Friday, November 21, 2025
Breaking News

Monthly Archives: May 2022

ਖਾਲਸਾ ਕਾਲਜ ਮੈਨੇਜ਼ਮੈਂਟ ਨੇ ਸ਼ਰਧਾ ਸਹਿਤ ਮਨਾਇਆ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ

ਅੰਮ੍ਰਿਤਸਰ, 15 ਮਈ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਤੀਜ਼ੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ਕੈਂਪਸ ’ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਗਿਆ। ਇਸ ਪਾਵਨ ਪਵਿੱਤਰ ਦਿਹਾੜੇ ’ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ।   …

Read More »

ਪਿੰਗਲਵਾੜਾ ਪਰਿਵਾਰ ਦੀ 61ਵੀਂ ਲੜਕੀ ਦਾ ਹੋਇਆ ਅਨੰਦ ਕਾਰਜ਼

ਡਾ. ਇੰਦਰਜੀਤ ਕੌਰ ਤੇ ਮੈਂਬਰਾਂ ਨੇ ਦਿੱਤਾ ਆਸ਼ੀਰਵਾਦ ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁੱਖ ਦਫਤਰ ਦੇ ਵਿਹੜੇ ਵਿਚ ਪਿੰਗਲਵਾੜਾ ਪਰਿਵਾਰ ਦੀ ਲੜਕੀ ਰਵਨੀਤ ਕੌਰ (ਰੈਣਾ) ਦਾ ਅਨੰਦ ਕਾਰਜ 15 ਮਈ 2022 ਨੂੰ ਅਸ਼ੀਸ਼ ਕੁਮਾਰ ਸਪੁੱਤਰ ਬਾਲ ਕ੍ਰਿਸ਼ਨ ਵਾਸੀ #2183, ਨੇੜੇ ਖਤਰੀ ਭਵਨ, ਰਾਜ ਵਿਹਾਰ ਕਲੋਨੀ, ਅੰਬਾਲਾ (ਹਰਿਆਣਾ) ਨਾਲ ਗੁਰਦੁਆਰਾ ਸਾਹਿਬ ਮੁੱਖ ਦਫਤਰ ਪਿੰਗਲਵਾੜਾ …

Read More »

ਐਡਵੋਕੇਟ ਧਾਮੀ ਨੇ ਪਾਕਿਸਤਾਨ ’ਚ ਦੋ ਸਿੱਖਾਂ ਦੇ ਕਤਲ ਦੀ ਕੀਤੀ ਸਖ਼ਤ ਨਿਖੇਧੀ

ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਦੇ ਪੇਸ਼ਾਵਰ ’ਚ ਦੋ ਸਿੱਖ ਦੁਕਾਨਦਾਰਾਂ ਰਣਜੀਤ ਸਿੰਘ ਅਤੇ ਕੁਲਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਪਾਕਿਸਤਾਨ ਅੰਦਰ ਪਿਛਲੇ ਸਮੇਂ ਦੌਰਾਨ ਸਿੱਖਾਂ ’ਤੇ ਕਈ ਵਾਰ ਹਮਲੇ ਹੋ ਚੁੱਕੇ ਹਨ।ਬੀਤੇ …

Read More »

Harjinder Singh strongly condemns murders of two Sikhs in Pakistan

Amritsar, May 15 (Punjab Post Bureau) – SGPC President Advocate Harjinder Singh has strongly condemned the murders of two Sikh shopkeepers Ranjit Singh and Sukhjit Singh, who have been shot dead in Peshawar, Khyber Pakhtunkhwa province of Pakistan today.                 Advocate Dhami said there have been several attacks on Sikhs in Pakistan in …

Read More »

ਅਜਕਲ ਆਮ ਹੋ ਗਈ ਹੈ ਮਾਈਗ੍ਰੇਨ ਦੀ ਸਮੱਸਿਆ – ਡਾ. ਰਾਘਵ ਵਾਧਵਾ

ਅੰਮ੍ਰਿਤਸਰ, 15 ਮਈ (ਸੁਖਬੀਰ ਸਿੰਘ) – ਅਜਕਲ ਸਿਰ ਦਰਦ ਦੀ ਸਮੱਸਿਆ ਬਹੁਤ ਜਿਆਦਾ ਲੋਕਾਂ ਵਿੱਚ ਵਧ ਚੁੱਕੀ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਮਾਈਗ੍ਰੇਨ  ਹੈ।ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨਾਂ ਦੇ ਮਾਹਿਰ ਨਿਊਰੋ ਸਰਜਨ ਡਾ. ਰਾਘਵ ਵਾਧਵਾ ਦਾ ਕਹਿਣਾ ਹੈ ਕਿ ਗਰਮੀਆਂ ਦੇ ਮੌਸਮ ਵਿੱਚ ਮਾਈਗ੍ਰੇਨ ਹੋਰ ਵੀ ਜਿਆਦਾ ਵਧ ਜਾਂਦੀ ਹੈ।ਸਿੱਧਾ ਸਿਰ ‘ਤੇੇ ਧੁੱਪ ਪੈਣ ਦੇ ਕਾਰਨ, …

Read More »

ਗੁਰੂ ਨਾਨਕ ਦੇਵ ਹਸਪਤਾਲ ‘ਚ ਅੱਗ ਲੱਗਣ ਦੇ ਕਾਰਨਾਂ ਦੀ ਹੋਵੇਗੀ ਜਾਂਚ – ਈ.ਟੀ.ਓ

ਹਸਪਤਾਲ ਵਿੱਚ ‘ਕੰਪੈਕਟ ਸਬ ਸਟੇਸ਼ਨ’ ਲਗਾਉਣ ਦੀ ਕੀਤੀ ਹਦਾਇਤ ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਲੀਕ ਹੋਏ ਤੇਲ ਕਾਰਨ ਲੱਗੀ ਭਿਆਨਕ ਅੱਗ ਦੀ ਖਬਰ ਸੁਣਦੇ ਹੀ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਮੌਕੇ ‘ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।ਉਨਾਂ ਜਿੱਥੇ ਅੱਗ ਨਾਲ …

Read More »

ਏ ਐਂਡ ਐਮ ਗਰੁੱਪ ਆਫ ਇੰਸਟੀਚਿਊਟ ਵਿਖੇ ਲਗਾਇਆ ਗਿਆ ਰੋਜਗਾਰ ਮੇਲਾ

ਪਠਾਨਕੋਟ, 14 ਮਈ (ਪੰਜਾਬ ਪੋਸਟ ਬਿਊਰੋ) – ਏ.ਐਂਡ.ਐਮ ਗਰੁਪ ਆਫ ਇੰਸਟੀਚਿਊਟ ਪਠਾਨਕੋਟ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ।ਮੈਨੇਜਿੰਗ ਡਾਇਰੈਕਟਰ ਅਕਸ਼ੇ ਮਹਾਜਨ, ਸੋਨੂ ਮਹਾਜ਼ਨ ਟਰਸਟੀ ਮੈਂਬਰ, ਨਮਨ ਮਹਾਜਨ ਡਾਇਰੈਕਟਰ ਡਾ: ਰੇਨੂਕਾ ਮਹਾਜ਼ਨ ਮੈਨੇਜਿੰਗ ਡਾਇਰੈਕਟਰ, ਡਾ: ਚਾਰੂ ਸ਼ਰਮਾ ਦੀ ਰਹਿਨਮਾਈ ਵਿਚ ਆਯੋਜਿਤ ਰੋਜ਼ਗਾਰ ਮੇਲੇ ਵਿਚ ਵਿਭੂਤੀ ਸ਼ਰਮਾ ਵਲੋਂ ਮੁੱਖ ਮਹਿਮਾਨ ਦੇ ਤੋਰ ‘ਤੇ ਸਿਰਕਤ ਕੀਤੀ ਗਈ।ਇਸ ਰੋਜ਼ਗਾਰ ਮੇਲੇ ਦਾ ਆਰੰਭ ਜੋਤ …

Read More »

ਸ਼ਹਿਣਾ ਰਿਕਾਰਡਜ਼ ਨੇ ਪੰਜਾਬੀ ਲੋਕ ਗਾਇਕਾ ਦਿਲਪ੍ਰੀਤ ਅਟਵਾਲ ਦਾ ਗਾਇਆ ਗੀਤ ਦੇਸੋਂ ਪ੍ਰਦੇਸੀ ਕੀਤਾ ਰਲੀਜ਼

ਅੰਮ੍ਰਿਤਸਰ, 14 ਮਈ (ਜਗਸੀਰ ਲੌਂਗੋਵਾਲ) – ਪੰਜਾਬ ਦੀ ਮਿੱਟੀ ਨੂੰ ਮਨਾਂ ਮੂਹੇ ਮੋਹ ਕਰਨ ਵਾਲੇ ਪੰਜਾਬੀ ਗੀਤਕਾਰ ਰੁਪਿੰਦਰ ਯੋਧਾਂ ਜਪਾਨ ਦਾ ਲਿਖਿਆ ਹੋਇਆ ਗੀਤ ਦੇਸ਼ੋਂ ਪ੍ਰਦੇਸੀ ਪੰਜਾਬ ਦੀ ਬੁਲੰਦ ਆਵਾਜ਼ ਦੀ ਮਾਲਕ ਮੈਡਮ ਦਿਲਪ੍ਰੀਤ ਅਟਵਾਲ ਦੀ ਆਵਾਜ਼ ਵਿੱਚ ਰਲੀਜ਼ ਹੋਇਆ।ਇਸ ਗੀਤ ਨੂੰ ਪੰਜਾਬ ਦੀ ਨਾਮਵਰ ਕੰਪਨੀ ਸਹਿਣਾ ਰਿਕਾਰਡਜ਼ ਵਲੋਂ ਰਲੀਜ਼ ਕੀਤਾ ਗਿਆ ਹੈ,ਇਸ ਦਾ ਸੰਗੀਤ ਐਮ.ਡੀ ਮਿਊਜ਼ਿਕ ਵਲੋਂ ਤਿਆਰ ਕੀਤਾ …

Read More »

ਸੀਵਰੇਜ਼ ਬੋਰਡ ਦੇ ਕੱਚੇ ਕਾਮਿਆਂ ਵਲੋਂ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਅੱਗੇ ਧਰਨਾ 16 ਮਈ ਨੂੰ

ਅੰਮ੍ਰਿਤਸਰ, 14 ਮਈ (ਜਗਸੀਰ ਲੌਂਗੋਵਾਲ) -ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ (ਰਜਿ: 23) ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗੁਰਜੰਟ ਸਿੰਘ ਧੂਰੀ, ਪ੍ਰਦੀਪ ਕੁਮਾਰ ਚੀਮਾ ਅਤੇ ਨਰਾਇਣ ਦੱਤ ਧੂਰੀ ਦੀ ਅਗਵਾਈ ਹੇਠ ਰਣਬੀਰ ਕਲੱਬ ਰੋਡ ਸੰਗਰੂਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 16 ਮਈ ਧਰਨਾ ਦਿੱਤਾ ਜਾਵੇਗਾ।ਯੂਨੀਅਨ ਆਗੁਆਂ ਨੇ ਕਿਹਾ ਕਿ ਵਾਟਰ ਸਪਲਾਈ …

Read More »

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਜੋਨ ਬਾਬਾ ਨੋਧ ਸਿੰਘ ਜੀ ਦੇ 5 ਪਿੰਡਾਂ ਦੀਆਂ ਕਮੇਟੀਆਂ ਦਾ ਗਠਨ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਜੋਨ ਬਾਬਾ ਨੌਧ ਸਿੰਘ ਦੇ 5 ਪਿੰਡ ਵੱਲਾ, ਮੀਰਾਂਕੋਟ, ਬੁੱਤ, ਗੁਨੋਵਾਲ ਤੇ ਹਵੇਲੀਆਂ ਆਦਿ ਵਿੱਚ ਕਿਸਾਨਾਂ ਮਜਦੂਰਾਂ ਦੀਆਂ 36-36 ਮੈਂਬਰੀ ਨਵੀਆਂ ਕਮੇਟੀਆਂ ਦਾ ਗਠਨ ਜੋਨ ਪ੍ਰਧਾਨ ਕੰਵਲਜੀਤ ਸਿੰਘ, ਜੋਨ ਸਕੱਤਰ ਮਨਰਾਜ ਸਿੰਘ, ਜੋਨ ਪ੍ਰੈਸ ਸਕੱਤਰ ਰਵਿੰਦਰਬੀਰ ਸਿੰਘ ਵੱਲਾ, ਮੀਤ ਸਕੱਤਰ …

Read More »