ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ )- ਸਥਾਨਕ ਮੁਹੱਲਾ ਮੈਗਜੀਨ ਵਿਖੇ ਜੈ ਜਵਾਲਾ ਸੇਵਾ ਸੰਮਤੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਬਤ ਦੇ ਭਲੇ ਲਈ ਮਹਾਂਮਾਈ ਦਾ ਵਿਸ਼ਾਲ ਜਾਗਰਣ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਪ੍ਰਧਾਨ ਬਰਿਜ ਮੋਹਨ ਬਿੱਟੂ, ਜਰਨਲ ਸਕੱਤਰ ਹਰੀ ਕ੍ਰਿਸ਼ਨ ਹੈਪੀ, ਅਸ਼ੋਕ ਕੁਮਾਰ ਮਿੱਤਲ, ਅਸ਼ੋਕ ਕੁਮਾਰ ਗਰਗ, ਖਜਾਨਚੀ ਮਿੱਠੂ ਰਾਮ ਅਤੇ ਮੋਤੀ ਕਪੂਰ ਅਤੇ ਰਾਕੇਸ਼ ਕੁਮਾਰ …
Read More »Monthly Archives: May 2022
ਪਾਇਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਮੁਕਾਬਲੇ ‘ਚ ਮਾਰੀਆਂ ਮੱਲਾਂ
ਜਰਗ, 19 ਮਈ (ਨਰਪਿੰਦਰ ਬੈਨੀਪਾਲ) – ਸਹੋਦਿਆ ਇੰਟਰ ਸਕੂਲ ਚੈਸ ਚੈਂਪੀਅਨਸ਼ਿਪ ਪਿਛਲੇ ਦਿਨੀਂ ਮਾਡਰਨ ਸੈਕੁਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਵਿਖੇ ਸਹੋਦਿਆ ਇੰਟਰ ਸਕੂਲ ਈਵੈਂਟਸ ਕਰਵਾਏ ਗਏ।ਜਿਸ ਵਿੱਚ ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਦੀ ਵਿਦਿਆਰਥਣ ਤਨਵੀਰ ਕੌਰ ਨੇ ਚੈਸ ਚੈਂਪੀਅਨਸਿਪ ਵਿਚੋਂ ਦੂਜਾ, ਫਲਕਪਰੀਤ ਕੌਰ ਨੇ ਤੀਸਰਾ ਅਤੇ ਤਰਨਵੀਰ ਸਿੰਘ ਨੇ ਸੋਲੋ ਸੌਂਗ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ …
Read More »100 ਫੀਸਦੀ ਰਿਹਾ ਰਾਜਾ ਜਗਦੇਵ ਸਕੂਲ ਪੰਜ਼ਵੀ ਦਾ ਨਤੀਜਾ
ਜਰਗ, 19 ਮਈ (ਨਰਪਿੰਦਰ ਬੈਨੀਪਾਲ) – ਰਾਜਾ ਜਗਦੇਵ ਮਾਡਲ ਸੀਨਅਰ ਸੈਕੰਡਰੀ ਸਕੂਲ ਜਰਗ ਦਾ ਪੰਜਵੀਂ ਕਲਾਸ ਦਾ ਨਤੀਜਾ 100% ਫੀਸਦੀ ਰਿਹਾ. ਜਿਸ ਵਿੱਚੋਂ ਏਕਮਪਰੀਤ ਕੌਰ ਸਪੁੱਤਰੀ ਦਲੀਪ ਸਿੰਘ ਨੇ 92.4% ਅੰਕ ਲੈ ਕੇ ਪਹਿਲਾ ਸਥਾਨ, ਪਰਨੀਤ ਕੌਰ ਪੁੱਤਰੀ ਗੁਰਪਰੀਤ ਸਿੰਘ ਨੇ 90.4% ਅੰਕ ਲੈ ਕੇ ਦੂਜਾ ਸਥਾਨ ਅਤੇ ਇਸਮੀਤ ਕੌਰ ਸਪੁੱਤਰੀ ਚਰਨਜੀਤ ਸਿੰਘ ਨੇ 89.2% ਅੰਕ ਲੈ ਕੇ ਤੀਜਾ ਸਥਾਨ …
Read More »ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਗੁਰਮਤਿ ਸਵਾਲ ਲੜੀ ਦੇ ਜੇਤੂਆਂ ਦਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸਨਮਾਨ ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਾਤਾ ਭਾਨੀ ਜੀ ਸੇਵਾ ਭਲਾਈ ਕੇਂਦਰ ਵਲੋਂ ਪ੍ਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ।ਅਰਵਿੰਦਰ ਸਿੰਘ ਪਿੰਕੀ, ਬਲਜਿੰਦਰ ਕੌਰ ਪ੍ਰਧਾਨ ਤੇ ਗੁਰਮੀਤ ਕੌਰ ਸਕੱਤਰ ਦੀ ਦੇਖ-ਰੇਖ ਹੇਠ ਹੋਏ ਸਮਾਗਮ …
Read More »ਸਰਕਾਰੀ ਹਸਪਤਾਲ ਛਾਜਲੀ ਦਾ ਦਰਜਾ ਵਧਾਵੇ ਸਰਕਾਰ – ਕਾਮਰੇਡ ਛਾਜਲੀ
ਕਿਹਾ, ਐਬੂਲੈਂਸ ਦੀ ਘਾਟ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਹਨ ਮੁਸ਼ਕਲਾਂ ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ )- ਹਲਕਾ ਦਿੜ੍ਹਬਾ ਦੇ ਸਭ ਤੋਂ ਵੱਡੇ ਪਿੰਡ ਛਾਜਲੀ ’ਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪੰਜਾਬ ਦੀ ਆਪ …
Read More »SGPC to organise Gurmat Camps in summer vacations – Dhami
Refresher course camps to be organised for staff and religious teachers of Gurmat Colleges Amritsar, May 19 (Punjab Post Bureau) – In the Dharam Prachar Committee (DPC) meeting presided over by Shiromani Gurdwara Parbandhak Committee (SGPC) President Advocate Harjinder Singh at the SGPC office on Tuesday, the decision has been taken to organise grand Gurmat Samagams (religious congregations) and Amrit …
Read More »ਮਹਿੰਗਾਈ ਤੇ ਉਜ਼ਰਤਾਂ ਦੇ ਵਾਧੇ ਲਈ ਸੀਟੂ ਵਲੋਂ ਪੂਰੇ ਪੰਜਾਬ ‘ਚ ਧਰਨੇ 20 ਮਈ ਨੂੰ – ਚੰਦਰ ਸ਼ੇਖਰ, ਸਾਥੀ ਕੂੰਮਕਲਾਂ
ਸੰਗਰੂਰ, 19 ਮਈ ( ਜਗਸੀਰ ਲੌਂਗੋਵਾਲ) – ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾਈ ਅਹੁੱਦੇਦਾਰਾਂ ਦੀ ਮੀਟਿੰਗ ਸਾਥੀ ਸ਼ਰ ਸਿੰਘ ਫਰਵਾਹੀ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਚੰਦਰ ਸ਼ਖਰ ਵਿਸ਼ੇਸ਼ ਤੌਰ ‘ਤੇ ਪੁੱਜੇ।ਮੀਡੀਆ ਨਾਂਅ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ …
Read More »ਜ਼ਿਲਾ ਸੰਗਰੂਰ ’ਚ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਹੈਲਪਲਾਈਨ ਨੰਬਰ ਜਾਰੀ
24 ਯ 7 ਸੇਵਾ ਵਾਲੇ ਹੈਲਪਲਾਈਨ ਨੰਬਰ 96464-22212 ’ਤੇ ਕਾਲ, ਮੈਸੇਜ ਜਾਂ ਵਟਸਐਪ ਰਾਹੀਂ ਭੇਜੀ ਜਾ ਸਕੇਗੀ ਸੂਚਨਾ- ਜਤਿੰਦਰ ਜੋਰਵਾਲ ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ) – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਸੂਬੇ ’ਚ ਪੰਚਾਇਤੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਵਿੱਢੀ ਮੁਹਿੰਮ ਨੂੰ ਉਨਾਂ ਦੇ ਜੱਦੀ ਜ਼ਿਲੇ ਸੰਗਰੂਰ ’ਚ ਹੁਲਾਰਾ ਦਿੰਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ …
Read More »ਪ੍ਰੋ. ਅਮਰਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਇਕ ਸੜਕ ਹਾਦਸੇ ਵਿੱਚ ਪ੍ਰੋ. ਅਮਰਿੰਦਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਸਹੁਰੇ ਪਿੰਡ ਲੌਂਗੋਵਾਲ ਵਿਖੇ ਵੀ ਸੋਗ ਪਾਇਆ ਜਾ ਰਿਹਾ ਹੈ।ਉਹ ਸਰਕਾਰੀ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਕੰਪਿਊਟਰ ਅਧਿਆਪਕਾ ਵਜੋਂ ਤਾਇਨਾਤ ਸੁਰਿੰਦਰਪਾਲ ਕੌਰ ਦੇ ਪਤੀ ਸਨ, ਜਦਕਿ ਅਮਰਿੰਦਰ ਸਿੰਘ ਸਵ. ਮੁਖ਼ਤਿਆਰ ਸਿੰਘ ਭਾਲ ਦੇ ਜਵਾਈ ਅਤੇ ਲੌਂਗੋਵਾਲ ਦੇ ਸਮਾਜ ਸੇਵੀ …
Read More »ਯੂਨੀਵਰਸਿਟੀ ਦੇ ਐਪਰਲ ਐਂਡ ਟੈਕਸਟਾਈਲ ਟੈਕਨਾਲੋਜੀ ਵਿਦਿਆਰਥੀਆਂ ਦੀ ਵੱਖ-ਵੱਖ ਕੰਪਨੀਆਂ ‘ਚ ਚੋਣ
ਅੰਮ੍ਰਿਤਸਰ, 19 ਮਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਐਂਡ ਟੈਕਸਟਾਈਲ ਟੈਕਨਾਲੋਜੀ ਵਿਭਾਗ ਵਿੱਚ ਪਲੇਸਮੈਂਟ ਕਮ ਨੌਕਰੀ ਸਿਖਲਾਈ ਪ੍ਰਕਿਰਿਆ ਹਰ ਸਾਲ ਅਗਸਤ ਦੇ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ। ਇਸ ਸਾਲ ਪੰਜ ਕੰਪਨੀਆਂ ਵੱਲੋਂ ਬੀ.ਟੈਕ (ਟੈਕਸਟਾਈਲ ਪ੍ਰੋਸੈਸਿੰਗ ਟੈਕਨਾਲੋਜੀ) ਦੇ ਵਿਦਿਆਰਥੀਆਂ ਲਈ ਔਨਲਾਈਨ ਅਤੇ ਆਫ਼ਲਾਈਨ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਰੋਜ਼ਾਰੀ ਬਾਇਓਟੈੱਕ ਲਿਮਟਿਡ, ਵਰਧਮਾਨ ਟੈਕਸਟਾਈਲਜ਼ ਲਿਮਟਿਡ, ਲੁਧਿਆਣਾ, ਆਰਤੀ ਇੰਟਰਨੈਸ਼ਨਲ …
Read More »