹੁੰਦਾ, ਨੀਲਾ, ਪੀਲਾ, ਚਿੱਟਾ ਹੁੰਦਾ। ਅਰਕ ‘ਤੇ ਲੱਗਾ ਗੋਡਾ ਹੁੰਦਾ, …
Read More »ਪੁਰਾਤਨ ਵਿਰਾਸਤ ਤੇ ਸੱਭਿਆਚਾਰ ਦਾ ਰਾਖਾ – ਸਤਨਾਮ ਸਿੰਘ ਅਟਾਲ
ਪੰਜਾਬੀ ਸੱਭਿਆਚਾਰ ਦੇ ਸ਼ੁਦਾਈ ਅਕਸਰ ਹੀ ਦੇਖਣ ਨੂੰ ਮਿਲ ਜਾਂਦੇ ਹਨ ਜੋ ਅਲੋਪ ਹੋ ਰਹੀਆਂ ਵਿਰਾਸਤੀ ਚੀਜ਼ਾਂ ਨੂੰ ਸਾਂਭਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ।ਇਸੇ ਲੜੀ ਵਿੱਚ ਇਕ ਨਵਾਂ ਨਾਮ ਹੈ ਸਤਨਾਮ ਸਿੰਘ ਜੋ ਆਪਣੇ ਪਰਿਵਾਰ ਸਮੇਤ ਸਹੀਦਾਂ ਦੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਜੜਖੇਲਾ ਖੇੜੀ ਵਿੱਚ ਰਹਿ ਰਹੇ ਹਨ। ਸੰਨ 1978 …
Read More »
Punjab Post Daily Online Newspaper & Print Media