Friday, October 30, 2026

Monthly Archives: May 2022

ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਵਾਂ ਕਰਵਾਉਣ ਰਜਿਸਟੇ੍ਸ਼ਨ

ਪਠਾਨਕੋਟ, 12 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਬੱਚਿਆਂ ਦੀ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਚੱਲ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਜੋ ਕਿ ਹਨ।ਉਨਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੋ ਸੰਸਥਾਵਾਂ ਮੁੰਕਮਲ ਤੌਰ ਤੇ ਜਾਂ ਆਸਕ ਰੂਪ ਵਿੱਚ ਸੁਰੱਖਿਆ ਅਤੇ ਸੰਭਾਲ ਲਈ ਲੋੜਬੰਦ ਬੱਚਿਆਂ ਨੂੰ ਵੀ ਰਿਹਾਇਸ, ਖਾਣਾ, ਪੜਾਈ, ਮੈਡੀਕਲ੍ਹ ਸੁਵਿਧਾ ਆਦਿ ਮੁਹੱਇਆ ਕਰਵਾ ਰਹੀਆਂ ਹਨ, ਦਾ …

Read More »

ਆਈ.ਟੀ.ਆਈ (ਲੜਕੀਆਂ) ਵਿਖੇ ਲਗਾਇਆ ਗਿਆ ਰੋਜ਼ਗਾਰ ਮੇਲਾ – ਪਲੇਸਮੈਂਟ ਅਫਸਰ

ਰੋਜ਼ਗਾਰ ਮੇਲੇ ਦੋਰਾਨ 71 ਪ੍ਰਾਰਥਣਾਂ ਦੀ ਹੋਈ ਚੋਣ ਪਠਾਨਕੋਟ, 12 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਲੋਂ ਆਈ.ਟੀ.ਆਈ (ਲੜਕੀਆਂ) ਵਿਖੇ ਇੱਕ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਗਿਆ।ਜਿਸ ਵਿੱਚ ਮਹਾਂਵੀਰ ਸਪਿਨਿੰਗ ਮਿਲ ਹੁਸ਼ਿਆਰਪੁਰ ਵਲੋਂ ਕੇਵਲ ਲੜਕੀਆਂ ਦੀ ਇੰਟਰਵਿਊ ਹੀ ਲਈ ਗਈ।                   …

Read More »

ਸਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਦੀਆਂ ਵਿਦਿਆਰਥਣਾਂ ਵਿਚਾਰ ਚਰਚਾ

ਜਿੰਦਗੀ ਸਫਲ ਬਣਾਉਣ ਦਾ ਮੁਲ ਮੰਤਰ ਸਖਤ ਮਿਹਨਤ -ਡਿਪਟੀ ਕਮਿਸਨਰ ਪਠਾਨਕੋਟ, 12 ਮਈ (ਪੰਜਾਬ ਪੋਸਟ ਬਿਊਰੋ) – ਵਿਦਿਆਰਥੀ ਦਾ ਅਪਣੇ ਜੀਵਨ ‘ਚ ਇੱਕ ਹੀ ਟੀਚਾ ਹੋਣਾ ਚਾਹੀਦਾ ਹੈ ਕਿ ਉਹ ਦਿਲ ਲਗਾ ਕੇ ਪੜਾਈ ਕਰੇ, ਅਪਣੇ ਮਾਪਿਆਂ ਦੇ ਸੁਪਨੇ ਤੇ ਆਪਣੇ ਉਦੇਸ਼ ਨੂੰ ਪੂਰਾ ਕਰਕੇ ਸਮਾਜ ਅੰਦਰ ‘ਚ ਇੱਕ ਪਹਿਚਾਣ ਬਣਾਵੇ।ਡਿਪਟੀ ਕਮਿਸਨਰ ਹਰਬੀਰ ਸਿੰਘ ਨੇ ਇਹ ਪ੍ਰਗਟਾਵਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ …

Read More »

ਤਰੱਕੀ ਹਾਸਲ ਕਰਨ ਵਾਲੇ ਪੁਲੀਸ ਅਫਸਰਾਂ ਨੂੰ ਲਾਇਆ ਰੈਂਕ ਦਾ ਬੈਜ਼

ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) – ਏ.ਸੀ.ਪੀ ਵੈਸਟ ਅੰਮ੍ਰਿਤਸਰ ਤੁਸ਼ਾਰ ਗੁਪਤਾ ਆਈ.ਪੀ.ਐਸ ਅਤੇ ਏ.ਸੀ.ਪੀ ਈਸਟ ਅਭੀਮੰਨਿਊ ਰਾਣਾ ਆਈ.ਪੀ.ਐਸ ਨੂੰ ਏ.ਡੀ.ਸੀ.ਪੀ ਬਨਣ ‘ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਰੁਨ ਪਾਲ ਸਿੰਘ ਆਈ.ਪੀ.ਐਸ, ਅਤੇ ਜੁਆਇੰਟ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਸ੍ਰੀਮਤੀ ਡੀ. ਸੁਡਰਵਿਲੀ ਆਈ.ਪੀ.ਐਸ ਵਲੋਂ ਐਸ.ਪੀ ਰੈਂਕ ਦਾ ਬੈਜ਼ ਲਗਾਇਆ ਗਿਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਏ.ਸੀ.ਪੀ ਤੋਂ ਏ.ਡੀ.ਸੀ.ਪੀ ਤਰੱਕੀ ਹਾਸਲ ਕਰਨ ਵਾਲੇ ਤੁਸ਼ਾਰ ਗੁਪਤਾ ਆਈ.ਪੀ.ਐਸ ਅਤੇ ਅਭੀਮੰਨਿਊ …

Read More »

ਸੰਤ ਬਾਬਾ ਭੋਲਾ ਰਾਮ ਗੁਰੂ ਕਿਰਪਾ ਕਲੀਨਿਕ ਦਾ ਕੀਤਾ ਉਦਘਾਟਨ

ਜੌੜੇਪੁਲ ਜਰਗ, 11 ਮਈ (ਨਰਪਿੰਦਰ ਸਿੰਘ ਬੈਨੀਪਾਲ) – ਇਥੋਂ ਨੇੜਲੇ ਪਿੰਡ ਲਸੋਈ ਵਿਖੇ ਰੁੜਕੀ ਵਾਲਾ ਅੱਡੇ ਨਜ਼ਦੀਕ ਉਘੇ ਸਮਾਜ ਸੇਵੀ ਡਾ. ਚੀਫ ਟਿਵਾਣਾ ਲਸੋਈ ਤੇ ਉਨਾਂ ਦੀ ਧਰਮਪਤਨੀ ਡਾ. ਸਰਬਜੀਤ ਕੌਰ ਡੀ.ਐਮ.ਸੀ ਲੁਧਿਆਣਾ ਵਲੋਂ ਸ਼ੁਰੂ ਕੀਤੇ।ਗੁਰੂ ਕਿਰਪਾ ਕਲੀਨਿਕ ਦਾ ਉਦਘਾਟਨ ਸੱਚਖੰਡ ਵਾਸੀ ਸੰਤ ਬਾਬਾ ਨੇਕ ਰਾਮ ਜੀ ਲਸੋਈ ਸਙੂਏ ਵਾਲਿਆਂ ਦੇ ਸ਼ਾਗਿਰਦ ਸੰਤ ਬਾਬਾ ਭੋਲਾ ਰਾਮ ਨੇ ਆਪਣੇ ਕਰ ਕਮਲਾ …

Read More »

ਪਾਇਨੀਅਰ ਸਕੂਲ ਗੱਜਣਮਾਜ਼ਰਾ ਵਿਖੇ ਦਸਤਾਰ ਮੁਕਾਬਲਾ ਕਰਵਾਇਆ

ਜੌੜੇਪੁਲ ਜਰਗ, 11 ਮਈ (ਨਰਪਿੰਦਰ ਸਿੰਘ ਬੈਨੀਪਾਲ) – ਨਾਮਵਰ ਵਿਦਿਅਕ ਸੰਸਥਾ ਪਾਇਨੀਅਰ ਸਕੂਲ ਗੱਜਣਮਾਜਰਾ ਵਿਖੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਦੀ ਅਗਵਾਈ ਹੇਠ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰੱਖਣ ਲਈ ਹਰ ਸਾਲ ਦੀ ਤਰ੍ਹਾਂ ਦਸਤਾਰ ਮੁਕਾਬਲਾ ਕਰਵਾਇਆ ਗਿਆ।ਮੁਕਾਬਲੇ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਹਾਸਿਲ ਕਰਨ ਵਾਲੇ ਅਤੇ ਬਾਕੀ ਭਾਗ ਲੈਣ ਵਾਲੇ …

Read More »

ਪਿੰਡ ਰੌਣੀ ਵਿਖੇ ਭੰਡਾਰਾ ਤੇ ਮਹਿਫ਼ਲ-ਏ-ਕੱਵਾਲੀ ਕਰਵਾਈ ਗਈ

ਜੌੜੇਪੁਲ ਜਰਗ, 11 ਮਈ (ਨਰਪਿੰਦਰ ਸਿੰਘ ਬੈਨੀਪਾਲ) – ਸਮੂਹ ਨਗਰ ਖੇੜ੍ਹੇ ਦੀ ਸੁੱਖ ਸ਼ਾਂਤੀ ਲਈ ਸਾਂਸੀ ਭਾਈਚਾਰੇ ਵਲੋਂ ਪੀਰ ਬਾਬਾ ਦੂਲੋਂ ਜੀ ਦੇ ਪਾਵਨ ਅਸਥਾਨ ‘ਤੇ ਪਿੰਡ ਰੌਣੀ ਵਿਖੇ 7ਵਾਂ ਵਿਸ਼ਾਲ ਭੰਡਾਰਾ ਤੇ ਮਹਿਫ਼ਲ -ਏ-ਕੱਵਾਲੀ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਵਡਮੁੱਲੇ ਸਹਿਯੋਗ ਨਾਲ ਕਰਵਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਉਘੇ ਸਮਾਜ …

Read More »

ਲੇਖਕ ਮੰਚ ਸਮਰਾਲਾ ਨੇ ਮਨਾਇਆ ਮੰਟੋ ਦਾ ਜਨਮ ਦਿਨ

ਸਮਰਾਲਾ, 11 ਮਈ (ਇੰਦਰਜੀਤ ਸਿੰਘ ਕੰਗ) – ‘‘ਸਆਦਤ ਹਸਨ ਮੰਟੋ, ਮਨੁੱਖੀ ਸੰਵੇਦਨਾ ਦੀ ਸ਼ੂਖਮ ਅਭਿਵਿਅਕਤੀ ਦਾ ਬਹੁ ਵਿਧਾਵੀ ਸਾਹਿਤ ਸਿਰਜਕ ਹੈ।ਮੰਟੋ ਨੇ ਜਿਥੇ ਸਮਾਜਿਕ ਕੋਹੜ ਦੀਆਂ ਵੱਖ-ਵੱਖ ਪਰਤਾਂ ਨੂੰ ਬੇਕਿਰਕੀ ਨਾਲ ਉਧੇੜਦੀਆਂ ਕਹਾਣੀਆਂ ਰਚੀਆਂ, ਉਥੇ ‘ਸਿਆਹ ਹਾਸ਼ੀਏ’ ਦੇ ਉਨਵਾਨ ਹੇਠ ਭਾਰਤ ਪਾਕ ਵੰਡ ਦੀ ਅਣਮਨੁੱਖੀ ਤਸਵੀਰ ਦਾ ਚਿਤਰਣ ਵੀ ਕੀਤਾ।’’                 ਇਹ ਸ਼ਬਦ …

Read More »

ਪੰਥਕ ਇਕੱਤਰਤਾ ’ਚ ਕੌਣ ਕੌਣ ਰਹੇ ਮੌਜ਼ੂਦ

ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ) – ਇਕੱਤਰਤਾ ’ਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਬਾਬਾ ਜੱਸਾ ਸਿੰਘ, ਬਾਬਾ ਗੱਜਣ ਸਿੰਘ ਤਰਨਾ ਦਲ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਬਲਦੇਵ ਸਿੰਘ ਸਿਰਸਾ, ਇੰਦਰਜੀਤ ਸਿੰਘ ਜਨਰਲ ਸਕੱਤਰ ਤਖ਼ਤ ਸ੍ਰੀ ਪਟਨਾ ਸਾਹਿਬ, ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੁਰਜੀਤ ਸਿੰਘ, ਸੁਰਜੀਤ ਸਿੰਘ ਗੁਰਦੁਆਰਾ ਸਿੰਘ ਸਭਾ ਗੋਹਲਵੜ, ਬਾਬਾ ਗੁਰਦੇਵ ਸਿੰਘ ਮੁੱਖੀ ਗੁਰਦੁਆਰਾ ਭਗਤਾਂ ਡੇਰਾ ਤਰਸਿੱਕਾ, ਰਿਪੂਦਮਨ ਸਿੰਘ …

Read More »

ਸਾਰੀਆਂ ਪੰਥਕ ਧਿਰਾਂ ਦੀ ਸਾਂਝੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਦੇਵੇਗੀ ਅਗਲਾ ਪ੍ਰੋਗਰਾਮ -ਸਿੱਖ ਆਗੂ

ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ) – ਇਕੱਤਰਤਾ ਦੌਰਾਨ ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਥਕ ਇਕੱਤਰਤਾ ਦਾ ਇਕਜੁਟਤਾ ਵਾਲਾ ਸੁਨੇਹਾ ਸਮੁੱਚੀ ਸਿੱਖ ਕੌਮ ਲਈ ਬੇਹੱਦ ਅਹਿਮ ਹੈ ਅਤੇ ਭਵਿੱਖ ਵਿਚ ਇਸ ਲਹਿਰ ਨੂੰ ਨਿਰੰਤਰ ਤੋਰੀ ਰੱਖਣਾ ਚਾਹੀਦਾ ਹੈ।ਬਾਦਲ ਨੇ ਕਿਹਾ ਕਿ ਸਿਆਸੀ ਵਖਰੇਵੇਂ ਇਕ ਪਾਸੇ ਹਨ, ਜਦਕਿ ਪੰਥਕ ਹਿੱਤਾਂ ਲਈ ਇਹ ਸਮੂਹਕ …

Read More »