ਮੁੱਲ ਨਹੀਂ ਏ ਬੰਦੇ ਦਾ ਬਸ ਫੂਕ ਈ ਏ, ਜੋ ਟਿਕਣ ਨਹੀਂ ਦਿੰਦੀ। ਸਗੋਂ ਵਸਤਾਂ ਦਾ ਮੁੱਲ ਹੈ। ਉਹਨਾਂ ਦੀ ਅੰਤ ਤੋਂ ਬਾਅਦ ਵੀ ਕੀਮਤ ਪੈਂਦੀ ਹੈ, ਆਸ ਹੁੰਦੀ ਹੈ। ਪਰ ਮਨੁੱਖ ਦਾ ਮੌਤ ਤੋਂ ਬਾਅਦ ਕੋਈ ਮੁੱਲ ਨਹੀਂ, ਫੂਕ ਭਾਵੇਂ ਜ਼ਮੀਨ ‘ਤੇ ਨਿਕਲੇ ਜਾਂ ਆਸਮਾਨ ‘ਤੇ, ਫਿਰ ਕੌਣ ਪੁੱਛਦਾ ਹੈ, ਕਿੰਨ੍ਹਾਂ ਕੁ ਯਾਦ ਕਰਦਾ ਹੈ, ਕਿਸੇ ਕੋਲ ਸਮਾਂ ਨਹੀਂ। …
Read More »Monthly Archives: August 2020
ਤੇ ਇਹ ਲਾੜ੍ਹਾ—-? (ਹਾਸ ਵਿਅੰਗ)
ਇਹ ਗੱਲ ਉਸ ਭਲੇ ਸਮੇਂ ਦੀ ਹੈ, ਜਦੋਂ ਮਾਪਿਆਂ ਦਾ ਆਪਣੇ ਧੀਆਂ ਪੁੱਤਰਾਂ ` ਤੇ ਪੂਰਾ ਕੰਟਰੋਲ ਹੁੰਦਾ ਸੀ ਅਤੇ ਬੱਚੇ ਮਾਪਿਆਂ ਦੇ ਕਹਿਣੇ ਵਿੱਚ ਹੁੰਦੇ ਸਨ।ਮਾਪਿਆਂ ਦੀ ਮਰਜ਼ੀ ਦੇ ਖਿਲਾਫ ਬੱਚੇ ਰਤਾ ਭਰ ਵੀ ਇਧਰ ਉਧਰ ਨਹੀਂ ਸਨ ਜਾ ਸਕਦੇ।ਮਾਪਿਆਂ ਦਾ ਕਿਹਾ ਬੱਚਿਆਂ ਵਾਸਤੇ ਪੱਥਰ `ਤੇ ਲਕੀਰ ਵਾਲੀ ਗੱਲ ਹੁੰਦੀ ਸੀ।ਨਿਮਾਣਾ ਸਿਹੁੰ ਦੀ …
Read More »ਸੋਨੇ ਦੀ ਚਿੜੀ
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ। ਤਿੰਨ-ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ। ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ। ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ ਢੰਗ ਦਿੱਤਾ। ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ਼ ਉਗਾਉਣਾ ਹੈ। ਭਾਰਤ ਦੇਸ਼ ਨੂੰ… ਸਾਰੇ ਧਰਮ ਹੀ ਉਚੇ-ਸੁੱਚੇ, ਸਾਰੇ ਰੰਗ ਹੀ ਚੰਗੇ ਨੇ। ਇੱਕੋ ਜੋਤ ਤੋਂ …
Read More »ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ (ਮਿੰਨੀ ਕਹਾਣੀ)
ਇੱਕ ਬਜੁਰਗ ਕਹਿ ਰਿਹਾ ਸੀ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“ ਨੌਜਵਾਨ ਨੇ ਬਜ਼ੁਰਗ ਦੀ ਗੱਲ ਗੰਭੀਰਤਾ ਨਾਲ ਨਾ ਲੈਂਦਿਆਂ ਕਿਹਾ, ਸਾਨੂੰ ਰੋਜ਼ਗਾਰ ਨਹੀਂ ਮਿਲਦਾ, ਕਿਸਾਨਾਂ ਤੇ ਮਜ਼ਦੂਰਾਂ ਦਾ ਛੋਟਾ-ਛੋਟਾ ਕਰਜ਼ਾ ਵੀ ਨਹੀਂ ਲਹਿੰਦਾ, ਸਵੇਰ ਤੋਂ ਸ਼ਾਮ ਤੱਕ ਦਿਨ ਨਹੀਂ ਬੀਤਦਾ। ਬਜ਼ੁਰਗ ਫਿਰ ਕਹਿੰਦਾ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“ ਨੌਜਵਾਨ ਸੁਣ ਕੇ ਚਲਾ ਗਿਆ। ਸਵੇਰੇ-ਸਵੇਰੇ ਨੌਜਵਾਨ ਬਜ਼ੁਰਗ ਨੂੰ ਮੁੜ …
Read More »ਦਫਤਰੀ ਬਾਬੂਆਂ ਵੱਲੋਂ ਮੰਗਾਂ ਨੂੰ ਲੈ ਕੇ ਕਲਮਛੋੜ ਹੜਤਾਲ ਜਾਰੀ
ਧੂਰੀ, 15 ਅਗਸਤ (ਪ੍ਰਵੀਨ ਗਰਗ) – ਪੰਜਾਬ ਅੰਦਰ ਵੱੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸਮੂਹ ਮਨਿਸਟਰੀਅਲ ਕਾਮਿਆਂ ਵੱਲੋਂ ਕਰੀਬ ਇੱਕ ਹਫਤੇ ਤੋਂ ਲਗਾਤਾਰ ਕਲਮਛੋੜ ਹੜਤਾਲ ‘ਤੇ ਹੋਣ ਕਰਕੇ ਸਮੁੱਚੇ ਦਫਤਰਾਂ ਦਾ ਕੰਮ ਲਗਭਗ ਠੱਪ ਪਿਆ ਹੈ।ਤਹਿਸੀਲ ਕੰਪਲੈਕਸ ਧੂਰੀ ਵਿਖੇ ਦਫਤਰੀ ਬਾਬੂਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਵੇਂ 1-1-2004 ਤੋਂ …
Read More »ਇਸ ਸਾਲ ਅੰਮ੍ਰਿਤਸਰ ਨੂੰ ਮਿਲ ਜਾਵੇਗਾ ਨਵਾਂ ਪ੍ਰਬੰਧਕੀ ਕੰਪਲੈਕਸ
ਡਿਪਟੀ ਕਮਿਸ਼ਨਰ ਖਹਿਰਾ ਨੇ ਮੌਕੇ ਉਤੇ ਜਾ ਕੇ ਲਿਆ ਪ੍ਰਗਤੀ ਦਾ ਜਾਇਜ਼ਾ ਅੰਮ੍ਰਿਤਸਰ, 15 ਅਗਸਤ (ਸੁਖਬੀਰ ਸਿੰਘ) – ਇਸ ਸਾਲ ਦੇ ਅੰਤ ਤੱਕ ਅੰਮ੍ਰਿਤਸਰ ਵਾਸੀਆਂ ਨੂੰ ਨਵਾਂ ਪ੍ਰਬੰਧਕੀ ਕੰਪਲੈਕਸ ਮਿਲ ਜਾਵੇਗਾ, ਜਿਸ ਨਾਲ ਵੱਖ-ਵੱਖ ਦਫਤਰਾਂ ਦੇ ਕੰਮ ਕਰਵਾਉਣ ਲਈ ਜਿਲ੍ਹਾ ਵਾਸੀਆਂ ਨੂੰ ਸਾਰੇ ਸ਼ਹਿਰ ਦਾ ਗੇੜਾ ਨਹੀਂ ਕੱਢਣਾ ਪਵੇਗਾ, ਬਲਕਿ ਸਾਰੇ ਦਫਤਰ ਇਕ ਹੀ ਛੱਤ ਹੇਠ ਆ ਜਾਣਗੇ।ਡਿਪਟੀ ਕਮਿਸ਼ਨਰ ਗੁਰਪ੍ਰੀਤ …
Read More »ਕੈਬਨਿਟ ਮੰਤਰੀ ਸੋਨੀ ਨੇ ਜਿਲੇ੍ ਦੇ 75ਵੇਂ ਸਮਾਰਟ ਸਕੂਲ ਦਾ ਕੀਤਾ ਉਦਘਾਟਨ
9.5 ਲੱਖ ਦੀ ਲਾਗਤ ਨਾਲ ਸਕੂਲ ਦੀ ਬਿਲਡਿੰਗ ਸਮਾਰਟ ਸਕੂਲ ਵਜੋਂ ਕੀਤੀ ਵਿਕਸਿਤ ਅੰਮ੍ਰਿਤਸਰ, 15 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸਿਹਤ ਤੇ ਸਿਖਿਆ ਪ੍ਰਤੀ ਬੜੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਸਰਕਾਰ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵਧੀਆ ਸਿਖਿਆ ਪ੍ਰਦਾਨ ਕਰਨਾ ਅਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ।ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਨ੍ਹਾਂ ਸ਼ਬਦਾ ਦਾ …
Read More »ਜਿਲ੍ਹਾ ਪ੍ਰਸਾਸ਼ਨ ਨੇ ਕੋਵਿਡ ਦੇ ਨਮੂਨੇ ਲੈਣ ਲਈ ਤੋਰੀਆਂ ਦੋ ਹੋਰ ਟੈਸਟਿੰਗ ਵੈਨਾਂ
ਨਗਰ ਨਿਗਮ ਵਲੋਂ ਮੁਹੱਈਆ ਕਰਵਾਈਆਂ ਗਈਆਂ ਵੈਨਾਂ ਅੰਮ੍ਰਿਤਸਰ, 15 ਅਗਸਤ (ਸੁਖਬੀਰ ਸਿੰਘ) – ਦੁਨੀਆਂ ਵਿੱਚ ਵੱਧ ਕਰੋਨਾ ਮਾਮਲਿਆਂ ਦਾ ਇਕ ਕਾਰਨ ਇਸ ਨੂੰ ਡਾਕਟਰੀ ਸਹਾਇਤਾ ਨਾਲ ਸਮਾਂ ਰਹਿੰਦਿਆਂ ਕੰਟਰੋਲ ਨਾ ਕਰਨਾ ਅਤੇ ਅਣਗਹਿਲੀ ਵਰਤਣਾ ਹੈ।ਸਾਵਧਾਨੀ ਨਾਲ ਹੀ ਅਸੀਂ ਕਰੋਨਾ ਮਹਾਂਮਾਰੀ ਨਾਲ ਲੜਿਆ ਜਾ ਸਕਦਾ ਹੈ ਅਤੇ ਥੋੜੀ ਜਿਹੀ ਅਣਗਹਿਲੀ ਭਾਰੀ ਪੈ ਸਕਦੀ ਹੈ। …
Read More »ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੇ ਆਮ ਲੋਕਾਂ ਨੂੰ ਕੋਵਿਡ-19 ਟੈਸਟ ਕਰਵਾਉਣ ਦੀ ਕੀਤੀ ਅਪੀਲ
ਅੰਮ੍ਰਿਤਸਰ, 15 ਅਗਸਤ (ਸੁਖਬੀਰ ਸਿੰਘ) – ਗੁਰੂ ਨਾਨਕ ਹਸਪਤਾਲ ਤੋਂ ਕੋਰੋਨਾ ਨੂੰ ਹਰਾ ਕੇ ਘਰ ਨੂੰ ਜਾ ਰਹੇ ਜਿਲ੍ਹਾ ਪਠਾਨਕੋਟ ਦੇ ਵਾਸੀ ਜਸਵੰਤ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਬੁਖਾਰ ਦੀ ਸਮੱਸਿਆ ਹੋਈ ਤਾਂ ਪਠਾਨਕੋਟ ਸਰਕਾਰੀ ਹਸਪਤਾਲ ਗਿਆ, ਜਿੰਨਾ ਕੋਰੋਨਾ ਟੈਸਟ ਕਰਵਾਇਆ ਅਤੇ ਟੈਸਟ ਪਾਜ਼ਟਿਵ ਆਉਣ ਤੇ ਉਸ ਨੂੰ ਇਲਾਜ਼ ਲਈ ਅੰਮ੍ਰਿਤਸਰ ਭੇਜ ਦਿੱਤਾ।ਇਥੇ ਡਾ. ਤਰਸੇਮ ਸਿੰਘ ਦੀ ਵਾਰਡ …
Read More »ਖੋਜ ਪ੍ਰਕਿਰਿਆ ਅਤੇ ਨਤੀਜੇ: ਨਾਮਵਰ ਖੋਜ ਜਰਨਲਾਂ ‘ਚ ਪ੍ਰਕਾਸ਼ਨਾਂ ਬਾਰੇ ਅੰਤਰਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ 15 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਵੱਲੋਂ ਖੋਜ ਪ੍ਰਕਿਰਿਆ ਅਤੇ ਨਤੀਜੇ: ਨਾਮਵਰ ਖੋਜ ਜਰਨਲਾਂ ਵਿਚ ਪ੍ਰਕਾਸ਼ਨਾਂ ਵਿਸ਼ੇ ਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਡਾ. ਅਮਰੀਕ ਸੋਹਲ, ਪ੍ਰੋਫੈਸਰ ਅਤੇ ਡਾ. ਗਲੇਨ ਕ੍ਰੋਏ, ਐਸੋਸੀਏਟ ਪ੍ਰੋਫੈਸਰ, ਮੋਨਾਸ਼ ਬਿਜ਼ਨਸ ਸਕੂਲ, ਮੋਨਾਸ਼ ਯੂਨੀਵਰਸਿਟੀ, ਆਸਟਰੇਲੀਆ ਇਸ ਵਰਕਸ਼ਾਪ ਮੌਖੇ ਪ੍ਰਮੁੱਖ ਪ੍ਰਵਕਤਾ ਸਨ। …
Read More »
Punjab Post Daily Online Newspaper & Print Media